GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 919
Display Settings
ਜੋਉਨਕਹਿਯੋਸੁਕ੍ਰਿਆਕਮਾਈ॥੭॥
ਜਿਸ ਤਰ੍ਹਾਂ ਉਸ ਨੇ ਕਿਹਾ ਉਹੀ (ਮੈਂ) ਕੰਮ ਕੀਤਾ ॥੭॥
‘I was dreaded and immediately called the priest and I ritualised the way he asked me.(7)
ਦੋਹਰਾ
ਦੋਹਰਾ:
Dohira
ਸਤੂਅਨਕਰੀਬਨਾਇਕੈਦੰਤਨਚਾਬੇਕੋਇ
ਸਤੂਆਂ ਦਾ ਹਾਥੀ ਬਣਾ ਕੇ ਜੇ ਕੋਈ ਦੰਦਾਂ ਨਾਲ ਖਾਏਗਾ,
‘He had told me that whosoever ate the curry made out of barleymeal,
ਤਾਕੌਗੈਵਰਮਤਕੋਕਬਹੂੰਤ੍ਰਾਸਹੋਇ॥੮॥
ਉਸ ਨੂੰ ਮਸਤ ਹਾਥੀ ('ਗੈਵਰ') ਦਾ ਡਰ ਕਦੇ ਵੀ ਨਹੀਂ ਹੋਏਗਾ ॥੮॥
‘He would never be frightened ofthe elephant.’ (8)
ਫੂਲਿਗਯੋਜੜਬਾਤਸੁਨਿਭੇਦਸਕਿਯੋਪਾਇ
ਉਹ ਮੂਰਖ ਗੱਲ ਸੁਣ ਕੇ ਫੁਲ ਗਿਆ ਅਤੇ ਭੇਦ ਨੂੰ ਸਮਝ ਨਾ ਸਕਿਆ।
He was pleased after listening to this flattery, but did not comprehend the real secret
ਸਤੂਅਨਕਰੀਤੁਰਾਇਕੈਮੁਹਿਤ੍ਰਿਯਲਯੋਬਚਾਇ॥੯॥
(ਉਸ ਨੇ ਸੋਚਿਆ ਕਿ) ਸਤੂਆਂ ਦਾ ਹਾਥੀ (ਮੈਥੋਂ) ਚਬਵਾ ਕੇ ਮੈਨੂੰ ਇਸਤਰੀ ਨੇ ਬਚਾ ਲਿਆ ਹੈ ॥੯॥
And thought, ‘With the curry of barley-meal the woman has saved my life.’(9)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਨਵਾਸੀਮੋਚਰਿਤ੍ਰਸਮਾਪਤਮਸਤੁਸੁਭਮਸਤੁ॥੮੯॥੧੫੬੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੯॥੧੫੬੨॥ ਚਲਦਾ॥
Eighty-ninth Parable of Auspicious Chritars Conversation of the Raja and the Minister, Completed with Benediction. (89)(1560)
ਦੋਹਰਾ
ਦੋਹਰਾ:
Dohira
ਸਹਰਇਟਾਵਾਮੈਹੁਤੋਨਾਨਾਨਾਮਸੁਨਾਰ
ਇਟਾਵਾ ਸ਼ਹਿਰ ਵਿਚ ਨਾਨਾ ਨਾਂ ਦਾ ਇਕ ਸੁਨਿਆਰਾ ਰਹਿੰਦਾ ਸੀ।
In the city of Etawa, there lived a goldsmith,
ਤਾਕੀਅਤਿਹੀਦੇਹਮੈਦੀਨੋਰੂਪਮੁਰਾਰ॥੧॥
ਪਰਮਾਤਮਾ ਨੇ ਉਸ ਦੀ ਦੇਹੀ ਨੂੰ ਬਹੁਤ ਸੁੰਦਰ ਬਣਾਇਆ ਸੀ ॥੧॥
Who had been endowed with most handsome body.(1)
ਚੌਪਈ
ਚੌਪਈ:
Chaupaee
ਜੋਤ੍ਰਿਯਤਾਕੋਨੈਨਨਿਹਾਰੈ
ਜੋ ਇਸਤਰੀ ਉਸ ਨੂੰ ਵੇਖ ਲੈਂਦੀ,
ਆਪੁਨਕੋਕਰਿਧੰਨ੍ਯਬਿਚਾਰੈ
ਉਹ ਆਪਣੇ ਆਪ ਨੂੰ ਧੰਨ ਸਮਝਦੀ।
Any woman, who attained, even, a glimpse of him, would consider herself to be blissful.
ਯਾਕੈਰੂਪਤੁਲਿਕੋਊਨਾਹੀ
'ਉਸ ਦੇ ਰੂਪ ਦੇ ਸਮਾਨ ਹੋਰ ਕੋਈ ਨਹੀਂ'।
ਯੌਕਹਿਕੈਅਬਲਾਬਲਿਜਾਹੀ॥੨॥
ਇਹ ਕਹਿ ਕੇ ਇਸਤਰੀਆਂ ਬਲਿਹਾਰੇ ਜਾਂਦੀਆਂ ਸਨ ॥੨॥
‘There is none like you,’ they would say and be prepared to die for him.(2)
ਦੋਹਰਾ
ਦੋਹਰਾ:
Dohira
ਦੀਪਕਲਾਨਾਮਾਹੁਤੀਦੁਹਿਤਾਰਾਜਕੁਮਾਰਿ
(ਉਥੇ) ਦੀਪ ਕਲਾ ਨਾਂ ਦੀ ਇਕ ਰਾਜ ਕੁਮਾਰੀ ਸੀ।
There used to live a princess named Deepkala.
ਅਮਿਤਦਰਬੁਤਾਕੇਰਹੈਦਾਸੀਰਹੈਹਜਾਰ॥੩॥
ਉਸ ਕੋਲ ਬੇਹਿਸਾਬਾ ਧਨ ਸੀ ਅਤੇ ਹਜ਼ਾਰਾਂ ਦਾਸੀਆਂ ਰਹਿੰਦੀਆਂ ਸਨ ॥੩॥
She was very affluent and had many maids to attend her.(3)
ਪਠੈਏਕਤਿਨਸਹਚਰੀਲਯੋਸੁਨਾਰਬੁਲਾਇ
ਉਸ ਨੇ ਇਕ ਦਾਸੀ ਭੇਜ ਕੇ ਸੁਨਿਆਰੇ ਨੂੰ ਬੁਲਾ ਲਿਆ।
She sent one of her maids and called over the goldsmith.
ਰੈਨਿਦਿਨਾਤਾਸੋਰਮੈਅਧਿਕਚਿਤਸੁਖੁਪਾਇ॥੪॥
ਉਸ ਨਾਲ ਰਾਤ ਦਿਨ ਸਹਿਵਾਸ ਕਰਦੀ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ ਕਰਦੀ ॥੪॥
She ravished with him and felt blissful.(4)
ਚੌਪਈ
ਚੌਪਈ:
Chaupaee
ਰਾਤਦਿਵਸਤਿਹਧਾਮਬੁਲਾਵੈ
ਉਸ (ਸੁਨਿਆਰੇ) ਨੂੰ ਰਾਤ ਦਿਨ ਘਰ ਬੁਲਾਉਂਦੀ
ਕਾਮਕੇਲਤਿਹਸੰਗਕਮਾਵੈ
ਅਤੇ ਉਸ ਨਾਲ ਕਾਮ-ਕ੍ਰੀੜਾ ਕਰਦੀ।
Every night and day, she would invite him to her house and
ਪ੍ਰੀਤਿਮਾਨਿਤਿਹਸਾਥਬਿਹਾਰੈ
ਪ੍ਰੇਮ ਪੂਰਵਕ ਉਸ ਨਾਲ ਰਮਣ ਕਰਦੀ
ਵਾਕੇਲਿਯੇਪ੍ਰਾਨਦੈਡਾਰੈ॥੫॥
ਅਤੇ ਉਸ ਲਈ ਪ੍ਰਾਣ ਨਿਛਾਵਰ ਕਰਦੀ ॥੫॥
With him enjoyed by making love.(5)
ਏਕਦਿਵਸਤਿਹਧਾਮਬੁਲਾਯੋ
(ਉਸ ਨੂੰ) ਇਕ ਦਿਨ ਘਰ ਬੁਲਾਇਆ,
ਤਬਲੋਪਿਤੁਤਾਕੇਗ੍ਰਿਹਆਯੋ
ਤਦ ਤਕ ਉਸ ਦਾ ਪਿਤਾ ਘਰ ਆ ਗਿਆ।
One day when he was at her house, her father came to her quarters.
ਕਛੂਚਲਿਯੋਜਤਨਇਹਕੀਨੋ
ਜਦੋਂ ਕੁਝ ਵਾਹ ਨਾ ਲਗੀ, ਤਾਂ ਇਹ ਯਤਨ ਕੀਤਾ
ਅੰਜਨਆਂਜਿਬਿਦਾਕਰਿਦੀਨੋ॥੬॥
ਕਿ (ਉਸ ਦੀ ਅੱਖ ਵਿਚ) ਸੁਰਮਾ ਪਾ ਕੇ ਵਿਦਾ ਕਰ ਦਿੱਤਾ ॥੬॥
She could think no excuse, put eye-lasher in his eyes (disguised him as woman) and let him go.(6)
ਦੋਹਰਾ
ਦੋਹਰਾ:
Dohira
ਅਧਿਕਮੂੜਤਾਕੋਪਿਤਾਸਕਿਯੋਭੇਦਨਹਿਚੀਨ
ਉਸ ਦਾ ਪਿਤਾ ਬਹੁਤ ਮੂਰਖ ਸੀ, ਉਹ ਭੇਦ ਨੂੰ ਨਾ ਸਮਝ ਸਕਿਆ।
Unduly foolish father could not discern the secret,
ਆਖਨਅੰਜਨਆਂਜਿਤ੍ਰਿਯਮੀਤਬਿਦਾਕਰਿਦੀਨ॥੭॥
(ਉਸ) ਇਸਤਰੀ ਨੇ ਅੱਖਾਂ ਵਿਚ ਸੁਰਮਾ ਪਾ ਕੇ ਮਿਤਰ ਨੂੰ ਵਿਦਾ ਕਰ ਦਿੱਤਾ ॥੭॥
And the woman putting eye-lasher bid good-bye to her lover.(7)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਨਬਵੇਚਰਿਤ੍ਰਸਮਾਪਤਮਸਤੁਸੁਭਮਸਤੁ॥੯੦॥੧੫੬੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੦॥੧੫੬੯॥ ਚਲਦਾ॥
Ninetieth Parable of Auspicious Chritars Conversation of the Raja and the Minister, Completed with Benediction. (90)(1567)
ਦੋਹਰਾ
ਦੋਹਰਾ:
Dohira
ਗਬਿੰਦਚੰਦਨਰੇਸਕੇਮਾਧਵਨਲਨਿਜੁਮੀਤ
ਗੋਬਿੰਦ ਚੰਦ ਰਾਜੇ ਦਾ ਮਾਧਵਾਨਲ (ਨਾਂ ਦਾ ਇਕ) ਜਿਗਰੀ ਮਿੱਤਰ ਸੀ
Gobind Chand Naresh had a friend called Madhwan Nal.
ਪੜੇਬ੍ਯਾਕਰਨਸਾਸਤ੍ਰਖਟਕੋਕਸਾਰਸੰਗੀਤ॥੧॥
ਜੋ ਵਿਆਕਰਣ ਖਟ-ਸ਼ਾਸਤ੍ਰ, ਕੋਕ ਸ਼ਾਸਤ੍ਰ ਅਤੇ ਸੰਗੀਤ ਪੜ੍ਹਦਾ ਸੀ ॥੧॥
He was adept in grammar, six Shastras, Kob Shastra and was proficient in music.(1)
ਚੌਪਈ
ਚੌਪਈ:
Chaupaee
ਮਧੁਰਮਧੁਰਧੁਨਿਬੇਨੁਬਜਾਵੈ
ਉਹ ਮਿਠੀ ਮਿਠੀ ਧੁਨ ਨਾਲ ਬੰਸਰੀ ਵਜਾਉਂਦਾ ਸੀ।
ਜੋਕੋਊਤ੍ਰਿਯਸ੍ਰਵਨਨਸੁਨਿਪਾਵੈ
(ਜਿਸ ਨੂੰ) ਜੇ ਕੋਈ ਇਸਤਰੀ ਕੰਨਾਂ ਨਾਲ ਸੁਣ ਲੈਂਦੀ
He used to play flute very melodiously; any woman listening to it,
ਚਿਤਮੈਅਧਿਕਮਤਹ੍ਵੈਝੂਲੈ
ਤਾਂ ਚਿਤ ਵਿਚ ਅਧਿਕ ਮਸਤ ਹੋ ਕੇ ਝੂਮਦੀ।
ਗ੍ਰਿਹਕੀਸਕਲਤਾਹਿਸੁਧਿਭੂਲੇ॥੨॥
ਉਸ ਨੂੰ ਘਰ ਦੀ ਸਾਰੀ ਸੁੱਧ ਬੁੱਧ ਭੁਲ ਜਾਂਦੀ ॥੨॥
Would forget all her household work and succumb to its ecstasy.(2)
ਪੁਰਬਾਸੀਨ੍ਰਿਪਪੈਚਲਿਆਏ
ਸ਼ਹਿਰ ਦੇ ਨਿਵਾਸੀ ਰਾਜੇ ਕੋਲ ਚਲ ਕੇ ਆਏ
ਆਇਰਾਇਤਨਬਚਨਸੁਨਾਏ
ਅਤੇ ਆ ਕੇ ਰਾਜੇ ਪ੍ਰਤਿ ਬਚਨ ਕਹੇ।
The inhabitants of the village came to the Raja and requested,
ਕੈਮਾਧਵਨਲਕੌਅਬਮਰਿਯੈ
ਜਾਂ ਤਾਂ ਮਾਧਵਾਨਲ ਨੂੰ ਹੁਣ ਮਾਰ ਦਿਓ,
ਨਾਤੋਯਾਕਹਦੇਸਨਿਕਰਿਯੈ॥੩॥
ਨਹੀਂ ਤਾਂ ਇਸ ਨੂੰ ਦੇਸ ਨਿਕਾਲਾ ਦੇ ਦਿਓ ॥੩॥
‘Either Madhwan may be killed or should be banish:d from the village,(3)
ਦੋਹਰਾ
ਦੋਹਰਾ:
Dohira
ਇਹਹਮਾਰੀਇਸਤ੍ਰੀਨਕੇਲੇਤਚਿਤਬਿਰਮਾਇ
ਇਹ ਸਾਡੀਆਂ ਇਸਤਰੀਆਂ ਦੇ ਚਿਤ ਭਰਮਾ ਲੈਂਦਾ ਹੈ।
‘Because he allures the minds of our women.
ਜੌਹਮਸਭਕੌਕਾਢਿਯੈਤੌਇਹਰਖਿਯੈਰਾਹਿ॥੪॥
ਜਾਂ ਤਾਂ ਸਾਨੂੰ ਸਾਰਿਆਂ ਨੂੰ ਕਢ ਦਿਓ ਅਤੇ ਇਸ ਨੂੰ ਰਖ ਲਵੋ ॥੪॥
‘Alternatively, you may please retain him and direct us to go away.’(4)