ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜਰਾਸੰਧਿ ਪਕਰ ਕੈ ਛੋਰਬੋ ਧਿਆਇ ਸਮਾਪਤੰ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 492
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਜਰਾਸੰਧਿਪਕਰਕੈਛੋਰਬੋਧਿਆਇਸਮਾਪਤੰ॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਕ੍ਰਿਸ਼ਨਾਵਤਾਰ ਦੇ ਜਰਾਸੰਧ ਨੂੰ ਪਕੜ ਕੇ ਛੋੜ ਦੇਣ ਦਾ ਅਧਿਆਇ ਸਮਾਪਤ।
End of the chapter entitled “Arresting and releasing Jarasandh” in Krishnavatara in Bachittar Natak.
इति स्री बचित्र नाटक ग्रंथे क्रिसनावतारे जरासंधि पकर कै छोरबो धिआइ समापतं ॥
LINE 02
ਚੌਪਈ॥
ਚੌਪਈ:
CHAUPAI
चौपई ॥
LINE 03
ਸੁਨਤਜੀਤਫੂਲੇਸਭਆਵਹਿ॥
(ਸ੍ਰੀ ਕ੍ਰਿਸ਼ਨ ਦੀ) ਜਿਤ ਸੁਣ ਕੇ ਸਾਰੇ (ਯਾਦਵ) ਖਿੜੇ ਚਲੇ ਆਉਂਦੇ ਹਨ,
सुनत जीत फूले सभ आवहि ॥
LINE 04
ਨ੍ਰਿਪਛੋਰਿਯੋਸੁਨਿਸੀਸੁਢੁਰਾਵਹਿ॥
(ਪਰ ਇਹ) ਸੁਣ ਕੇ ਕਿ ਰਾਜੇ ਨੂੰ ਛਡ ਦਿੱਤਾ ਹੈ, ਸਿਰ ਫੇਰਦੇ ਹਨ।
All had been puffed up on hearing the news of victory, but they had become sorrowful on knowing that the king Jarasandh had been released
न्रिप छोरियो सुनि सीसु ढुरावहि ॥
LINE 05
ਯਾਤੇਹਿਯਾਉਸਭਨਕਾਡਰਿਯੋ॥
ਇਸ ਕਰ ਕੇ ਸਾਰਿਆਂ ਦਾ ਹਿਰਦਾ ਡਰ ਰਿਹਾ ਹੈ
या ते हियाउ सभन का डरियो ॥
LINE 06
ਕਹਤਸ੍ਯਾਮਘਟਿਕਾਰਜਕਰਿਯੋ੧੯੫੨॥॥
ਅਤੇ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਨੇ ਇਹ ਮਾੜਾ ਕੰਮ ਕੀਤਾ ਹੈ ॥੧੯੫੨॥
By this the mind of all had become fearful and all were saying that Krishna had not done the right thing.1952.
कहत स्याम घटि कारज करियो ॥१९५२॥
GURBANI.WORLD