ਦੋਹਰਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 90
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ
ਦੋਹਰਾ:
DOHRA,
दोहरा ॥
LINE 02
ਸਕਲਪ੍ਰਬਲਦਲਦੈਤਕੋਚੰਡੀਦਇਓਭਜਾਇ
ਦੈਂਤ ਦੇ ਸਾਰੇ ਪ੍ਰਬਲ ਦਲ ਨੂੰ ਚੰਡੀ ਨੇ (ਮਾਰ ਕੇ ਇਸ ਤਰ੍ਹਾਂ) ਭਜਾ ਦਿੱਤਾ,
Chandi hath caused all the mighty army of the demons to run away.,
सकल प्रबल दल दैत को चंडी दइओ भजाइ ॥
LINE 03
ਪਾਪਤਾਪਹਰਿਜਾਪਤੇਜੈਸੇਜਾਤਪਰਾਇ੧੪੫॥॥
ਜਿਸ ਤਰ੍ਹਾਂ ਹਰਿ-ਜਾਪ ਨਾਲ ਪਾਪ ਅਤੇ ਤਾਪ ਦੂਰ ਹੋ ਜਾਂਦੇ ਹਨ ॥੧੪੫॥
Just as with the remembrance of the Name of the Loard, the sins and sufferings are removed.145.,
पाप ताप हरि जाप ते जैसे जात पराइ ॥१४५॥
GURBANI.WORLD