ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 492
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਜਰਾਸੰਧਿਸਿਰਨਾਇਕੈਧਾਮਿਗਯੋਪਛੁਤਾਇ॥
(ਰਾਜਾ) ਜਰਾਸੰਧ ਸਿਰ ਨਿਵਾ ਕੇ ਪਛਤਾਉਂਦਾ ਹੋਇਆ ਘਰ ਨੂੰ ਚਲਾ ਗਿਆ।
जरासंधि सिर नाइ कै धामि गयो पछुताइ ॥
LINE 03
ਇਤਗ੍ਰਿਹਿਆਏਸ੍ਯਾਮਜੂਹਰਖਿਹੀਏਹੁਲਸਾਇ੧੯੫੧॥॥
ਇਧਰ ਸ੍ਰੀ ਕ੍ਰਿਸ਼ਨ ਵੀ ਹਿਰਦੇ ਵਿਚ ਖੁਸ਼ ਹੋ ਕੇ ਘਰ ਨੂੰ ਪਰਤ ਆਏ ॥੧੯੫੧॥
Jarasandh, bowing down his head and repenting, went away to his home and on this side, Krishna, getting pleased, came to his home.1951.
इत ग्रिहि आए स्याम जू हरखि हीए हुलसाइ ॥१९५१॥
GURBANI.WORLD