GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 770
Display Settings
ਹੋਸਕਲਤੁਪਕਕੇਨਾਮਪ੍ਰਬੀਨਬਿਚਾਰੀਐ॥੯੦੬॥
(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝਣ ॥੯੦੬॥
Saying firstly the word “Meghjanin”, then add the words “Jaachar, naath and shatru” and consider all the names of Tupak.906.
ਚੌਪਈ
ਚੌਪਈ:
CHAUPAI
ਸਾਰਸੁਤੀਸਬਦਾਦਿਉਚਾਰੋ
ਪਹਿਲਾਂ 'ਸਾਰਸੁਤੀ' ਸ਼ਬਦ ਉਚਾਰੋ।
ਜਾਚਰਕਹਿਨਾਇਕਪਦਡਾਰੋ
ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।
ਸਤ੍ਰੁਸਬਦਕਹੁਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਪਕਕੇਸਭਲਹਿਲਿਜੈ॥੯੦੭॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੦੭॥
Utter firstly the word “Sarasvati” and then speak the words “Jaachar-nayak-shatru” and in this way speak all the names of Tupak.907.
ਗੰਗਭੇਟਨੀਆਦਿਉਚਾਰੋ
ਪਹਿਲਾਂ 'ਗੰਗ ਭੇਟਨੀ' ਸ਼ਬਦ ਨੂੰ ਕਹੋ।
ਜਾਚਰਕਹਿਨਾਇਕਪਦਡਾਰੋ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਭਣਿਜੈ
ਫਿਰ 'ਸਤ੍ਰੁ' ਸ਼ਬਦ ਬੋਲੋ।
ਨਾਮਤੁਪਕਕੇਸਕਲਕਹਿਜੈ॥੯੦੮॥
(ਇਸ ਨੂੰ) ਸਭ ਤੁਪਕ ਦਾ ਨਾਮ ਕਹੋ ॥੯੦੮॥
Say firstly the word “Gang-bhetani” and then utter the words “Jaachar-nayak-shatru” and in this way speak all the names of Tupak.908.
ਅਰੁਣਿਬਾਰਨਿਨਿਆਦਿਬਖਾਨਹੁ
ਪਹਿਲਾਂ 'ਅਰੁਣਿ ਬਾਰਨਿਨਿ' ਨੂੰ ਉਚਾਰੋ।
ਜਾਚਰਕਹਿਨਾਇਕਪਦਠਾਨਹੁ
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਸਤ੍ਰੁਸਬਦਕੋਬਹੁਰਿਉਚਾਰਹੁ
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਨਾਮਤੁਪਕਕੇਸਕਲਬਿਚਾਰਹੁ॥੯੦੯॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੦੯॥
Say firstly the word “Arun-vaarnin”, then add the words “Jaachar-nayak-shatru” and know all the names of Tupak.909.
ਅਰੁਣਬਾਰਿਨੀਆਦਿਬਖਾਨੋ
ਪਹਿਲਾਂ 'ਅਰੁਣ ਬਾਰਿਨੀ' (ਸ਼ਬਦ) ਕਥਨ ਕਰੋ।
ਜਾਚਰਕਹਿਨਾਇਕਪਦਠਾਨੋ
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਸਤ੍ਰੁਸਬਦਕਹੁਬਹੁਰਿਉਚਾਰੋ
ਮਗਰੋਂ 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਉਚਾਰੋ।
ਸਕਲਤੁਪਕਕੇਨਾਮਬਿਚਾਰੋ॥੯੧੦॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੧੦॥
Say firstly the word “Arun-vaarini”, then add the words “Jaachar-nayak-shatru” and know the names of Tupak.910.
ਅੜਿਲ
ਅੜਿਲ:
ARIL
ਅਰੁਣਅੰਬੁਨਿਨਿਆਦਿਉਚਾਰਨਕੀਜੀਐ
ਪਹਿਲਾਂ 'ਅਰੁਣ ਅੰਬੁਨਿਨਿ' (ਸ਼ਬਦ) ਨੂੰ ਉਚਾਰਨ ਕਰੋ।
ਜਾਚਰਕਹਿਕੈਨਾਥਸਬਦਕੋਦੀਜੀਐ
(ਫਿਰ) 'ਜਾ ਚਰ ਨਾਥ' ਸ਼ਬਦ ਜੋੜੋ।
ਸਤ੍ਰੁਸਬਦਕਹੁਤਾਕੇਅੰਤਿਬਖਾਨੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਹੋਸਕਲਤੁਪਕਕੇਨਾਮਸੁਬੁਧਿਪ੍ਰਮਾਨੀਐ॥੯੧੧॥
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੯੧੧॥
Saying firstly the word “Arun-ambneen”, add the words “Jaachar-naath-shatru” and know all the names of Tupak.911.
ਚੌਪਈ
ਚੌਪਈ:
Chaupai
ਅਰੁਣਤਰੰਗਨਿਆਦਿਉਚਾਰੋ
ਪਹਿਲਾਂ 'ਅਰੁਣ ਤਰੰਗਨਿ' (ਸ਼ਬਦ) ਉਚਾਰੋ।
ਜਾਚਰਕਹਿਨਾਇਕਪਦਡਾਰੋ
(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕਹੁਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਸਕਲਤੁਪਕਕੇਨਾਮਕਹਿਜੈ॥੯੧੨॥
(ਇਸ ਨੂੰ) ਸਭ ਤੁਪਕ ਦਾ ਨਾਮ ਕਹੋ ॥੯੧੨॥
Saying firstly the word “Arun-turangni”, add the words “Jaachar-nayak-shatru” and know all the names of Tupak.912.
ਆਰਕਤਾਜਲਨਿਨਿਪਦਭਾਖੋ
ਪਹਿਲਾਂ 'ਆਰਕਤਾ ਜਲਨਿਨਿ' (ਲਾਲ ਰੰਗ ਦੇ ਪਾਣੀ ਵਾਲੀ ਨਦੀ ਸਰਸਵਤੀ ਵਾਲੀ ਧਰਤੀ) ਪਦ ਉਚਾਰੋ।
ਜਾਚਰਕਹਿਨਾਇਕਪਦਰਾਖੋ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਦਾ ਵਰਣਨ ਕਰੋ।
ਸਭਸ੍ਰੀਨਾਮਤੁਪਕਲਖਿਲਿਜੈ॥੯੧੩॥
(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਜਾਣੋ ॥੯੧੩॥
Saying firstly the word “Aarakat-jalni (Brahmputra), then add the words “Jaachar-nayak-shatru” and know the names of Tupak.913.
ਅਰੁਣਅੰਬੁਨਿਨਿਆਦਿਬਖਾਨਹੁ
ਪਹਿਲਾਂ 'ਅਰੁਣ ਅੰਬੁਨਿਨਿ' (ਸ਼ਬਦ) ਕਹੋ।
ਜਾਚਰਕਹਿਪਤਿਸਬਦਪ੍ਰਮਾਨਹੁ
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕਹੁਬਹੁਰਿਉਚਾਰੋ
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
ਨਾਮਤੁਪਕਕੇਸਕਲਬਿਚਾਰੋ॥੯੧੪॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੧੪॥
Saying firstly the word “Arun-ambunani”, then utter the words “Jaachar-pati-shatru” and know all the names of Tupak.914.
ਅਰੁਣਪਾਨਿਨੀਆਦਿਭਣਿਜੈ
ਪਹਿਲਾਂ 'ਅਰੁਣ ਪਾਨਿਨੀ' (ਸ਼ਬਦ) ਦਾ ਕਥਨ ਕਰੋ।
ਜਾਚਰਕਹਿਨਾਇਕਪਦਦਿਜੈ
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਅਰਿਪਦਤਾਕੇਅੰਤਿਬਖਾਨੋ
ਉਸ ਦੇ ਅੰਤ ਉਤੇ 'ਅਰਿ' ਪਦ ਉਚਾਰਨ ਕਰੋ।
ਨਾਮਤੁਪਕਕੇਸਭਜੀਅਜਾਨੋ॥੯੧੫॥
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ ॥੯੧੫॥
Saying firstly the word “Arun-paanini”, add the words “Jaachar-nayak-ari” and know all the names of Tupak.915.
ਅਰੁਣਜਲਨਿਨੀਆਦਿਬਖਾਨਹੁ
ਪਹਿਲਾਂ 'ਅਰੁਣ ਜਲਨਿਨੀ' (ਸ਼ਬਦ) ਕਹੋ।
ਜਾਚਰਕਹਿਪਤਿਸਬਦਪ੍ਰਮਾਨਹੁ
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਨਾਮਤੁਪਕਕੇਸਭਲਖਿਲਿਜੈ॥੯੧੬॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੧੬॥
Saying firstly the word “Arun-jalnani”, add the words “Jaachar-pati-shatru” and know all the names of Tupak.916.
ਅਰੁਣਨੀਰਨਿਨਿਆਦਿਉਚਾਰੋ
ਪਹਿਲਾਂ 'ਅਰੁਣ ਨੀਰਨਿਨਿ' (ਸ਼ਬਦ) ਕਹੋ।
ਜਾਚਰਕਹਿਨਾਇਕਪਦਡਾਰੋ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਬਹੁਰਿਬਖਾਨਹੁ
ਮਗਰੋਂ 'ਸਤੁ੍ਰ' ਸ਼ਬਦ ਉਚਾਰੋ।
ਸਭਸ੍ਰੀਨਾਮਤੁਪਕਕੇਜਾਨਹੁ॥੯੧੭॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੧੭॥
Saying firstly the word “Arun-neernin”, add the words “Jaachar-nayak-shatru” and know all the names of Tupak.917.