ਬਦਰਪੇਸ਼ਿਰੂਇਤੂਸ਼ਰਮਿੰਦਾਅਸਤ।
ਤੇਰੇ ਮੁਖੜੇ ਦੇ ਸਾ੍ਹਮਨੇ ਚੰਨ ਵੀ ਸ਼ਰਮਿੰਦਾ ਹੈ ।
No individual is outside the circumference of your ravishing locks of hair,
ਬਲਕਿਖ਼ੁਰਸ਼ੀਦਿਜਹਾਣਹਮਬੰਦਾਅਸਤ।੯।੧।
ਨਹੀਣ, ਸਗੋਣ ਜਹਾਨ ਦਾ ਸੂਰਜ ਵੀ ਤੇਰਾ ਗੁਲਾਮ ਹੈ ।
And, my enchanted mind is also twirled into the same mania. (13) (2)
ਚਸ਼ਮਿਮਾਹਰਗਿਜ਼ਬਗੈਰਅਜ਼ਹੱਕਨਾਦੀਦ।
ਸਾਡੀ ਅੱਖ ਨੇ ਸਿਵਾਇ ਰੱਬ ਦੇ ਕਿਸੇ ਨੂੰ ਨਹੀਣ ਵੇਖਿਆ ।
Since the time his beautiful tall and hefty torso has penetrated into my eyes,
ਐਖ਼ੁਸ਼ਾਚਸ਼ਮੇਕਿਬੀਨਿੰਦਾਅਸਤ।੯।੨।
ਵਾਹ# ਕਿੰਨੀ ਸੁਭਾਗੀ ਹੈ ਉਹ ਅੱਖ ਜਿਹੜੀ ਕਿ ਰੱਬ ਨੂੰ ਵੇਖਣ ਵਾਲੀ ਹੈ ।
I have not been able to recognize any one else except his living-cypress-like graceful personality. (13) (3)
ਮਾਨਮੀਲਾਫ਼ੇਮਅਜ਼ਜ਼ੁਹਦੋਰਿਆ।
ਅਸੀਣ ਕਦੀ ਆਪਣੀ ਭਗਤੀ ਅਤੇ ਪਾਖੰਡ ਦੀ ਡੀਣਗ ਨਹੀ ਮਾਰਦੇ ।
Just hearing the ringing of the bell hung in the neck of Laila's camel, my heart went crazy (because it was the sign of Laila's arrival),
ਗਰਗੁਨਾਹਗ਼ਾਰੇਮਹੱਕਬਖ਼ਸ਼ਿੰਦਾਅਸਤ।੯।੩।
ਜੇਕਰ ਅਸੀ ਗੁਨਹਿਗਾਰ ਹਾਣ ਤਾਣ ਰੱਬ ਬਖਸ਼ਨਹਾਰ ਹੈ ।
And, like Majnoo, it became ecstatic and ran towards the wilderness of the jungle. (13) (4)
ਦੀਗਰੇਰਾਅਜ਼ਕੁਜਾਆਰੇਮਮਾ।
ਕਿਸੇ ਦੂਜੇ ਨੂੰ ਅਸੀਣ ਹੋਰ ਕਿੱਥੋਣ ਲਿਆਈਏ,
Ever since, his love-story has abided in my heart,
ਸ਼ੋਰਦਰਆਲਮਯਕੇਅਫ਼ਗੰਦਾਅਸਤ।੯।੪।
ਇੱਕ ਦਾ ਹੀ ਇਸ ਦੁਨੀਆ ੁਿਵਚ ਬਥੇਰਾ ਰੌਲਾ ਪਿਆ ਹੋਇਆ ਹੈ ।
I have no taste for anything other than his true remembrance in every fiber of my body. (13) (5)
ਹਰਫਿਗ਼ੈਰਅਜ਼ਹੱਕਨਿਆਇਦਹੀਚਗਾਹ।
ਰੱਬ ਤੋ ਬਿਨਾਣ ਦੂਜਾ ਹਰਫ ਕਦੀ ਵੀ ਗੋਯਾ ਦੇ ਬੁੱਲਾਣ ਤੇ ਨਹੀਣ ਆਉਣਦਾ,
My diamond-showering eyes are preserving lustrous gems similar to the delicate poppy flowers,
ਬਰਲਬਿਗੋਯਾਕਿਹੱਕਬਖ਼ਸ਼ਿੰਦਾਅਸਤ।੯।੫।
ਕਿਉਣ ਜੋ ਰੱਬ ਬਖਸ਼ਨਹਾਰ ਹੈ ।
So that during your momentary visit, I could waive them over your precious head in sacrifice." (13) (6)
Today, my life is ending through both of my eyes,
However, the chance of only one glimpse of him has been deferred to the doomsday.” (13) (7)
Nothing else but the praises of the Lord come up on my lips,
Ultimately, Goyaa's heart has reaped full benefits of this life." (13) (8)