GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 830
Display Settings
ਤਿਹੀਬਾਗਹੂੰਮੈਤਰੋਰੁਹਚਬੈਯੈ
ਉਸ ਬਾਗ਼ ਵਿਚ ਫਲ ('ਤਰੋਰੁਹ') ਖਾਵਾਂਗੇ
‘In such a beautiful garden I will relish the flowers
ਰਿਝੈਯੈਤੁਮੈਭੋਗਭਾਵਤਕਮੈਯੈ
ਅਤੇ ਮਨ ਭਾਉਂਦੀ ਕ੍ਰੀੜਾ ਕਰ ਕੇ ਤੁਹਾਨੂੰ ਰਿਝਾਵਾਂਗੀ।
And satisfy you through lovemaking.
ਬਿਲੰਬਕਰੋਪ੍ਰਾਤਹੋਤੋਪਧਾਰੇ
ਦੇਰੀ ਨਾ ਕਰੋ, ਸਵੇਰ ਹੁੰਦਿਆਂ ਹੀ ਉਥੇ ਪਹੁੰਚ ਜਾਈਏ
‘Let us go quick, and before the day breaks,
ਸਭੈਚਿਤਕੇਦੂਰਿਕੈਸੋਕਡਾਰੈ॥੧੩॥
ਅਤੇ ਮਨ ਦੇ ਸਾਰੇ ਦੁਖਾਂ ਨੂੰ ਦੂਰ ਕਰ ਦੇਈਏ ॥੧੩॥
We eliminate all our tribulations.’(13)
ਅੜਿਲ
ਅੜਿਲ:
Arril
ਲਈਸਹਚਰੀਚਤੁਰਿਸੋਏਕਬੁਲਾਇਕੈ
(ਉਸ ਨੇ ਆਪਣੀ) ਇਕ ਚਾਲਾਕ ਸਹੇਲੀ ਨੂੰ ਬੁਲਾਇਆ
ਕਹੋਪਿਅਰਵਾਸਾਥਭੇਦਸਮਝਾਇਕੈ
ਅਤੇ (ਦੂਜੇ) ਪਿਆਰੇ ਪ੍ਰੀਤਮ ਨੂੰ (ਸੰਦੇਸ਼) ਦੇਣ ਦਾ ਭੇਦ ਸਮਝਾ ਦਿੱਤਾ।
She had called the clever companion and sent her for another lover.
ਲਿਖਿਪਤਿਯਾਕਰਦਈਕਹਿਯੋਤਿਹਦੀਜੀਯੋ
(ਉਸ ਦੇ) ਹੱਥ ਵਿਚ ਚਿੱਠੀ ਲਿਖ ਕੇ ਦਿੱਤੀ ਅਤੇ ਕਿਹਾ, ਉਸ ਨੂੰ ਦੇ ਦੇਣਾ
ਹੋਕਾਲਿਹਮਾਰੇਬਾਗਕ੍ਰਿਪਾਚਲਿਕੀਜੀਯੋ॥੧੪॥
ਕਿ (ਉਹ) ਕਲ ਸਾਡੇ ਬਾਗ਼ ਵਿਚ ਮਿਹਰਬਾਨੀ ਕਰ ਕੇ ਆਵੇ ॥੧੪॥
She had sent a letter asking the lover to reach the garden next day.(14)
ਕਹਿਯੋਪਿਅਰਵਹਿਐਸਭੇਦਸਮੁਝਾਇਯੌ
ਪਿਆਰੇ ਨੂੰ ਇਸ ਤਰ੍ਹਾਂ ਭੇਦ ਸਮਝਾ ਕੇ ਕਹਿਣਾ
ਕਾਲਿਹਮਾਰੇਬਾਗਕ੍ਰਿਪਾਕਰਿਆਇਯੌ
ਕਿ ਕਲ ਸਾਡੇ ਬਾਗ਼ ਵਿਚ ਕ੍ਰਿਪਾ ਪੂਰਵਕ ਆਏ।
She conveyed this secret to the (second) lover, ‘Come to the garden.
ਜਬੈਮੁਗਲਛਲਿਦੈਹੋਰੂਖਚੜਾਇਕੈ
ਜਦੋਂ (ਮੈਂ) ਮੁਗ਼ਲ ਨੂੰ ਛਲ ਨਾਲ ਬ੍ਰਿਛ ਉਤੇ ਚੜ੍ਹਾਵਾਂ,
ਹੋਤਬੈਸਜਨਵਾਮਿਲਿਯਹੁਹਮਕੋਆਇਕੈ॥੧੫॥
ਤਾਂ ਉਸੇ ਵੇਲੇ ਹੇ ਪਿਆਰੇ! ਮੈਨੂੰ ਆ ਕੇ ਮਿਲਣਾ ॥੧੫॥
When I make Mughal to clime the tree, then you come and meet me.’(15)
ਦੋਹਰਾ
ਦੋਹਰਾ:
Dohira
ਪ੍ਰਾਤਮੁਗਲਕੋਲੈਚਲੀਅਪਨੇਬਾਗਲਿਵਾਇ
(ਦੂਜੇ ਦਿਨ) ਸਵੇਰੇ ਮੁਗ਼ਲ ਨੂੰ ਆਪਣੇ ਬਾਗ਼ ਵਿਚ ਲੈ ਕੇ ਚਲ ਪਈ।
Next day she, delightfully, took Mughal to the garden.
ਰਸਕਸਲੈਮਦਰਾਚਲੀਹ੍ਰਿਦੈਹਰਖਉਪਜਾਇ॥੧੬॥
ਹਿਰਦੇ ਵਿਚ ਪ੍ਰਸੰਨ ਹੋ ਕੇ ਰਸ ਕਸ ਅਤੇ ਸ਼ਰਾਬ ਲੈ ਕੇ ਗਈ ॥੧੬॥
She carried with her wine and plenty of other viands.(16)
ਬਾਗਮੁਗਲਕੋਲੈਚਲੀਉਤਨ੍ਰਿਪਸੁਤਹਿਬੁਲਾਇ
(ਇਧਰ) ਉਹ ਮੁਗ਼ਲ ਨੂੰ ਬਾਗ਼ ਵਿਚ ਲੈ ਕੇ ਗਈ ਅਤੇ ਉਧਰ ਰਾਜੇ ਦੇ ਪੁੱਤਰ (ਆਪਣੇ ਦੂਜੇ ਯਾਰ) ਨੂੰ ਬੁਲਾ ਲਿਆ।
On one side she took Mughal with her and the other side she sent for the Raja’s son.
ਫਲਨਚਬਾਵਨਕੇਨਮਿਤਚੜੀਬਿਰਛਪਰਜਾਇ॥੧੭॥
ਫਲ ਖਾਣ ਲਈ ਬ੍ਰਿਛ ਉਪਰ ਜਾ ਚੜ੍ਹੀ ॥੧੭॥
Reaching there she immediately went up the tree.(17)
ਚੜਤਰੂਖਐਸੇਕਹਿਯੋਕਹਾਕਰਤਤੈਕਾਜ
ਬ੍ਰਿਛ ਉਤੇ ਚੜ੍ਹ ਕੇ ਇਸ ਤਰ੍ਹਾਂ ਕਿਹਾ ਕਿ ਤੁਸੀਂ ਇਹ ਕੀ ਕਾਰਜ ਕਰ ਰਹੇ ਹੋ।
From up the tree she said, ‘What is this you are doing?
ਮੁਹਿਦੇਖਤਤ੍ਰਿਯਅਨਤਸੋਰਮਤਆਵਤਲਾਜ॥੧੮॥
ਮੇਰੇ ਵੇਖਦਿਆਂ (ਤੁਸੀਂ) ਹੋਰ ਇਸਤਰੀ ਨਾਲ ਰਮਣ ਕਰ ਰਹੇ ਹੋ, ਸ਼ਰਮ ਨਹੀਂ ਆਉਂਦੀ ॥੧੮॥
‘Aren’t you ashamed of having romance with another women while I am watching ?’(18)
ਉਤਰਿਰੂਖਤੇਯੌਕਹੀਕਹਾਗਈਵਹਤ੍ਰੀਯ
ਬ੍ਰਿਛ ਤੋਂ ਉਤਰ ਕੇ ਉਸ ਨੇ ਇਸ ਤਰ੍ਹਾਂ ਕਿਹਾ ਕਿ ਉਹ ਇਸਤਰੀ ਕਿਥੇ ਗਈ ਹੈ,
She came down and asked, ‘Where has the woman gone with whom
ਤੌਜਿਹਅਬਭੋਗਤਹੁਤੋਅਧਿਕਮਾਨਿਸੁਖਜੀਯ॥੧੯॥
ਜਿਸ ਨਾਲ ਤੁਸੀਂ ਮਨ ਵਿਚ ਬਹੁਤ ਪ੍ਰਸੰਨ ਹੋ ਕੇ ਕਾਮ-ਕ੍ਰੀੜਾ ਕਰ ਰਹੇ ਸੀ ॥੧੯॥
You were making passionate love?(19)
ਮੈਰਮਿਯੋਤ੍ਰਿਯਅਨਤਸੋਭਯੋਭੇਦਯਹਕੌਨ
(ਮੁਗ਼ਲ ਨੇ ਜਵਾਬ ਦਿੱਤਾ) ਮੈਂ ਕਿਸੇ ਹੋਰ ਇਸਤਰੀ ਨਾਲ ਰਮਣ ਨਹੀਂ ਕੀਤਾ; ਇਹ ਕੀ ਭੇਦ ਹੋਇਆ।
He replied, ‘I was not making romance with anybody.’
ਕਛੁਚਰਿਤ੍ਰਇਹਰੂਖਮੈਯੌਕਹਿਬਾਧੀਮੌਨ॥੨੦॥
'ਇਸ ਬ੍ਰਿਛ ਵਿਚ ਹੀ ਕੋਈ ਕਰਮਾਤ ਹੈ'। ਇਹ ਕਹਿ ਕੇ ਉਹ ਚੁਪ ਹੋ ਗਿਆ ॥੨੦॥
The woman said, ‘A miracle seems to be emanating from this tree,’ and went quiet.(20)
ਯੌਚਿੰਤਾਚਿਤਬੀਚਕਰਿਚੜਿਯੋਬਿਰਛਪਰਧਾਇ
ਇਸ ਤਰ੍ਹਾਂ ਮਨ ਵਿਚ ਵਿਚਾਰ ਕਰ ਕੇ (ਮੁਗ਼ਲ) ਬ੍ਰਿਛ ਉਪਰ ਜਾ ਚੜ੍ਹਿਆ।
In amazement Mughal climbed the tree,
ਰਤਿਮਾਨੀਤ੍ਰਿਯਨ੍ਰਿਪਤਿਕੇਸੁਤਕੋਨਿਕਟਬੁਲਾਇ॥੨੧॥
(ਇਧਰ) ਰਾਜੇ ਦੇ ਪੁੱਤਰ ਨੂੰ ਨੇੜੇ ਬੁਲਾ ਕੇ ਇਸਤਰੀ ਨੇ ਕਾਮ-ਕ੍ਰੀੜਾ ਕੀਤੀ ॥੨੧॥
Down there the woman made love with the prince.(21)
ਅਤਿਪੁਕਾਰਕਰਦ੍ਰਖਤਤੇਉਤਰਿਯੋਨ੍ਰਿਪਸੁਤਜਾਨਿ
ਰਾਜੇ ਦੇ ਪੁੱਤਰ ਨੂੰ ਵੇਖ ਕੇ (ਮੁਗ਼ਲ) ਰੌਲਾ ਪਾਉਂਦਿਆਂ ਬ੍ਰਿਛ ਤੋਂ ਹੇਠਾਂ ਉਤਰਿਆ।
Shouting at the prince, Mughal came down but, in the mean time, the woman had made the prince to run away.
ਉਤਰਤਦਿਯੋਭਜਾਇਤ੍ਰਿਯਕਛੂਦੇਖ੍ਯੋਆਨਿ॥੨੨॥
(ਉਸ ਦੇ) ਉਤਰਦਿਆਂ ਹੀ ਇਸਤਰੀ ਨੇ (ਰਾਜੇ ਦੇ ਪੁੱਤਰ ਨੂੰ) ਭਜਾ ਦਿੱਤਾ (ਅਤੇ ਮੁਗ਼ਲ ਨੇ ਉਤਰ ਕੇ) ਕੁਝ ਵੀ ਨਾ ਵੇਖਿਆ ॥੨੨॥
And Mughal could not find him there.(22)
ਅੜਿਲ
ਅੜਿਲ:
Arril
ਚਲਿਕਾਜੀਪੈਗਯੋਤਾਹਿਐਸੇਕਹਿਯੋ
(ਉਹ ਮੁਗ਼ਲ) ਚਲ ਕੇ ਕਾਜ਼ੀ ਪਾਸ ਗਿਆ ਅਤੇ ਉਸ ਨੂੰ ਇਸ ਤਰ੍ਹਾਂ ਕਿਹਾ
ਏਕਰੂਖਅਚਰਜਕੋਆਂਖਿਨਮੈਲਹਿਯੋ
ਕਿ ਇਕ ਅਸਚਰਜ ਭਰਿਆ ਬ੍ਰਿਛ ਮੈਂ (ਆਪਣੀਆਂ) ਅੱਖਾਂ ਨਾਲ ਵੇਖਿਆ ਹੈ।
ਤਾਕੋਚਲਿਕਾਜੀਜੂਆਪੁਨਿਹਾਰਿਯੈ
ਹੇ ਕਾਜ਼ੀ ਜੀ! ਉਸ ਨੂੰ ਅਜ ਹੀ ਆਪ ਚਲ ਕੇ ਵੇਖੋ
ਹੋਮੇਰੋਚਿਤਕੋਭਰਮੁਸੁਆਜੁਨਿਵਾਰਿਯੈ॥੨੩॥
ਅਤੇ ਮੇਰੇ ਚਿਤ ਦਾ ਭਰਮ ਦੂਰ ਕਰ ਦਿਓ ॥੨੩॥
Mughal went to the Quazi and told him that he had seen a miraculous tree and requested, ‘Come with me, see for yourself and remove my apprehension.’(23)
ਦੋਹਰਾ
ਦੋਹਰਾ:
Dohira
ਸੁਨਤਬਚਨਕਾਜੀਉਠਿਯੋਸੰਗਲਈਨਿਜੁਨਾਰਿ
ਇਹ ਬਚਨ ਸੁਣ ਕੇ ਕਾਜ਼ੀ ਉਠਿਆ ਅਤੇ ਆਪਣੀ ਇਸਤਰੀ ਨੂੰ ਨਾਲ ਲੈ ਲਿਆ।
Hearing this, Quazi got up, took his wife with him and walked to the place.
ਚਲਿਆਯੋਤਿਹਰੂਖਤਰਲੋਗਸੰਗਕੋਟਾਰਿ॥੨੪॥
ਸਾਰੇ ਸੰਗ ਸਾਥ ਨੂੰ ਪਿਛੇ ਹਟਾ ਕੇ ਆਪ ਬ੍ਰਿਛ ਕੋਲ ਚਲ ਕੇ ਆਇਆ ॥੨੪॥
Leaving all the people behind he came and stood under the tree.(24)
ਚੌਪਈ
ਚੌਪਈ:
Chaupaee
ਭੇਦਿਨਾਰਿਸੌਸਭਤਿਨਕਹਿਯੋ
(ਉਸ ਇਸਤਰੀ ਨੇ ਕਾਜ਼ੀ ਦੀ) ਇਸਤਰੀ ਨੂੰ ਸਾਰਾ ਭੇਦ ਕਹਿ ਦਿੱਤਾ।
That woman had already told the whole story to the Quazi’s wife and
ਤਾਪਾਛੇਤਿਹਦ੍ਰੁਮਕੇਲਹਿਯੋ
ਇਸ ਤੋਂ ਬਾਦ ਉਸ ਬ੍ਰਿਛ ਨੂੰ ਵਿਖਾਇਆ।
Had shown her the tree too.
ਤਿਨਹੂੰਅਪਨੋਮਿਤ੍ਰਬੁਲਾਇਯੋ
ਉਸ (ਇਸਤਰੀ) ਨੇ ਵੀ ਆਪਣਾ ਮਿਤਰ ਬੁਲਾ ਲਿਆ
Quazi’s wife also had called there, her lover and,
ਰੂਖਚਰੇਪਿਯਭੋਗਕਮਾਯੋ॥੨੫॥
ਅਤੇ ਆਪਣੇ ਪਤੀ (ਕਾਜ਼ੀ) ਦੇ ਬ੍ਰਿਛ ਉਤੇ ਚੜ੍ਹਨ ਤੇ (ਆਪਣੇ ਮਿਤਰ ਨਾਲ) ਕਾਮ-ਕ੍ਰੀੜਾ ਕੀਤੀ ॥੨੫॥
While her husband was up the tree, she made love with him.(25)
ਅੜਿਲ
ਅੜਿਲ:
Arrii
ਮੋਹਿਮੀਰਜੋਕਹਿਯੋਸਤਿਮੋਜਾਨਿਯੋ
(ਕਾਜ਼ੀ ਕਹਿਣ ਲਗਾ ਕਿ) ਮੈਨੂੰ ਮੁਗ਼ਲ ਨੇ ਜੋ ਕਹਿਆ ਹੈ ਉਸ ਨੂੰ ਸਚ ਸਮਝੋ।
Quazi said, ‘Whatever Mughal told was true.’
ਤਾਦਿਨਤੇਤਿਨਮੁਗਲਹਿਤੂਕਰਮਾਨਿਯੋ
ਉਸ ਦਿਨ ਤੋਂ ਉਸ ਮੁਗ਼ਲ ਨੂੰ ਆਪਣਾ ਮਿਤਰ ਬਣਾ ਲਿਆ।
From then on he created close friendship with the Mughal.
ਤਵਨਦਿਵਸਤੇਕਾਜੀਚੇਰੋਹ੍ਵੈਰਹਿਯੋ
ਉਸ ਦਿਨ ਤੋਂ ਉਹ ਕਾਜ਼ੀ ਉਸ ਦਾ ਚੇਲਾ ਬਣ ਗਿਆ
Rather he became his disciple and acquiesced that whatever Mughal
ਹੋਸਤਿਬਚਨਸੋਊਭਯੋਜੁਮੋਕੋਇਨਕਹਿਯੋ॥੨੬॥
ਅਤੇ (ਕਹਿਣ ਲਗਾ ਕਿ) ਉਹ ਬੋਲ ਸੱਚਾ ਸਿੱਧ ਹੋਇਆ ਜੋ ਮੈਨੂੰ ਇਸ ਨੇ ਕਿਹਾ ਸੀ ॥੨੬॥
Said it was correct.(26)
ਦੋਹਰਾ
ਦੋਹਰਾ:
Dohira
ਕੋਟਕਸਟਸ੍ਯਾਨੋਸਹਹਿਕੈਸੌਦਹੈਅਨੰਗ
ਸਿਆਣੇ ਭਾਵੇਂ ਕਿਤਨੇ ਹੀ ਕਸ਼ਟ ਸਹਿਨ ਕਰਨ ਅਤੇ ਕਾਮ ਵੀ ਭਾਵੇਂ ਕਿਤਨਾ ਸਾੜੇ,
A wise person, howsoever he may be in distress and sexually