GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 750
Display Settings
ਯਾਮੈਕਹੂੰਭੇਦਨਹੀਕੋਈ॥੬੯੩॥
ਇਸ ਵਿਚ ਕਿਤੇ ਕੋਈ ਭੇਦ ਨਾ ਮੰਨੋ ॥੬੯੩॥
Putting the word “Rukh” in the beginning and the word “Prashthani” afterwards, all the names of Tupak are formed without any difference.693.
ਉਤਭੁਜਪਦਕੋਆਦਿਉਚਾਰੋ
ਪਹਿਲਾਂ 'ਉਤਭੁਜ' ਪਦ ਨੂੰ ਉਚਾਰੋ।
ਪ੍ਰਿਸਠਨਿਪਦਕਹਿਹੀਏਬਿਚਾਰੋ
ਫਿਰ 'ਪ੍ਰਿਸਠਨਿ' ਪਦ ਦਾ ਮਨ ਵਿਚ ਵਿਚਾਰ ਕਰੋ।
ਸਭਹੀਨਾਮਤੁਪਕਕੇਜਾਨੋ
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।
ਯਾਮੈਕਛੂਭੇਦਨਹੀਮਾਨੋ॥੬੯੪॥
ਇਸ ਵਿਚ ਕੋਈ ਅੰਤਰ ਨਾ ਸਮਝੋ ॥੬੯੪॥
Saying the word “Utbhuj” in the beginning and thinking about the word “Prashthani” in the mind, comprehend all the names of Tupak without any difference.694.
ਤਰੁਸੁਤਸਬਦਕੋਆਦਿਉਚਾਰੋ
ਪਹਿਲਾਂ 'ਤਰੁ ਸੁਤ' ਪਦ ਦਾ ਉਚਾਰਨ ਕਰੋ।
ਬਹੁਰਿਪ੍ਰਿਸਠਣੀਸਬਦਬਿਚਾਰੋ
ਫਿਰ 'ਪ੍ਰਿਸਠਣੀ' ਸ਼ਬਦ ਦਾ ਉਚਾਰਨ ਕਰੋ।
ਸਭਹੀਨਾਮਤੁਪਕਕੇਜਾਨੋ
(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝੋ।
ਯਾਮੈਕਛੂਭੇਦਪਛਾਨੋ॥੬੯੫॥
ਇਸ ਵਿਚ ਰਤਾ ਜਿੰਨਾ ਫਰਕ ਨਾ ਸਮਝੋ ॥੬੯੫॥
Saying the word “Tarsu” in the beginning and then adding the word “Prashthani”, comprehend the names of Tupak without any difference.695.
ਪਤ੍ਰੀਪਦਕੋਆਦਿਬਖਾਨੋ
'ਪਤ੍ਰੀ' ਪਦ ਨੂੰ ਪਹਿਲਾਂ ਕਥਨ ਕਰੋ।
ਪ੍ਰਿਸਠਣਿਸਬਦਸੁਬਹੁਰਿਪ੍ਰਮਾਨੋ
ਫਿਰ 'ਪ੍ਰਿਸਠਣਿ' ਸ਼ਬਦ ਨੂੰ ਰਖੋ।
ਸਭਹੀਨਾਮਤੁਪਕਕੇਜਾਨਹੁ
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਯਾਮੈਕਛੂਭੇਦਨਹੀਮਾਨਹੁ॥੬੯੬॥
ਇਸ ਵਿਚ ਕੋਈ ਭੇਦ ਨਾ ਸਮਝੋ ॥੬੯੬॥
Comprehend all the names of Tupak by putting the word “Patri” in the beginning and then adding the word “Prashthani” afterwards, and do not consider any mystery in it.696.
ਅੜਿਲ
ਅੜਿਲ:
ARIL
ਧਰਾਧਾਰਪਦਪ੍ਰਥਮਉਚਾਰਨਕੀਜੀਐ
ਪਹਿਲਾਂ 'ਧਰਾਧਾਰ' (ਧਰਤੀ ਦੇ ਆਸਰੇ ਖੜੋਤਾ ਬ੍ਰਿਛ) ਪਦ ਦਾ ਉਚਾਰਨ ਕਰੋ।
ਪ੍ਰਿਸਠਣਿਪਦਕੋਬਹੁਰਿਠਉਰਤਹਦੀਜੀਐ
ਫਿਰ 'ਪ੍ਰਿਸਠਣਿ' ਪਦ ਨੂੰ ਉਸ ਨਾਲ ਜੋੜੋ।
ਸਕਲਤੁਪਕਕੇਨਾਮਚਤੁਰਜੀਜਾਨੀਐ
(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝੋ।
ਹੋਯਾਕੇਭੀਤਰਭੇਦਨੈਕਨਹੀਮਾਨੀਐ॥੬੯੭॥
ਇਸ ਕਥਨ ਵਿਚ ਕੋਈ ਭੇਦ ਨਾ ਸਮਝੋ ॥੬੯੭॥
Utter the word “Dharaadhaar” in the beginning, then add the word “Prashthani” and O wise men! comprehend all the Tupak without any difference.697.
ਦੋਹਰਾ
ਦੋਹਰਾ:
DOHRA
ਧਰਾਰਾਜਪ੍ਰਥਮੈਉਚਰਿਪੁਨਿਪ੍ਰਿਸਠਨਿਪਦਦੇਹੁ
'ਧਰਾਰਾਜ' (ਧਰਤੀ ਉਤੇ ਸੁਸੋਭਿਤ ਬ੍ਰਿਛ) ਪਹਿਲਾਂ ਉਚਾਰ ਕੇ ਫਿਰ 'ਪ੍ਰਿਸਠਨਿ' ਪਦ ਜੋੜੋ।
ਨਾਮਤੁਪਕਕੇਹੋਤਹੈਚੀਨਚਤੁਰਚਿਤਿਲੇਹੁ॥੬੯੮॥
(ਇਹ) ਨਾਮ ਤੁਪਕ ਦਾ ਬਣੇਗਾ। ਸਾਰੇ ਮਨ ਵਿਚ ਸੋਚ ਲਵੋ ॥੬੯੮॥
The names of Tupak are formed by placing the word “Dharaaraaj” in theh beginning and then adding the word “Prasthani”, which O wise men! comprehend them in your mind.698.
ਧਰਾਆਦਿਸਬਦਉਚਰਿਕੈਨਾਇਕਅੰਤਉਚਾਰ
ਪਹਿਲਾਂ 'ਧਰਾ' ਸ਼ਬਦ ਦਾ ਉਚਾਰਨ ਕਰ ਕੇ, (ਫਿਰ) ਅੰਤ ਤੇ 'ਨਾਇਕ' ਸ਼ਬਦ ਉਚਾਰੋ।
ਪ੍ਰਿਸਠਭਾਖਿਬੰਦੂਕਕੇਲੀਜਹੁਨਾਮਸੁਧਾਰ॥੬੯੯॥
(ਫਿਰ) 'ਪ੍ਰਿਸਠ' ਪਦ ਦੀ ਵਰਤੋਂ ਕਰਨ ਨਾਲ ਤੁਪਕ ਦਾ ਨਾਮ ਬਣ ਜਾਏਗਾ ॥੬੯੯॥
Saying firstly the word “Dharaa” and then adding the words “Naayak” and “Prashth” at the end, the names of Tupak (Bandook) are comprehended correctly.699.
ਚੌਪਈ
ਚੌਪਈ:
CHAUPAI
ਧਰਾਸਬਦਕੋਆਦਿਬਖਾਨਹੁ
ਪਹਿਲਾਂ 'ਧਰਾ' ਸ਼ਬਦ ਦਾ ਕਥਨ ਕਰੋ।
ਨਾਇਕਸਬਦਤਹਾਫੁਨਿਠਾਨਹੁ
ਫਿਰ 'ਨਾਇਕ' ਸ਼ਬਦ ਉਸ ਨਾਲ ਜੋੜੋ।
ਪ੍ਰਿਸਠਨਿਪਦਕੋਬਹੁਰਿਉਚਰੀਐ
ਫਿਰ 'ਪ੍ਰਿਸਠਨਿ' ਸ਼ਬਦ ਕਹੋ।
ਨਾਮਤੁਪਕਕੈਸਭੈਬਿਚਰੀਐ॥੭੦੦॥
ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ ॥੭੦੦॥
Say firstly the word “Dharaa”, then the word “Naayak” and then utter the word “Prashthani”, comprehend all the names of Tupak.700.
ਧਰਨੀਪਦਪ੍ਰਥਮੈਲਿਖਿਡਾਰੋ
ਪਹਿਲਾਂ 'ਧਰਨੀ' ਸ਼ਬਦ ਲਿਖ ਲਵੋ।
ਰਾਵਸਬਦਤਿਹਅੰਤਿਉਚਾਰੋ
ਉਸ ਦੇ ਅੰਤ ਉਤੇ 'ਰਾਵ' ਸ਼ਬਦ ਉਚਾਰਨ ਕਰੋ।
ਪ੍ਰਿਸਠਨਿਬਹੁਰਿਸਬਦਕੋਦੀਜੈ
ਫਿਰ 'ਪ੍ਰਿਸਠਨਿ' ਸ਼ਬਦ ਰਖੋ।
ਨਾਮਪਛਾਨਤੁਪਕਕੋਲੀਜੈ॥੭੦੧॥
(ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ ॥੭੦੧॥
Uttering firstly the word “Dharni” and then word “Raav” and afterwards adding the word “Prashthani”, comprehend all the names of Tupak.701.
ਧਰਨੀਪਤਿਪਦਆਦਿਉਚਾਰੋ
ਪਹਿਲਾਂ 'ਧਰਨੀ ਪਤਿ' ਪਦ ਉਚਾਰੋ।
ਪ੍ਰਿਸਠਨਿਸਬਦਹਿਬਹੁਰਿਸਵਾਰੋ
ਫਿਰ 'ਪ੍ਰਿਸਠਨਿ' ਸ਼ਬਦ ਜੋੜੋ।
ਨਾਮਤੁਪਕਕੇਸਭਜੀਅਜਾਨੋ
(ਇਸ ਨੂੰ) ਸਭ ਲੋਗ ਮਨ ਵਿਚ ਤੁਪਕ ਦਾ ਨਾਮ ਸਮਝੋ।
ਯਾਮੈਕਛੂਭੇਦਨਹੀਮਾਨੋ॥੭੦੨॥
ਇਸ ਵਿਚ (ਕਿਸੇ ਕਿਸਮ ਦਾ) ਕੋਈ ਭੇਦ ਨਾ ਮਨੋ ॥੭੦੨॥
Putteing the word “Dharnipati” in the beginning and afterwards adding the word “Prashthani”, comprehend all the names of Tupak without any difference.702.
ਧਰਾਰਾਟਪਦਆਦਿਉਚਾਰੋ
'ਧਰਾਰਾਟ' (ਬ੍ਰਿਛ) ਪਦ ਪਹਿਲਾਂ ਉਚਾਰਨ ਕਰੋ।
ਪ੍ਰਿਸਠਨਿਪਦਕੋਬਹੁਰਿਸੁਧਾਰੋ
ਫਿਰ 'ਪ੍ਰਿਸਠਣਿ' ਸ਼ਬਦ ਜੋੜੋ।
ਨਾਮਤੁਪਕਜਾਨੋਮਨਮਾਹੀ
(ਇਸ ਨੂੰ) ਮਨ ਵਿਚ ਤੁਪਕ ਦਾ ਨਾਮ ਸਮਝੋ।
ਯਾਮੈਭੇਦਨੈਕਹੂੰਨਾਹੀ॥੭੦੩॥
ਇਸ ਵਿਚ ਕੋਈ ਭੇਦ ਨਹੀਂ ਹੈ ॥੭੦੩॥
Saying the word “Dharaaraat” in the beginning and then adding the word “Prashthani”, comprehend th names of Tupak, there is not an iota of falsehood in it.703.
ਧਰਾਰਾਜਪੁਨਿਆਦਿਉਚਰੀਐ
'ਧਰਾਰਾਜ' (ਬ੍ਰਿਛ) ਫਿਰ ਸ਼ੁਰੂ ਵਿਚ ਉਚਾਰੋ।
ਤਾਹਿਪ੍ਰਿਸਠਣੀਬਹੁਰਿਸੁਧਰੀਐ
ਫਿਰ ਉਸ ਨਾਲ 'ਪ੍ਰਿਸਠਣੀ' ਜੋੜੋ।
ਸਭਸ੍ਰੀਨਾਮਤੁਪਕਕੇਹੋਵਹਿ
ਇਹ ਸਭ ਨਾਮ 'ਤੁਪਕ' ਦਾ ਹੋਵੇਗਾ।
ਜਾਕੇਸਭਗੁਨਿਜਨਗੁਨਜੋਵਹਿ॥੭੦੪॥
ਇਸ ਨੂੰ ਸਾਰੇ ਬੁੱਧੀਮਾਨ ਸਮਝ ਲੈਣ ॥੭੦੪॥
Saying the word “Dharaaraaj” in the beginning and then adding the word “Prashthani” with it , the names of Tupak are comprehended, which is eulogized by all.704.
ਧਰਾਸਬਦਕੋਆਦਿਉਚਾਰੋ
ਪਹਿਲਾਂ 'ਧਰਾ' ਸ਼ਬਦ ਨੂੰ ਉਚਾਰੋ।
ਪ੍ਰਿਸਠਨਿਸਬਦਸੁਅੰਤਿਸੁਧਾਰੋ
(ਫਿਰ) ਅੰਤ ਵਿਚ 'ਪ੍ਰਿਸਠਨਿ' ਸ਼ਬਦ ਰਖੋ।
ਸਕਲਨਾਮਤੁਪਕਕੇਜਾਨੋ
ਸਭ ਇਸ ਨੂੰ ਤੁਪਕ ਦਾ ਨਾਮ ਸਮਝੋ।
ਯਾਮੈਕਛੂਭੇਦਨਹੀਮਾਨੋ॥੭੦੫॥
ਇਸ ਵਿਚ ਕਿਸੇ ਕਿਸਮ ਦਾ ਭੇਦ ਨਾ ਮਨੋ ॥੭੦੫॥
Utter the word “Dharaa” and then add the word “Prashthani” at the end, then comprehend the names of Tupak without any difference.705.