ਸਲੋਕਮਃ੪॥
Shalok, Fourth Mahalaa:
सलोक मः ४ ॥
ਸਤਿਗੁਰੁਸੇਵਨਿਸੇਵਡਭਾਗੀ॥
ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜੋ ਆਪਣੇ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ,
Those who serve the True Guru are very fortunate.
सतिगुरु सेवनि से वडभागी ॥
ਸਚੈਸਬਦਿਜਿਨੑਾਏਕਲਿਵਲਾਗੀ॥
ਗੁਰੂ ਦੇ ਸੱਚੇ ਸ਼ਬਦ ਦੇ ਰਾਹੀਂ ਜਿਨ੍ਹਾਂ ਦੀ ਸੁਰਤ ਇਕ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ,
They are lovingly attuned to the True Shabad, the Word of the One God.
सचै सबदि जिना एक लिव लागी ॥
ਗਿਰਹਕੁਟੰਬਮਹਿਸਹਜਿਸਮਾਧੀ॥
ਜੋ ਗ੍ਰਿਹਸਤ-ਪਰਵਾਰ ਵਿੱਚ ਰਹਿੰਦੇ ਹੋਏ ਭੀ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ।
In their own household and family, they are in natural Samaadhi.
गिरह कुटंब महि सहजि समाधी ॥
ਨਾਨਕਨਾਮਿਰਤੇਸੇਸਚੇਬੈਰਾਗੀ॥੧॥
ਹੇ ਨਾਨਕ! ਉਹ ਮਨੁੱਖ ਅਸਲ ਵਿਰਕਤ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ॥੧॥
O Nanak, those who are attuned to the Naam are truly detached from the world. ||1||
नानक नामि रते से सचे बैरागी ॥१॥
WWW.GURBANI.WORLD