ਆਹਰਸਭਿਕਰਦਾਫਿਰੈਆਹਰੁਇਕੁਨਹੋਇ॥
ਹੇ ਨਾਨਕ! ਮਨੁੱਖ ਹੋਰ ਸਾਰੇ ਉੱਦਮ ਕਰਦਾ ਫਿਰਦਾ ਹੈ, ਪਰ ਇਕ ਪ੍ਰਭੂ ਨੂੰ ਸਿਮਰਨ ਦਾ ਉੱਦਮ ਨਹੀਂ ਕਰਦਾ।
Making all sorts of efforts, they wander around; but they do not make even one effort.
आहर सभि करदा फिरै आहरु इकु न होइ ॥
ਨਾਨਕਜਿਤੁਆਹਰਿਜਗੁਉਧਰੈਵਿਰਲਾਬੂਝੈਕੋਇ॥੨॥
ਜਿਸ ਉੱਦਮ ਦੀ ਰਾਹੀਂ ਜਗਤ ਵਿਕਾਰਾਂ ਤੋਂ ਬਚ ਸਕਦਾ ਹੈ (ਉਸ ਉੱਦਮ ਨੂੰ) ਕੋਈ ਵਿਰਲਾ ਮਨੁੱਖ ਸਮਝਦਾ ਹੈ ॥੨॥
O Nanak, how rare are those who understand the effort which saves the world. ||2||
नानक जितु आहरि जगु उधरै विरला बूझै कोइ ॥२॥