GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 759
Display Settings
ਜਲਰਾਸਨਨੀਆਦਿਉਚਾਰਨਕੀਜੀਐ
ਪਹਿਲਾਂ 'ਜਲ ਰਾਸਨਨੀ' ਸ਼ਬਦ ਦਾ ਉਚਾਰਨ ਕਰੋ।
ਜਾਚਰਨਾਇਕਪਦਤਿਹਪਾਛੇਦੀਜੀਐ
ਉਸ ਪਿਛੋਂ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਪਦਕੋਤਾਕੇਅੰਤਿਉਚਾਰੀਐ
ਫਿਰ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।
ਹੋਸਕਲਤੁਪਕਕੇਨਾਮਸੁਕਬਿਬਿਚਾਰੀਐ॥੭੯੩॥
(ਇਹ) ਸਾਰਾ ਤੁਪਕ ਦਾ ਨਾਮ ਬਣਦਾ ਹੈ, ਕਵੀ ਲੋਗ ਵਿਚਾਰ ਲੈਣ ॥੭੯੩॥
Utter firstly the word “Jalraashinani”, then say the words “Jaa-char-nayak-shatru” in this way consider all the names of Tupak.793.
ਚੌਪਈ
ਚੌਪਈ:
CHAUPAI
ਕੰਨਿਧਨੀਸਬਦਾਦਿਭਣਿਜੇ
ਪਹਿਲਾਂ 'ਕੰਨਿਧਨੀ' (ਜਲ ਵਾਲੀ ਧਰਤੀ) ਸ਼ਬਦ ਕਹੋ।
ਜਾਚਰਕਹਿਨਾਇਕਪਦਦਿਜੇ
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਅੰਤਿਉਚਾਰੋ
(ਫਿਰ) ਅੰਤ ਉਤੇ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਨਾਮਤੁਪਕਕੇਸਕਲਬਿਚਾਰੋ॥੭੯੪॥
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੯੪॥
Utter firstly “Kanidhani” and after “Jaa-char-nayak-shatu” and comprehend all the names of Tupak.794.
ਅੰਬੁਜਨੀਸਬਦਾਦਿਬਖਾਨੋ
ਪਹਿਲਾਂ 'ਅੰਬੁਜਨੀ' (ਧਰਤੀ) ਸ਼ਬਦ ਕਥਨ ਕਰੋ।
ਜਾਚਰਕਹਿਨਾਇਕਪਦਠਾਨੋ
(ਅੰਤ ਉਤੇ) 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਭਣਿਜੈ
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਨਾਮਤੁਫੰਗਚੀਨਚਿਤਿਲਿਜੈ॥੭੯੫॥
(ਇਸ ਨੂੰ) ਤੁਫੰਗ ਦੇ ਨਾਮ ਵਜੋਂ ਮਨ ਵਿਚ ਸਮਝ ਲਵੋ ॥੭੯੫॥
Utter firstly the word “Ambujanani”, then add “Jaa-char-nayak-shatru” and in this way comprehend the names of Tupak.795.
ਜਲਨੀਆਦਿਬਖਾਨਨਕੀਜੈ
ਪਹਿਲਾਂ 'ਜਲਨੀ' (ਧਰਤੀ) ਸ਼ਬਦ ਕਹੋ।
ਜਾਚਰਪਤਿਪਾਛੈਪਦਦੀਜੈ
ਉਸ ਪਿਛੋਂ 'ਜਾ ਚਰ ਪਤਿ' ਪਦ ਜੋੜੋ।
ਸਤ੍ਰੁਸਬਦਕੋਅੰਤਿਬਖਾਨੋ
(ਫਿਰ) ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਨਾਮਤੁਪਕਕੇਸਕਲਪਛਾਨੋ॥੭੯੬॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੭੯੬॥
Utter firstly the word “Jalni”, then add “Jaa-char-pati” and then add the word “Shatru” and recognize all the names of Tupak.796.
ਪਾਨਿਨਿਆਦਿਉਚਾਰਨਕੀਜੈ
ਪਹਿਲਾਂ 'ਪਾਨਿਨਿ' (ਪਾਣੀਆਂ ਵਾਲੀ ਧਰਤੀ) ਸ਼ਬਦ ਕਹੋ।
ਜਾਚਰਪਤਿਸਬਦਾਤਿਭਣੀਜੈ
(ਫਿਰ) ਅੰਤ ਤੇ 'ਜਾ ਚਰ ਪਤਿ' ਸ਼ਬਦ ਉਚਾਰੋ।
ਸਤ੍ਰੁਸਬਦਕੋਬਹੁਰਿਉਚਾਰੋ
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਨਾਮਤੁਪਕਕੇਸਕਲਬਿਚਾਰੋ॥੭੯੭॥
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ ॥੭੯੭॥
Utter the word “Paanini”, then speak the words “Jaa-char-shatru” and tin this way comprehend all the names of Tupak.797.
ਅੰਬੁਜਨੀਸਬਦਾਦਿਭਣਿਜੈ
ਪਹਿਲਾਂ 'ਅੰਬੁਜਨੀ' (ਧਰਤੀ) ਸ਼ਬਦ ਕਥਨ ਕਰੋ।
ਜਾਚਰਪਤਿਸਬਦਾਤਿਕਹਿਜੈ
ਉਸ ਦੇ ਅੰਤ ਉਤੇ 'ਜਾ ਚਰ ਪਤਿ' ਸ਼ਬਦ ਕਹੋ।
ਸਤ੍ਰੁਸਬਦਬਹੁਰੋਤੁਮਠਾਨੋ
ਫਿਰ ਤੁਸੀਂ 'ਸਤ੍ਰੁ' ਸ਼ਬਦ ਜੋੜ ਦਿਓ।
ਨਾਮਤੁਪਕਕੇਸਭਪਹਿਚਾਨੋ॥੭੯੮॥
(ਇਸ ਨੂੰ) ਸਾਰੇ ਤੁਪਕ ਦੇ ਨਾਮ ਵਜੋਂ ਪਛਾਣੋ ॥੭੯੮॥
Utter firstly the word “Ambujani” and then “Jaa-char-pati-shatru” and comprehend the names of Tupak.798.
ਦੋਹਰਾ
ਦੋਹਰਾ:
DOHRA
ਬਾਰਿਨਿਆਦਿਉਚਾਰਿਕੈਜਾਚਰਧਰਪਦਦੇਹੁ
ਪਹਿਲਾਂ 'ਬਾਰਿਨਿ' ਸ਼ਬਦ ਉਚਾਰ ਕੇ, ਫਿਰ 'ਜਾ ਚਰ ਧਰ' ਪਦ ਜੋੜੋ।
ਸਤ੍ਰੁਉਚਾਰੁਤੁਫੰਗਕੇਨਾਮਚਤੁਰਲਖਿਲੇਹੁ॥੭੯੯॥
(ਫਿਰ) 'ਸਤ੍ਰੁ' ਸ਼ਬਦ ਕਹੋ। (ਇਸ ਤਰ੍ਹਾਂ) ਤੁਫੰਗ ਦਾ ਨਾਮ (ਬਣਦਾ ਹੈ)। ਵਿਦਵਾਨ ਸੋਚ ਲੈਣ ॥੭੯੯॥
Utter firstly the word “Vaarini” and then “Jaa-char-dhar and shatru”, and comprehend the names of Tupak in your mind.799.
ਅੜਿਲ
ਅੜਿਲ:
ARIL
ਬਾਰਿਜਨੀਸਬਦਾਦਿਉਚਾਰੋਜਾਨਿਕੈ
ਪਹਿਲਾਂ 'ਬਾਰਿਜਨੀ' (ਧਰਤੀ) ਸ਼ਬਦ ਉਚਾਰ ਕੇ,
ਜਾਚਰਪਤਿਪਦਕੋਤਿਹਪਾਛੇਠਾਨਿਕੈ
ਫਿਰ 'ਜਾ ਚਰ ਪਤਿ' ਪਦ ਨੂੰ ਪਿਛੋਂ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰਿਕੈ
(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਸੁਲੇਹੁਬਿਚਾਰਿਕੈ॥੮੦੦॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸਾਰੇ ਵਿਚਾਰ ਕਰ ਲੈਣ ॥੮੦੦॥
Uttering firstly the word “Vaarijani” and then speaking “Jaa-char-pati-shatru”, consider and remember all the names of Tupak.800.
ਜਲਨਿਧਨੀਸਬਦਾਦਿਉਚਾਰਨਕੀਜੀਐ
ਪਹਿਲਾਂ 'ਜਲਨਿਧਨੀ' (ਧਰਤੀ) ਸ਼ਬਦ ਉਚਾਰ ਕੇ,
ਜਾਚਰਕਹਿਨਾਇਕਪਦਬਹੁਰੋਦੀਜੀਐ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ
ਫਿਰ 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਰਖੋ।
ਹੋਸਕਲਤੁਪਕਕੇਨਾਮਪ੍ਰਬੀਨਬਿਚਾਰੀਐ॥੮੦੧॥
(ਇਹ) ਤੁਪਕ ਦਾ ਨਾਮ ਬਣ ਜਾਏਗਾ। ਸਭ ਪ੍ਰਬੀਨ ਵਿਚਾਰ ਲੈਣ ॥੮੦੧॥
After firstly saying “Jalnidhani”, utter the words “Jaa-char-nayak and shatrua” and comprehend all the names of Tupak.801.
ਚੌਪਈ
ਚੌਪਈ:
CHUPAI
ਮੇਘਜਨੀਸਬਦਾਦਿਉਚਾਰੋ
ਪਹਿਲਾਂ 'ਮੇਘਜਨੀ' (ਧਰਤੀ) ਸ਼ਬਦ ਉਚਾਰੋ।
ਜਾਚਰਕਹਿਨਾਇਕਪਦਡਾਰੋ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਭਣਿਜੈ
ਫਿਰ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
ਨਾਮਤੁਫੰਗਜਾਨਜੀਅਲੀਜੈ॥੮੦੨॥
(ਇਸ ਨੂੰ) ਤੁਫੰਗ ਦਾ ਨਾਮ ਮਨ ਵਿਚ ਸਮਝ ਲਵੋ ॥੮੦੨॥
After firstly saying the word “Meghjani”, utter the words “Jaa-char-nayak and shatru” and know the names of Tupak.802.
ਅੰਬੁਦਨੀਸਬਦਾਦਿਬਖਾਨੋ
ਪਹਿਲਾਂ 'ਅੰਬੁਦਨੀ' (ਪਾਣੀ ਦੇ ਸਾਗਰਾਂ ਵਾਲੀ ਧਰਤੀ) ਕਥਨ ਕਰੋ।
ਜਾਚਰਕਹਿਨਾਇਕਪਦਠਾਨੋ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਬਹੁਰਿਉਚਾਰੋ
ਫਿਰ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਨਾਮਤੁਪਕਕੇਸਕਲਬਿਚਾਰੋ॥੮੦੩॥
(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੮੦੩॥
Know all the names of Tupak after firstly saying the word “Ambujni” and then uttering “Jaa-char-nayak and shatru”.803.
ਹਰਿਨੀਆਦਿਉਚਾਰਨਕੀਜੈ
ਪਹਿਲਾਂ 'ਹਰਿਨੀ' (ਧਰਤੀ) ਸ਼ਬਦ ਉਚਾਰੋ।
ਜਾਚਰਕਹਿਨਾਇਕਪਦਦੀਜੈ
ਫਿਰ 'ਜਾ ਚਰ ਨਾਇਕ' ਪਦ ਜੋੜੋ।