ਚੌਪਈ॥
ਚੌਪਈ:
Chaupaee
ਸਾਲਬਾਹਨਕੀਇਕਪਟਰਾਨੀ॥
ਸਾਲਬਾਹਨ ਦੀ ਇਕ ਪਟਰਾਣੀ ਸੀ
ਸੋਰਨਹੇਰਿਅਧਿਕਡਰਪਾਨੀ॥
ਜੋ ਜੰਗ ਨੂੰ ਵੇਖ ਕੇ ਬਹੁਤ ਡਰ ਗਈ।
Salwan’s principal Rani was dreaded markedly.
ਪੂਜਿਗੌਰਜਾਤਾਹਿਮਨਾਈ॥
ਉਸ ਨੇ ਗੌਰਜਾ ਦੀ ਪੂਜਾ ਕੀਤੀ
ਭੂਤਭਵਿਖ੍ਯਵਹੈਠਹਿਰਾਈ॥੨੧॥
ਅਤੇ ਭੂਤ ਤੇ ਭਵਿਖ ਵਿਚ ਉਸੇ ਨੂੰ (ਆਪਣਾ ਰਖਿਅਕ) ਮੰਨਿਆ ॥੨੧॥
She used to pray to the goddess Gorja, appraising her as her future saviour.(21)
ਤਬਤਿਹਦਰਸੁਗੌਰਜਾਦਯੋ॥
ਤਦ ਉਸ ਨੂੰ ਗੌਰਜਾ ਨੇ ਦਰਸ਼ਨ ਦਿੱਤਾ।
ਉਠਿਰਾਣੀਤਿਹਸੀਸਝੁਕਯੋ॥
ਰਾਣੀ ਨੇ ਉਠ ਕੇ ਉਸ (ਦੇਵੀ) ਨੂੰ ਸੀਸ ਝੁਕਾਇਆ।
Gorja appeared and the Rani came forward and paid her obeisance.
ਭਾਤਿਭਾਤਿਜਗਮਾਤਮਨਾਯੋ॥
ਭਾਂਤ ਭਾਂਤ ਨਾਲ ਜਗ ਮਾਤ ਦੀ ਉਸਤਤ ਕੀਤੀ
ਜੀਤਹੋਇਹਮਰੀਬਰੁਪਾਯੋ॥੨੨॥
ਅਤੇ 'ਸਾਡੀ ਜਿਤ ਹੋਏ' ਇਹ ਵਰ ਪ੍ਰਾਪਤ ਕੀਤਾ ॥੨੨॥
She performed various penances and begged for her victory.(22)
ਦੋਹਰਾ॥
ਦੋਹਰਾ:
Dohira
ਸਾਲਬਾਹਨਬਿਕ੍ਰਮਭਏਬਾਜਿਯੋਲੋਹਅਪਾਰ॥
ਸਾਲਬਾਹਨ ਅਤੇ ਬਿਕ੍ਰਮ ਵਿਚਕਾਰ ਬਹੁਤ ਲੋਹਾ ਵਜਣ ਲਗਿਆ।
Salwan and Bikrim entered the combat,
ਆਠਜਾਮਆਹਵਬਿਖੈਜੁਧਭਯੋਬਿਕਰਾਰ॥੨੩॥
ਯੁੱਧ-ਭੂਮੀ ਵਿਚ ਅੱਠ ਪਹਿਰ ਤਕ ਬਹੁਤ ਭਿਆਨਕ ਯੁੱਧ ਹੋਇਆ ॥੨੩॥
And for eight hours there was horrific fighting.(23)
ਚੌਪਈ॥
ਚੌਪਈ:
Chaupaee
ਸ੍ਰਯਾਲਕੋਟਿਨਾਯਕਰਿਸਿਭਰਿਯੋ॥
ਸਿਆਲ ਕੋਟ ਦਾ ਰਾਜਾ (ਸਾਲਬਾਹਨ) ਕ੍ਰੋਧਿਤ ਹੋ ਕੇ ਚਾਉ ਨਾਲ
ਚਿਤ੍ਰਬਚਿਤ੍ਰਚੌਪਿਰਨਕਰਿਯੋ॥
ਕਈ ਪ੍ਰਕਾਰ ਦਾ ਵਿਚਿਤ੍ਰ ਅਤੇ ਅਦਭੁਤ ਯੁੱਧ ਕਰਨ ਲਗਾ।
The ruler of Sialkote became furious and, engulfed in rage, eventuated the skirmishes.
ਤਨਿਧਨਬਾਨਬਜ੍ਰਸੇਮਾਰੇ॥
(ਉਸ ਨੇ) ਕਮਾਨ ਨੂੰ ਕਸ ਕੇ ਬਜ੍ਰ ਦੇ ਸਮਾਨ ਬਾਣ ਮਾਰਿਆ।
ਰਾਵਬਿਕ੍ਰਮਾਸ੍ਵਰਗਸਿਧਾਰੇ॥੨੪॥
(ਜਿਸ ਦੇ ਲਗਣ ਨਾਲ) ਬਿਕ੍ਰਮਾ ਰਾਇ ਸਵਰਗ ਸਿਧਾਰ ਗਿਆ ॥੨੪॥
Stretching tightly he threw Braj arrows, which made Raja Bikrim to head for the domain of death.(24)
ਦੋਹਰਾ॥
ਦੋਹਰਾ:
Dohira
ਜੀਤਿਬਿਕ੍ਰਮਾਜੀਤਕੋਚਿਤਮੈਹਰਖਬਢਾਇ॥
ਬਿਕ੍ਰਮਾਜੀਤ ਨੂੰ ਜਿਤ ਦੇ ਅਤੇ ਮਨ ਵਿਚ ਖ਼ੁਸ਼ੀ ਵਧਾ ਕੇ
By winning over Bikrimajeet he felt relieved.
ਅੰਤਹਪੁਰਆਵਤਭਯੋਅਧਿਕਹ੍ਰਿਦੈਸੁਖੁਪਾਇ॥੨੫॥
(ਸਾਲਬਾਹਨ) ਅੰਤਹਪੁਰ ਵਿਚ ਆ ਗਿਆ ਅਤੇ ਹਿਰਦੇ ਵਿਚ ਬਹੁਤ ਸੁਖ ਪਾਇਆ ॥੨੫॥
And, at last, he felt blissful.(25)
ਚੌਪਈ॥
ਚੌਪਈ:
Chaupaee
ਜਬਰਾਜਾਅੰਤਹਪੁਰਆਯੋ॥
ਜਦ ਰਾਜਾ ਅੰਤਹਪੁਰ ਵਿਚ ਆਇਆ
ਸੁਨ੍ਯੋਜੁਬਰੁਰਾਨੀਜੂਪਾਯੋ॥
ਤਾਂ ਉਸ ਨੇ ਰਾਣੀ ਦੁਆਰਾ ਪ੍ਰਾਪਤ ਕੀਤੇ ਵਰਦਾਨ ਦੀ (ਗੱਲ) ਸੁਣੀ,
When the Raja returned, he came to know the boon, which the Rani had been granted.
ਮੋਕੌਕਹਿਯੋਜੀਤਿਇਹਦਈ॥
(ਤਾਂ ਰਾਜਾ) ਕਹਿਣ ਲਗਿਆ ਕਿ ਮੈਨੂੰ ਇਸੇ ਨੇ ਹੀ ਜਿਤ ਪ੍ਰਦਾਨ ਕੀਤੀ ਹੈ।
ਤਾਸੌਪ੍ਰੀਤਿਅਧਿਕਹ੍ਵੈਗਈ॥੨੬॥
ਇਸ ਲਈ ਰਾਜੇ ਦੀ ਰਾਣੀ ਨਾਲ ਪ੍ਰੀਤ ਹੋਰ ਜ਼ਿਆਦਾ ਹੋ ਗਈ ॥੨੬॥
He thought, ‘she has made the victory possible, therefore, I must love her more.’(26)
ਦੋਹਰਾ॥
ਦੋਹਰਾ:
ਹਮਰੇਹਿਤਇਹਰਾਨਿਯੈਲੀਨੀਗੌਰਿਮਨਾਇ॥
ਸਾਡੇ ਹਿਤ ਲਈ ਇਸ ਰਾਣੀ ਨੇ ਗੌਰਜਾ ਨੂੰ ਮੰਨਾ ਲਿਆ
ਰੀਝਿਭਗੌਤੀਬਰੁਦਯੋਤਬਹਮਜਿਤੇਬਨਾਇ॥੨੭॥
ਅਤੇ ਭਗਵਤੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ, ਤਦ ਸਾਡੀ ਜਿਤ ਹੋਈ ॥੨੭॥
ਚੌਪਈ॥
ਚੌਪਈ:
ਨਿਸਦਿਨਰਹੈਤਵਨਕੇਡੇਰੈ॥
ਉਹ ਰਾਤ ਦਿਨ ਉਸ (ਰਾਣੀ) ਦੇ ਡੇਰੇ ਹੀ ਰਹਿੰਦਾ ਸੀ
ਔਰਰਾਨਿਯਨਓਰਨਹੇਰੈ॥
ਅਤੇ ਹੋਰ ਰਾਣੀਆਂ ਵਲ ਵੇਖਦਾ ਤਕ ਨਹੀਂ ਸੀ।
Every day Raja started to stay with her and abandoned going to other Ranis.
ਬਹੁਤਮਾਸਰਹਤੇਜਬਭਯੋ॥
ਜਦ (ਉਸ ਨਾਲ) ਰਹਿੰਦਿਆਂ ਬਹੁਤ ਮਹੀਨੇ ਹੋ ਗਏ
ਦੇਬੀਪੂਤਏਕਤਿਹਦਯੋ॥੨੮॥
ਤਾਂ ਦੇਵੀ ਨੇ ਉਸ ਨੂੰ ਇਕ ਪੁੱਤਰ ਦਿੱਤਾ ॥੨੮॥
When many months have gone by the goddess granted him a son.(28)
ਤਾਕੋਨਾਮਰਿਸਾਲੂਰਾਖਿਯੋ॥
ਉਸ ਦਾ ਨਾਂ ਰਿਸਾਲੂ ਰਖਿਆ।
ਐਸੋਬਚਨਚੰਡਿਕਾਭਾਖਿਯੋ॥
ਚੰਡਿਕਾ ਨੇ ਇਸ ਤਰ੍ਹਾਂ ਕਿਹਾ
Be was given the name of Rasaloo and the goddess Chandika willed,
ਮਹਾਜਤੀਜੋਧਾਇਹਹੋਈ॥
ਕਿ ਇਹ ਮਹਾਨ ਜਤੀ ਜੋਧਾ ਹੋਵੇਗਾ।
ਜਾਸਮਔਰਨਜਗਮੈਕੋਈ॥੨੯॥
ਇਸ ਵਰਗਾ ਜਗਤ ਵਿਚ ਹੋਰ ਕੋਈ ਨਹੀਂ ਹੈ ॥੨੯॥
‘Be will be a great celibate and gallant person and there will not be any like him in the world.’(29)
ਜ੍ਯੋਜ੍ਯੋਬਢਤਰਿਸਾਲੂਜਾਵੈ॥
ਜਿਉਂ ਜਿਉਂ ਰਿਸਾਲੂ ਵੱਡਾ ਹੋਣ ਲਗਿਆ
ਨਿਤਿਅਖੇਟਕਰੈਮ੍ਰਿਗਘਾਵੈ॥
ਤਾਂ ਉਹ ਨਿੱਤ ਸ਼ਿਕਾਰ ਕਰ ਕੇ ਹਿਰਨ (ਆਦਿ ਜੰਗਲੀ ਪਸ਼ੂ) ਮਾਰਨ ਲਗਿਆ।
As he grew, he commenced going on hunting and killing many deer.
ਸੈਰਦੇਸਦੇਸਨਕੋਕਰੈ॥
(ਉਹ) ਦੇਸ ਦੇਸਾਂਤਰਾਂ ਦੀ ਸੈਰ ਕਰਦਾ ਸੀ
ਕਿਸਹੂਰਾਜਾਤੇਨਹਿਡਰੈ॥੩੦॥
ਅਤੇ ਕਿਸੇ ਵੀ ਰਾਜੇ ਤੋਂ ਡਰਦਾ ਨਹੀਂ ਸੀ ॥੩੦॥
He travelled all the countries and never dreaded any body.(30)
ਖੇਲਅਖੇਟਕਜਬਗ੍ਰਿਹਆਵੈ॥
ਜਦੋਂ ਸ਼ਿਕਾਰ ਖੇਡ ਕੇ ਘਰ ਪਰਤਦਾ
ਤਬਚੌਪਰਕੀਖੇਲਿਮਚਾਵੈ॥
ਤਾਂ ਚੌਪੜ ਦੀ ਖੇਡ ਰਚਾ ਲੈਂਦਾ।
Coming back after hunting, he would sit down to play chess.
ਜੀਤਿਚੀਤਿਰਾਜਨਕੌਲੇਈ॥
ਉਹ ਰਾਜਿਆਂ ਦੇ ਚਿਤ ਨੂੰ ਜਿਤ ਲੈਂਦਾ
ਛੋਰਿਛੋਰਿਚਿਤ੍ਰਕਰਿਦੇਈ॥੩੧॥
ਅਤੇ ਕੋਈ ਚਿੰਨ੍ਹ ਲਗਾ-ਲਗਾ ਕੇ ਛਡ ਦਿੰਦਾ ॥੩੧॥
He would win over many other Rajas and feel delighted.(31)
ਏਕਡੋਮਤਾਕੋਗ੍ਰਿਹਆਯੋ॥
ਉਸ ਦੇ ਘਰ ਇਕ ਡੂਮ ਆਇਆ
ਖੇਲਰਿਸਾਲੂਸਾਥਰਚਾਯੋ॥
ਅਤੇ ਉਸ ਨੇ ਰਿਸਾਲੂ ਨਾਲ (ਸ਼ਤਰੰਜ) ਦੀ ਖੇਡ ਰਚਾ ਦਿੱਤੀ।
Once a bard came to him and started to play with Rasaloo.
ਪਗਿਯਾਬਸਤ੍ਰਅਸ੍ਵਜਬਹਾਰੇ॥
(ਉਹ ਡੂਮ) ਜਦ ਬਸਤ੍ਰ, ਪਗੜੀ ਅਤੇ ਘੋੜਾ ਹਾਰ ਗਿਆ