ਭਵਨਚਤੁਰਦਸਮਾਝਿਉਜਿਯਾਰੀ॥
ਚੌਦਾਂ ਲੋਕਾਂ ਵਿਚ ਸੁੰਦਰ ਸਮਝੀ ਜਾਂਦੀ ਸੀ
ਰਾਜਾਛਤ੍ਰਕੇਤੁਕੀਨਾਰੀ॥੨॥
ਰਾਜਾ ਛਤ੍ਰਕੇਤੁ ਦੀ ਇਸਤਰੀ ॥੨॥
Raja Chhattar Ket’s wife was so well known that she was famous in all the ten regions.(2)
ਛਤ੍ਰਮੰਜਰੀਤਾਕੀਪ੍ਯਾਰੀ॥
ਛਤ੍ਰ ਮੰਜਰੀ ਉਸ ਨੂੰ ਬਹੁਤ ਪਿਆਰੀ ਸੀ।
ਅੰਗਉਤੰਗਨ੍ਰਿਪਤਿਤੇਭਾਰੀ॥
ਉਸ ਦੇ ਅੰਗ ਰਾਜੇ ਤੋਂ ਵੀ ਉਚੇ ਅਤੇ ਭਾਰੇ ਸਨ (ਅਰਥਾਤ ਉਹ ਰਾਜੇ ਤੋਂ ਵੀ ਅਧਿਕ ਸੁੰਦਰ ਸੀ)।
Chhattar Manjri was so loveable that her features were much more attractive than the Raja’s.
ਬਹੁਤਜਤਨਆਗਮਕੋਕਰੈ॥
ਉਹ ਭਵਿਸ਼ ਬਾਰੇ ਬਹੁਤ ਯਤਨ ਕਰਦੀ ਸੀ
Chhattar Manjri was so loveable that her features were much more attractive than the Raja’s.
ਕੈਸੇਰਾਜਹਮਾਰੋਸਰੈ॥੩॥
ਕਿ ਕਿਵੇਂ ਸਾਡਾ ਰਾਜ ਸੰਵਰ ਜਾਏ (ਅਰਥਾਤ ਉੱਨਤੀ ਕਰੇ) ॥੩॥
She always pondered over, how their rule could remain dynamic for ever,(3)
ਕੰਨ੍ਯਾਹ੍ਵੈਤਾਕੇਮਰਿਜਾਹੀ॥
ਉਸ ਦੇ ਕੰਨਿਆ ਜਨਮ ਲੈ ਕੇ ਮਰ ਜਾਂਦੀ ਸੀ
She always pondered over, how their rule could remain dynamic for ever,(3)
ਪੂਤਆਨਿਪ੍ਰਗਟੈਕੋਊਨਾਹੀ॥
ਅਤੇ ਪੁੱਤਰ ਕੋਈ ਪ੍ਰਗਟ ਨਹੀਂ ਸੀ ਹੋਇਆ।
Because her female issues would not survive, and had no luck of a son.
ਤ੍ਰਿਯਕੌਸੋਕਅਧਿਕਜਿਯਭਾਰੋ॥
(ਉਸ) ਇਸਤਰੀ ਦੇ ਮਨ ਵਿਚ (ਇਹੀ) ਬਹੁਤ ਵੱਡਾ ਦੁਖ ਸੀ।
ਚਰਿਤਏਕਤਿਯਚਿਤਬਿਚਾਰੋ॥੪॥
(ਉਸ) ਇਸਤਰੀ ਨੇ ਮਨ ਵਿਚ ਇਕ ਚਰਿਤ੍ਰ ਵਿਚਾਰਿਆ ॥੪॥
Her mind was very much inflicted and she thought of performing some unique exploit.(4) .
ਸੁਤਬਿਨੁਤ੍ਰਿਯਚਿਤਚਿਤਬਿਚਾਰੀ॥
(ਉਹ) ਇਸਤਰੀ ਮਨ ਵਿਚ ਸੋਚਣ ਲਗੀ
Her mind was very much inflicted and she thought of performing some unique exploit.(4) .
ਕ੍ਯੋਨਦੈਵਗਤਿਕਰੀਹਮਾਰੀ॥
ਕਿ ਪੁੱਤਰ ਤੋਂ ਬਿਨਾ ਪਰਮਾਤਮਾ ਸਾਡੀ ਗਤੀ ਕਿਵੇਂ ਕਰੇਗਾ।
She contemplated in her mind, ‘Not even God would approve me without a son,
ਦਿਜਮੁਰਿਹਾਥਦਾਨਨਹਿਲੇਹੀ॥
ਮੇਰੇ ਹੱਥੋਂ ਬ੍ਰਾਹਮਣ ਦਾਨ ਨਹੀਂ ਲੈਣਗੇ
She contemplated in her mind, ‘Not even God would approve me without a son,
ਗ੍ਰਿਹਕੇਲੋਗਉਰਾਭੇਦੇਹੀ॥੫॥
ਅਤੇ ਘਰ ਦੇ ਲੋਕ ਉਲਾਂਭੇ ਦੇਣਗੇ ॥੫॥
‘And Brahmins (priests) would not accept alms through my hands and populace would taunt me.(5)
ਤਾਤੇਦੁਰਾਚਾਰਕਛੁਕਰਿਯੈ॥
ਇਸ ਲਈ ਕੁਝ ਦੁਰਾਚਾਰ ਕਰ ਕੇ (ਪੁੱਤਰ ਪੈਦਾ ਕਰੀਏ)
‘And Brahmins (priests) would not accept alms through my hands and populace would taunt me.(5)
ਪੁਤ੍ਰਰਾਵਕੋਬਦਨਉਚਰਿਯੈ॥
ਅਤੇ ਮੂੰਹ ਤੋਂ ਰਾਜੇ ਦਾ ਪੁੱਤਰ ਕਹਿ ਦੇਈਏ।
‘I should undertake some unworthy action and provide a son to the Raja.
ਏਕਪੁਤ੍ਰਲੀਜੈਉਪਜਾਈ॥
ਇਕ ਪੁੱਤਰ ਪੈਦਾ ਕਰ ਲਈਏ।
ਨ੍ਰਿਪਕੋਕਵਨਨਿਰਖਿਹੈਆਈ॥੬॥
(ਇਹ) ਰਾਜੇ ਦਾ ਹੈ, ਕੌਣ ਆ ਕੇ ਵੇਖਣ ਲਗੇਗਾ ॥੬॥
‘I must manage to get a boy when the Raja comes to visit me,’(6)
ਸਵਤਿਏਕਤਿਹਨ੍ਰਿਪਤਿਬੁਲਾਈ॥
ਰਾਜੇ ਨੇ ਉਸ ਦੀ ਇਕ ਸੌਂਕਣ ਬੁਲਾ ਲਈ
ਇਹਬ੍ਯਾਹਹੁਇਹਜਗਤਉਡਾਈ॥
ਅਤੇ ਉਸ ਨੂੰ ਵਿਆਹਣ ਦੀ ਗੱਲ ਧੁਮਾ ਦਿੱਤੀ।
The Raja, on the other hand, had retained a kept-woman, and spread the rum our of his second marriage.
ਯੌਸੁਨਿਨਾਰਿਅਧਿਕਅਕੁਲਾਈ॥
ਇਹ ਸੁਣ ਕੇ ਇਸਤਰੀ ਬਹੁਤ ਵਿਆਕੁਲ ਹੋਈ
The Raja, on the other hand, had retained a kept-woman, and spread the rum our of his second marriage.
ਸੇਵਕਾਨਸੌਦਰਬੁਲੁਟਾਈ॥੭॥
ਅਤੇ ਸੇਵਕਾਂ ਨੂੰ ਧਨ ਲੁਟਾਉਣ ਲਗੀ ॥੭॥
The Rani was very much distressed and started to splurge the money out on her maids.(7)
ਦੋਹਰਾ॥
ਦੋਹਰਾ:
Dohira
ਸਵਤਿਤ੍ਰਾਸਰਾਨੀਅਧਿਕਲੋਗਨਦਰਬੁਲੁਟਾਇ॥
ਸੌਂਕਣ ਦੇ ਡਰ ਕਰ ਕੇ ਰਾਣੀ ਨੇ ਲੋਕਾਂ ਨੂੰ ਜ਼ਿਆਦਾ ਧਨ ਲੁਟਾਉਣਾ ਸ਼ੁਰੂ ਕਰ ਦਿੱਤਾ।
Petrified of the co-wife, she started to squander wealth among people,
ਤੇਵਾਕੀਸਵਤਿਹਚਹੈਸਕੈਨਮੂਰਖਪਾਇ॥੮॥
(ਪਰ) ਉਹ ਮੂਰਖ ਸਮਝ ਨਾ ਸਕੀ ਕਿ ਉਹ ਉਸ ਦੀ ਸੌਂਕਣ ਨੂੰ ਹੀ ਚਾਹੁੰਦੇ ਹਨ ॥੮॥
But people still liked her co-wife and this fool could not acquiesce.(8)
ਚੌਪਈ॥
ਚੌਪਈ:
Chaupaee
ਲੋਗਸਵਤਿਤਾਕੀਕਹਚਹੈ॥
ਲੋਕੀਂ ਉਸ ਦੀ ਸੌਂਕਣ ਨੂੰ ਚਾਹੁੰਦੇ ਸਨ।
ਵਾਕੀਉਸਤਤਿਨ੍ਰਿਪਸੋਕਹੈ॥
ਉਸ ਦੀ ਉਸਤਤ ਰਾਜੇ ਪਾਸ ਕਰਦੇ ਸਨ।
People fancied her co-wife; they were full of her praise in the presence of the Raja. .
ਕਹੈਜੁਇਹਪ੍ਰਭੂਬਰੈਸੁਮਾਰੋ॥
ਕਹਿੰਦੇ ਸਨ ਕਿ ਇਸ ਨੂੰ ਰਾਜਾ ਵਿਆਹ ਲਏ (ਅਤੇ ਉਸ ਨੂੰ) ਮਾਰ ਦੇਵੇ।
People fancied her co-wife; they were full of her praise in the presence of the Raja. .
ਅਧਿਕਟੂਕਰੋਚਲੈਹਮਾਰੋ॥੯॥
(ਤਾਂ ਜੋ) ਚੰਗੀ ਤਰ੍ਹਾਂ ਸਾਡਾ ਅੰਨ ਪਾਣੀ ਚਲਦਾ ਰਹੇ ॥੯॥
She wanted Raja to eradicate her so that she could live happily.(9)
ਸਵਤਿਤ੍ਰਾਸਅਤਿਤ੍ਰਿਯਹਿਦਿਖਾਵੈ॥
(ਇਕ ਸੇਵਕਾ) ਉਸ ਰਾਣੀ ਨੂੰ ਸੌਂਕਣ ਦਾ ਬਹੁਤ ਡਰ ਦਿਖਾਂਦੀ ਸੀ
ਤਾਕੋਮੂੰਡਮੂੰਡਕਰਿਖਾਵੈ॥
ਅਤੇ ਉਸ ਨੂੰ ਲੁਟ ਲੁਟ ਕੇ ਖਾਂਦੀ ਸੀ।
The dread of the co-wife always haunted her, and she always craved to annihilate her,
ਤਾਕਹਦਰਬੁਨਦੇਖਨਦੇਹੀ॥
ਉਸ ਨੂੰ ਧਨ ਦੇਖਣ ਨਹੀਂ ਸੀ ਦਿੰਦੀ,
The dread of the co-wife always haunted her, and she always craved to annihilate her,
ਲੂਟਿਕੂਟਿਬਾਹਰਤੇਲੇਹੀ॥੧੦॥
ਬਾਹਰੋਂ ਹੀ ਲੁਟ ਲੈਂਦੀ ਸੀ ॥੧੦॥
She would not let money pass to her and plunder it when it was on its way to her (co-wife).(10)
ਪੁਨਿਤਿਹਮਿਲਿਹਿਸਵਤਿਸੌਜਾਈ॥
ਫਿਰ ਉਹ ਸੌਂਕਣ ਨੂੰ ਜਾ ਕੇ ਮਿਲਦੀ।
She would not let money pass to her and plunder it when it was on its way to her (co-wife).(10)
ਭਾਤਿਭਾਤਿਤਿਨਕਰਹਿਬਡਾਈ॥
ਭਾਂਤ ਭਾਂਤ ਦੀ ਉਸ ਦੀ ਵਡਿਆਈ ਕਰਦੀ ਸੀ
But she used to meet the co-wife as well and often praised her saying,
ਤੁਮਕਹਬਰਿਹੈਨ੍ਰਿਪਤਿਹਮਾਰੋ॥
ਕਿ ਸਾਡਾ ਰਾਜਾ ਤੈਨੂੰ ਵਿਆਹ ਲਏਗਾ
ਹ੍ਵੈਹੈਅਧਿਕਪ੍ਰਤਾਪਤੁਮਾਰੋ॥੧੧॥
ਅਤੇ ਤੇਰਾ ਬਹੁਤ ਪ੍ਰਤਾਪ ਹੋਏਗਾ ॥੧੧॥
‘Our Raja will retain you and your magnificence will flourish.’(11)
ਯੌਕਹਿਕੈਤਾਕੌਧਨਲੂਟਹਿ॥
ਇਸ ਤਰ੍ਹਾਂ ਕਹਿ ਕੇ ਉਸ ਦਾ ਧਨ ਲੁਟਦੀ ਸੀ
ਬਹੁਰਿਆਨਿਵਾਤ੍ਰਿਯਾਕਹਕੂਟਹਿ॥
ਅਤੇ ਫਿਰ ਆ ਕੇ ਰਾਣੀ ਤੋਂ (ਧਨ) ਖਿਚਦੀ ਸੀ।
Outwardly she robbed her of her wealth and beat her (mentally).
ਇਹਬਿਧਤ੍ਰਾਸਤਿਨੈਦਿਖਰਾਵੈ॥
ਇਸ ਤਰ੍ਹਾਂ ਉਨ੍ਹਾਂ ਨੂੰ ਡਰ ਦਿੰਦੀ ਸੀ
ਦੁਹੂੰਅਨਮੂੰਡਮੂੰਡਿਕੈਖਾਵੈ॥੧੨॥
ਅਤੇ ਦੋਹਾਂ ਨੂੰ ਲੁਟ ਲੁਟ ਕੇ ਖਾਂਦੀ ਸੀ ॥੧੨॥
Advancing in such a way, she ransacked them both lavishly.(12)
ਦੋਹਰਾ॥
ਦੋਹਰਾ:
Dohira
ਅਨਿਕਭਾਤਿਤਿਹਨ੍ਰਿਪਤਿਕੋਦੁਹੂੰਅਨਤ੍ਰਾਸਦਿਖਾਇ॥
ਇਸ ਤਰ੍ਹਾਂ ਉਹ ਦੋਹਾਂ ਨੂੰ ਰਾਜੇ ਦਾ ਡਰ ਦਰਸਾਂਦੀ ਸੀ
Thus, both of them, as a matter of fact, indulged in many deceits,
ਦਰਬੁਜੜਨਿਕੇਧਾਮਕੌਇਹਛਲਛਲਹਿਬਨਾਇ॥੧੩॥
ਅਤੇ ਉਨ੍ਹਾਂ ਮੂਰਖਾਂ ਨੂੰ ਇਸ ਤਰ੍ਹਾਂ ਲੁਟ ਕੇ ਖਾਂਦੀ ਸੀ ॥੧੩॥
As they ravaged the Raja’s wealth through trickery.(l3)
ਚੌਪਈ॥
ਚੌਪਈ:
Chaupaee
ਸਵਤਿਤ੍ਰਾਸਜੜਦਰਬੁਲੁਟਾਵੈ॥
ਸੌਂਕਣ ਦੇ ਡਰੋਂ (ਉਹ) ਮੂਰਖ ਧਨ ਲੁਟਾਉਣ ਲਗੀ ਸੀ
ਦੁਰਾਚਾਰਸੁਤਹੇਤਕਮਾਵੈ॥
ਅਤੇ ਪੁੱਤਰ (ਦੀ ਪ੍ਰਾਪਤੀ) ਲਈ ਦੁਰਾਚਾਰ ਕਰਦੀ ਸੀ।
She had been laundering money foolishly and indulging in base action