GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਵਈਏ ਮਹਲੇ ਤੀਜੇ ਕੇ - ਭੱਟ ਕਲੵ ਸਹਾਰ
ਅੰਗ 1393
Display Settings
Translations
ਸੋਈਨਾਮੁਸਿਵਰਿਨਵਨਾਥਨਿਰੰਜਨੁਸਿਵਸਨਕਾਦਿਸਮੁਧਰਿਆ
ਨੌ ਨਾਥ, ਸ਼ਿਵ ਜੀ, ਸਨਕ ਆਦਿਕ ਉਸੇ ਪਵਿੱਤ੍ਰ ਨਾਮ ਨੂੰ ਸਿਮਰ ਕੇ ਤਰ ਗਏ;
Dwelling upon that Immaculate Naam, the nine Yogic masters, Shiva and Sanak and many others have been emancipated.
सोई नामु सिवरि नव नाथ निरंजनु सिव सनकादि समुधरिआ ॥
ਚਵਰਾਸੀਹਸਿਧਬੁਧਜਿਤੁਰਾਤੇਅੰਬਰੀਕਭਵਜਲੁਤਰਿਆ
ਚੌਰਾਸੀ ਸਿੱਧ ਤੇ ਹੋਰ ਗਿਆਨਵਾਨ ਉਸੇ ਰੰਗ ਵਿਚ ਰੰਗੇ ਹੋਏ ਹਨ; (ਉਸੇ ਨਾਮ ਦੀ ਬਰਕਤਿ ਨਾਲ) ਅੰਬਰੀਕ ਸੰਸਾਰ-ਸਾਗਰ ਤੋਂ ਤਰ ਗਿਆ।
The eighty-four Siddhas, the beings of supernatural spiritual powers, and the Buddhas are imbued with the Naam; it carried Ambreek across the terrifying world-ocean.
चवरासीह सिध बुध जितु राते अंबरीक भवजलु तरिआ ॥
ਉਧਉਅਕ੍ਰੂਰੁਤਿਲੋਚਨੁਨਾਮਾਕਲਿਕਬੀਰਕਿਲਵਿਖਹਰਿਆ
ਉਸੇ ਨਾਮ ਨੂੰ ਊਧੌ, ਅਕ੍ਰੂਰ, ਤ੍ਰਿਲੋਚਨ ਅਤੇ ਨਾਮਦੇਵ ਭਗਤ ਨੇ ਸਿਮਰਿਆ, (ਉਸੇ ਨਾਮ ਨੇ) ਕਲਜੁਗ ਵਿਚ ਕਬੀਰ ਦੇ ਪਾਪ ਦੂਰ ਕੀਤੇ।
It has erased the sins of Oodho, Akroor, Trilochan, Naam Dayv and Kabeer, in this Dark Age of Kali Yuga.
उधउ अक्रूरु तिलोचनु नामा कलि कबीर किलविख हरिआ ॥
ਸੋਈਨਾਮੁਅਛਲੁਭਗਤਹਭਵਤਾਰਣੁਅਮਰਦਾਸਗੁਰਕਉਫੁਰਿਆ॥੩॥
ਉਹੀ ਅਛੱਲ ਨਾਮ, ਤੇ ਭਗਤ ਜਨਾਂ ਨੂੰ ਸੰਸਾਰ ਤੋਂ ਪਾਰ ਕਰਨ ਵਾਲਾ ਨਾਮ, ਸਤਿਗੁਰੂ ਅਮਰਦਾਸ ਜੀ ਨੂੰ ਅਨੁਭਵ ਹੋਇਆ ॥੩॥
That Undeceivable Naam, which carries the devotees across the world-ocean, came into Guru Amar Daas. ||3||
सोई नामु अछलु भगतह भव तारणु अमरदास गुर कउ फुरिआ ॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ