GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 881
Display Settings
ਸਭਬ੍ਰਿਤਾਤਲੈਤਵਨਕੋਸਭਕਹਿਯਹੁਮੁਹਿਆਇ॥੨੪॥
(ਅਤੇ ਕਿਹਾ ਕਿ) ਉਸ ਦਾ ਸਾਰਾ ਬ੍ਰਿਤਾਂਤ ਲੈ ਕੇ ਮੈਨੂੰ ਆ ਕੇ ਦਸ ਦੇਈਂ ॥੨੪॥
And asked her to convey him all the Rani’s secrets.(24)
ਚੌਪਈ
ਚੌਪਈ:
Chaupaee
ਮੋਰਕਛੂਭੇਦਤਿਹਿਦਿਜਿਯਹੁ
ਮੇਰਾ ਕੋਈ ਵੀ ਭੇਦ ਉਸ ਨੂੰ ਨਹੀਂ ਦੇਣਾ,
ਤਾਕੇਚੋਰਿਚਿਤਕਹਲਿਜਿਯਹੁ
ਪਰ ਉਸ ਦੇ ਚਿਤ ਦੀ ਗੱਲ ਚੁਰਾ ਲਈਂ।
‘Don’t give out any of my enigmas but come to me to relate her mysteries.
ਵਾਹੀਕੀਹੋਈਤੁਮਰਹਿਯਹੁ
ਤੂੰ ਉਸੇ ਦੀ ਹੋਈ ਰਹੀਂ
ਲੈਤਾਕੋਅੰਤਰਮੁਹਿਕਹਿਯਹੁ॥੨੫॥
ਅਤੇ ਉਸ ਦਾ ਭੇਦ ਲੈ ਕੇ ਮੈਨੂੰ ਦਸੀਂ ॥੨੫॥
‘You remain as her companion and squeeze her secrets for me.’(25)
ਦੋਹਰਾ
ਦੋਹਰਾ:
Dohira
ਤਾਕੇਮਿਤਕੋਨਾਮਲੈਪਤਿਯਾਲਿਖੀਬਨਾਇ
ਉਸ ਦੇ ਮਿਤਰ ਵਲੋਂ ਵਿਚਾਰ ਪੂਰਵਕ ਇਕ ਚਿੱਠੀ ਲਿਖੀ।
The Raja wrote a letter to Rani on her friend’s behalf,
ਹਮਬਿਖਰਚਰਹਤੇਘਨੇਕਛੁਧਨੁਦੈਹੁਪਠਾਇ॥੨੬॥
ਮੈਂ ਖ਼ਰਚੇ ਤੋਂ ਬਹੁਤ ਤੰਗ ਰਹਿੰਦਾ ਹਾਂ, (ਇਸ ਲਈ) ਕੁਝ ਧਨ ਭੇਜ ਦਿਓ ॥੨੬॥
‘Money wise I am very much tight, let me have some cash.(26)
ਦੇਸਛਾਡਿਪਰਦੇਸਮੈਬਸਾਬਹੁਤਦਿਨਆਇ
ਬਹੁਤ ਸਮੇਂ ਤੋਂ ਦੇਸ ਛਡ ਕੇ ਪਰਦੇਸ ਵਿਚ ਆ ਵਸਿਆ ਹੈਂ।
‘After leaving my country I have come to a foreign land.
ਪ੍ਰੇਮਜਾਨਿਕਛੁਕੀਜਿਯਹੁਮੁਸਕਲਸਮੈਸਹਾਇ॥੨੭॥
ਪ੍ਰੇਮ ਦੇ ਵਾਸਤੇ ਕੁਝ ਉਪਾ ਕਰੋ ਅਤੇ ਮੁਸ਼ਕਿਲ ਵੇਲੇ ਸਹਾਇਤਾ ਕਰੋ ॥੨੭॥
‘For sake of our love, please do something and help at the time of need.(27)
ਤ੍ਰਿਯਾਤਿਹਾਰੇਹ੍ਵੈਰਹੇਇਮਿਸਮਝੋਮਨਮਾਹਿ
ਹੇ ਪ੍ਰਿਯਾ! ਮਨ ਵਿਚ ਇਸ ਤਰ੍ਹਾਂ ਸਮਝ ਕਿ ਮੈਂ ਤੇਰਾ ਹੀ ਹਾਂ।
‘My dear lady, please be considerate, I am forever yours,
ਹਮਸੇਤੁਮਕਹਬਹੁਤਹੈਤੁਮਸੇਹਮਕਹਨਾਹਿ॥੨੮॥
ਮੇਰੇ ਵਰਗੇ ਤਾਂ ਤੇਰੇ ਕੋਲ ਬਹੁਤ ਹਨ, (ਪਰ) ਤੇਰੇ ਵਰਗੀ ਮੇਰੇ ਕੋਲ ਕੋਈ ਨਹੀਂ ॥੨੮॥
‘You have others too, but there is none like you with me.(28)
ਚੌਪਈ
ਚੌਪਈ:
Chaupaee
ਹਮਰੇਖਰਚਨਕਹਕਛੁਦਿਜਿਯਹੁ
ਮੇਰੇ (ਪਿਆਰ ਦੇ) ਉਹ ਦਿਨ ਯਾਦ ਕਰ ਕੇ
ਵੈਦਿਨਯਾਦਿਹਮਾਰੇਕਿਜਿਯਹੁ
ਮੇਰੇ ਖ਼ਰਚ ਲਈ ਕੁਝ ਭੇਜ ਦਿਓ।
‘Remembering the old days, please do help me and send me some money to spend.
ਪ੍ਰੀਤਿਪੁਰਾਤਨਪ੍ਰਿਯਾਬਿਚਰਿਯਹੁ
ਹੇ ਪਿਆਰੀ! ਪੁਰਾਣੀ ਪ੍ਰੀਤ ਨੂੰ ਵਿਚਾਰ ਕੇ
ਹਮਪਰਅਧਿਕਕ੍ਰਿਪਾਤੁਮਕਰਿਯਹੁ॥੨੯॥
ਮੇਰੇ ਉਤੇ ਉਚੇਚੀ ਕ੍ਰਿਪਾ ਕਰੋ ॥੨੯॥
‘My love, please do consider for sake of our love and help me.(29)
ਤਵਨਰਾਤਿਕੀਬਾਤਸੰਵਰਿਯਹੁ
ਉਸ ਰਾਤ ਦੀ ਗੱਲ ਨੂੰ ਯਾਦ ਕਰੋ।
ਮੋਪਰਨਾਰਿਅਨੁਗ੍ਰਹੁਕਰਿਯਹੁ
ਹੇ ਇਸਤਰੀ! ਮੇਰੇ ਉਤੇ ਮਿਹਰ ਕਰੋ।
‘My dear Lady, remembering that night, please take pity on me.
ਯਾਪਤਿਯਾਕਹਤੁਹੀਪਛਾਨੈ
ਇਸ ਚਿੱਠੀ ਨੂੰ ਤੂੰ ਹੀ ਜਾਣਦੀ ਹੈਂ,
ਅਵਰਪੁਰਖਕੋਊਦੁਤਿਯਜਾਨੈ॥੩੦॥
ਹੋਰ ਕੋਈ ਦੂਜਾ ਵਿਅਕਤੀ ਨਹੀਂ ਜਾਣਦਾ ॥੩੦॥
‘Only you can discern this letter and no other person knows about this.(30)
ਦੋਹਰਾ
ਦੋਹਰਾ:
Dohira
ਜਬਵੈਦਿਨਹਮਰੇਹੁਤੇਏਦਿਨਤੁਮਰੇਆਇ
ਜਦ ਉਹ ਚੰਗੇ ਦਿਨ ਸਾਡੇ ਸਨ, ਹੁਣ ਇਹ ਦਿਨ ਤੇਰੇ ਹੋ ਗਏ ਹਨ।
‘I did have good days and, now, as you are affluent,
ਕ੍ਰਿਪਾਜਾਨਿਕਿਛੁਦੀਜਿਯਹੁਕਰਿਯਹੁਮੋਹਿਸਹਾਇ॥੩੧॥
ਇਸ ਲਈ ਕ੍ਰਿਪਾ ਕਰ ਕੇ ਮੈਨੂੰ ਕੁਝ ਦਿਓ ਅਤੇ ਮੇਰੀ ਸਹਾਇਤਾ ਕਰੋ ॥੩੧॥
‘Please be kind, help me and render me some help.’(31)
ਬਾਚਤਪਤਿਯਾਮੂੜਤ੍ਰਿਯਫੂਲਗਈਮਨਮਾਹਿ
(ਉਹ) ਚਿੱਠੀ ਪੜ੍ਹਦਿਆਂ ਹੀ ਮੂਰਖ ਇਸਤਰੀ ਆਪਣੇ ਮਨ ਵਿਚ ਫੁਲ ਗਈ।
ਤੁਰਤੁਕਾਢਿਬਹੁਧਨੁਦਿਯਾਭੇਦਲਖਿਓਜੜਨਾਹਿ॥੩੨॥
ਤੁਰਤ ਬਹੁਤ ਧਨ ਕਢ ਕੇ ਦੇ ਦਿੱਤਾ ਅਤੇ ਮੂਰਖ ਨੇ ਕੋਈ ਭੇਦ ਨਾ ਸਮਝਿਆ ॥੩੨॥
ਚੌਪਈ
ਚੌਪਈ:
Chaupaee
ਕਾਢਿਦਰਬੁਮੂਰਖਤ੍ਰਿਯਦੀਨੋ
ਉਸ ਮੂਰਖ ਇਸਤਰੀ ਨੇ ਧਨ ਕਢ ਕੇ ਦੇ ਦਿੱਤਾ
ਤਾਕੋਸੋਧਫੇਰਿਨਹਿਲੀਨੋ
ਅਤੇ (ਅਸਲ ਗੱਲ ਨੂੰ) ਸਮਝਣ ਦਾ ਯਤਨ ਫਿਰ ਵੀ ਨਹੀਂ ਕੀਤਾ।
Without thinking over, the foolish lady at once sent him lot of wealth.
ਲੈਅਪਨੋਨ੍ਰਿਪਕਾਜਚਲਾਯੋ
ਰਾਜੇ ਨੇ (ਉਹ ਧਨ) ਲੈ ਕੇ ਆਪਣਾ ਕੰਮ ਸਾਰਿਆ
ਤ੍ਰਿਯਹਿਜਾਨਿਮੁਰਮਿਤਧਨਪਾਯੋ॥੩੩॥
ਅਤੇ (ਉਸ) ਇਸਤਰੀ ਨੇ ਸਮਝਿਆ ਕਿ ਮੇਰੇ ਮਿਤਰ ਨੇ ਧਨ ਪ੍ਰਾਪਤ ਕਰ ਲਿਆ ਹੈ ॥੩੩॥
Raja used the wealth for his purposes and the woman thought it had gone to her friend.(33)
ਦੋਹਰਾ
ਦੋਹਰਾ:
Dohira
ਤ੍ਰਿਯਜਾਨਾਮੁਰਮੀਤਕਹਦਰਬਪਹੂੰਚ੍ਯੋਜਾਇ
ਇਸਤਰੀ ਨੇ ਇਹ ਸਮਝਿਆ ਕਿ ਮੇਰੇ ਮਿਤਰ ਪਾਸ ਧਨ ਪਹੁੰਚ ਗਿਆ ਹੈ।
The woman thought the wealth would have reached her man.
ਮੂੜਜਾਨਾਨ੍ਰਿਪਤਿਹਰਿਲੀਨਾਰੋਜਚਲਾਇ॥੩੪॥
(ਉਸ) ਮੂਰਖ ਨੇ ਨਾ ਸਮਝਿਆ ਕਿ ਰਾਜੇ ਨੇ (ਉਹ ਧਨ) ਮੇਰੇ ਤੋਂ ਖੋਹ ਕੇ (ਆਪਣਾ) ਦਿਨ ਚਲਾ ਲਿਆ ਹੈ (ਭਾਵ ਆਪਣੇ ਲਈ ਵਰਤ ਲਿਆ ਹੈ) ॥੩੪॥
But the idiot did not realise that her husband had stolen it.(34)
ਚੌਪਈ
ਚੌਪਈ:
Chaupaee
ਹਿਤਮਿਤਕੇਤ੍ਰਿਯਦਰਬੁਲੁਟਾਯੋ
(ਉਸ) ਇਸਤਰੀ (ਰਾਣੀ) ਨੇ ਮਿਤਰ ਲਈ ਧਨ ਲੁਟਾ ਦਿੱਤਾ
ਨਿਜੁਨਾਯਕਸੌਨੇਹੁਗਵਾਯੌ
ਅਤੇ ਆਪਣੇ ਸੁਆਮੀ ਦਾ ਪ੍ਰੇਮ ਗੁਆ ਲਿਆ।
The woman lost the wealth for sake of her love and missed her husband’s love too.
ਹਰਿਧਨੁਲੈਨ੍ਰਿਪਰੋਜਚਲਾਵੈ
ਰਾਜਾ ਧਨ ਨੂੰ ਹਰ ਕੇ ਰੋਜ਼ ਆਪਣਾ ਕੰਮ ਚਲਾਉਂਦਾ
ਵਾਕੋਮੂੰਡਮੂੰਡਿਨਿਤਖਾਵੈ॥੩੫॥
ਅਤੇ ਉਸ ਨੂੰ ਨਿੱਤ ਲੁਟ ਲੁਟ ਕੇ ਖਾਂਦਾ ॥੩੫॥
Raja started to squeeze more wealth out of her and this way made fool of her.(35)
ਦੋਹਰਾ
ਦੋਹਰਾ:
Dohira
ਜੋਜਨੁਜਾਸੌਰੁਚਿਕਰੈਤਾਹੀਕੋਲੈਨਾਮੁ
ਜੋ ਵਿਅਕਤੀ ਜਿਸ ਨਾਲ ਪ੍ਰੇਮ ਕਰਦਾ ਹੈ, ਉਸ ਦਾ ਨਾਮ ਲੈ ਕੇ
The man who loves some one, and uses one’s name,
ਦਰਬੁਕਢਾਵੈਤ੍ਰਿਯਨਤੇਆਪੁਚਲਾਵੈਕਾਮੁ॥੩੬॥
ਇਸਤਰੀਆਂ ਤੋਂ ਧਨ ਕਢਵਾਉਂਦਾ ਹੈ ਅਤੇ ਆਪਣਾ ਕੰਮ ਚਲਾਉਂਦਾ ਹੈ ॥੩੬॥
And then that man robs one of one’s wealth to undertake his own tasks.(36)(1)
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਪਚਪਨਚਰਿਤ੍ਰਸਮਾਪਤਮਸਤੁਸੁਭਮਸਤੁ॥੫੫॥੧੦੪੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੫੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੫॥੧੦੪੮॥ ਚਲਦਾ॥
Fifty-fifth Parable of Auspicious Chritars Conversation of the Raja and the Minister, Completed with Benediction. (55)(1 048)
ਦੋਹਰਾ
ਦੋਹਰਾ:
Dohira
ਚੰਦ੍ਰਦੇਵਕੇਬੰਸਮੈਚੰਦ੍ਰਸੈਨਇਕਭੂਪ
ਚੰਦ੍ਰ ਦੇਵ ਦੇ ਬੰਸ ਵਿਚ ਇਕ ਚੰਦ੍ਰ ਸੈਨ (ਨਾਂ ਦਾ) ਰਾਜਾ ਸੀ।
In the country of Chandra Dev, Raja Chandra Sen used to live.
ਚੰਦ੍ਰਕਲਾਤਾਕੀਤ੍ਰਿਯਾਰਤਿਕੇਰਹਤਸਰੂਪ॥੧॥
ਉਸ ਦੀ ਚੰਦ੍ਰ ਕਲਾ ਨਾਂ ਦੀ ਇਸਤਰੀ ਸੀ ਜੋ ਰਤੀ ਵਾਂਗ ਸੁੰਦਰ ਸੀ ॥੧॥
Chandra Kala was his wife who was as pretty as the Cupid’s consort.(1)
ਚੌਪਈ
ਚੌਪਈ:
Chaupaee