GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 765
Display Settings
ਦੁਆਰਕੇਾਂਦ੍ਰਨਿਨਿਆਦਿਉਚਰੀਐ
ਪਹਿਲਾਂ 'ਦੁਆਰਕੇਂਦ੍ਰਨਿਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਕਹੋ।
ਜਾਚਰਕਹਿਪਤਿਸਬਦਸੁਧਰੀਐ
(ਫਿਰ) 'ਜਾ ਚਰ ਪਤਿ' ਸ਼ਬਦਾਂ ਨੂੰ ਨਾਲ ਜੋੜੋ।
ਸਤ੍ਰੁਸਬਦਕੇਅੰਤਿਬਖਾਨੋ
(ਫਿਰ) ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਸਭਸ੍ਰੀਨਾਮਤੁਪਕਕੇਮਾਨੋ॥੮੫੬॥
(ਇਸ ਨੂੰ) ਸਭ ਤੁਪਕ ਦਾ ਨਾਮ ਮਨ ਲਵੋ ॥੮੫੬॥
Saying firstly the word “Dvarkendrani”, then “Jaachar-pati and shatru” and know all the names of Tupak.856.
ਦੁਆਰਾਵਤੇਸ੍ਰਨਿਆਦਿਬਖਾਨਹੁ
ਪਹਿਲਾਂ 'ਦੁਆਰਾਵਤੇਸ੍ਰਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਕਥਨ ਕਰੋ।
ਜਾਚਰਕਹਿਪਤਿਸਬਦਸੁਠਾਨਹੁ
(ਫਿਰ) 'ਜਾ ਚਰ ਪਤਿ' ਸ਼ਬਦਾਂ ਨੂੰ ਜੋੜੋ।
ਸਤ੍ਰੁਸਬਦਕੋਬਹੁਰਿਉਚਰੀਐ
ਮਗਰੋਂ 'ਸਤ੍ਰੁ' ਸ਼ਬਦ ਉਚਾਰੋ।
ਸਭਸ੍ਰੀਨਾਮਤੁਪਕਕੇਧਰੀਐ॥੮੫੭॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੫੭॥
Saying the word “Dvaarvtesh-varni” and then utter “Jaachar-pati-shatru” and know all the names of Tupak.857.
ਜਦ੍ਵੇਸਨਿਆਦਿਉਚਾਰਨਕੀਜੈ
ਪਹਿਲਾਂ 'ਜਦ੍ਵੇਸਨਿ' (ਜਮਨਾ ਨਦੀ ਵਾਲੀ ਧਰਤੀ) ਸ਼ਬਦ ਉਚਾਰੋ।
ਜਾਚਰਕਹਿਨਾਇਕਪਦਦੀਜੈ
(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਸਭਸ੍ਰੀਨਾਮਤੁਪਕਪਹਿਚਾਨੋ॥੮੫੮॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੫੮॥
Saying firstly the word “Yaadveshni”, then add “Jaachar-nayak-shatru” and recognize all the names of Tupak.858.
ਦੁਆਰਾਵਤੀਨਾਇਕਨਿਨਿਭਾਖਹੁ
ਪਹਿਲਾਂ 'ਦੁਆਰਾਵਤੀ ਨਾਇਕਨਿਨਿ' (ਸ਼ਬਦ) ਕਹੋ।
ਜਾਚਰਕਹਿਪਤਿਪਦਕਹੁਰਾਖਹੁ
(ਫਿਰ) 'ਜਾ ਚਰ ਪਤਿ' ਪਦ ਨੂੰ ਜੋੜੋ।
ਸਤ੍ਰੁਸਬਦਕੋਬਹੁਰਿਬਖਾਨਹੁ
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨਹੁ॥੮੫੯॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੫੯॥
Say firstly the words “Dvaarvati-nayakni”, then add the words “Jaachar-pati-shatru” and in this way know all the names of Tupak.859.
ਜਗਤੇਸਰਨਿਨਿਆਦਿਭਣਿਜੈ
ਪਹਿਲਾਂ 'ਜਗਤੇਸਰਨਿਨਿ' ਸ਼ਬਦ ਦਾ ਉਚਾਰਨ ਕਰੋ।
ਜਾਚਰਕਹਿਨਾਇਕਪਦਦਿਜੈ
(ਫਿਰ) 'ਜਾ ਚਰ ਨਾਇਕ' ਦਾ ਪਦਾਂ ਨੂੰ ਜੋੜੋ।
ਸਤ੍ਰੁਸਬਦਕੋਬਹੁਰਿਬਖਾਨੋ
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨੋ॥੮੬੦॥
ਇਸ ਨੂੰ ਸਭ ਤੁਪਕ ਦਾ ਨਾਮ ਸਮਝੋ ॥੮੬੦॥
Saying firstly “Jagteshvarni”, then add “Jaachar-nayak-shatru” and know all the names of Tupak.860.
ਅੜਿਲ
ਅੜਿਲ:
ARIL
ਅਨਿਕਦੁੰਦਭਜਾਬਲਭਨਿਆਦਿਬਖਾਨੀਐ
ਪਹਿਲਾਂ 'ਅਨਕ ਦੁੰਦਭਜਾ ਬਲਭਨਿ' (ਕ੍ਰਿਸ਼ਨ ਦੀ ਪਿਆਰੀ ਜਮਨਾ ਵਾਲੀ ਧਰਤੀ) (ਪਦ) ਦਾ ਉਚਾਰਨ ਕਰੋ।
ਜਾਚਰਕਹਿਨਾਇਕਪਦਬਹੁਰਿਪ੍ਰਮਾਨੀਐ
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਹੋਸਕਲਤੁਪਕਕੇਨਾਮਸੁਮੰਤ੍ਰਬਿਚਾਰੀਐ॥੮੬੧॥
ਸਭ ਮਿਤ੍ਰੋ! ਇਸ ਨੂੰ ਤੁਪਕ ਦਾ ਨਾਮ ਸਮਝ ਲਵੋ ॥੮੬੧॥
Saying firstly the words “Anik-dundbhijaa-vallabhni” and then uttering the words “Jaachar-nayak-shatru”, know all the names of Tupak.861.
ਹਲੀਭ੍ਰਾਤਨਿਨਿਆਦਿਬਖਾਨਨਿਕੀਜੀਐ
ਪਹਿਲਾਂ 'ਹਲੀ ਭ੍ਰਾਤਨਿਨਿ' (ਸ਼ਬਦ) ਦਾ ਬਖਾਨ ਕਰੋ।
ਜਾਚਰਕਹਿਕੈਪੁਨਿਨਾਇਕਪਦਦੀਜੀਐ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਹੋ।
ਹੋਸਕਲਤੁਪਕਕੇਨਾਮਸੁਬੁਧਿਪ੍ਰਮਾਨੀਐ॥੮੬੨॥
(ਇਹ) ਤੁਪਕ ਦਾ ਨਾਮ ਹੋ ਜਾਏਗਾ, ਸਭ ਬੁੱਧਮਾਨ ਵਿਚਾਰ ਕਰ ਲੈਣ ॥੮੬੨॥
Uttering firstly the word “Halibhraatinani” and then saying “Jaachar” and adding “nayak-shatru” and know wisely all the names of Tupak.862.
ਚੌਪਈ
ਚੌਪਈ:
CHAUPAI
ਬਲਿਆਨੁਜਨਿਨਿਆਦਿਬਖਾਨੋ
ਪਹਿਲਾਂ 'ਬਲੀ ਆਨੁਜਨਿਨਿ' (ਬਲਦੇਵ ਦੇ ਛੋਟੇ ਭਰਾ ਦੀ ਰਾਣੀ ਜਮਨਾ ਨਦੀ ਦੀ ਧਰਤੀ) ਸ਼ਬਦ ਕਥਨ ਕਰੋ।
ਜਾਚਰਕਹਿਪਤਿਸਬਦਪ੍ਰਮਾਨੋ
(ਬਾਦ ਵਿਚ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕਹੁਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਫੰਗਚੀਨਚਿਤਿਲਿਜੈ॥੮੬੩॥
(ਇਹ) ਤੁਫੰਗ ਦਾ ਨਾਮ ਹੈ, ਚਿਤ ਵਿਚ ਵਿਚਾਰ ਲਵੋ ॥੮੬੩॥
Saying word “Bal-anu-janani” in the beginning, then add the words “Jaachar-pati-shatru” and recognize the names of Tupak.863.
ਬਲਿਭਈਅਨਨੀਆਦਿਬਖਾਨੋ
ਪਹਿਲਾਂ 'ਬਲਿ ਭਈਅਨਨੀ' ਸ਼ਬਦ ਸ਼ੁਰੂ ਵਿਚ ਕਹੋ।
ਜਾਚਰਕਹਿਪਤਿਸਬਦਪ੍ਰਮਾਨੋ
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਸਤ੍ਰੁਸਬਦਕੋਬਹੁਰੋਕਹੀਯੋ
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਸਭਸ੍ਰੀਨਾਮਤੁਪਕਕੇਲਹੀਯੋ॥੮੬੪॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੮੬੪॥
Add the words “Jaachar-pati-shatru” after firstly saying “Balbhai-anani” and know the names of Tupak.864.
ਰਉਹਣੇਅਭ੍ਰਾਤਨਨਿਭਾਖੁ
(ਪਹਿਲਾਂ) 'ਰਉਹਣੇਅ ਭਰਾਤਨਨੀ' (ਰੋਹਿਣੀ ਦੇ ਪਤੀ ਬਲਦੇਵ ਦੇ ਭਰਾ ਦੀ ਪਤਨੀ ਜਮਨਾ ਨਾਂ ਦੀ ਨਦੀ ਵਾਲੀ ਧਰਤੀ) ਕਹੋ।
ਜਾਚਰਕਹਿਨਾਇਕਪਦਰਾਖੁ
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਸਭਸ੍ਰੀਨਾਮਤੁਪਕਲਹਿਲਿਜੈ॥੮੬੫॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੮੬੫॥
Say the words “Jaachar-pati-shatru” after firstly uttering the word “Rohineya-bhraatinani” and know the names of Tupak.865.
ਬਲਭਦ੍ਰਭ੍ਰਾਤਨਿਨਿਆਦਿਉਚਾਰੋ
ਪਹਿਲਾਂ 'ਬਲਭਦ੍ਰ ਭ੍ਰਾਤਨਿਨਿ' (ਸ਼ਬਦ) ਉਚਾਰਨ ਕਰੋ।
ਜਾਚਰਕਹਿਨਾਇਕਪਦਡਾਰੋ
(ਫਿਰ) 'ਜਾ ਚਰ ਨਾਇਕ' ਪਦ ਕਹੋ।
ਸਤ੍ਰੁਸਬਦਕੋਬਹੁਰਿਬਖਾਨੋ
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਸਭਸ੍ਰੀਨਾਮਤੁਪਕਕੇਜਾਨੋ॥੮੬੬॥
(ਇਸ ਨੂੰ) ਸਭ ਤੁਪਕ ਦਾ ਨਾਮ ਕਰ ਕੇ ਜਾਣੋ ॥੮੬੬॥
Utter firstly the words “Balbhadar-bhraatinani”, then add the words “Jaachar, nayak and shatru” and in this way know all the names of Tupak.866.
ਅੜਿਲ
ਅੜਿਲ:
ARIL
ਪ੍ਰਲੰਬਘਨੁਅਨੁਜਨਨੀਆਦਿਬਖਾਨੀਐ
ਪਹਿਲਾਂ 'ਪ੍ਰਲੰਬਘਨੁ ਅਨੁਜਨਨੀ' (ਪ੍ਰਲੰਬ ਰਾਖਸ ਨੂੰ ਮਾਰਨ ਵਾਲੇ ਬਲਦੇਵ ਦੇ ਛੋਟੇ ਭਰਾ ਕ੍ਰਿਸ਼ਨ ਦੀ ਰਾਣੀ ਜਮਨਾ ਨਦੀ ਵਾਲੀ ਧਰਤੀ) (ਸ਼ਬਦ) ਕਹੋ।