GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 930
Display Settings
ਭੁਜੰਗਛੰਦ
ਭੁਜੰਗ ਛੰਦ:
ਚਹੂੰਓਰਤੇਚਾਵਡੈਚੀਤਕਾਰੀ
ਚੌਹਾਂ ਪਾਸਿਆਂ ਤੋਂ ਇਲਾਂ ਚੀਕਾਂ ਮਾਰਦੀਆਂ ਹਨ।
ਰਹੇਗਿਧਆਕਾਸਮੰਡਰਾਇਭਾਰੀ
ਆਕਾਸ਼ ਵਿਚ ਵੱਡੀਆਂ ਗਿਧਾਂ ਮੰਡਰਾ ਰਹੀਆਂ ਹਨ।
ਲਗੇਘਾਇਜੋਧਾਗਿਰੇਭੂਮਿਭਾਰੇ
ਵੱਡੇ ਯੋਧੇ ਘਾਓ ਲਗਣ ਤੇ ਭੂਮੀ ਉਤੇ ਡਿਗੇ ਪਏ ਹਨ।
ਐਸੀਭਾਤਿਝੂਮੇਮਨੌਮਤਵਾਰੇ॥੨੭॥
ਇਸ ਤਰ੍ਹਾਂ ਝੂਮਦੇ ਹਨ, ਮਾਨੋ ਬਹੁਤ ਹੀ ਮਸਤੀ ਵਿਚ ਹੋਣ ॥੨੭॥
ਪਰੀਬਾਨਗੋਲਾਨਕੀਭੀਰਭਾਰੀ
ਗੋਲਿਆਂ ਅਤੇ ਬਾਣਾਂ ਦੀ ਭਾਰੀ (ਬਰਖਾ) ਹੋ ਰਹੀ ਹੈ।
ਬਹੈਤੀਰਤਰਵਾਰਿਕਾਤੀਕਟਾਰੀ
ਤਲਵਾਰਾਂ, ਛੁਰੀਆਂ, ਕਟਾਰਾਂ ਅਤੇ ਤੀਰ ਚਲ ਰਹੇ ਹਨ।
ਹਠੈਐਠਿਯਾਰੇਮਹਾਬੀਰਧਾਏ
ਵੱਡੇ ਹਠੀ ਅਤੇ ਹੈਂਕੜਬਾਜ਼ ਸੂਰਮੇ ਪੈ ਗਏ ਹਨ।
ਬਧੇਗੋਲਗਾੜੇਚਲੇਖੇਤਆਏ॥੨੮॥
ਗੋਲ ਪਰ੍ਹੇ ਬਣਾ ਕੇ ਯੁੱਧ-ਭੂਮੀ ਵਿਚ ਆ ਗਏ ਹਨ ॥੨੮॥
ਗੁਰਿਯਾਖੇਲਮਹਮੰਦਿਲੇਜਾਕਮਾਰੇ
ਗੁਰਿਯਾ ਖੇਲ (ਗੁਰੇਖੇਲ) ਮਹਮੰਦਿ, ਲੇਜਾਕ,
ਦਓਜਈਅਫਰੀਤਿਲੋਦੀਸੰਘਾਰੇ
ਦਓਜਈ, ਅਫਰੀਦੀ ਅਤੇ ਲੋਦੀ ਜਾਤਾਂ ਵਾਲੇ ਮਾਰੇ ਗਏ ਹਨ।
ਬਲੀਸੂਰਨ੍ਰਯਾਜੀਐਸੀਭਾਤਿਕੂਟੇ
ਬਲਵਾਨ ਨਿਆਜ਼ੀ ਸੂਰਮੇ ਇਸ ਤਰ੍ਹਾਂ ਕੁਟੇ ਗਏ ਹਨ।
ਚਲੇਭਾਜਜੋਧਾਸਭੈਸੀਸਫੂਟੇ॥੨੯॥
(ਜਿਨ੍ਹਾਂ ਦੇ) ਸਿਰ ਪਾਟ ਗਏ ਹਨ, ਉਹ ਸਭ ਸੂਰਮੇ ਭਜ ਚਲੇ ਹਨ ॥੨੯॥
ਸਵੈਯਾ
ਸਵੈਯਾ:
ਸੂਰਗਏਕਟਿਕੈਝਟਦੈਤਬਬਾਲਕੁਪੀਹਥਿਆਰਸੰਭਾਰੇ
ਜਦੋਂ ਸੂਰਮੇ ਕਟ ਕੇ ਜਲਦੀ ਨਾਲ ਚਲੇ ਗਏ ਤਾਂ ਪਠਾਣੀ ਹਥਿਆਰ ਸੰਭਾਲ ਕੇ ਬਹੁਤ ਗੁੱਸੇ ਵਿਚ ਆ ਗਈ।
ਪਟਿਸਲੋਹਹਥੀਪਰਸੇਇਕਬਾਰਹੀਬੈਰਨਿਕੇਤਨਝਾਰੇ
(ਉਸ ਨੇ) ਇਕੋ ਵਾਰ ਪਟਿਸ, ਲੋਹ-ਹਥੀਆਂ ਅਤੇ ਪਰਸੇ ਵੈਰੀਆਂ ਦੇ ਸ਼ਰੀਰ ਉਤੇ ਮਾਰੇ।
Some had tried to fight, some died of dread and those who were saved were as good as dead.
ਏਕਲਰੇਇਕਹਾਰਿਟਰੇਇਕਦੇਖਿਡਰੇਮਰਿਗੇਬਿਨੁਮਾਰੇ
ਇਕ ਲੜਦੇ ਹਨ, ਇਕ ਹਾਰ ਕੇ ਟਲ ਜਾਂਦੇ ਹਨ, ਇਕ ਵੇਖ ਕੇ ਡਰ ਗਏ ਹਨ ਅਤੇ ਇਕ ਮਾਰੇ ਬਿਨਾ ਹੀ ਮਾਰੇ ਗਏ ਹਨ।
ਬੀਰਕਰੋਰਿਸਰਾਸਨਛੋਰਿਤ੍ਰਿਣਾਨਕੌਤੋਰਿਸੁਆਨਨਡਾਰੇ॥੩੦॥
ਕ੍ਰੋੜਾਂ ਸੂਰਮਿਆਂ ਨੇ ਕਮਾਨਾਂ ਨੂੰ ਛਡ ਕੇ ਅਤੇ ਤੀਲਿਆਂ ਨੂੰ ਤੋੜ ਕੇ ਮੂੰਹ ਵਿਚ ਪਾਇਆ ਹੋਇਆ ਹੈ। (ਅਰਥਾਤ ਹਾਰ ਮੰਨੀ ਹੋਈ ਹੈ) ॥੩੦॥
And thousands threw their bows and accepted defeat.(30)
ਚੌਪਈ
ਚੌਪਈ:
ਕੋਪੇਅਰਿਬਿਲੋਕਿਤਬਭਾਰੇ
ਤਦ ਵੈਰੀ ਇਹ ਵੇਖ ਕੇ ਬਹੁਤ ਕ੍ਰੋਧਵਾਨ ਹੋਏ
ਦੁੰਦਭਚਲੇਬਜਾਇਨਗਾਰੇ
ਅਤੇ ਨਗਾਰੇ ਅਤੇ ਦੁੰਦਭੀਆਂ ਵਜਾ ਕੇ ਚਲ ਪਏ।
ਟੂਟੇਚਹੂੰਓਰਰਿਸਿਕੈਕੈ
(ਵੈਰੀ ਸੈਨਿਕ) ਕ੍ਰੋਧਵਾਨ ਹੋ ਕੇ
ਭਾਤਿਭਾਤਿਕੇਆਯੁਧੁਲੈਕੈ॥੩੧॥
ਅਤੇ ਭਾਂਤ ਭਾਂਤ ਦੇ ਹਥਿਆਰ ਲੈ ਕੇ ਚੌਹਾਂ ਪਾਸਿਆਂ ਤੋਂ ਟੁਟ ਕੇ ਪੈ ਗਏ ॥੩੧॥
ਦੋਹਰਾ
ਦੋਹਰਾ:
ਬਜ੍ਰਬਾਨਬਿਛੂਆਬਿਸਿਖਬਰਸਿਯੋਸਾਰਅਪਾਰ
ਬਜ੍ਰਬਾਨ, ਬਿਛੂਆ, ਤੀਰ ਆਦਿ ਦੇ ਰੂਪ ਵਿਚ ਬਹੁਤ ਲੋਹਾ ਵਰ੍ਹਿਆ
ਊਚਨੀਚਕਾਯਰਸੁਭਟਸਭਕੀਨੇਇਕਸਾਰ॥੩੨॥
ਕਿ ਉੱਚੇ ਨੀਵੇਂ, ਕਾਇਰ ਅਤੇ ਸੂਰਮੇ ਸਭ ਨੂੰ ਇਕ ਸਮਾਨ ਕਰ ਦਿੱਤਾ ॥੩੨॥
ਚੌਪਈ
ਚੌਪਈ:
Chaupaee
ਐਸੀਭਾਤਿਖੇਤਜਬਪਰਿਯੋ
ਇਸ ਤਰ੍ਹਾਂ ਦਾ ਜਦੋਂ ਯੁੱਧ ਹੋਇਆ
ਅਰਬਰਾਇਕੁਪਿਬਚਨਉਚਰਿਯੋ
ਤਾਂ ਅਰਬ ਦੇਸ਼ ਦੇ ਰਾਜੇ ਨੇ ਕ੍ਰੋਧਿਤ ਹੋ ਕੇ ਕਿਹਾ,
When such a situation arose, Arth Rai (the enemy) said aloud,
ਯਾਕੋਜਿਯਤਜਾਨਨਹੀਦੀਜੈ
ਇਨ੍ਹਾਂ ਨੂੰ ਜੀਉਂਦੇ ਜਾਣ ਨਹੀਂ ਦੇਣਾ
ਘੇਰਿਦਸੋਦਿਸਿਤੇਬਧੁਕੀਜੈ॥੩੩॥
ਅਤੇ ਹਰ ਪਾਸਿਓਂ ਘੇਰ ਕੇ ਮਾਰ ਦੇਣਾ ਹੈ ॥੩੩॥
‘Don’t let them go, surround them and give tough fight.’(33)
ਅਰਬਰਾਇਕੁਪਿਬਚਨਉਚਾਰੇ
ਅਰਬ ਦੇ ਰਾਜੇ ਨੇ ਕ੍ਰੋਧਿਤ ਹੋ ਕੇ ਬਚਨ ਉਚਾਰੇ,
ਕੋਪੇਸੂਰਬੀਰਐਠ੍ਰਯਾਰੇ
(ਜਿਨ੍ਹਾਂ ਨੂੰ ਸੁਣ ਕੇ) ਹੰਕਾਰੀ ਸੂਰਮੇ ਕ੍ਰੋਧਵਾਨ ਹੋ ਗਏ।
Listening to his spirited talk, his egoist ones got ready.
ਤਾਨਿਕਮਾਨਨਬਾਨਚਲਾਏ
(ਉਨ੍ਹਾਂ ਨੇ) ਕਮਾਨਾਂ ਕਸ ਕੇ ਬਾਣ ਚਲਾਏ,
ਬੇਧਿਬਾਲਕੋਪਾਰਪਰਾਏ॥੩੪॥
ਜੋ ਉਸ ਇਸਤਰੀ (ਪਠਾਣੀ) ਨੂੰ ਵਿੰਨ ਕੇ ਪਾਰ ਹੋ ਗਏ ॥੩੪॥
They shot the arrows from their bows and hit through the lady.(34)
ਦੋਹਰਾ
ਦੋਹਰਾ:
Dohira
ਬੇਧਿਬਾਨਜਬਤਨਗਏਤਬਤ੍ਰਿਯਕੋਪਬਢਾਇ
ਜਦੋਂ ਬਾਣ ਇਸਤਰੀ ਦਾ ਸ਼ਰੀਰ ਵਿੰਨ੍ਹ ਗਏ (ਤਦ ਉਸ ਨੇ ਆਪਣੇ ਮਨ ਵਿਚ) ਬਹੁਤ ਗੁੱਸਾ ਵਧਾਇਆ।
When her body was struck with arrows, she became wrathful.
ਅਮਿਤਜੁਧਤਿਹਠਾਕਿਯੋਸੋਮੈਕਹਤਬਨਾਇ॥੩੫॥
(ਉਸ ਨੇ) ਉਥੇ ਬੇਹਦ ਯੁੱਧ ਕੀਤਾ। (ਹੁਣ) ਉਸ ਦਾ ਮੈਂ ਵਰਣਨ ਕਰਦਾ ਹਾਂ ॥੩੫॥
The frightful fighting, which she ensued, I am, now, going to relate that,(35)
ਚੌਪਈ
ਚੌਪਈ:
Chaupaee
ਲਗੇਦੇਹਤੇਬਾਨਨਿਕਾਰੇ
ਉਸ ਨੇ ਸ਼ਰੀਰ ਵਿਚ ਲਗੇ ਬਾਣ ਕੱਢੇ
ਤਨਪੁਨਿਵਹੈਬੈਰਿਯਨਮਾਰੇ
ਅਤੇ ਫਿਰ ਉਹੀ ਖਿਚ ਕੇ ਵੈਰੀਆਂ ਨੂੰ ਮਾਰੇ।
The arrows, which had pierced through, she plucked them
ਜਿਨਕੀਦੇਹਘਾਵਦਿੜਲਾਗੇ
ਜਿਨ੍ਹਾਂ ਦੇ ਸ਼ਰੀਰ ਉਤੇ ਵੱਡੇ ਜ਼ਖ਼ਮ ਲਗੇ,
ਤੁਰਤਬਰੰਗਨਿਨਸੋਅਨੁਰਾਗੇ॥੩੬॥
ਉਹ ਤੁਰਤ ਅਪੱਛਰਾਵਾਂ ਦੇ ਪ੍ਰੇਮੀ ਬਣ ਗਏ (ਅਰਥਾਤ ਉਨ੍ਹਾਂ ਨੂੰ ਵਰ ਲਿਆ) ॥੩੬॥
Out, and threw the same back on the enemy.(36)
ਐਸੀਭਾਤਿਬੀਰਬਹੁਮਾਰੇ
ਇਸ ਤਰ੍ਹਾਂ ਬਹੁਤ ਸੂਰਮੇ ਮਾਰੇ ਗਏ।
ਬਾਜੀਕਰੀਰਥੀਹਨਿਡਾਰੇ
ਹਾਥੀ ('ਕਰੀ') ਘੋੜੇ ਅਤੇ ਰਥਾਂ ਵਾਲੇ ਮਾਰੇ ਗਏ।
Whom so ever those arrows hit, they were taken away by the fairies
ਤੁਮਲਜੁਧਤਿਹਠਾਅਤਿਮਚਿਯੋ
ਉਸ ਥਾਂ ਬਹੁਤ ਘਮਸਾਨ ਯੁੱਧ ਹੋਇਆ
ਏਕਸੂਰਜੀਯਤਨਹਬਚਿਯੋ॥੩੭॥
ਅਤੇ ਇਕ ਸੂਰਮਾ ਵੀ ਜੀਉਂਦਾ ਨਾ ਬਚਿਆ ॥੩੭॥
Of death and none was spared the life.(37)
ਅਰਬਰਾਇਆਪਨਤਬਧਾਯੋ
ਤਾਂ ਅਰਬ ਦਾ ਰਾਜਾ ਆਪ ਅਗੇ ਵਧਿਆ