ਪੂਰਨੁਕਬਹੁਨਡੋਲਤਾਪੂਰਾਕੀਆਪ੍ਰਭਆਪਿ॥
ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪ ਮੁਕੰਮਲ ਜੀਵਨ ਵਾਲਾ ਬਣਾ ਦਿੱਤਾ ਉਹ ਪੂਰਨ ਮਨੁੱਖ ਕਦੇ (ਮਾਇਆ ਦੇ ਅਸਰ ਹੇਠ ਆ ਕੇ) ਨਹੀਂ ਡੋਲਦਾ,
The perfect person never wavers; God Himself made him perfect.
पूरनु कबहु न डोलता पूरा कीआ प्रभ आपि ॥
ਦਿਨੁਦਿਨੁਚੜੈਸਵਾਇਆਨਾਨਕਹੋਤਨਘਾਟਿ॥੧੬॥
ਉਸ ਦਾ ਆਤਮਕ ਜੀਵਨ ਦਿਨੋ ਦਿਨ ਵਧੀਕ ਚਮਕਦਾ ਹੈ। ਹੇ ਨਾਨਕ! ਉਸ ਦੇ ਆਤਮਕ ਜੀਵਨ ਵਿਚ ਕਦੇ ਕਮੀ ਨਹੀਂ ਹੁੰਦੀ ॥੧੬॥
Day by day, he prospers; O Nanak, he shall not fail. ||16||
दिनु दिनु चड़ै सवाइआ नानक होत न घाटि ॥१६॥