ਪਉੜੀ ੩

ਵਾਰ ੧੨ ਭਾਈ ਗੁਰਦਾਸ ਜੀ ਅੰਗ 12
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੩
पउड़ी ३
LINE 02
ਹਉਤਿਸਵਿਟਹੁਵਾਰਿਆਹੋਦੈਤਾਣਿਜੁਹੋਇਨਿਤਾਣਾ।
ਮੈਂ ਉਸਥੋਂ ਵਾਰਨੇ ਜਾਂਦਾ ਹਾਂ, ਜੋ ਬਲ ਦੇ ਹੁੰਦਿਆ ਨਿਤਾਣਾ (ਨਿਰਬਲ) ਹੋ ਰਹੇ।
I am sacrifice unto him who being mighty considers himself powerless.
हउ तिस विटहु वारिआ होदै ताणि जु होइ निताणा ।
LINE 03
ਹਉਤਿਸਵਿਟਹੁਵਾਰਿਆਹੋਦੈਮਾਣਿਜੁਰਹੈਨਿਮਾਣਾ।
ਮੈਂ ਉਸਥੋਂ ਵਾਰਨੇ ਜਾਂਦਾ ਹਾਂ, ਜੋ ਮਾਣ ਦੇ ਹੁੰਦੇ ਨਿਮਾਣਾ (ਗਰੀਬ) ਹੋ ਰਹੇ।
I am sacrifice unto him who being grand considers himself humble.
हउ तिस विटहु वारिआ होदै माणि जु रहै निमाणा ।
LINE 04
ਹਉਤਿਸਵਿਟਹੁਵਾਰਿਆਛੋਡਿਸਿਆਣਪਹੋਇਇਆਣਾ।
ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੋ ਸਿਆਣਪਾਂ ਛੱਡਕੇ ਇਆਣਾ (ਭੋਲਾ ਭਾਲਾ) ਬਣ ਰਹੇ।
I am sacrifice unto him who repudiating all cleverness becomes childlike
हउ तिस विटहु वारिआ छोडि सिआणप होइ इआणा ।
LINE 05
ਹਉਤਿਸੁਵਿਟਹੁਵਾਰਿਆਖਸਮੈਦਾਭਾਵੈਜਿਸੁਭਾਣਾ।
ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜਿਸ ਨੂੰ ਖਸਮ ਦਾ ਭਾਣਾ ਚੰਗਾ ਲੱਗਦਾ ਹੈ।
I am sacrifice unto him who loves the will of the Master.
हउ तिसु विटहु वारिआ खसमै दा भावै जिसु भाणा ।
LINE 06
ਹਉਤਿਸੁਵਿਟਹੁਵਾਰਿਆਗੁਰਮੁਖਿਮਾਰਗੁਦੇਖਿਲੁਭਾਣਾ।
ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੇਹੜਾ ਗੁਰਮੁਖਾਂ ਦੇ ਮਾਰਗ ਪੁਰ ਲੁਭਾਇਮਾਨ ਹੈ (ਭਾਵ ਵੱਡਾ ਸ਼ਰਧਾਲੂ ਹੈ)।
I am sacrifice unto him who becoming gurmukh wishes to follow the way of the Guru.
हउ तिसु विटहु वारिआ गुरमुखि मारगु देखि लुभाणा ।
LINE 07
ਹਉਤਿਸੁਵਿਟਹੁਵਾਰਿਆਚਲਣੁਜਾਣਿਜੁਗਤਿਮਿਹਮਾਣਾ।
ਮੈਂ ਉਸਥੋਂ ਵਾਰਨੇ ਜਾਂਦਾ ਹਾਂ ਜੇਹੜਾ (ਸੰਸਾਰ ਥੋਂ) ਕੂਚ ਕਰਣਾ ਜਾਣ ਕੇ ਪਰਾਹੁਣਾ ਬਣ ਰਹੇ।
I am sacrifice unto him who considers himself a guest in this world and keeps himself ready to depart from here.
हउ तिसु विटहु वारिआ चलणु जाणि जुगति मिहमाणा ।
LINE 08
ਦੀਨਦੁਨੀਦਰਗਹਪਰਵਾਣਾ੩।।
(ਉਹ ਉਕਤ ਪੁਰਖ) ਦੀਨ, ਦੁਨੀਆਂ ਤੇ ਦਰਗਾਹ ਵਿਖੇ ਪ੍ਰਮਾਣਿਕ ਹੈ।
Such a person is acceptable here and in the hereafter.
दीन दुनी दरगह परवाणा ।३।
GURBANI.WORLD