ਮਃ੫॥
Fifth Mahalaa:
मः ५ ॥
ਹਠਮੰਝਾਹੂਮੈਮਾਣਕੁਲਧਾ॥
ਮੈਂ ਆਪਣੇ ਹਿਰਦੇ ਵਿਚ ਇਕ ਲਾਲ ਲੱਭਾ ਹੈ,
I have found the jewel within my heart.
हठ मंझाहू मै माणकु लधा ॥
ਮੁਲਿਨਘਿਧਾਮੈਕੂਸਤਿਗੁਰਿਦਿਤਾ॥
(ਪਰ ਮੈਂ ਕਿਸੇ) ਮੁੱਲ ਤੋਂ ਨਹੀਂ ਲਿਆ, (ਇਹ ਲਾਲ) ਮੈਨੂੰ ਸਤਿਗੁਰੂ ਨੇ ਦਿੱਤਾ ਹੈ।
I was not charged for it; the True Guru gave it to me.
मुलि न घिधा मै कू सतिगुरि दिता ॥
ਢੂੰਢਵਞਾਈਥੀਆਥਿਤਾ॥
(ਇਸ ਦੀ ਬਰਕਤਿ ਨਾਲ) ਮੇਰੀ ਭਟਕਣਾ ਮੁੱਕ ਗਈ ਹੈ, ਮੈਂ ਟਿਕ ਗਿਆ ਹਾਂ।
My search has ended, and I have become stable.
ढूंढ वञाई थीआ थिता ॥
ਜਨਮੁਪਦਾਰਥੁਨਾਨਕਜਿਤਾ॥੨॥
ਹੇ ਨਾਨਕ! ਮੈਂ ਮਨੁੱਖਾ ਜੀਵਨ-ਰੂਪ ਕੀਮਤੀ ਚੀਜ਼ (ਦਾ ਲਾਭ) ਹਾਸਲ ਕਰ ਲਿਆ ਹੈ ॥੨॥
O Nanak, I have conquered this priceless human life. ||2||
जनमु पदारथु नानक जिता ॥२॥
WWW.GURBANI.WORLD