GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 944
Display Settings
ਬਜੈਸਾਰਭਾਰੋਕਿਤੇਹੀਪਰਾਏ
ਬਹੁਤ ਹੀ ਲੋਹਾ ਖੜਕਿਆ ਹੈ, ਕਿਤਨੇ ਹੀ ਡਿਗ ਪਏ ਹਨ (ਜਾਂ ਭਜ ਗਏ ਹਨ)।
ਕਿਤੇਚੁੰਗਬਾਧੇਚਲੇਖੇਤਆਏ
ਕਿਤਨੇ ਹੀ ਯੁੱਧ-ਭੂਮੀ ਵਿਚ ਟੋਲੇ ਬਣਾ ਕੇ ਆਏ ਹਨ।
ਪਰੀਬਾਨਗੋਲਾਨਕੀਮਾਰਿਐਸੀ
ਗੋਲਿਆਂ ਅਤੇ ਬਾਣਾਂ ਦੀ ਅਜਿਹੀ ਮਾਰ ਪਈ ਹੈ
ਮਨੋਕ੍ਵਾਰਕੇਮੇਘਕੀਬ੍ਰਿਸਟਿਜੈਸੀ॥੨੩॥
ਮਾਨੋ ਅਸੂ ਦੇ ਮਹੀਨੇ ਦੇ ਬਦਲਾਂ ਦੀ ਬਰਖਾ ਵਰਗੀ ਹੋਵੇ ॥੨੩॥
ਪਰੀਮਾਰਿਭਾਰੀਮਚਿਯੋਲੋਹਗਾਢੋ
ਬਹੁਤ ਮਾਰ ਮਚੀ ਹੈ ਅਤੇ ਖ਼ੂਬ ਲੋਹਾ ਖੜਕਿਆ ਹੈ (ਅਰਥਾਤ-ਸ਼ਸਤ੍ਰਾਂ ਨਾਲ ਸ਼ਸਤ੍ਰ ਵਜੇ ਹਨ)
ਅਹਿਲਾਦਜੋਧਾਨਕੈਚਿਤਬਾਢੋ
ਜਿਸ ਕਰ ਕੇ ਯੋਧਿਆਂ ਦੇ ਮਨ ਪ੍ਰਸੰਨ ਹੋਏ ਹਨ।
ਕਹੂੰਭੂਤਪ੍ਰੇਤਨਾਚੈਰੁਗਾਵੈ
ਕਿਤੇ ਭੂਤ ਅਤੇ ਪ੍ਰੇਤ ਨਚ ਅਤੇ ਗਾ ਰਹੇ ਹਨ
ਕਹੂੰਜੋਗਿਨੀਪੀਤਲੋਹੂਸੁਹਾਵੈ॥੨੪॥
ਅਤੇ ਕਿਤੇ ਜੋਗਣਾਂ ਲਹੂ ਪੀਂਦੀਆਂ ਦਿਸ ਰਹੀਆਂ ਹਨ ॥੨੪॥
ਕਹੂੰਬੀਰਬੈਤਲਾਬਾਕੇਬਿਹਾਰੈ
ਕਿਤੇ ਬਾਂਕੇ ਬੀਰ ਬੈਤਾਲ ਵਿਚਰ ਰਹੇ ਹਨ
ਕਹੂੰਬੀਰਬੀਰਾਨਕੋਮਾਰਿਡਾਰੈ
ਅਤੇ ਕਿਤੇ ਸੂਰਮੇ ਸੂਰਮਿਆਂ ਨੂੰ ਮਾਰ ਕੇ ਸੁਟ ਰਹੇ ਹਨ।
ਕਿਤੇਬਾਨਲੈਸੂਰਕੰਮਾਨਐਂਚੈ
ਕਿਤੇ ਸੂਰਮੇ ਕਮਾਨਾਂ ਖਿਚ ਕੇ ਬਾਣ ਚਲਾ ਰਹੇ ਹਨ
ਕਿਤੇਘੈਂਚਿਜੋਧਾਨਕੇਕੇਸਖੈਂਚੈ॥੨੫॥
ਅਤੇ ਕਿਤੇ ਯੋਧਿਆਂ ਨੂੰ ਕੇਸਾਂ ਤੋਂ ਪਕੜ ਕੇ ਘਸੀਟ ਰਹੇ ਹਨ ॥੨੫॥
ਕਹੂੰਪਾਰਬਤੀਮੂਡਮਾਲਾਬਨਾਵੈ
ਕਿਤੇ ਪਾਰਬਤੀ ਸਿਰਾਂ ਦੀ ਮਾਲਾ ਪਰੋ ਰਹੀ ਹੈ,
ਕਹੂੰਰਾਗਮਾਰੂਮਹਾਰੁਦ੍ਰਗਾਵੈ
ਕਿਤੇ ਮਹਾ ਰੁਦ੍ਰ ਮਾਰੂ ਰਾਗ ਗਾ ਰਿਹਾ ਹੈ।
ਕਹੂੰਕੋਪਕੈਡਾਕਨੀਹਾਕਮਾਰੈ
ਕਿਤੇ ਕ੍ਰੋਧਿਤ ਹੋ ਕੇ ਡਾਕਣੀਆਂ ਡਕਾਰ ਰਹੀਆਂ ਹਨ।
ਗਏਜੂਝਿਜੋਧਾਬਿਨਾਹੀਸੰਘਾਰੈ॥੨੬॥
ਕਿਤੇ ਬਿਨਾ ਮਾਰਿਆਂ ਹੀ ਯੋਧੇ ਮਾਰੇ ਗਏ ਹਨ ॥੨੬॥
ਕਹੂੰਦੁੰਦਭੀਢੋਲਸਹਨਾਇਬਜੈ
ਕਿਤੇ ਦੁੰਦਭੀ, ਢੋਲ ਅਤੇ ਸ਼ਹਿਨਾਈਆਂ ਵਜ ਰਹੀਆਂ ਹਨ
ਮਹਾਕੋਪਕੈਸੂਰਕੇਤੇਗਰਜੈ
ਅਤੇ ਕਿਤਨੇ ਹੀ ਯੋਧੇ ਕ੍ਰੋਧਵਾਨ ਹੋ ਕੇ ਗਜ ਰਹੇ ਹਨ।
ਪਰੇਕੰਠਫਾਸੀਕਿਤੇਬੀਰਮੂਏ
ਕਿਤਨੇ ਹੀ ਸੂਰਮੇ ਗੱਲ ਵਿਚ ਫਾਹੀ ਪੈਣ ਕਾਰਨ ਮਰ ਗਏ ਹਨ
ਤਨੰਤ੍ਯਾਗਗਾਮੀਸੁਬੈਕੁੰਠਹੂਏ॥੨੭॥
ਅਤੇ ਸ਼ਰੀਰ ਨੂੰ ਛਡ ਕੇ ਸਵਰਗ ਨੂੰ ਚਲੇ ਗਏ ਹਨ ॥੨੭॥
ਕਿਤੇਖੇਤਮੈਦੇਵਦੇਵਾਰਿਮਾਰੇ
ਦੇਵਤਿਆਂ ਨੇ ਕਿਤਨੇ ਹੀ ਦੈਂਤ ਯੁੱਧ-ਭੂਮੀ ਵਿਚ ਮਾਰ ਦਿੱਤੇ ਹਨ
ਕਿਤੇਪ੍ਰਾਨਸੁਰਲੋਕਤਜਿਕੈਬਿਹਾਰੇ
ਅਤੇ ਕਿਤਨੇ ਹੀ ਪ੍ਰਾਣ ਤਿਆਗ ਕੇ ਸੁਰ-ਲੋਕ ਵਿਚ ਵਿਚਰ ਰਹੇ ਹਨ।
ਕਿਤੇਘਾਇਲਾਗੋਮਹਾਬੀਰਝੂਮੈ
ਕਿਤਨੇ ਹੀ ਸੂਰਮੇ ਘਾਓ ਲਗਣ ਕਾਰਨ ਝੂੰਮ ਰਹੇ ਹਨ। (ਇੰਜ ਪ੍ਰਤੀਤ ਹੁੰਦਾ ਹੈ)
ਮਨੋਪਾਨਿਕੈਭੰਗਮਾਲੰਗਘੂਮੈ॥੨੮॥
ਮਾਨੋ ਮਲੰਗ ਲੋਕ ਭੰਗ ਪੀ ਕੇ ਘੁੰਮ ਰਹੇ ਹੋਣ ॥੨੮॥
ਬਲੀਮਾਰਹੀਮਾਰਿਕੈਕੈਪਧਾਰੇ
ਸ਼ੂਰਵੀਰਾਂ ਨੇ 'ਮਾਰੋ ਮਾਰੋ' ਪੁਕਾਰ ਕੇ
ਹਨੇਛਤ੍ਰਧਾਰੀਮਹਾਐਠਿਯਾਰੇ
ਕਈ ਆਕੜਖਾਂ ਛਤ੍ਰਧਾਰੀਆਂ ਨੂੰ ਮਾਰ ਦਿੱਤਾ ਹੈ।
ਕਈਕੋਟਿਪਤ੍ਰੀਤਿਸੀਠੌਰਛੂਟੇ
ਉਥੇ ਕਈ ਕਰੋੜ 'ਪਤ੍ਰੀ' (ਖੰਭਾਂ ਵਾਲੇ ਤੀਰ) ਛੁਟੇ ਹਨ
ਊਡੇਛਿਪ੍ਰਸੌਪਤ੍ਰਸੇਛਤ੍ਰਟੂਟੇ॥੨੯॥
ਅਤੇ ਜਲਦੀ ਹੀ ਪੱਤਰਾਂ ਵਾਂਗ ਛਤ੍ਰਾਂ ਦੇ ਟੋਟੇ ਉਡੇ ਗਏ ਹਨ ॥੨੯॥
ਮਚਿਯੋਜੁਧਗਾੜੋਮੰਡੌਬੀਰਭਾਰੇ
ਮਹਾਨ ਯੋਧਿਆਂ ਨੇ ਬੜਾ ਤਕੜਾ ਯੁੱਧ ਮਚਿਆ ਹੋਇਆ ਹੈ
Shyam knows, how many were annihilated.
ਚਹੂੰਓਰਕੇਕੋਪਕੈਕੈਹਕਾਰੇ
ਅਤੇ ਚੌਹਾਂ ਪਾਸਿਆਂ ਤੋਂ ਕ੍ਰੋਧ ਭਰੀਆਂ ਵੰਗਾਰਾਂ ਪੈ ਰਹੀਆਂ ਹਨ।
Great fighting had developed as the great warriors were getting infuriated.
ਹੂਏਪਾਕਸਾਹੀਦਜੰਗਾਹਮ੍ਯਾਨੈ
(ਬਹੁਤ ਯੋਧੇ) ਜੰਗ ਵਿਚ ਲੜ ਕੇ ਪਵਿਤ੍ਰ ਸ਼ਹਾਦਤ ਪ੍ਰਾਪਤ ਕਰ ਗਏ ਹਨ।
ਗਏਜੂਝਿਜੋਧਾਘਨੋਸ੍ਯਾਮਜਾਨੈ॥੩੦॥
ਸ਼ਿਆਮ ਕਵੀ ਦਸਦੇ ਹਨ ਕਿ ਉਥੇ ਬਹੁਤ ਯੋਧੇ ਜੂਝ ਗਏ ਹਨ ॥੩੦॥
In the war a few pious one died. (Poet) Shyam knows a great number of warriors were annihilated.(30)
ਚੌਪਈ
ਚੌਪਈ:
Chaupaee
ਅਜਿਸੁਤਜਹਾਚਿਤਲੈਜਾਵੈ
ਜਿਥੇ ਦਸ਼ਰਥ ਦਾ ਚਿਤ ਜਾਣਾ ਚਾਹੁੰਦਾ,
ਤਹੀਕੇਕਈਲੈਪਹੁਚਾਵੈ
ਉਥੇ ਹੀ ਕੈਕਈ (ਰਥ ਨੂੰ) ਲੈ ਕੇ ਪਹੁੰਚਾ ਦਿੰਦੀ।
In any direction Dasrath looked, instantly, Kaikaee reached there.
ਅਬ੍ਰਿਣਰਾਖਿਐਸੋਰਥਹਾਕ੍ਰਯੋ
(ਦਸਰਥ ਨੂੰ ਕੋਈ) ਜ਼ਖ਼ਮ ਨਾ ਲੱਗਣ ਦਿੱਤਾ ਅਤੇ (ਉਸ ਨੇ) ਇਸ ਤਰ੍ਹਾਂ ਨਾਲ ਰਥ ਚਲਾਇਆ
ਨਿਜੁਪਿਯਕੇਇਕਬਾਰਬਾਕ੍ਯੋ॥੩੧॥
ਕਿ ਉਸ ਦੇ ਪ੍ਰੀਤਮ ਦਾ ਕੋਈ ਵਾਲ ਵਿੰਗਾ ਨਾ ਹੋਇਆ ॥੩੧॥
She drove the chariot in such a way that she did not let Raja injured, and not even one of his hairs was split.(31)
ਜਹਾਕੇਕਈਲੈਪਹੁਚਾਯੋ
ਜਿਨ੍ਹਾਂ ਉਤੇ ਵੀ ਕੈਕਈ (ਉਸ ਨੂੰ) ਲੈ ਕੇ ਪਹੁੰਚਾਉਂਦੀ,
ਅਜਿਸੁਤਤਾਕੌਮਾਰਿਗਿਰਾਯੋ
ਉਨ੍ਹਾਂ ਨੂੰ ਦਸ਼ਰਥ ਮਾਰ ਸੁਟਦਾ।
Towards any brave (enemy) she took Raja, he extended killing..
ਐਸੋਕਰਿਯੋਬੀਰਸੰਗ੍ਰਾਮਾ
(ਉਸ) ਯੋਧੇ ਨੇ ਅਜਿਹਾ ਯੁੱਧ ਕੀਤਾ
ਖਬਰੈਗਈਰੂਮਅਰੁਸਾਮਾ॥੩੨॥
ਕਿ (ਉਸ ਦੀਆਂ) ਖ਼ਬਰਾਂ ਰੂਮ ਅਤੇ ਸ਼ਿਆਮ ਤਕ ਪਹੁੰਚ ਗਈਆਂ ॥੩੨॥
Raja fought so valiantly that the news of his heroism reached the countries of Rome and Sham.(32)
ਐਸੀਭਾਤਿਦੁਸਟਬਹੁਮਾਰੇ
ਇਸ ਤਰ੍ਹਾਂ ਨਾਲ ਬਹੁਤ ਦੁਸ਼ਟ ਮਾਰ ਦਿੱਤੇ
ਬਾਸਵਕੇਸਭਸੋਕਨਿਵਾਰੇ
ਅਤੇ ਇੰਦਰ ('ਬਾਸਵ') ਦੇ ਸਾਰੇ ਦੁਖ ਦੂਰ ਕਰ ਦਿੱਤੇ।
Thus many enemies were annihilated, and all the doubts of god Indra were dislodged.
ਗਹਿਯੋਦਾਤਤ੍ਰਿਣਉਬਰਿਯੋਸੋਊ
(ਜਿਸ ਨੇ) ਦੰਦਾਂ ਵਿਚ ਤੀਲਾ ਲੈ ਲਿਆ, ਉਹੀ ਬਚ ਸਕਿਆ,
ਨਾਤਰਜਿਯਤਬਾਚ੍ਰਯੋਕੋਊ॥੩੩॥
ਨਹੀਂ ਤਾਂ ਕੋਈ ਵੀ ਜੀਉਂਦਾ ਬਚ ਨਾ ਸਕਿਆ ॥੩੩॥
Only those were spared who ate grass (accepted defeat) otherwise none other was let go.(33)
ਦੋਹਰਾ
ਦੋਹਰਾ:
Dohira
ਪਤਿਰਾਖ੍ਯੋਰਥਹਾਕਿਯੋਸੂਰਨਦਯੋਖਪਾਇ
(ਕੈਕਈ ਨੇ) ਪਤੀ ਦੀ ਰਖਿਆ ਕੀਤੀ, ਰਥ ਨੂੰ ਹਕਿਆ ਅਤੇ ਸੂਰਮਿਆਂ ਨੂੰ ਖਪਾ ਦਿੱਤਾ।
She preserved the prestige by driving the chariot and saving her