GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਅੰਗਦ ਦੇਵ ਜੀ
ਅੰਗ 1238
Display Settings
Translations
ਸਲੋਕਮਹਲਾ
Shalok, Second Mahalaa:
सलोक महला २ ॥
ਜਿਨਵਡਿਆਈਤੇਰੇਨਾਮਕੀਤੇਰਤੇਮਨਮਾਹਿ
(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੂੰ ਤੇਰੇ ਨਾਮ ਦੀ ਸੋਭਾ (ਕਰਨ ਦੀ ਸੁਭਾਗਤਾ) ਮਿਲੀ ਹੈ ਉਹ ਮਨੁੱਖ ਆਪਣੇ ਮਨ ਵਿਚ (ਤੇਰੇ ਨਾਮ ਦੇ ਰੰਗ ਨਾਲ) ਰੰਗੇ ਰਹਿੰਦੇ ਹਨ।
Those who are blessed with the glorious greatness of Your Name - their minds are imbued with Your Love.
जिन वडिआई तेरे नाम की ते रते मन माहि ॥
ਨਾਨਕਅੰਮ੍ਰਿਤੁਏਕੁਹੈਦੂਜਾਅੰਮ੍ਰਿਤੁਨਾਹਿ
ਹੇ ਨਾਨਕ! (ਉਹਨਾਂ ਲਈ) ਇਕ ਨਾਮ ਹੀ ਅੰਮ੍ਰਿਤ ਹੈ ਹੋਰ ਕਿਸੇ ਚੀਜ਼ ਨੂੰ ਉਹ ਅੰਮ੍ਰਿਤ ਨਹੀਂ ਮੰਨਦੇ।
O Nanak, there is only One Ambrosial Nectar; there is no other nectar at all.
नानक अंम्रितु एकु है दूजा अंम्रितु नाहि ॥
ਨਾਨਕਅੰਮ੍ਰਿਤੁਮਨੈਮਾਹਿਪਾਈਐਗੁਰਪਰਸਾਦਿ
ਹੇ ਨਾਨਕ! (ਇਹ ਨਾਮ) ਅੰਮ੍ਰਿਤ (ਹਰੇਕ ਮਨੁੱਖ ਦੇ) ਮਨ ਵਿਚ ਹੀ ਹੈ, ਪਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ;
O Nanak, the Ambrosial Nectar is obtained within the mind, by Guru's Grace.
नानक अंम्रितु मनै माहि पाईऐ गुर परसादि ॥
ਤਿਨੑੀਪੀਤਾਰੰਗਸਿਉਜਿਨੑਕਉਲਿਖਿਆਆਦਿ॥੧॥
ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੋਇਆ ਹੈ; ਉਹਨਾਂ ਨੇ ਹੀ ਸੁਆਦ ਨਾਲ ਪੀਤਾ ਹੈ ॥੧॥
They alone drink it in with love, who have such pre-ordained destiny. ||1||
तिनी पीता रंग सिउ जिन कउ लिखिआ आदि ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ