ਦੋਹਰਾ ॥

ਬਚਿਤ੍ਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਅੰਗ 69
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ
ਦੋਹਰਾ:
DOHRA
दोहरा ॥
LINE 02
ਸਾਤਸਵਾਰਨਕੈਸਹਿਤਜੂਝੇਸੰਗਤਰਾਇ
ਸੱਤਾਂ ਸਵਾਰਾਂ ਸਹਿਤ ਸੰਗਤ ਰਾਇ ਵੀ ਮਾਰਿਆ ਗਿਆ।
(Sangita Singh) died with his seven companions.
सात सवारन कै सहित जूझे संगत राइ ॥
LINE 03
ਦਰਸੋਸੁਨਿਜੁਝੈਤਿਨੈਬਹੁਰਿਜੁਝਤਭਯੋਆਇ੫੭॥॥
ਦਰਸੋ (ਨਾਂ ਦੇ ਸਾਡੇ ਸੇਵਕ ਨੇ) ਜਦੋਂ ਉਨ੍ਹਾਂ ਦੇ ਜੂਝਣ ਦੀ (ਖ਼ਬਰ) ਸੁਣੀ (ਤਾਂ ਉਹ ਵੀ) ਬਹੁਤ ਲੜਦਾ ਹੋਇਆ ਮਾਰਿਆ ਗਿਆ ॥੫੭॥
When Darsho came to know of it, he also came in the field and died. 57.
दरसो सुनि जुझै तिनै बहुरि जुझत भयो आइ ॥५७॥
LINE 04
ਹਿੰਮਤਹੂੰਉਤਰਿਯੋਤਹਾਬੀਰਖੇਤਮਝਾਰ
ਉਥੇ ਹਿੰਮਤ ਨਾਂ ਦਾ ਸੂਰਮਾ ਵੀ ਰਣ-ਭੂਮੀ ਵਿਚ ਆ ਗਿਆ।
Then Himmat came in the battlefield.
हिंमत हूं उतरियो तहा बीर खेत मझार ॥
LINE 05
ਕੇਤਨਕੇਤਨਿਘਾਇਸਹਿਕੇਤਨਿਕੇਤਨਿਝਾਰਿ੫੮॥॥
(ਉਸ ਨੇ) ਕਿਤਨਿਆਂ ਦੇ (ਆਪਣੇ) ਸ਼ਰੀਰ ਉਤੇ ਜਖ਼ਮ ਸਹੇ ਅਤੇ ਕਿਤਨਿਆਂ ਦੇ ਸ਼ਰੀਰ ਉਤੇ (ਆਪਣੇ ਸ਼ਸਤ੍ਰਾਂ) ਦੇ ਵਾਰ ਕੀਤੇ ॥੫੮॥
He received several wounds and struck his weapons on several others.58.
केतन के तनि घाइ सहि केतनि के तनि झारि ॥५८॥
LINE 06
ਬਾਜਤਹਾਜੂਝਤਭਯੋਹਿੰਮਤਗਯੋਪਰਾਇ
(ਉਸ ਦਾ) ਘੋੜਾ ਉਥੇ ਮਾਰਿਆ ਗਿਆ ਅਤੇ ਹਿੰਮਤ (ਆਪ) ਭਜ ਗਿਆ।
His horse was killed there, but Himmat fled.
बाज तहा जूझत भयो हिंमत गयो पराइ ॥
LINE 07
ਲੋਥਕ੍ਰਿਪਾਲਹਿਕੀਨਮਿਤਕੋਪਿਪਰੇਅਰਿਰਾਇ੫੯॥॥
ਕ੍ਰਿਪਾਲ ਚੰਦ ਦੀ ਲੋਥ ਲੈਣ ਲਈ ਵੈਰੀ-ਰਾਜੇ (ਭੀਮ ਚੰਦ ਆਦਿ) ਕ੍ਰੋਧਵਾਨ ਹੋ ਗਏ ॥੫੯॥
The warriors of Katoch came with great rage in order ot take away the dead body of their Raja Kirpal.59.
लोथ क्रिपालहि की नमित कोपि परे अरि राइ ॥५९॥
GURBANI.WORLD