GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਨਟ ਨਾਰਾਇਨ - ਗੁਰੂ ਰਾਮਦਾਸ ਜੀ
ਅੰਗ 977
Display Settings
Translations
ਨਟਮਹਲਾ
Nat, Fourth Mahalaa:
नट महला ४ ॥
ਮਨਮਿਲੁਸੰਤਸੰਗਤਿਸੁਭਵੰਤੀ
ਹੇ (ਮੇਰੇ) ਮਨ! ਗੁਰੂ ਦੀ ਸੰਗਤ ਵਿਚ ਜੁੜਿਆ ਰਹੁ, (ਇਹ ਸੰਗਤ) ਭਲੇ ਗੁਣ ਪੈਦਾ ਕਰਨ ਵਾਲੀ ਹੈ।
O mind, join the Society of the Saints, and become noble and exalted.
मन मिलु संतसंगति सुभवंती ॥
ਸੁਨਿਅਕਥਕਥਾਸੁਖਵੰਤੀ
(ਹੇ ਮੇਰੇ ਮਨ!) ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ (ਗੁਰੂ ਦੀ ਸੰਗਤ ਵਿਚ) ਸੁਣਿਆ ਕਰ, (ਇਹ ਸਿਫ਼ਤ-ਸਾਲਾਹ) ਆਤਮਕ ਆਨੰਦ ਦੇਣ ਵਾਲੀ ਹੈ;
Listen to the Unspoken Speech of the peace-giving Lord.
सुनि अकथ कथा सुखवंती ॥
ਸਭਕਿਲਬਿਖਪਾਪਲਹੰਤੀ
ਹੇ ਮਨ! ਇਹ ਸਾਰੇ ਪਾਪ ਵਿਕਾਰ ਦੂਰ ਕਰ ਦੇਂਦੀ ਹੈ;
All sins will be washed away.
सभ किलबिख पाप लहंती ॥
ਹਰਿਹੋਹੋਹੋਲਿਖਤੁਲਿਖੰਤੀ॥੧॥ਰਹਾਉ
ਹੇ ਮਨ! (ਇਹ ਕਥਾ ਤੇਰੇ ਅੰਦਰ) ਹਰਿ-ਨਾਮ ਦਾ ਲੇਖ ਲਿਖਣ-ਜੋਗੀ ਹੈ ॥੧॥ ਰਹਾਉ ॥
Meet with the Lord, according to your pre-ordained destiny. ||1||Pause||
हरि हो हो हो लिखतु लिखंती ॥१॥ रहाउ ॥
ਹਰਿਕੀਰਤਿਕਲਜੁਗਵਿਚਿਊਤਮਮਤਿਗੁਰਮਤਿਕਥਾਭਜੰਤੀ
ਹੇ ਮਨ! ਇਸ ਸੰਸਾਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ, ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ੍ਰੇਸ਼ਟ ਕਰਮ ਹੈ।
In this Dark Age of Kali Yuga, the Kirtan of the Lord's Praise is lofty and exalted. Following the Guru's Teachings, the intellect dwells on the sermon of the Lord.
हरि कीरति कलजुग विचि ऊतम मति गुरमति कथा भजंती ॥
ਜਿਨਿਜਨਿਸੁਣੀਮਨੀਹੈਜਿਨਿਜਨਿਤਿਸੁਜਨਕੈਹਉਕੁਰਬਾਨੰਤੀ॥੧॥
ਹੇ ਮਨ! ਜਿਸ ਮਨੁੱਖ ਨੇ ਇਹ ਸਿਫ਼ਤ-ਸਾਲਾਹ ਸੁਣੀ ਹੈ ਜਿਸ ਮਨੁੱਖ ਨੇ ਇਹ ਸਿਫ਼ਤ-ਸਾਲਾਹ ਮਨ ਵਿਚ ਵਸਾਈ ਹੈ, ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ॥੧॥
I am a sacrifice to that person who listens and believes. ||1||
जिनि जनि सुणी मनी है जिनि जनि तिसु जन कै हउ कुरबानंती ॥१॥
ਹਰਿਅਕਥਕਥਾਕਾਜਿਨਿਰਸੁਚਾਖਿਆਤਿਸੁਜਨਸਭਭੂਖਲਹੰਤੀ
ਹੇ ਮਨ! ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੁਆਦ ਜਿਸ ਮਨੁੱਖ ਨੇ ਚੱਖਿਆ ਹੈ, ਇਹ ਉਸ ਮਨੁੱਖ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਕਰ ਦੇਂਦੀ ਹੈ।
One who tastes the sublime essence of the Unspoken Speech of the Lord - all his hunger is satisfied.
हरि अकथ कथा का जिनि रसु चाखिआ तिसु जन सभ भूख लहंती ॥
ਨਾਨਕਜਨਹਰਿਕਥਾਸੁਣਿਤ੍ਰਿਪਤੇਜਪਿਹਰਿਹਰਿਹਰਿਹੋਵੰਤੀ॥੨॥੨॥੮॥
ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ ਕੇ ਉਸ ਦੇ ਸੇਵਕ (ਮਾਇਆ ਵਲੋਂ) ਰੱਜ ਜਾਂਦੇ ਹਨ, ਪਰਮਾਤਮਾ ਦਾ ਨਾਮ ਜਪ ਕੇ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ॥੨॥੨॥੮॥
Servant Nanak listens to the sermon of the Lord, and is satisfied; chanting the Lord's Name, Har, Har, Har, he has become like the Lord. ||2||2||8||
नानक जन हरि कथा सुणि त्रिपते जपि हरि हरि हरि होवंती ॥२॥२॥८॥
WWW.GURBANI.WORLD
ਪਿਛਲਾ Share ਹੋਮ Save ਅਗਲਾ