ਪਉੜੀ ੨
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨
पउड़ी २
LINE 02
ਕੁਰਬਾਣੀਤਿਨ੍ਹਾਂਗੁਰਸਿਖਾਂਪਿਛਲਰਾਤੀਉਠਿਬਹੰਦੇ।
ਮੈਂ ਉਨ੍ਹਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਪਿਛਲੀ ਰਾਤੀਂ ਉਠ ਬੈਠਦੇ ਹਨ।
I am sacrifice unto those Gursikhs who get up in the last quarter of night.
कुरबाणी तिन्हां गुरसिखां पिछल राती उठि बहंदे ।
LINE 03
ਕੁਰਬਾਣੀਤਿਨ੍ਹਾਂਗੁਰਸਿਖਾਂਅੰਮ੍ਰਿਤੁਵੇਲੈਸਰਿਨਾਵੰਦੇ।
ਉਨ੍ਹਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਤੜਕੇ ਸਰ ਨ੍ਹਾ ਲੈਂਦੇ ਹਨ।
I am sacrifice unto those Gursikhs who getting up in the ambrosial hours, and bathe in the holy tank.
कुरबाणी तिन्हां गुरसिखां अंम्रितु वेलै सरि नावंदे ।
LINE 04
ਕੁਰਬਾਣੀਤਿਨ੍ਹਾਂਗੁਰਸਿਖਾਂਹੋਇਇਕਮਨਿਗੁਰਜਾਪੁਜਪੰਦੇ।
ਮੈਂ ਉਨ੍ਹਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਸਾਧ ਇੱਕ ਮਨ ਹੋ ਕੇ ਗੁਰੂ ਦਾ ਜਾਪ ਕਰਦੇ ਹਨ।
I am sacrifice unto those Gursikhs who remember the Lord with single devotion.
कुरबाणी तिन्हां गुरसिखां होइ इक मनि गुर जापु जपंदे ।
LINE 05
ਕੁਰਬਾਣੀਤਿਨ੍ਹਾਂਗੁਰਸਿਖਾਂਸਾਧਸੰਗਤਿਚਲਿਜਾਇਜੁੜੰਦੇ।
ਮੈਂ ਉਨ੍ਹਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਸਾਧ ਸੰਗਤ ਵਿਚ ਜਾ ਸ਼ਾਮਲ ਹੁੰਦੇ ਹਨ।
I am sacrifice unto those Gursikhs also who go to the holy congregation and sit there.
कुरबाणी तिन्हां गुरसिखां साधसंगति चलि जाइ जुड़ंदे ।
LINE 06
ਕੁਰਬਾਣੀਤਿਨ੍ਹਾਂਗੁਰਸਿਖਾਂਗੁਰਬਾਣੀਨਿਤਿਗਾਇਸੁਣੰਦੇ।
ਮੈਂ ਉਨ੍ਹਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਗੁਰਬਾਣੀ ਨਿੱਤ (ਗਾਉਂਦੇ ਯਾ) ਜਾ ਕੇ ਸੁਣਦੇ ਹਨ।
I am sacrifice unto those Gursikhs who sing and listen to Gurbani daily.
कुरबाणी तिन्हां गुरसिखां गुरबाणी निति गाइ सुणंदे ।
LINE 07
ਕੁਰਬਾਣੀਤਿਨ੍ਹਾਂਗੁਰਸਿਖਾਂਮਨਿਮੇਲੀਕਰਿਮੇਲਿਮਿਲੰਦੇ।
ਮੈਂ ਉਨ੍ਹਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਮਨ ਮੇਲੀ (ਭਾਲਕੇ, ਉਸ) ਨਾਲ ਮੇਲ ਕਰਦੇ ਹਨ।
I am sacrifice unto those Gursikhs who meet others whole-heartedly.
कुरबाणी तिन्हां गुरसिखां मनि मेली करि मेलि मिलंदे ।
LINE 08
ਕੁਰਬਾਣੀਤਿਨ੍ਹਾਂਗੁਰਸਿਖਾਂਭਾਇਭਗਤਿਗੁਰਪੁਰਬਕਰੰਦੇ।
ਮੈਂ ਉਨ੍ਹਾਂ ਗੁਰਸਿੱਖਾਂ ਦੇ ਕੁਰਬਾਨ ਹਾਂ ਜੋ ਪ੍ਰੇਮਾਭਗਤੀ ਤੇ ਗੁਰਪੁਰਬ ਕਰਦੇ ਹਨ।
I am sacrifice unto those Gursikhs who celebrate Guru’s anniversaries with full devotion.
कुरबाणी तिन्हां गुरसिखां भाइ भगति गुरपुरब करंदे ।
LINE 09
ਗੁਰਸੇਵਾਫਲੁਸੁਫਲਫਲੰਦੇ੨।।
ਗੁਰ ਸੇਵਾ ਦੇ ਸੁਫਲ ਫਲਾਂ ਨਾਲ (ਉਹ) ਫਲਦੇ ਹਨ।
Such Sikhs become blest by the service of the Guru and progress further successfully.
गुर सेवा फलु सुफल फलंदे ।२।
GURBANI.WORLD