GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 967
Display Settings
ਨ੍ਰਿਪਹੂੰਕੋਅਤਿਚਾਹਤਪ੍ਯਾਰੀ
ਉਹ ਵੀ ਰਾਜੇ ਨੂੰ ਬਹੁਤ ਪਿਆਰ ਕਰਦੀ ਸੀ।
She loved Raja too, which enhanced Raja’s love for her.
ਦੁਹੂੰਅਨਪਰਮਪ੍ਰੀਤਭੀਐਸੀ
ਉਨ੍ਹਾਂ ਦੋਹਾਂ ਦੀ ਅਜਿਹੀ ਪਰਮ ਪ੍ਰੀਤ ਸੀ,
ਸੀਤਾਸੋਰਘੁਨਾਥਨਵੈਸੀ॥੪॥
ਜਿਹੋ ਜਿਹੀ ਸੀਤਾ ਅਤੇ ਰਾਮ ਦੀ ਸੀ ॥੪॥
The love of both of them was epitome of the love of (legendary) Sita and Rama.(4)
ਏਕਹੇਰਿਤ੍ਰਿਯਰਾਵਲੁਭਾਨੋ
ਇਕ ਇਸਤਰੀ ਨੂੰ ਵੇਖ ਕੇ ਰਾਜੇ ਦਾ ਮਨ ਲਲਚਾ ਗਿਆ
ਨਿਜੁਤ੍ਰਿਯਸੰਗਨੇਹਘਟਮਾਨੋ
ਅਤੇ ਆਪਣੀ ਇਸਤਰੀ ਨਾਲ ਉਸ ਦਾ ਪ੍ਰੇਮ ਘਟ ਗਿਆ।
Once, Raja was enticed coming across another woman and lessened his affection for the Rani.
ਜਬਇਹਕ੍ਰਿਸਨਕੁਅਰਿਸੁਨਿਪਾਈ
ਜਦ ਇਹ ਗੱਲ ਕ੍ਰਿਸ਼ਨ ਕੁਅਰਿ ਨੇ ਸੁਣੀ
ਰਾਜਾਪੈਚਿਤਤੇਖੁਨਸਾਈ॥੫॥
ਤਾਂ ਰਾਜੇ ਪ੍ਰਤਿ ਮਨ ਵਿਚ ਬਹੁਤ ਖਿਝੀ ॥੫॥
When Krishna Kunwar realised this, she was infuriated.(5)
ਕ੍ਰਿਸਨਕੁਅਰਿਚਿਤਅਧਿਕਰਿਸਾਈ
ਕ੍ਰਿਸ਼ਨ ਕੁਅਰਿ ਮਨ ਵਿਚ ਬਹੁਤ ਕ੍ਰੋਧਿਤ ਹੋਈ
ਮਨਮੈਘਾਤਯਹੈਠਹਰਾਈ
ਅਤੇ ਮਨ ਵਿਚ ਇਹ ਜੁਗਤ ਬਣਾਈ।
Krishna Kunwar was enraged and she decided in her mind,
ਦੁਹਕਰਿਕਰਿਮੈਆਜੁਸੁਕਰਿਹੋ
ਅਜ ਮੈਂ ਅਜਿਹਾ ਔਖਾ ਕੰਮ ਕਰਾਂਗੀ
ਨ੍ਰਿਪਹਸੰਘਾਰਿਆਪੁਪੁਨਿਮਰਿਹੋ॥੬॥
ਅਤੇ ਰਾਜੇ ਨੂੰ ਮਾਰ ਕੇ ਫਿਰ ਆਪ ਮਰਾਂਗੀ ॥੬॥
‘I will undertake the arduous job of killing Raja and annihilate myself.(6)
ਦੋਹਰਾ
ਦੋਹਰਾ:
Dohira
ਤਬਰਾਨੀਚਿਤਤੇਜਰੀਮਨਮੈਅਧਿਕਰਿਸਾਇ
ਤਦ ਰਾਣੀ ਚਿਤ ਵਿਚ ਸੜ ਗਈ ਅਤੇ ਮਨ ਵਿਚ ਬਹੁਤ ਕ੍ਰੋਧਿਤ ਹੋਈ
The Rani was so much maddened in her mind,
ਜ੍ਯੋਂਸੀਸੋਸਰਕੇਲਗੇਤੂਟਿਤਰਕਦੈਜਾਇ॥੭॥
ਜਿਵੇਂ ਬਾਣ ਦੇ ਲਗਣ ਨਾਲ ਸ਼ੀਸ਼ਾ ਤਿੜਕ ਕੇ ਟੁਟ ਜਾਂਦਾ ਹੈ ॥੭॥
That she cracked like glass.(7)
ਪਠੈਦੂਤਰਾਜੈਤੁਰਤਲੀਨੀਤਰੁਨਿਬੁਲਾਇ
ਰਾਜੇ ਨੇ ਤੁਰਤ ਦੂਤ ਭੇਜ ਕੇ (ਉਸ) ਇਸਤਰੀ ਨੂੰ ਬੁਲਾ ਲਿਆ
The Raja sent an emissary and invited that woman.
ਗਰਬਪ੍ਰਹਰਿਝਖਕੇਤੁਕੋਸੋਇਰਹੈਸੁਖੁਪਾਇ॥੮॥
ਅਤੇ ਕਾਮ ਦੇਵ ('ਝਖ ਕੇਤੁ') ਦਾ ਗਰਬ ਦੂਰ ਕਰ ਕੇ (ਭਾਵ ਸੰਯੋਗ ਕਰ ਕੇ) ਸੁਖ ਪੂਰਵਕ ਸੌਂ ਗਿਆ ॥੮॥
And, after shattering the ego of the Cupid, he felt blissful.(8)
ਚੌਪਈ
ਚੌਪਈ:
Chaupaee
ਜਬਐਸੇਰਾਨੀਸੁਨਿਪਾਈ
ਜਦ ਰਾਣੀ ਨੇ ਇਸ ਤਰ੍ਹਾਂ ਸੁਣਿਆ
ਜਮਧਰਲਏਹਾਥਮੋਆਈ
ਤਾਂ ਜਮਧਾੜ ਹੱਥ ਵਿਚ ਲੈ ਕੇ ਆ ਗਈ।
When the Rani heard this, she raided the place brandishing a sword.
ਬਿਸਨਸਿੰਘਪਤਿਪ੍ਰਥਮਸੰਘਾਰਿਯੋ
ਪਹਿਲਾਂ (ਆਪਣੇ) ਪਤੀ ਬਿਸ਼ਨ ਸਿੰਘ ਨੂੰ ਮਾਰਿਆ
ਤਾਪਾਛੇਤਿਹਤ੍ਰਿਯਕੋਮਾਰਿਯੋ॥੯॥
ਅਤੇ ਉਸ ਪਿਛੋਂ ਉਸ ਇਸਤਰੀ ਨੂੰ ਵੀ ਮਾਰ ਦਿੱਤਾ ॥੯॥
She first murdered her husband, Bishan Singh, and then the woman.(9)
ਦੋਹਰਾ
ਦੋਹਰਾ:
Dohira
ਮਾਰਿਮਾਸਤ੍ਰਿਯਤਵਨਕੋਰਾਧਿਲਯੋਤਿਹਕਾਲ
ਉਸ ਇਸਤਰੀ ਨੂੰ ਮਾਰ ਕੇ ਉਸ ਦਾ ਮਾਸ ਤੁਰਤ ਰਿੰਨ੍ਹ ਲਿਆ
After killing her she cooked her meat instantly,
ਸਦਨਏਕਉਮਰਾਵਕੇਭੇਜਦਯੋਤਤਕਾਲ॥੧੦॥
ਅਤੇ ਇਕ ਸਾਮੰਤ ਦੇ ਘਰ ਉਸੇ ਵੇਲੇ ਭੇਜ ਦਿੱਤਾ ॥੧੦॥
And sent that to the house of another Raja.(10)
ਮਾਸਜਾਨਿਤਾਕੋਤੁਰਤਚਾਬਿਗਏਸਭਸੋਇ
ਉਸ ਨੂੰ ਮਾਸ ਸਮਝ ਕੇ ਸਭ ਉਸ ਨੂੰ ਖਾ ਗਏ
Considering it genuine cooked-meat, they all devoured it,
ਭਲੋਭਲੋਸਭਕੋਕਹੈਭੇਦਪਾਵੈਕੋਇ॥੧੧॥
ਅਤੇ ਸਾਰੇ 'ਚੰਗਾ ਚੰਗਾ' ਕਹਿਣ ਲਗੇ, (ਪਰ ਇਸ ਦਾ) ਭੇਦ ਕੋਈ ਵੀ ਪਾ ਨਾ ਸਕਿਆ ॥੧੧॥
And none ofthem could discern the mystery.(11)
ਹਾਥਪਾਵਨ੍ਰਿਪਕੇਸਕਲਸੰਗਮੁਤਹਰੀਤੋਰਿ
(ਉਸ ਨੇ) ਰਾਜੇ ਦੇ ਸਾਰੇ ਅੰਗ ਸੋਟੇ ਨਾਲ ਤੋੜ ਕੇ
Then, with the a bludgeon, she repeatedly hit (dead-body of) Raja,
ਸੀੜਨਪਰਤੇਆਨਿਕੈਦਯੋਧਰਨਿਕਹਛੋਰਿ॥੧੨॥
ਅਤੇ ਪੌੜੀਆਂ ਉਤੋਂ ਲਿਆ ਕੇ ਧਰਤੀ ਉਤੇ ਸੁਟ ਦਿੱਤਾ ॥੧੨॥
And pushed him to roll down on the ground.(12)
ਮਦਰਾਕੇਮਦਸੋਛਕ੍ਯੋਉਰਜਮਧਰਕੀਖਾਇ
ਸ਼ਰਾਬ ਦੇ ਨਸ਼ੇ ਨਾਲ ਮਦਹੋਸ਼ ਹੋ ਕੇ ਛਾਤੀ ਵਿਚ ਜਮਧਾੜ ਮਰਵਾਈ
He had been extremely under the influence of wine, when he was hit with dagger,
ਸੀੜਿਨਤੇਖਿਸਕਤਨ੍ਰਿਪਤਪਰਿਯੋਧਰਨਿਪਰਆਇ॥੧੩॥
ਅਤੇ ਪੌੜੀਆਂ ਉਤੋਂ ਖਿਸਕਦਾ ਰਾਜਾ ਧਰਤੀ ਉਤੇ ਆਣ ਪਿਆ ॥੧੩॥
Now he was pushed and he was thrown down the stairs.(13)
ਸ੍ਰੋਨਤਸੋਭੀਜਤਭਈਸਕਲਧਰਨਿਸਰਬੰਗ
ਸਾਰੀ ਧਰਤੀ ਲਹੂ ਨਾਲ ਰੰਗੀ ਗਈ
All the ground around him was drenched in blood,
ਆਨਿਤਰੇਰਾਜਾਪਰਿਯੋਲਗੇਕਟਾਰੀਅੰਗ॥੧੪॥
ਅਤੇ ਸ਼ਰੀਰ ਵਿਚ ਕਟਾਰ ਖਾ ਕੇ ਰਾਜਾ ਹੇਠਾਂ ਆ ਡਿਗਿਆ ॥੧੪॥
As he had been killed with a dagger.(14)
ਚੌਪਈ
ਚੌਪਈ:
Chaupaee
ਜਬਨ੍ਰਿਪਮਰਿਯੋਤ੍ਰਿਯਹਿਲਖਿਪਾਯੋ
ਜਦ ਇਸਤਰੀ ਨੇ ਰਾਜੇ ਨੂੰ ਮਰਿਆ ਹੋਇਆ ਵੇਖਿਆ
ਭਾਤਿਭਾਤਿਹ੍ਵੈਦੁਖਿਤਸੁਨਾਯੋ
ਤਾਂ ਕਈ ਤਰ੍ਹਾਂ ਨਾਲ ਦੁਖ ਪ੍ਰਗਟ ਕੀਤਾ।
(Pretending) When the woman saw the dead-body of Raja, she started to express her anguish,
ਕੌਨਕਾਲਗਤਿਕਰੀਹਮਾਰੀ
ਕਾਲ ਨੇ ਮੇਰੀ ਕੀ ਗਤੀ ਕਰ ਦਿੱਤੀ ਹੈ
ਰਾਜਾਜੂਚੁਭਿਮਰੇਕਟਾਰੀ॥੧੫॥
ਕਿ ਰਾਜਾ ਜੀ ਕਟਾਰ ਦੇ ਚੁਭ ਜਾਣ ਨਾਲ ਮਰ ਗਏ ਹਨ ॥੧੫॥
And shouted, ‘What has Kaal, the god of death, done to me?’ ‘Raja has died by hitting a dagger.’(15)
ਜਬਰਾਨੀਹ੍ਵੈਦੀਨਉਘਾਯੋ
ਜਦ ਰਾਣੀ ਨੇ ਦੁਖੀ ਹੋ ਕੇ ਪੁਕਾਰ ਕੀਤੀ
ਬੈਠੇਸਭਲੋਗਨਸੁਨਿਪਾਯੋ
ਤਾਂ ਸਾਰੇ ਲੋਕਾਂ ਨੇ ਬੈਠਿਆਂ ਹੋਇਆਂ ਸੁਣਿਆਂ।
When Rani, showing grief, shouted very loudly, all the people heard,
ਤਾਕੋਸਭਪੂਛਨਿਮਿਲਿਆਏ
ਸਭ ਮਿਲ ਕੇ ਉਸ ਨੂੰ ਪੁਛਣ ਆਏ
ਕੋਨੈਦੁਸਟਰਾਵਜੂਘਾਏ॥੧੬॥
ਕਿ ਕਿਸ ਦੁਸ਼ਟ ਨੇ ਰਾਜਾ ਜੀ ਨੂੰ ਮਾਰਿਆ ਹੈ? ॥੧੬॥
And asked, which enemy had killed the RaJa.(16)
ਤਬਰਾਨੀਅਤਿਦੁਖਿਤਬਖਾਨ੍ਯੋ
ਤਦ ਰਾਣੀ ਨੇ ਬਹੁਤ ਦੁਖੀ ਹੋ ਕੇ ਦਸਿਆ
ਤਾਕੋਭੇਦਕਛੂਪਛਾਨ੍ਯੋ
ਕਿ ਇਸ ਦਾ ਭੇਦ ਸਮਝਿਆ ਨਹੀਂ ਜਾ ਸਕਦਾ।
The Rani expressed as if in a great distress, ‘Noone knows the mystery.
ਪ੍ਰਥਮਰਾਵਜੂਮਾਸੁਮੰਗਾਯੋ
ਪਹਿਲਾਂ ਰਾਜਾ ਜੀ ਨੇ ਮਾਸ ਮੰਗਵਾਇਆ।
ਆਪੁਭਖ੍ਰਯੋਕਛੁਭ੍ਰਿਤਨਪਠਾਯੋ॥੧੭॥
ਕੁਝ ਆਪ ਖਾਇਆ (ਬਾਕੀ) ਨੌਕਰਾਂ ਨੂੰ ਭੇਜ ਦਿੱਤਾ ॥੧੭॥
‘Primarily the Raja had ordered some meat, from which he ate some and, some, he distributed among the servants.’(17)
ਪੁਨਿਰਾਜਾਜੂਅਮਲਮੰਗਾਯੋ
ਫਿਰ ਰਾਜਾ ਜੀ ਨੇ ਸ਼ਰਾਬ ('ਅਮਲ') ਮੰਗਵਾਈ।
ਆਪੁਪਿਯੋਕਛੁਹਮੈਪਿਯਾਯੋ
ਆਪ ਪੀਤੀ ਅਤੇ ਕੁਝ ਮੈਨੂੰ ਵੀ ਪਿਲਾਈ।
‘Then Raja sent for wine, he drank some and, some, he gave me.
ਪੀਏਕੈਫਕੈਅਤਿਮਤਿਭਏ
ਸ਼ਰਾਬ ਪੀ ਕੇ ਬਹੁਤ ਮਸਤ ਹੋ ਗਏ।