ਹੋਕਬਿਤਕਾਬਿਕੇਭੀਤਰਉਚਰ੍ਯੋਕੀਜੀਐ॥੧੨੩੩॥
(ਇਸ ਦਾ) ਕਵੀ ਜਨੋ! ਕਬਿੱਤਾ ਵਿਚ ਉਚਾਰਨ ਕਰੋ ॥੧੨੩੩॥
Saying the word “Durdraateshani Ishani”, add the word “arini” at the end and knowledge all the names of Tupak, use them in poetry.1233.
ਦ੍ਵਿਪਿਇਸਇਸਣੀਮਥਣੀਆਦਿਭਣੀਜੀਐ॥
ਪਹਿਲਾਂ 'ਦ੍ਵਿਪਿ ਇਸ (ਐਰਾਵਤ) ਇਸਣੀ ਮਥਣੀ' ਸ਼ਬਦ ਕਥਨ ਕਰੋ।
ਅਰਿਣੀਤਾਕੇਅੰਤਸਬਦਕੋਦੀਜੀਐ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਵਰਤੋ।
ਸਕਲਤੁਪਕਕੇਨਾਮਹਿਰਦੇਮਹਿਜਾਨੀਐ॥
(ਇਸ ਨੂੰ) ਸਭ ਲੋਗ ਹਿਰਦੇ ਵਿਚ ਤੁਪਕ ਦੇ ਨਾਮ ਵਜੋਂ ਸਮਝੋ।
ਹੋਚਹੋਸਬਦਤੁਮਜਹਾਨਿਡਰਤਹਠਾਨੀਐ॥੧੨੩੪॥
ਜਿਥੇ ਚਾਹੋ, ਇਸ ਦੀ ਨਿਡਰ ਹੋ ਕੇ ਵਰਤੋਂ ਕਰੋ ॥੧੨੩੪॥
Saying the words “Dayupi-Ish Ishani Mathani”, add the word “arini” at the end and know all the names of Tupak in your mind.1234.
ਪਦਮੀਇਸਇਸਰਾਟਿਨਆਦਿਬਖਾਨੀਐ॥
ਪਹਿਲਾਂ 'ਪਦਮੀ (ਐਰਾਵਤ) ਇਸ ਇਸਰਾਟਨਿ' ਸ਼ਬਦ ਦਾ ਕਥਨ ਕਰੋ।
ਅਰਿਣੀਤਾਕੇਅੰਤਸਬਦਕੋਠਾਨੀਐ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਰਖੋ।
ਸਕਲਤੁਪਕਕੇਨਾਮਚਤੁਰਪਹਿਚਾਨੀਅਹਿ॥
(ਇਸ ਨੂੰ) ਸਾਰੇ ਚਤੁਰ ਪੁਰਸ਼ੋ! ਤੁਪਕ ਦਾ ਨਾਮ ਪਛਾਣੋ।
ਹੋਕਬਿਤਕਾਬਿਮਾਝਨਿਸੰਕਬਖਾਨੀਅਹਿ॥੧੨੩੫॥
(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਪ੍ਰਯੋਗ ਕਰੋ ॥੧੨੩੫॥
Saying firstly the words “Padmaaish Isharaatin”, add the word “arini” at the end and recognize all the names of Tupak.1235.
ਬਾਰਣੇਾਂਦ੍ਰਏਾਂਦ੍ਰਣੀਇੰਦ੍ਰਣੀਆਦਿਕਹਿ॥
ਪਹਿਲਾਂ 'ਬਾਰਣੇਂਦ੍ਰ (ਐਰਾਵਤ) ਏਂਦ੍ਰਣੀ ਇੰਦ੍ਰਣੀ' (ਸ਼ਬਦ) ਦਾ ਕਥਨ ਕਰੋ।
ਅਰਿਣੀਤਾਕੇਅੰਤਿਸਬਦਕੋਬਹੁਰਗਹਿ॥
ਮਗਰੋਂ ਉਸ ਦੇ ਅੰਤ ਵਿਚ 'ਅਰਿਣੀ' ਸ਼ਬਦ ਨੂੰ ਰਖੋ।
ਸਕਲਤੁਪਕਕੇਨਾਮਸਤਿਕਰਜਾਨੀਐ॥
(ਇਸ ਨੂੰ) ਸਭ ਲੋਗ ਤੁਪਕ ਦੇ ਨਾਮ ਵਜੋਂ ਸਚ ਕਰ ਕੇ ਜਾਣ ਲਵੋ।
ਹੋਸੰਕਾਤ੍ਯਾਗਿਉਚਾਰਨਸੰਕਾਮਾਨੀਐ॥੧੨੩੬॥
ਸ਼ੰਕਾ ਨੂੰ ਤਿਆਗ ਕੇ ਉਚਾਰਨ ਵਿਚ ਸ਼ੰਕਾ ਨਾ ਮੰਨੋ ॥੧੨੩੬॥
Saying firstly the words Vaarnendra Indrani Indrani”, add the word “arini” at the end and know all the names of Tupak considering them as true.1236.
ਬ੍ਰਯਾਲਹਪਤਿਪਤਣੀਪਦਪ੍ਰਿਥਮਕਹੀਜੀਐ॥
ਪਹਿਲਾਂ 'ਬ੍ਯਾਲਹ (ਐਰਾਵਤ) ਪਤਿ ਪਤਣੀ' ਸ਼ਬਦ ਦਾ ਕਥਨ ਕਰੋ।
ਅਰਦਨਤਾਕੇਅੰਤਸਬਦਕੋਦੀਜੀਐ॥
ਉਸ ਦੇ ਅੰਤ ਉਤੇ 'ਅਰਦਨ' ਸ਼ਬਦ ਨੂੰ ਜੋੜੋ।
ਅਮਿਤਤੁਪਕਕੇਨਾਮਚਤੁਰਜੀਅਜਾਨੀਅਹੁ॥
(ਇਸ ਨੂੰ) ਸਭ ਅਮਿਤ ਤੁਪਕ ਦੇ ਨਾਮ ਵਜੋਂ ਪਛਾਣੋ।
ਹੋਜਵਨਠਵਰਮੈਚਹੀਐਤਹੀਬਖਾਨੀਅਹੁ॥੧੨੩੭॥
ਜਿਥੇ ਚਾਹੋ, ਉਥੇ ਇਸ ਨੂੰ ਬਖਾਨ ਕਰੋ ॥੧੨੩੭॥
Saying firstly the words “Vyaalaha Pato Patani”, add the word “ardan” at the end and know the innumerable names of Tupak for using them as desired.1237.
ਇੰਭਸੇਸਣੀਇਸਣੀਇਸਣੀਭਾਖੀਐ॥
ਪਹਿਲਾਂ 'ਇੰਭਸੇਸਣੀ ਇਸਣੀ ਇਸਣੀ' (ਸ਼ਬਦ) ਕਥਨ ਕਰੋ।
ਹੰਤ੍ਰੀਤਾਕੇਅੰਤਸਬਦਕੋਰਾਖੀਐ॥
ਉਸ ਦੇ ਅੰਤ ਉਤੇ 'ਹੰਤ੍ਰੀ' ਸ਼ਬਦ ਨੂੰ ਜੋੜੋ।
ਸਕਲਤੁਪਕਕੇਨਾਮਜਾਨਜੀਅਲੀਜੀਐ॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ।
ਹੋਕਬਿਤਕਾਬਿਕੇਮਾਝਨਿਡਰਹੁਇਦੀਜੀਐ॥੧੨੩੮॥
(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੨੩੮॥
Saying the words “Imbhasheshani Ishani Ishani”, add the word “Hantri” t the end and know all the names of Tupak.1238.
ਕੁੰਭੀਏਸਇਸਇਸਣੀਆਦਿਬਖਾਨੀਐ॥
ਪਹਿਲਾਂ 'ਕੁੰਭੀਏਸ (ਐਰਾਵਤ) ਇਸ ਇਸਣੀ' (ਸ਼ਬਦ) ਬਖਾਨ ਕਰੋ।
ਇਸਣੀਅਰਿਣੀਅੰਤਤਵਨਕੇਠਾਨੀਐ॥
ਉਸ ਦੇ ਅੰਤ ਵਿਚ 'ਇਸਣੀ ਅਰਿਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਲੀਜੀਅਹੁਜਾਨਕਰ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਹੋਜੋਪੂਛੈਦੀਜੀਅਹੁਤਿਹਤੁਰਤਬਤਾਇਕਰ॥੧੨੩੯॥
ਜੇ ਕੋਈ ਪੁਛੇ, ਤਾਂ ਤੁਰੰਤ ਦਸ ਦਿਓ ॥੧੨੩੯॥
Saying the words “Kumbhesh Ish Ishani”, add the words “Ishani arini” and know all the names of Tupak.1239.
ਕੁੰਜਰੇਸਇਸਪਿਤਣੀਪ੍ਰਭਣੀਭਾਖੀਐ॥
(ਪਹਿਲਾਂ) 'ਕੁੰਜਰੇਸ (ਐਰਾਵਤ) ਇਸ ਪਿਤਣੀ ਪ੍ਰਭਣੀ' (ਸ਼ਬਦ) ਬਖਾਨ ਕਰੋ।
ਹੰਤ੍ਰੀਤਾਕੇਅੰਤਸਬਦਕੋਰਾਖੀਐ॥
ਉਸ ਦੇ ਅੰਤ ਵਿਚ 'ਹੰਤ੍ਰੀ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਜੀਅਲੀਜੀਐ॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝ ਲਵੋ।
ਹੋਕਬਿਤਕਾਬਿਕੇਬੀਚਨਿਸੰਕਭਣੀਜੀਐ॥੧੨੪੦॥
(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਪ੍ਰਯੋਗ ਕਰੋ ॥੧੨੪੦॥
Saying the words “Kunjresh Ish Pitani Prabhuni”, add the word “Hantri” at the end and know all the names of Tupak.1240.
ਕਰੀਏਾਂਦ੍ਰਇੰਦ੍ਰਣੀਇੰਦ੍ਰਣੀਭਾਖੀਐ॥
(ਪਹਿਲਾਂ) 'ਕਰੀਏਂਦ੍ਰ (ਐਰਾਵਤ) ਇੰਦ੍ਰਣੀ ਇੰਦ੍ਰਣੀ' (ਸ਼ਬਦ) ਕਥਨ ਕਰੋ।
ਪਤਿਣੀਤਾਕੇਅੰਤਿਸਬਦਕੋਰਾਖੀਐ॥
ਉਸ ਦੇ ਅੰਤ ਵਿਚ 'ਪਤਿਣੀ' ਸ਼ਬਦ ਜੋੜੋ।
ਅਰਿਕਹਿਨਾਮਤੁਪਕਕੇਲੇਹੁਪਛਾਨਿਕੈ॥
(ਫਿਰ) 'ਅਰਿ' ਕਹਿ ਕੇ (ਇਸ ਨੂੰ) ਤੁਪਕ ਦੇ ਨਾਮ ਵਜੋਂ ਪਛਾਣੋ।
ਹੋਕਬਿਤਕਾਬਿਕੇਬੀਚਦੀਜੀਅਹੁਜਾਨਿਕੈ॥੧੨੪੧॥
(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਪ੍ਰਯੋਗ ਕਰੋ ॥੧੨੪੧॥
Saying the words “Kari-Indra Indrani Indrani”, add the word “Pitani” at the end and know the names of Tupak for using them in poetry.1241.
ਤਰੁਅਰਿਪ੍ਰਭੁਪ੍ਰਭੁਪ੍ਰਭਣੀਆਦਿਬਖਾਨੀਐ॥
ਪਹਿਲਾਂ 'ਤਰੁ ਅਰਿ ਪ੍ਰਭੁ (ਐਰਾਵਤ) ਪ੍ਰਭੁ ਪ੍ਰਭਣੀ' (ਸ਼ਬਦ) ਕਥਨ ਕਰੋ।
ਅਰਿਣੀਤਾਕੇਅੰਤਿਸਬਦਕੋਠਾਨੀਐ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਜੀਅਲੀਜੀਐ॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝ ਲਵੋ।
ਹੋਜਹਜਹਚਹੀਐਸਬਦਤਹੀਤੇਦੀਜੀਐ॥੧੨੪੨॥
ਜਿਥੇ ਲੋੜ ਹੋਵੇ, ਇਸ ਦੀ ਵਰਤੋਂ ਕਰ ਲਵੋ ॥੧੨੪੨॥
Saying the words “Taruver Prabhu Prabhuni”, add the word “arini” at the end and know all the names of Tupak.1242.
ਸਉਡਿਸਇਸਇਸਇਸਣੀਆਦਿਬਖਾਨਿਕੈ॥
ਪਹਿਲਾਂ 'ਸਉਡਿਸਇਸ (ਐਰਾਵਤ) ਇਸ ਇਸਣੀ' ਸ਼ਬਦ ਦਾ ਕਥਨ ਕਰੋ।
ਅਰਿਣੀਤਾਕੇਅੰਤਸਬਦਕੋਠਾਨਿਕੈ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।
ਸਕਲਤੁਪਕਕੇਨਾਮਜਾਨਜੀਅਲੀਜੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਹੋਯਾਕੇਭੀਤਰਭੇਦਨੈਕੁਨਹੀਕੀਜੀਐ॥੧੨੪੩॥
ਇਸ ਵਿਚ ਕਿਸੇ ਕਿਸਮ ਦਾ ਫਰਕ ਨਾ ਸਮਝੋ ॥੧੨੪੩॥
Saying the words “Saudis Ish Ish Ishani”, add the word “arini” t the end and know all the names of Tupak.1243.
ਸਿੰਧੁਰੇਸਇਸਪਿਤਕਹਿਪ੍ਰਭਣੀਭਾਖੀਐ॥
(ਪਹਿਲਾਂ) 'ਸਿੰਧੁਰੇਸ (ਐਰਾਵਤ) ਇਸ ਪਿਤ' ਕਹਿ ਕੇ 'ਪ੍ਰਭਣੀ' (ਸ਼ਬਦ) ਦਾ ਕਥਨ ਕਰੋ।
ਅਰਿਣੀਤਾਕੇਅੰਤਸਬਦਕੋਰਾਖੀਐ॥
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।
ਸਕਲਤੁਪਕਕੇਨਾਮਜਾਨਜੀਅਲੀਜੀਐ॥
(ਇਸ ਨੂੰ) ਸਭ ਤੁਪਕ ਦਾ ਨਾਮ ਹਿਰਦੇ ਵਿਚ ਜਾਣ ਲਵੋ।
ਹੋਕਬਿਤਦੋਹਰਨਮਾਝਨਿਡਰਹੁਇਦੀਜੀਐ॥੧੨੪੪॥
(ਇਸ ਦਾ) ਕਬਿੱਤਾਂ ਅਤੇ ਦੋਹਰਿਆਂ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੨੪੪॥
Saying the words “Sindhuresh Ishpati”, add the words “Prabhuni” add “arini” at the end and know all the names of Tupak for using them in Kabits and Dohras.1244.
ਅਨਕਪੇਾਂਦ੍ਰਇੰਦ੍ਰਣੀਇੰਦ੍ਰਣੀਭਾਖੀਐ॥
(ਪਹਿਲਾਂ) 'ਅਨਕਪੇਂਦ੍ਰ (ਐਰਾਵਤ) ਇੰਦ੍ਰਣੀ ਇੰਦ੍ਰਣੀ' ਕਥਨ ਕਰੋ।
ਇਸਣੀਅਰਿਣੀਅੰਤਿਸਬਦਕੋਰਾਖੀਐ॥
ਅੰਤ ਉਤੇ 'ਇਸਣੀ ਅਰਿਣੀ' ਸ਼ਬਦ ਜੋੜੋ।
ਸਕਲਤੁਪਕਕੇਨਾਮਜਾਨਜੀਅਲੀਜੀਐ॥
(ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਵਿਚਾਰ ਲਵੋ।