GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਭੈਰਉ - ਗੁਰੂ ਅਰਜਨ ਦੇਵ ਜੀ
ਅੰਗ 1138
Display Settings
Translations
ਭੈਰਉਮਹਲਾ
Bhairao, Fifth Mahalaa:
भैरउ महला ५ ॥
ਸਾਚਪਦਾਰਥੁਗੁਰਮੁਖਿਲਹਹੁ
(ਇਹ) ਸਦਾ ਕਾਇਮ ਰਹਿਣ ਵਾਲਾ (ਹਰਿ-ਨਾਮ) ਧਨ ਗੁਰੂ ਦੀ ਸਰਨ ਪੈ ਕੇ ਹਾਸਲ ਕਰੋ।
As Gurmukh, obtain the true wealth.
साच पदारथु गुरमुखि लहहु ॥
ਪ੍ਰਭਕਾਭਾਣਾਸਤਿਕਰਿਸਹਹੁ॥੧॥
ਪਰਮਾਤਮਾ ਵਲੋਂ ਵਰਤੀ ਰਜ਼ਾ ਨੂੰ (ਆਪਣੇ) ਭਲੇ ਵਾਸਤੇ ਜਾਣ ਕੇ ਸਹਾਰੋ ॥੧॥
Accept the Will of God as True. ||1||
प्रभ का भाणा सति करि सहहु ॥१॥
ਜੀਵਤਜੀਵਤਜੀਵਤਰਹਹੁ
(ਨਾਮ ਸਿਮਰਨ ਦੁਆਰਾ) ਸਦਾ ਆਤਮਕ ਜੀਵਨ ਵਾਲੇ ਬਣੇ ਰਹੋ,
Live, live, live forever.
जीवत जीवत जीवत रहहु ॥
ਰਾਮਰਸਾਇਣੁਨਿਤਉਠਿਪੀਵਹੁ
ਸਦਾ ਆਹਰ ਨਾਲ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀਂਦੇ ਰਹੋ,
Rise early each day, and drink in the Nectar of the Lord.
राम रसाइणु नित उठि पीवहु ॥
ਹਰਿਹਰਿਹਰਿਹਰਿਰਸਨਾਕਹਹੁ॥੧॥ਰਹਾਉ
ਸਦਾ ਹੀ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਦੇ ਰਹੋ ॥੧॥ ਰਹਾਉ ॥
With your tongue, chant the Name of the Lord, Har, Har, Har, Har. ||1||Pause||
हरि हरि हरि हरि रसना कहहु ॥१॥ रहाउ ॥
ਕਲਿਜੁਗਮਹਿਇਕਨਾਮਿਉਧਾਰੁ
ਸਿਰਫ਼ ਹਰਿ-ਨਾਮ ਦੀ ਰਾਹੀਂ ਹੀ ਜਗਤ ਵਿਚ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੁੰਦਾ ਹੈ,
In this Dark Age of Kali Yuga, the One Name alone shall save you.
कलिजुग महि इक नामि उधारु ॥
ਨਾਨਕੁਬੋਲੈਬ੍ਰਹਮਬੀਚਾਰੁ॥੨॥੧੧॥
ਨਾਨਕ (ਤੁਹਾਨੂੰ) ਪਰਮਾਤਮਾ ਨਾਲ ਮਿਲਾਪ ਦੀ (ਇਹੀ) ਜੁਗਤਿ ਦੱਸਦਾ ਹੈ ॥੨॥੧੧॥
Nanak speaks the wisdom of God. ||2||11||
नानकु बोलै ब्रहम बीचारु ॥२॥११॥
WWW.GURBANI.WORLD
ਪਿਛਲਾ Share ਹੋਮ Save ਅਗਲਾ