GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 800
Display Settings
ਅਰਿਣੀਤਾਕੇਅੰਤਿਸਬਦਕੋਠਾਨਿਕੈ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਰਖੋ।
ਸਕਲਤੁਪਕਕੇਨਾਮਜਾਨਜੀਯਲੀਜੀਐ
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਧਾਰਨ ਕਰੋ।
ਹੋਕਬਿਤਕਾਬਿਕੇਬੀਚਨਿਡਰਹੁਇਦੀਜੀਐ॥੧੨੨੨॥
(ਇਸ ਦਾ) ਕਵੀ ਲੋਗੋ! ਨਿਸੰਗ ਹੋ ਕੇ ਕਬਿੱਤਾਂ ਅਤੇ ਕਾਵਿ ਵਿਚ ਪ੍ਰਯੋਗ ਕਰੋ ॥੧੨੨੨॥
Saying firstly the words “Indreni Indraani”, add the word “arini” at the end and know fearlessly all the names of Tupak for using them.1222.
ਉਚਸ੍ਰਿਵਾਇਸਏਸਏਸਣੀਭਾਖੀਐ
(ਪਹਿਲਾਂ) 'ਉਚਸ੍ਰਿਵਾਇਸ (ਇੰਦਰ) ਏਸ ਏਸਣੀ, (ਸ਼ਬਦ) ਉਚਾਰਨ ਕਰੋ।
ਇਸਣੀਕਹਿਕੈਅਰਿਣੀਪਦਕੋਰਾਖੀਐ
ਮਗਰੋਂ 'ਇਸਣੀ' ਕਹਿ ਕੇ 'ਅਰਿਣੀ' ਪਦ ਨੂੰ ਜੋੜੋ।
ਸਕਲਤੁਪਕਕੇਨਾਮਅਮਿਤਜੀਅਜਾਨੀਐ
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣੋ।
ਹੋਸੰਕਤਿਆਗਨਿਰਸੰਕਹੁਇਸਦਾਬਖਾਨੀਐ॥੧੨੨੩॥
ਸ਼ੰਕਾ ਨੂੰ ਤਿਆਗ ਕੇ ਸਦਾ ਨਿਸੰਗ ਹੋ ਕੇ (ਇਸ ਦਾ) ਕਥਨ ਕਰੋ ॥੧੨੨੩॥
Saying the words “Ucchshrivaaish Ishani”, add the words “Ishani” and “arini” and know the innumerable names of Tupak for using them unhesitatingly.1223.
ਹਯਣੀਇਸਣੀਇਸਣੀਇਸਣੀਭਾਖੀਐ
ਪਹਿਲਾਂ 'ਹਯਣੀ (ਘੋੜਿਆਂ ਦਾ ਰਾਜਾ ਉੱਚਸ਼੍ਰਵਾ) ਇਸਣੀ ਇਸਣੀ ਇਸਣੀ' ਕਥਨ ਕਰੋ।
ਅਰਿਣੀਤਾਕੇਅੰਤਸਬਦਕੋਰਾਖੀਐ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਜੀਅਲੀਜੀਐ
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਹਿਰਦੇ ਵਿਚ ਜਾਣ ਲਵੋ।
ਹੋਨਿਡਰਸਭਾਕੇਮਾਝਉਚਾਰਨਕੀਜੀਐ॥੧੨੨੪॥
ਨਿਡਰ ਹੋ ਕੇ ਸਭਾ ਵਿਚ ਇਸ ਦਾ ਉਚਾਰਨ ਕਰੋ ॥੧੨੨੪॥
Saying the words “Hayani Ishani Ishani”, add the word “arini” at the end and know all the names of Tupak in your mind.1224.
ਗਾਜਰਾਜਰਾਜਨਨੀਪ੍ਰਭਣੀਭਾਖੀਐ
(ਪਹਿਲਾਂ) 'ਗਾਜ ਰਾਜ (ਇੰਦਰ) ਰਾਜਨਨੀ ਪ੍ਰਭਣੀ' (ਸ਼ਬਦ) ਕਥਨ ਕਰੋ।
ਮਥਣੀਤਾਕੇਅੰਤਸਬਦਕੋਰਾਖੀਐ
ਉਸ ਦੇ ਅੰਤ ਵਿਚ 'ਮਥਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਜੀਅਲੀਜੀਐ
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ।
ਹੋਯਾਕੇਭੀਤਰਭੇਦਨੈਕੁਹੂੰਕੀਜੀਐ॥੧੨੨੫॥
ਇਸ ਵਿਚ ਬਿਲਕੁਲ ਕੋਈ ਭੇਦ ਨਾ ਸਮਝੋ ॥੧੨੨੫॥
Saying the words “Gajraaj Rajanani Prabhuni”, add the word “mathani” at the end and know all the names of Tupak without any discrimination.1225.
ਅਸ੍ਵਏਸਣੀਇਸਣੀਇਸਣਿਉਚਾਰੀਐ
(ਪਹਿਲਾਂ) 'ਅਸ੍ਵਏਸ (ਉੱਚਸ਼੍ਰਵਾ ਘੋੜਾ) ਏਸਣੀ ਇਸਣੀ ਇਸਣਿ' (ਸ਼ਬਦ) ਉਚਾਰਨ ਕਰੋ।
ਤਾਕੇਮਥਣੀਅੰਤਸਬਦਕੋਡਾਰੀਐ
ਉਸ ਦੇ ਅੰਤ ਉੱਤੇ 'ਮਥਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਜੀਅਲੀਜੀਐ
(ਇਸ ਨੂੰ) ਸਭ ਲੋਗ ਹਿਰਦੇ ਵਿਚ ਤੁਪਕ ਦਾ ਨਾਮ ਸਮਝ ਲਵੋ।
ਹੋਸੰਕਤਿਆਗਿਨਿਰਸੰਕਉਚਾਰ੍ਯੋਕੀਜੀਐ॥੧੨੨੬॥
(ਇਸ ਦੀ) ਸ਼ੰਕਾ ਤਿਆਗ ਕੇ ਨਿਸੰਗ ਉਚਾਰਨ ਕਰੋ ॥੧੨੨੬॥
Saying the words “Ashav Ishani Ishani”, add the word “mathani” at the end and know all the names of Tupak unhesitatingly.1226.
ਬਾਹਰਾਜਰਾਜਨਣੀਰਾਜਨਿਭਾਖੀਐ
(ਪਹਿਲਾਂ) 'ਬਾਹਰਾਜ (ਇੰਦਰ) ਰਾਜਨਣੀ ਰਾਜਨਿ' ਕਥਨ ਕਰੋ।
ਅਰਿਣੀਤਾਕੇਅੰਤਸਬਦਕੋਰਾਖੀਐ
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਰਖੋ।
ਸਕਲਤੁਪਕਕੇਨਾਮਹੀਯੇਪਹਿਚਾਨੀਐ
(ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ।
ਹੋਕਬਿਤਕਾਬਿਕੇਭੀਤਰਪ੍ਰਗਟਬਖਾਨੀਐ॥੧੨੨੭॥
(ਇਸ ਦਾ ਕਵੀਓ!) ਕਬਿੱਤਾਂ ਅਤੇ ਕਾਵਿ ਵਿਚ ਪ੍ਰਗਟ ਤੌਰ ਤੇ ਬਖਾਨ ਕਰੋ ॥੧੨੨੭॥
Saying the words “Waahiraaj raajanani raajan”, add the word “arini” at the end and know all the names of Tupak.1227.
ਤੁਰੰਗਏਸਣੀਇਸਣੀਪ੍ਰਭਣੀਪ੍ਰਿਥਮਕਹਿ
ਪਹਿਲਾਂ 'ਤੁਰੰਗ ਏਸਣੀ ਇਸਣੀ ਪ੍ਰਭਣੀ' (ਸ਼ਬਦ) ਕਹੋ।
ਸਤ੍ਰੁਸਬਦਕੋਅੰਤਿਤਵਨਕੇਬਹੁਰਿਗਹਿ
ਮਗਰੋਂ ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਜੀਅਲੀਜੀਐ
(ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਸਮਝ ਲਵੋ।
ਹੋਸਕਲਗੁਨਿਜਨਨਸੁਨਤਨਿਸੰਕਭਣੀਜੀਐ॥੧੨੨੮॥
(ਇਸ ਨੂੰ) ਸਾਰੇ ਗੁਣੀ ਜਨੋ! ਸੁਣ ਕੇ ਨਿਸੰਗ ਵਰਣਨ ਕਰੋ ॥੧੨੨੮॥
Saying firstly the words “Turang Ishani Ishani Prabhuni”, add the word “Shatru” at the end and know all the names of Tupak in your mind and use them before the talented persons unhesitatingly. 1228.
ਚੌਪਈ
ਚੌਪਈ:
CHAUPAI
ਆਇਸਪਤਿਪਿਤਣੀਪਦਕਹੀਐ
(ਪਹਿਲਾਂ) 'ਆਇਸ (ਬਜ੍ਰ) ਪਤਿ ਪਿਤਣੀ' ਸ਼ਬਦ ਕਥਨ ਕਰੋ।
ਇਸਣੀਅਰਿਣੀਸਬਦਹਿਲਹੀਐ
(ਫਿਰ) 'ਇਸਣੀ ਅਰਿਣੀ' ਸ਼ਬਦ ਜੋੜੋ।
ਸਭਸ੍ਰੀਨਾਮਤੁਪਕਕੇਜਨੀਐ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਕਬਿਤਕਾਬਿਕੇਭੀਤਰਭਨੀਐ॥੧੨੨੯॥
(ਕਵੀ ਲੋਗੋ! ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਵਰਣਨ ਕਰੋ ॥੧੨੨੯॥
Saying the words “Aayasupati Pitani”, utter the words “Ishani arini” and know the names of Tupak for speaking them in stanzas of powtry.1229.
ਅੜਿਲ
ਅੜਿਲ:
ARIL
ਬਾਜਰਾਜਕੇਸਭਹੀਨਾਮਬਖਾਨਿਕੈ
(ਪਹਿਲਾਂ) 'ਬਾਜ ਰਾਜ' ਦੇ ਸਾਰੇ ਨਾਮ ਕਥਨ ਕਰੋ।
ਪ੍ਰਭਣੀਪਿਤਣੀਇਸਣੀਬਹੁਰਿਪਦਠਾਨਿਕੈ
ਮਗਰੋਂ 'ਪ੍ਰਭਣੀ ਪਿਤਣੀ ਇਸਣੀ' ਪਦ ਜੋੜੋ।
ਅਰਿਣੀਭਾਖਿਤੁਪਕਕੇਨਾਮਪਛਾਨੀਐ
(ਫਿਰ) 'ਅਰਿਣੀ' ਕਹਿ ਕੇ (ਇਸ ਨੂੰ) ਤੁਪਕ ਦਾ ਨਾਮ ਵਿਚਾਰੋ।
ਹੋਜਵਨਸਬਦਮੈਚਹੀਐਤਹੀਬਖਾਨੀਐ॥੧੨੩੦॥
(ਇਸ ਦਾ) ਜਿਥੇ ਚਾਹੋ, ਉਥੇ ਬਖਾਨ ਕਰੋ ॥੧੨੩੦॥
Saying all the names of Baaji Raaj, add the words “Prabhuni, pitani, Ishani and Arini”, recognize all the names of Tupak and use them as desired.1230.
ਹਸਤੀਏਸਪ੍ਰਭਪਿਤਣੀਗ੍ਰਭਣੀਭਾਖੀਐ
(ਪਹਿਲਾਂ) 'ਹਸਤੀ ਏਸ (ਐਰਾਵਤ) ਪ੍ਰਭ ਪਿਤਣੀ ਗ੍ਰਭਣੀ' (ਸ਼ਬਦ) ਕਥਨ ਕਰੋ।
ਅਰਿਣੀਤਾਕੇਅੰਤਸਬਦਕੋਰਾਖੀਐ
ਉਸ ਦੇ ਅੰਤ ਵਿਚ 'ਅਰਿਣੀ' ਸ਼ਬਦ ਰਖੋ।
ਨਾਮਤੁਪਕਕੇਸਕਲਜਾਨਜੀਅਲੀਜੀਐ
(ਇਸ ਨੂੰ) ਸਭ ਤੁਪਕ ਦਾ ਨਾਮ ਹਿਰਦੇ ਵਿਚ ਸਮਝ ਲਵੋ।
ਹੋਜਵਨਕਵਿਤਮੈਚਹੋਸੁਪਦਤਹਦੀਜੀਐ॥੧੨੩੧॥
ਜਿਥੇ ਚਾਹੋ, ਕਬਿੱਤਾ ਵਿਚ ਇਸ ਸ਼ਬਦ ਦਾ ਪ੍ਰਯੋਗ ਕਰੋ ॥੧੨੩੧॥
Saying the word “Hasit Ish Prabhu Pitani Garvini”, add the word “arini” at the end and know the names of Tupak for using them in poetry.1231.
ਦੰਤਿਰਾਟਪ੍ਰਭਪਿਤਸੁਤਣੀਪਦਭਾਖਿਕੈ
(ਪਹਿਲਾਂ) 'ਦੰਤਿ ਰਾਟ (ਐਰਾਵਤ) ਪ੍ਰਭਪਿਤ ਸੁਤਣੀ' ਪਦ ਕਥਨ ਕਰੋ।
ਅਰਿਣੀਤਾਕੇਅੰਤਸਬਦਕੋਰਾਖਿਕੈ
(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਚਤੁਰਜੀਅਜਾਨੀਐ
(ਇਸ ਨੂੰ) ਸਾਰੇ ਸੂਝਵਾਨੋ! ਤੁਪਕ ਦਾ ਨਾਮ ਸਮਝ ਲਵੋ।
ਹੋਚਹੀਐਦੀਜੀਐਜਹਾਬ੍ਰਿਥਾਬਖਾਨੀਐ॥੧੨੩੨॥
ਜਿਥੇ ਚਾਹੋ ਵਰਤੋ, ਵਿਅਰਥ ਨਾ ਕਹੋ ॥੧੨੩੨॥
Saying the words “Dantiraat Prabhupit Sutani”, add the word “arini” t the end and know all the names of Tupak in your mind.1232.
ਦੁਰਦਰਾਟਰਾਟਿਸਣੀਇਸਣੀਭਾਖੀਐ
ਪਹਿਲਾਂ 'ਦੁਰਦ ਰਾਟ (ਐਰਾਵਤ) ਰਾਟਿਸਣੀ ਇਸਣੀ' ਸ਼ਬਦ ਕਹੋ।
ਅਰਿਣੀਤਾਕੇਅੰਤਸਬਦਕੋਰਾਖੀਐ
'ਅਰਿਣੀ' ਸ਼ਬਦ ਉਸ ਦੇ ਅੰਤ ਉਤੇ ਰਖੋ।
ਸਕਲਤੁਪਕਕੇਨਾਮਜਾਨਜੀਅਲੀਜੀਐ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।