ਕਿਤੇਬਾਢਵਾਰੀਨਕੋਕਾਢਢੂਕੈ॥੭॥
ਕਿਤਨੇ ਹੀ ਤਲਵਾਰਾਂ ਕਢ ਕੇ ਆ ਢੁਕੇ ਹਨ ॥੭॥
They were cut into pieces and their elephants were severed.(7)
ਕਿਤੇਚੋਟਓਟੈਕਿਤੇਕੋਟਿਪੈਠੈ॥
ਕਈ (ਵੈਰੀ ਦੀਆਂ) ਚੋਟਾਂ ਨੂੰ (ਢਾਲਾਂ ਦੀ) ਓਟ ਵਿਚ ਬਚਾਉਂਦੇ ਹਨ ਅਤੇ ਕਿਤਨੇ ਹੀ (ਯੁੱਧ ਵਿਚ) ਪ੍ਰਵੇਸ਼ ਕਰਦੇ ਹਨ।
ਕਿਤੇਰਾਗਮਾਰੂਸੁਨੇਆਨਿਐਠੈ॥
ਕਈ ਮਾਰੂ ਰਾਗ ਸੁਣ ਕੇ ਐਂਠ ਜਾਂਦੇ ਹਨ।
ਕਿਤੇਭੀਰਭਾਜੇਕਿਤੇਸੂਰਕੂਟੇ॥
ਕਈ ਡਰਪੋਕ ਭਜੇ ਜਾ ਰਹੇ ਹਨ ਅਤੇ ਕਿਤਨੇ ਸੂਰਬੀਰ ਕੁਟੇ ਗਏ ਹਨ।
ਕਿਤੇਬਾਜਮਾਰੇਰਥੀਕ੍ਰੋਰਿਲੂਟੇ॥੮॥
ਕਈ ਘੋੜੇ ਮਾਰੇ ਗਏ ਹਨ ਅਤੇ ਕਰੋੜਾਂ ਰਥਾਂ ਵਾਲੇ ਲੁਟ ਲਏ ਗਏ ਹਨ ॥੮॥
ਕਹੂੰਜ੍ਵਾਨਜੇਬੇਕਹੂੰਬਾਜਮਾਰੇ॥
ਕਿਧਰੇ ਸੂਰਮੇ ਕਤਲ ਹੋਏ ('ਜੇਬੇ' 'ਜ਼ਿਬਹ') ਪਏ ਹਨ ਅਤੇ ਕਿਤੇ ਘੋੜੇ ਮਾਰੇ ਗਏ ਹਨ।
ਕਹੂੰਭੂਮਿਝੂਮੇਦਿਤ੍ਰਯਾਦਿਤਭਾਰੇ॥
ਕਿਤੇ ਦਿਤੀ ਅਦਿਤੀ ਦੇ ਵੱਡੇ ਭਾਰੀ (ਸੂਰਮੇ ਪੁੱਤਰ) ਘੁਮੇਰੀਆਂ ਖਾ ਕੇ ਧਰਤੀ 'ਤੇ ਡਿਗੇ ਪਏ ਹਨ।
ਕਿਤੇਬੀਰਘਾਯਨਘਾਏਪਧਾਰੇ॥
ਕਈ ਸੂਰਮੇ ਜ਼ਖ਼ਮ ਖਾ ਕੇ ਚਲ ਗਏ ਹਨ
ਕਿਤੇਖੇਤਸੋਹੇਮਹਾਬੀਰਡਾਰੇ॥੯॥
ਅਤੇ ਕਈ ਮਹਾਬੀਰ ਯੁੱਧ-ਭੂਮੀ ਵਿਚ ਸ਼ੋਭਾ ਪਾ ਰਹੇ ਹਨ ॥੯॥
ਇਤੈਸੂਰਕੋਪਿਯੋਉਤੈਚੰਦ੍ਰਧਾਯੋ॥
ਇਧਰੋਂ ਸੂਰਜ ਅਤੇ ਉਧਰੋਂ ਚੰਦ੍ਰਮਾ ਕ੍ਰੋਧਿਤ ਹੋਏ ਹਨ।
ਇਤੈਜੋਰਿਗਾੜੀਅਨੀਇੰਦ੍ਰਆਯੋ॥
ਇਧਰ ਇੰਦਰ ਆਪਣੀ ਤਕੜੀ ਸੈਨਾ ਜੋੜ ਕੇ ਆ ਗਏ ਹਨ।
Here, the Sun and there, the Moon was raiding, and Indra, along with his army, had ventured too.
ਉਤੈਬੁਧਿਬਾਧੀਧੁਜਾਬੀਰਬਾਕੋ॥
ਉਧਰ ਬਾਂਕੇ ਸੂਰਮੇ ਬੁੱਧ (ਦੇਵਤਾ) ਨੇ ਝੰਡਾ ਬੰਨ੍ਹਿਆ ਹੋਇਆ
ਇਤੋਕਾਲਕੋਪਿਯੋਜਿਤੈਕੌਨਤਾਕੋ॥੧੦॥
ਅਤੇ ਇਧਰ ਕਾਲ ਗੁੱਸੇ ਵਿਚ ਆ ਗਿਆ ਹੈ। ਉਸ ਨੂੰ ਭਲਾ ਕੌਣ ਜਿਤ ਸਕਦਾ ਹੈ ॥੧੦॥
On the one side Buddha with a flag had come and on that side Kaal was striving.(10)
ਇਤੈਕੋਪਿਕੈਐਸਬਾਚੇਸਿਧਾਯੋ॥
ਇਧਰੋਂ ਕ੍ਰੋਧਿਤ ਹੋ ਕੇ ਬ੍ਰਹਸਪਤੀ ਚਲ ਪਿਆ ਹੈ
From one side Brahamputra was shooting in and from the other
ਦੁਤਿਯਓਰਤੇਚਾਰਜਸੁਕ੍ਰਾਰਿਸਾਯੋ॥
ਅਤੇ ਦੂਜੇ ਪਾਸਿਓਂ ਸ਼ੁਕ੍ਰਾਚਾਰਯ ਨੂੰ ਬਹੁਤ ਰੋਹ ਚੜ੍ਹਿਆ ਹੈ।
Shankar Acharya was leaping in anger.
ਕੋਊਤੀਰਛੋਰੈਕੋਊਮੰਤ੍ਰਡਾਰੈ॥
ਕੋਈ ਤੀਰ ਛਡ ਰਿਹਾ ਹੈ ਅਤੇ ਕੋਈ ਮੰਤ੍ਰ ਪੜ੍ਹ ਰਿਹਾ ਹੈ।
Some were throwing arrows and some were chanting.
ਲਿਖੈਜੰਤ੍ਰਕੇਊਕੇਊਤੰਤ੍ਰਸਾਰੈ॥੧੧॥
ਕੋਈ ਜੰਤ੍ਰ ਲਿਖ ਰਿਹਾ ਹੈ ਅਤੇ ਕੋਈ ਤੰਤ੍ਰ ਨਾਲ ਕੰਮ ਚਲਾ ਰਿਹਾ ਹੈ ॥੧੧॥
Some were writing and some recoun ting.(11)
ਕਿਤੇਤੇਗਸੂਤੇਕਿਤੇਬਾਨਮਾਰੈ॥
ਕਿਤੇ ਤਲਵਾਰਾਂ ਸੂਤੀਆਂ ਜਾ ਰਹੀਆਂ ਹਨ ਅਤੇ ਕਿਧਰੇ ਬਾਣ ਮਾਰੇ ਜਾ ਰਹੇ ਹਨ।
ਕਿਤੇਗੋਫਨੈਗੁਰਜਗੋਲੇਉਭਾਰੈ॥
ਕਿਤੇ ਗੋਫਨੇ, ਗੁਰਜ ਅਤੇ ਗੋਲੇ ਉਭਾਰੇ ਜਾ ਰਹੇ ਹਨ।
ਕਿਤੇਮੁਗਦ੍ਰਠਾਵੈਂਕਿਤੇਤੀਰਛੋਰੈ॥
ਕਿਤੇ ਮੁਗਦਰ ਠਹਿਕਦੇ ਹਨ ਅਤੇ ਕਿਤੇ ਤੀਰ ਛਡੇ ਜਾ ਰਹੇ ਹਨ।
ਕਿਤੇਬੀਰਬੀਰਾਨਕੋਮੂੰਡਫੋਰੈ॥੧੨॥
ਕਿਤੇ ਸੂਰਮੇ ਸੂਰਮਿਆਂ ਦਾ ਮੂੰਹ ਫੇਰ ਰਹੇ ਹਨ (ਅਰਥਾਤ-ਮੂੰਹ ਭੰਨ ਰਹੇ ਹਨ) ॥੧੨॥
ਕਹੂੰਛਤ੍ਰਜੂਝੇਕਹੂੰਛਤ੍ਰਟੂਟੇ॥
ਕਿਤੇ ਛੱਤ੍ਰਧਾਰੀ (ਰਾਜੇ) ਜੂਝ ਰਹੇ ਹਨ ਅਤੇ ਕਿਤੇ ਛਤ੍ਰ ਟੁੱਟੇ ਪਏ ਹਨ।
ਕਹੂੰਬਾਜਤਾਜੀਜਿਰਹਰਾਜਲੂਟੈ॥
ਕਿਤੇ ਚੰਗੇ ਘੋੜੇ ਅਤੇ ਰਾਜਿਆਂ ਦੇ ਕਵਚ ਲੁੜ੍ਹਕੇ ਪਏ ਹਨ।
ਕਿਤੇਪਾਸਪਾਸੇਕਿਤੇਝੋਕਝੋਰੇ॥
ਕਿਤੇ ਫਾਹੀਆਂ ਨਾਲ ਫਸਾਏ ਹੋਏ ਹਨ ਅਤੇ ਕਿਤੇ ਚੰਗੀ ਤਰ੍ਹਾਂ ਝਕਝੋਰੇ ਜਾ ਰਹੇ ਹਨ।
ਕਿਤੇਛਿਪ੍ਰਛੇਕੇਕਿਤੇਛੈਲਛੋਰੇ॥੧੩॥
ਕਿਤੇ ਜਲਦੀ ਹੀ (ਸੂਰਮੇ) ਛੇਕ ਦਿੱਤੇ ਗਏ ਹਨ ਅਤੇ ਕਿਤੇ ਨੌਜਵਾਨ ਸੈਨਿਕ ਛਡ ਦਿੱਤੇ ਗਏ ਹਨ ॥੧੩॥
ਕਿਤੇਸੂਰਸ੍ਰੋਨਾਨਕੇਰੰਗਰੰਗੇ॥
ਕਿਤੇ ਸੂਰਮੇ ਲਹੂ ਦੇ ਰੰਗ ਵਿਚ ਰੰਗੇ ਹੋਏ ਹਨ।
ਬਚੇਬੀਰਬਾਕਾਨਬਾਜੀਉਮੰਗੇ॥
ਕਿਤੇ ਬਚ ਗਏ ਬਾਂਕੇ ਸੂਰਮੇ ਘੋੜਿਆਂ ਨੂੰ ਨਚਾਂਦੇ ਫਿਰਦੇ ਹਨ।
ਮਹਾਭੇਰਭਾਰੀਮਹਾਨਾਦਬਾਜੇ॥
ਭਿਆਨਕ ਭੇਰੀਆਂ ਅਤੇ ਵੱਡੇ ਧੌਂਸੇ ਵਜ ਰਹੇ ਹਨ।
ਇਤੈਦੇਵਬਾਕੇਉਤੈਦੈਤਗਾਜੇ॥੧੪॥
ਇਸ ਪਾਸੇ ਬਾਂਕੇ ਦੇਵਤੇ ਹਨ ਅਤੇ ਉਧਰ ਦੈਂਤ ਗਜ ਰਹੇ ਹਨ ॥੧੪॥
ਉਠਿਯੋਰਾਗਮਾਰੂਮਹਾਨਾਦਭਾਰੋ॥
ਮਹਾਨ ਭਿਆਨਕ ਮਾਰੂ ਰਾਗ ਗੂੰਜ ਰਿਹਾ ਹੈ।
ਇਤੈਸੁੰਭਨੈਸੁੰਭਦਾਨੋਸੰਭਾਰੋ॥
ਇਧਰ ਸੁੰਭ ਅਤੇ ਨਿਸੁੰਭ ਦੈਂਤ ਡਟੇ ਖੜੋਤੇ ਹਨ।
Song of death was prevailing but Sunbh and NiSunbh were fully alert.
ਬਿੜਾਲਾਛਜ੍ਵਾਲਾਛਧੂਮ੍ਰਾਛਜੋਧੇ॥
ਬਿੜਾਲਾਛ, ਜ੍ਵਾਲਾਛ, ਧੂਮ੍ਰਾਛ ਵਰਗੇ ਹਠੀ ਯੋਧੇ
Both were fighting hard, as anyone who showed his back would get
ਹਟੇਨਹਠੀਲੇਕਿਸੂਕੇਪ੍ਰਬੋਧੇ॥੧੫॥
ਕਿਸੇ ਦੇ ਸਮਝਾਇਆਂ ਹੱਟਣ ਵਾਲੇ ਨਹੀਂ ਹਨ ॥੧੫॥
ignominy in the eyes of his mother.(15)
ਪਰਿਯੋਲੋਹਗਾੜੋਮਹਾਖੇਤਭਾਰੀ॥
ਘਮਸਾਨ ਯੁੱਧ ਵਿਚ ਬਹੁਤ ਹਥਿਆਰ ਵਜੇ ਹਨ।
ਇਤੈਦੇਵਕੋਪੇਉਤੈਵੈਹਕਾਰੀ॥
ਇਧਰ ਦੇਵਤੇ ਕ੍ਰੋਧਿਤ ਹੋਏ ਹਨ ਅਤੇ ਉਧਰ ਉਹ (ਦੈਂਤ) ਲਲਕਾਰ ਰਹੇ ਹਨ।
ਜੁਰੇਆਨਿਦੋਊਭੈਯਾਕੌਨਭਾਜੈ॥
ਦੋਵੇਂ ਭਰਾ ਆਣ ਜੁੜੇ ਹਨ, (ਉਨ੍ਹਾਂ ਵਿਚੋਂ) ਕੌਣ ਭਜ ਸਕਦਾ ਹੈ।
ਚਲੇਭਾਜਿਤਾਕੀਸੁਮਾਤਾਨਲਾਜੈ॥੧੬॥
(ਜੋ) ਭਜ ਕੇ ਜਾਏਗਾ, ਉਸ ਦੀ ਮਾਤਾ ਲਜਿਤ ਹੋਏਗੀ ॥੧੬॥
ਜੁਰੇਆਨਿਭਾਈਭੈਯਾਕੌਨਹਾਰੈ॥
ਦੋਵੇਂ ਭਰਾ ਭਿੜ ਰਹੇ ਹਨ, ਕਿਹੜਾ ਭਰਾ ਹਾਰਦਾ ਹੈ।
ਮਰੈਸਾਚੁਪੈਪਾਵਪਾਛੇਨਡਾਰੈ॥
ਸਚੁ ਤੇ ਮਰ ਜਾਣਗੇ, ਪਰ ਪਿਛੇ ਪੈਰ ਨਹੀਂ ਧਰਨਗੇ।
ਭਰੇਛੋਭਛਤ੍ਰੀਮਹਾਰੁਦ੍ਰਨਾਚਿਯੋ॥
ਛਤ੍ਰੀ ਰੋਹ ਨਾਲ ਭਰ ਗਏ ਹਨ ਅਤੇ ਮਹਾ ਰੁਦ੍ਰ ਨਚ ਰਿਹਾ ਹੈ।
ਪਰਿਯੋਲੋਹਗਾੜੋਮਹਾਲੋਹਮਾਚਿਯੋ॥੧੭॥
ਬਹੁਤ ਭਿਆਨਕ ਯੁੱਧ ਹੋਇਆ ਹੈ ਅਤੇ ਬਹੁਤ ਹਥਿਆਰ ਖੜਕੇ ਹਨ ॥੧੭॥
ਹਠੇਐਠਿਯਾਰੇਹਠੀਐਂਠਿਕੈਕੈ॥
ਹਠੀ ਯੋਧੇ ਹਠ ਕਰ ਕੇ ਆਕੜ ਰਹੇ ਹਨ
ਮਹਾਜੁਧਸੌਡੀਮਹਾਹੀਰਿਸੈਕੈ॥
ਅਤੇ ਮਹਾਨ ਯੁੱਧ ਨੂੰ ਧਾਰਨ ਵਾਲੇ ('ਸੌਡੀ') ਬਹੁਤ ਗੁੱਸਾ ਕਰ ਰਹੇ ਹਨ।
ਮਹਾਸੂਲਸੈਥੀਨਕੇਵਾਰਛੰਡੇ॥
ਮਹਾਨ ਤ੍ਰਿਸ਼ੂਲਾਂ ਅਤੇ ਸੈਹੱਥੀਆਂ ਦੇ ਵਾਰ ਹੋ ਰਹੇ ਹਨ।
ਇਤੇਦੈਤਬਾਕੇਉਤੇਦੇਵਮੰਡੇ॥੧੮॥
ਇਧਰ ਬਾਂਕੇ ਦੈਂਤ ਹਨ ਅਤੇ ਉਧਰ ਦੇਵਤੇ ਡਟੇ ਹੋਏ ਹਨ ॥੧੮॥
ਇਤੈਦੇਵਰੋਹੇਉਤੇਦੈਤਕੋਪੇ॥
ਇਧਰ ਦੇਵਤੇ ਕ੍ਰੋਧਿਤ ਹੋ ਰਹੇ ਹਨ ਅਤੇ ਉਧਰ ਦੈਂਤ ਰੋਹ ਵਿਚ ਆ ਰਹੇ ਹਨ।
ਭਜੈਨਾਹਿਗਾੜੇਪ੍ਰਿਥੀਪਾਇਰੋਪੇ॥
ਉਹ ਭਜਦੇ ਨਹੀਂ ਹਨ, ਧਰਤੀ ਉਤੇ ਪੈਰ ਗਡ ਕੇ ਖੜੋਤੇ ਹੋਏ ਹਨ।
On one side the gods were getting irritated and on the other side the
ਤਬੈਬਿਸਨਜੂਮੰਤ੍ਰਐਸੇਬਿਚਾਰਿਯੋ॥
ਤਦੋਂ ਵਿਸ਼ਣੂ ਨੇ ਇਸ ਤਰ੍ਹਾਂ ਵਿਚਾਰ ਕੀਤਾ
gods were keeping their feet firmly on the ground.
ਮਹਾਸੁੰਦਰੀਏਸਕੋਭੇਸਧਾਰਿਯੋ॥੧੯॥
ਅਤੇ ਇਕ ਸ੍ਰੇਸ਼ਠ ਸੁੰਦਰੀ ਦਾ ਰੂਪ ਧਾਰਨ ਕਰ ਲਿਆ ॥੧੯॥
Vishnu recited such an incantation, that he, himself, tUrned into a pretty lady.(19)
ਮਹਾਮੋਹਨੀਭੇਸਧਾਰਿਯੋਕਨ੍ਰਹਾਈ॥
ਵਿਸ਼ਣੂ ('ਕਨ੍ਹਾਈ'-ਕਾਨ੍ਹ) ਨੇ ਮਹਾ ਮੋਹਨੀ ਦਾ ਰੂਪ ਧਾਰਨ ਕਰ ਲਿਆ।
ਜਿਨੈਨੈਕਹੇਰਿਯੋਰਹਿਯੋਸੋਲੁਭਾਈ॥
ਜਿਸ ਨੇ ਜ਼ਰਾ ਜਿੰਨਾ ਵੀ ਵੇਖਿਆ, ਉਹੀ ਲੁਭਾਇਮਾਨ ਹੋ ਗਿਆ।
He disguised as a great enticer; any body who looked at him was fascinated.
ਇਤੈਦੈਤਬਾਕੇਉਤੈਦੇਵਸੋਹੈ॥
ਇਧਰ ਬਾਂਕੇ ਦੈਂਤ ਸਨ ਅਤੇ ਉਧਰ ਦੇਵਤੇ ਸ਼ੋਭ ਰਹੇ ਸਨ।
On one side were the gods and the other devils.
ਦੁਹੂਛੋਰਿਦੀਨੋਮਹਾਜੁਧਮੋਹੈ॥੨੦॥
(ਮਹਾ ਮੋਹਨੀ ਨੂੰ ਵੇਖ ਕੇ) ਮੋਹਿਤ ਹੋਏ ਦੋਹਾਂ ਨੇ ਯੁੱਧ ਛਡ ਦਿੱਤਾ ॥੨੦॥
Both, being allured by her looks, abandoned fighting.(20)
ਦੋਹਰਾ॥
ਦੋਹਰਾ:
Dohira
ਕਾਲਕੂਟਅਰੁਚੰਦ੍ਰਮਾਸਿਵਕੇਦਏਬਨਾਇ॥
(ਰਤਨਾਂ ਦੀ ਵੰਡ ਕਰਨ ਵੇਲੇ) ਕਾਲਕੂਟ (ਵਿਸ਼) ਅਤੇ ਚੰਦ੍ਰਮਾ ਸ਼ਿਵ ਨੂੰ ਦੇ ਦਿੱਤੇ।
(At the time ofthe distribution), The toxins and the Moon were given to Shiva,
ਐਰਾਵਤਿਤਰੁਉਚਸ੍ਰਵਿਹਰਹਿਦਏਸੁਖਪਾਇ॥੨੧॥
ਐਰਾਵਤ, ਕਲਪ ਬ੍ਰਿਛ, ਉੱਚਸ੍ਰਵ (ਘੋੜਾ) ਇੰਦਰ ਨੂੰ ਸੁਖ ਪੂਰਵਕ ਦੇ ਦਿੱਤੇ ॥੨੧॥
And Airawat elephants, imaginative-tree and legendry horse were given to Lord Indra for consolation.(21)
ਕੌਸਤਕਮਨਿਅਰੁਲਛਿਮੀਆਪੁਨਲਈਮੰਗਾਇ॥
ਕੌਸਤੁਕ ਮਣੀ ਅਤੇ ਲੱਛਮੀ (ਵਿਸ਼ਣੂ) ਨੇ ਆਪਣੇ ਕੋਲ ਮੰਗਾ ਲਏ।
Kaostic Mani (pearl out of sea), and the Lakhshmi (the woman), he (Shiva) took over for himself.
ਦੇਵਅੰਮ੍ਰਿਤਅਸੁਰਨਸੁਰਾਬਾਟਤਪਏਬਨਾਇ॥੨੨॥
ਦੇਵਤਿਆਂ ਨੇ ਅੰਮ੍ਰਿਤ ਅਤੇ ਦੈਂਤਾਂ ਨੂੰ ਸ਼ਰਾਬ ਵੰਡ ਦਿੱਤੀ ॥੨੨॥
The gods were bestowed with the nectar, and the wine was handed over to the devils.(22)
ਚੌਪਈ॥
ਚੌਪਈ:
ਰੰਭਾਔਰਧਨੰਤਰਲਿਯੋ॥
ਰੰਭਾ (ਅਪੱਛਰਾ) ਅਤੇ ਧਨੰਤਰਿ (ਵੈਦ) ਨੂੰ ਲੈ ਕੇ
ਸਭਜਗਕੇਸੁਖਕਾਰਨਦਿਯੋ॥
ਜਗਤ ਦੇ ਸੁਖ ਵਾਸਤੇ ਦੇ ਦਿੱਤਾ।
ਤੀਨਿਰਤਨਦਿਯਔਰੁਨਿਕਾਰੇ॥
(ਉਸ ਨੇ) ਤਿੰਨ ਰਤਨ ਹੋਰ ਕਢ ਦਿੱਤੇ।
ਤੁਮਹੂੰਤਿਨੋਲਖਤਹੋਪ੍ਯਾਰੇ॥੨੩॥
(ਉਹ ਕਿਸ ਨੂੰ ਦਿੱਤੇ) ਤੁਸੀਂ ਪਿਆਰਿਓ ਵੇਖਦੇ ਜਾਓ ॥੨੩॥
ਸਵੈਯਾ॥
ਸਵੈਯਾ:
ਰੀਝਿਰਹੇਛਬਿਹੇਰਿਸੁਰਾਸਰਸੋਕਨਿਵਾਰਅਸੋਕੁਪਜਾਯੋ॥
ਉਸ ਦੀ ਛਬੀ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਦੁਖ ਨੂੰ ਭੁਲਾ ਕੇ ਆਨੰਦਿਤ ਹੋ ਗਏ।
ਛੋਰਿਬਿਵਾਦਕੌਦੀਨਦੋਊਸੁਭਭਾਗਭਰਿਯੋਸਬਹੂੰਹਰਿਭਾਯੋ॥
ਦੋਹਾਂ ਨੇ ਝਗੜੇ ਨੂੰ ਛਡ ਦਿੱਤਾ ਅਤੇ ਸ਼ੁਭ ਭਾਗਾਂ ਭਰਿਆ ਵਿਸ਼ਣੂ (ਭਾਵ ਮਹਾ ਮੋਹਨੀ) ਸਭ ਨੂੰ ਚੰਗਾ ਲਗਿਆ।
ਕੁੰਜਰਕੀਰਕਲਾਨਿਧਿਕੇਹਰਿਮਾਨਮਨੋਜਵਹੇਰਿਹਿਰਾਯੋ॥
ਹਾਥੀ, ਤੋਤਾ, ਚੰਦ੍ਰਮਾ, ਸ਼ੇਰ ਅਤੇ ਕਾਮ ਦੇਵ ਦਾ ਵੀ (ਉਸ ਨੂੰ ਵੇਖ ਕੇ) ਹੰਕਾਰ ਖ਼ਤਮ ਹੋ ਗਿਆ।
ਜੋਤਿਨਦੀਨਸੁਲੀਨਸਭੋਹਸਿਕਾਹੂੰਨਹਾਥਹਥਿਆਰਉਚਾਯੋ॥੨੪॥
ਉਸ (ਮਹਾ ਮੋਹਨੀ) ਨੇ ਜੋ ਦਿੱਤਾ, ਸਭ ਨੇ ਹਸ ਕੇ ਲੈ ਲਿਆ ਅਤੇ ਕਿਸੇ ਨੇ ਵੀ ਹੱਥ ਵਿਚ ਹਥਿਆਰ ਨਾ ਚੁਕਿਆ ॥੨੪॥
ਭੁਜੰਗਛੰਦ॥
ਭੁਜੰਗ ਛੰਦ:
ਇਨੈਅੰਮ੍ਰਿਤਬਾਟ੍ਰਯੋਉਨੈਮਦ੍ਰਯਦੀਨੋ॥
ਇਨ੍ਹਾਂ (ਦੇਵਤਿਆਂ) ਨੂੰ ਅੰਮ੍ਰਿਤ ਵੰਡ ਦਿੱਤਾ ਅਤੇ ਉਨ੍ਹਾਂ (ਦੈਂਤਾਂ) ਨੂੰ ਸ਼ਰਾਬ ਦੇ ਦਿੱਤੀ।
Lured by her charm, both the gods and the devils shed their afflictions.
ਛਲੇਛਿਪ੍ਰਛੈਲੀਛਲੀਭੇਸਕੀਨੋ॥
(ਵਿਸ਼ਣੂ ਨੇ) ਜਲਦੀ ਨਾਲ ਸੁੰਦਰੀ ਦਾ ਰੂਪ ਧਾਰ ਕੇ (ਸਭ ਨੂੰ) ਛਲ ਲਿਆ ਹੈ।
Enticed by her, they all ignored their grievances and quarrels.
ਮਹਾਬਸਤ੍ਰਧਾਰੇਇਤੈਆਪੁਸੋਹੈ॥
ਇਧਰ (ਉਹ) ਆਪ ਸੁੰਦਰ ਬਸਤ੍ਰ ਪਾ ਕੇ ਸ਼ੋਭ ਰਿਹਾ ਸੀ
Elephant, parrots, Moon, lions and the Cupid cast off their egos.