ਨਰਾਜ ਛੰਦ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਰਾਜਛੰਦ॥
ਨਰਾਜ ਛੰਦ:
NARAAJ STANZA
नराज छंद ॥
LINE 02
ਜਿਤੇਕੁਰੂਪਧਾਰੀਯੰ॥
(ਰਕਤ-ਬੀਜ ਦੇ ਲਹੂ ਦੇ ਤੁਪਕੇ) ਜਿਤਨੇ ਵੀ ਰੂਪ ਧਾਰਦੇ ਸਨ,
जितेकु रूप धारीयं ॥
LINE 03
ਤਿਤੇਕੁਦੇਬਿਮਾਰੀਯੰ॥
ਉਤਨੇ ਹੀ ਦੇਵੀ ਮਾਰ ਦਿੰਦੀ ਸੀ।
All the forms of demons created with the spilling of the blood of Rakat Beej on ground, were killed by the goddess.
तितेकु देबि मारीयं ॥
LINE 04
ਜਿਤੇਕੇਰੂਪਧਾਰਹੀ॥
ਜਿਤਨੇ ਰੂਪ (ਉਹ ਹੋਰ) ਧਾਰਨਗੇ,
जितेके रूप धारही ॥
LINE 05
ਤਿਤਿਓਦ੍ਰੁਗਾਸੰਘਾਰਹੀ੪੨੧੧੯॥॥॥
(ਉਹ ਸਾਰੇ) ਦੇਵੀ ਮਾਰ ਦੇਵੇਗੀ ॥੪੨॥੧੧੯॥
All the forms that are going to materialize, will also be destroyed by Durga.42.119.
तितिओ द्रुगा संघारही ॥४२॥११९॥
LINE 06
ਜਿਤੇਕੁਸਸਤ੍ਰਵਾਝਰੇ॥
ਉਸ ਨੂੰ ਜਿਤਨੇ ਸ਼ਸਤ੍ਰ ਵਜਦੇ ਹਨ,
जितेकु ससत्र वा झरे ॥
LINE 07
ਪ੍ਰਵਾਹਸ੍ਰੋਨਕੇਪਰੇ॥
ਲਹੂ ਦੇ ਪ੍ਰਵਾਹ ਚਲ ਪੈਂਦੇ ਸਨ।
With the showering of weapons (on Rakat Beej), the currents of blood ooxed out (from the body of Rakat Beej).
प्रवाह स्रोन के परे ॥
LINE 08
ਜਿਤੀਕਿਬਿੰਦਕਾਗਿਰੈ॥
(ਲਹੂ) ਦੀਆਂ ਜਿਤਨੀਆਂ ਬੂੰਦਾਂ ਡਿਗਦੀਆਂ ਸਨ,
जितीकि बिंदका गिरै ॥
LINE 09
ਸੁਪਾਨਕਾਲਿਕਾਕਰੈ੪੩੧੨੦॥॥॥
ਉਹ ਕਾਲਕਾ ਪੀ ਲੈਂਦੀ ਸੀ ॥੪੩॥੧੨੦॥
All the drops that fell (on the ground), the goddess Kali drank them all.43.120.
सु पान कालिका करै ॥४३॥१२०॥
GURBANI.WORLD