ਪਉੜੀ॥
ਪਉੜੀ
Pauree:
पउड़ी ॥
ਪੂਰਨਮਾਪੂਰਨਪ੍ਰਭਏਕੁਕਰਣਕਾਰਣਸਮਰਥੁ॥
ਸਿਰਫ਼ ਪਰਮਾਤਮਾ ਹੀ ਸਾਰੇ ਗੁਣਾਂ ਨਾਲ ਭਰਪੂਰ ਹੈ, ਸਾਰੇ ਜਗਤ ਦਾ ਮੂਲ ਹੈ ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ।
The day of the full moon: God alone is Perfect; He is the All-powerful Cause of causes.
पूरनमा पूरन प्रभ एकु करण कारण समरथु ॥
ਜੀਅਜੰਤਦਇਆਲਪੁਰਖੁਸਭਊਪਰਿਜਾਕਾਹਥੁ॥
ਉਹ ਸਰਬ ਵਿਆਪਕ ਪ੍ਰਭੂ ਸਭ ਜੀਵਾਂ ਉਤੇ ਦਇਆਵਾਨ ਰਹਿੰਦਾ ਹੈ, ਸਭ ਜੀਵਾਂ ਉਤੇ ਉਸ (ਦੀ ਸਹਾਇਤਾ) ਦਾ ਹੱਥ ਹੈ।
The Lord is kind and compassionate to all beings and creatures; His Protecting Hand is over all.
जीअ जंत दइआल पुरखु सभ ऊपरि जा का हथु ॥
ਗੁਣਨਿਧਾਨਗੋਬਿੰਦਗੁਰਕੀਆਜਾਕਾਹੋਇ॥
ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੀ ਸ੍ਰਿਸ਼ਟੀ ਦਾ ਪਾਲਕ ਹੈ, ਸਭ ਤੋਂ ਵੱਡਾ ਹੈ, ਸਭ ਕੁਝ ਉਸੇ ਦਾ ਹੀ ਕੀਤਾ ਵਾਪਰਦਾ ਹੈ।
He is the Treasure of Excellence, the Lord of the Universe; through the Guru, He acts.
गुण निधान गोबिंद गुर कीआ जा का होइ ॥
ਅੰਤਰਜਾਮੀਪ੍ਰਭੁਸੁਜਾਨੁਅਲਖਨਿਰੰਜਨਸੋਇ॥
ਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਿਆਣਾ ਹੈ, ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।
God, the Inner-knower, the Searcher of hearts, is All-knowing, Unseen and Immaculately Pure.
अंतरजामी प्रभु सुजानु अलख निरंजन सोइ ॥
ਪਾਰਬ੍ਰਹਮੁਪਰਮੇਸਰੋਸਭਬਿਧਿਜਾਨਣਹਾਰ॥
(ਹੇ ਭਾਈ!) ਉਹ ਪਾਰਬ੍ਰਹਮ ਸਭ ਤੋਂ ਵੱਡਾ ਮਾਲਕ ਹੈ (ਜੀਵਾਂ ਦੇ ਭਲੇ ਦਾ) ਹਰੇਕ ਢੰਗ ਜਾਣਨ ਵਾਲਾ ਹੈ,
The Supreme Lord God, the Transcendent Lord, is the Knower of all ways and means.
पारब्रहमु परमेसरो सभ बिधि जानणहार ॥
ਸੰਤਸਹਾਈਸਰਨਿਜੋਗੁਆਠਪਹਰਨਮਸਕਾਰ॥
ਸੰਤਾਂ ਦਾ ਰਾਖਾ ਹੈ, ਸਰਨ ਆਏ ਦੀ ਸਹਾਇਤਾ ਕਰਨ ਜੋਗਾ ਹੈ-ਉਸ ਪਰਮਾਤਮਾ ਨੂੰ ਅੱਠੇ ਪਹਰ ਨਮਸਕਾਰ ਕਰ।
He is the Support of His Saints, with the Power to give Sanctuary. Twenty-four hours a day, I bow in reverence to Him.
संत सहाई सरनि जोगु आठ पहर नमसकार ॥
ਅਕਥਕਥਾਨਹਬੂਝੀਐਸਿਮਰਹੁਹਰਿਕੇਚਰਨ॥
ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ।
His Unspoken Speech cannot be understood; I meditate on the Feet of the Lord.
अकथ कथा नह बूझीऐ सिमरहु हरि के चरन ॥
ਪਤਿਤਉਧਾਰਨਅਨਾਥਨਾਥਨਾਨਕਪ੍ਰਭਕੀਸਰਨ॥੧੬॥
ਹੇ ਨਾਨਕ! ਉਹ ਪਰਮਾਤਮਾ (ਵਿਕਾਰਾਂ ਵਿਚ) ਡਿੱਗੇ ਬੰਦਿਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ, ਉਹ ਨਿਖਸਮਿਆਂ ਦਾ ਖਸਮ ਹੈ, ਉਸ ਦਾ ਆਸਰਾ ਲੈ ॥੧੬॥
He is the Saving Grace of sinners, the Master of the masterless; Nanak has entered God's Sanctuary. ||16||
पतित उधारन अनाथ नाथ नानक प्रभ की सरन ॥१६॥
GURBANI.WORLD