ਵਾਸੁਦੇਵਸਰਬਤ੍ਰਮੈਊਨਨਕਤਹੂਠਾਇ॥
ਪਰਮਾਤਮਾ ਸਭ ਥਾਈਂ ਮੌਜੂਦ ਹੈ, ਕਿਸੇ ਭੀ ਥਾਂ ਵਿਚ ਉਸ ਦੀ ਅਣਹੋਂਦ ਨਹੀਂ ਹੈ।
The All-pervading Lord is in all places. There is no place where He does not exist.
वासुदेव सरबत्र मै ऊन न कतहू ठाइ ॥
ਅੰਤਰਿਬਾਹਰਿਸੰਗਿਹੈਨਾਨਕਕਾਇਦੁਰਾਇ॥੧॥
ਹੇ ਨਾਨਕ! ਸਭ ਜੀਵਾਂ ਦੇ ਅੰਦਰ ਤੇ ਚੁਫੇਰੇ ਪ੍ਰਭੂ ਅੰਗ-ਸੰਗ ਹੈ, (ਉਸ ਤੋਂ) ਕੋਈ ਲੁਕਾਉ ਨਹੀਂ ਹੋ ਸਕਦਾ ॥੧॥
Inside and outside, He is with you. O Nanak, what can be hidden from Him? ||1||
अंतरि बाहरि संगि है नानक काइ दुराइ ॥१॥