GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਵਈਏ ਮਹਲੇ ਤੀਜੇ ਕੇ - ਭੱਟ ਕਲੵ ਸਹਾਰ
ਅੰਗ 1393
Display Settings
Translations
ਤਿਤੁਨਾਮਿਲਾਗਿਤੇਤੀਸਧਿਆਵਹਿਜਤੀਤਪੀਸੁਰਮਨਿਵਸਿਆ
ਤੇਤੀ ਕ੍ਰੋੜ ਦੇਵਤੇ ਉਸ ਨਾਮ ਵਿਚ ਜੁੜ ਕੇ (ਅਕਾਲ ਪੁਰਖ ਨੂੰ) ਸਿਮਰ ਰਹੇ ਹਨ, (ਉਹੀ ਨਾਮ) ਜਤੀਆਂ ਅਤੇ ਵੱਡੇ ਵੱਡੇ ਤਪੀਆਂ ਦੇ ਮਨ ਵਿਚ ਵੱਸ ਰਿਹਾ ਹੈ।
The three hundred thirty million angels meditate, attached to the Naam; it is enshrined within the minds of the celibates and ascetics.
तितु नामि लागि तेतीस धिआवहि जती तपीसुर मनि वसिआ ॥
ਸੋਈਨਾਮੁਸਿਮਰਿਗੰਗੇਵਪਿਤਾਮਹਚਰਣਚਿਤਅੰਮ੍ਰਿਤਰਸਿਆ
ਉਸੇ ਨਾਮ ਨੂੰ ਸਿਮਰ ਕੇ ਅਕਾਲ ਪੁਰਖ ਦੇ ਚਰਣਾਂ ਵਿਚ ਜੁੜਨ ਕਰ ਕੇ ਭੀਸ਼ਮ ਪਤਾਮਾ ਦੇ ਚਿੱਤ ਵਿਚ ਨਾਮ ਅੰਮ੍ਰਿਤ ਚੋਇਆ।
Bhisham Pitama, the son of the Ganges, meditated on that Naam; his consciousness delighted in the Ambrosial Nectar of the Lord's Feet.
सोई नामु सिमरि गंगेव पितामह चरण चित अंम्रित रसिआ ॥
ਤਿਤੁਨਾਮਿਗੁਰੂਗੰਭੀਰਗਰੂਅਮਤਿਸਤਕਰਿਸੰਗਤਿਉਧਰੀਆ
ਉਸੇ ਨਾਮ ਵਿਚ ਲੱਗ ਕੇ, ਗੰਭੀਰ ਤੇ ਉਚੀ ਮੱਤ ਵਾਲੇ ਸਤਿਗੁਰੂ ਦੀ ਰਾਹੀਂ, ਪੂਰਨ ਸਰਧਾ ਦਾ ਸਦਕਾ, ਸੰਗਤ ਤਰ ਰਹੀ ਹੈ।
The great and profound Guru has brought forth the Naam; accepting the teachings as true, the Holy Congregation has been saved.
तितु नामि गुरू गंभीर गरू अमति सत करि संगति उधरीआ ॥
ਸੋਈਨਾਮੁਅਛਲੁਭਗਤਹਭਵਤਾਰਣੁਅਮਰਦਾਸਗੁਰਕਉਫੁਰਿਆ॥੪॥
ਉਹੀ ਅਛੱਲ ਨਾਮ ਤੇ ਭਗਤ ਜਨਾਂ ਨੂੰ ਸੰਸਾਰ-ਸਾਗਰ ਤੋਂ ਤਾਰਨ ਵਾਲਾ ਨਾਮ ਗੁਰੂ ਅਮਰਦਾਸ ਦੇ ਹਿਰਦੇ ਵਿਚ ਪ੍ਰਗਟ ਹੋਇਆ ॥੪॥
That Undeceivable Naam, which carries the devotees across the world-ocean, came into Guru Amar Daas. ||4||
सोई नामु अछलु भगतह भव तारणु अमरदास गुर कउ फुरिआ ॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ