ਨਾਮਸਕਲਸ੍ਰੀਪਾਸਿਕੇਚੀਨਚਤੁਰਚਿਤਿਰਾਖੁ॥੪੦੭॥
(ਇਹ) ਸਾਰੇ ਨਾਮ ਪਾਸ ਦੇ ਹੋ ਜਾਣਗੇ, ਸੂਝਵਾਨ ਚਿਤ ਵਿਚ ਧਾਰ ਲੈਣ ॥੪੦੭॥
All the names of Paash are formed by uttering the word “Dusht” in the beginning and then adding “Antyantak”.407.
ਤਨਰਿਪੁਪ੍ਰਿਥਮਬਖਾਨਿਕੈਅੰਤ੍ਯਾਤਕਕੈਦੀਨ॥
ਪਹਿਲਾ 'ਤਨ ਰਿਪੁ' (ਸ਼ਬਦ) ਕਹਿ ਕੇ (ਫਿਰ) ਅੰਤ ਉਤੇ 'ਅੰਤਕ' ਸ਼ਬਦ ਜੋੜੋ।
ਨਾਮਪਾਸਿਕੇਹੋਤਹੈਚਤੁਰਲੀਜੀਅਹੁਚੀਨ॥੪੦੮॥
(ਇਹ) ਪਾਸ ਦੇ ਨਾਮ ਬਣ ਜਾਣਗੇ। ਸੂਝਵਾਨ ਵਿਚਾਰ ਲੈਣ ॥੪੦੮॥
Uttering primarily “Tanripu” and then adding “Antyantak”, the names of Paash are formed, which are recognized by the wise persons.408.
ਅਸੁਅਰਿਆਦਿਬਖਾਨਿਕੈਅੰਤ੍ਯਾਤਕਕਹੁਭਾਖੁ॥
ਪਹਿਲਾਂ 'ਅਸੁ' 'ਅਰਿ' (ਪ੍ਰਾਣ ਦਾ ਵੈਰੀ) ਸ਼ਬਦ ਕਹਿ ਕੇ ਅੰਤ ਵਿਚ 'ਅੰਤਕ' ਸ਼ਬਦ ਕਥਨ ਕਰੋ।
ਨਾਮਪਾਸਿਕੇਹੋਤਹੈਚੀਨਿਚਤੁਰਚਿਤਿਰਾਖੁ॥੪੦੯॥
(ਇਹ) ਪਾਸ ਦੇ ਨਾਮ ਬਣ ਜਾਣਗੇ। ਚਤੁਰ ਲੋਗ ਚਿਤ ਵਿਚ ਧਾਰਨ ਕਰ ਲੈਣ ॥੪੦੯॥
The names of Paash are formed by uttering “Asu Ari” firstly and then saying “Antyantak’, which are recognized by the wise persons in their mind.409.
ਦਲਹਾਪ੍ਰਿਥਮਬਖਾਨਿਕੈਅੰਤ੍ਯਾਤਕਕੌਦੇਹੁ॥
ਪਹਿਲਾਂ 'ਦਲਹਾ' (ਸੈਨਾ ਦਾ ਘਾਤਕ) ਕਹਿ ਕੇ, (ਫਿਰ) ਅੰਤ ਉਤੇ 'ਅੰਤਕ' ਸ਼ਬਦ ਰਖੋ।
ਨਾਮਪਾਸਿਕੇਹੋਤਹੈਚੀਨਚਤੁਰਚਿਤਿਲੇਹੁ॥੪੧੦॥
(ਇਹ) ਪਾਸ ਦੇ ਨਾਮ ਬਣਦੇ ਹਨ। ਸੂਝਵਾਨ ਚਿਤ ਵਿਚ ਰਖ ਲੈਣ ॥੪੧੦॥
The names of Paash are formed by uttering “Dalhaa” in the beginning and then adding “Antyantak”, which O wise men! You may recognize in your mind.410.
ਪ੍ਰਿਤਨਾਤਕਪਦਪ੍ਰਿਥਮਕਹਿਅੰਤ੍ਯਾਤਕਕੈਦੀਨ॥
ਪਹਿਲਾਂ 'ਪ੍ਰਿਤਨਾਂਤਕ' (ਸੈਨਾ ਦਾ ਨਾਸ ਕਰਨ ਵਾਲਾ) ਸ਼ਬਦ ਕਹਿ ਕੇ, ਅੰਤ ਉਤੇ 'ਅੰਤਕ' ਸ਼ਬਦ ਕਥਨ ਕਰੋ।
ਨਾਮਪਾਸਿਕੇਹੋਤਹੈਚਤੁਰਲੀਜੀਅਹੁਚੀਨ॥੪੧੧॥
(ਇਹ) ਪਾਸ ਦਾ ਨਾਮ ਹੈ। ਚਤੁਰ ਲੋਗ ਸਮਝ ਲੈਣ ॥੪੧੧॥
The names of Paash are formed by uttering the word “Preetnantak” in the beginning and then adding “Antyantak”, which O wise men! You may recognize.411.
ਧੁਜਨੀਅਰਿਪਦਪ੍ਰਿਥਮਕਹਿਅੰਤ੍ਰਯਾਤਕਹਿਉਚਾਰਿ॥
ਪਹਿਲਾਂ 'ਧੁਜਨੀ ਅਰਿ' (ਸੈਨਾ ਦਾ ਵੈਰੀ) ਕਹਿ ਕੇ ਅੰਤ ਵਿਚ 'ਅੰਤਕ' ਪਦ ਜੋੜੋ।
ਨਾਮਪਾਸਿਕੇਹੋਤਹੈਲੀਜਹੁਸੁਕਬਿਸੁਧਾਰਿ॥੪੧੨॥
(ਇਹ) ਪਾਸ ਦਾ ਨਾਮ ਹੈ। ਕਵੀ ਜਨ ਵਿਚਾਰ ਲੈਣ ॥੪੧੨॥
Saying the word “Dhujni-arei” primarily and then adding “Antyantak”, the names of Paash are formed, which O poets! comprehend correctly. 412.
ਆਦਿਬਾਹਨੀਸਬਦਕਹਿਰਿਪੁਅਰਿਸਬਦਬਖਾਨ॥
ਪਹਿਲਾਂ 'ਬਾਹਨੀ' (ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ' ਅਤੇ 'ਅਰਿ' ਸ਼ਬਦ ਕਥਨ ਕਰੋ।
ਨਾਮਪਾਸਿਕੇਹੋਤਹੈਚੀਨਲੇਹੁਮਤਿਵਾਨ॥੪੧੩॥
(ਇਹ) ਪਾਸ ਦਾ ਨਾਮ ਬਣ ਜਾਏਗਾ। ਬੁੱਧੀਮਾਨੋ! ਵਿਚਾਰ ਕਰ ਲਵੋ ॥੪੧੩॥
Uttering the word “Vaahini” and then saying “Ripu Ari”, O wise men! the names of Paash are formed.413.
ਬਾਹਨਿਆਦਿਬਖਾਨਿਕੈਰਿਪੁਅਰਿਬਹੁਰਿਬਖਾਨ॥
ਪਹਿਲਾਂ 'ਬਾਹਨਿ' ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ।
ਨਾਮਪਾਸਿਕੇਹੋਤਹੈਚੀਨਲੇਹੁਬੁਧਿਵਾਨ॥੪੧੪॥
(ਇਹ) ਪਾਸ ਦਾ ਨਾਮ ਹੈ। ਸੂਝਵਾਨ ਵਿਚਾਰ ਲੈਣ ॥੪੧੪॥
Saying “Vaahan” in the beginning and then “Ripu Ari”, the names of Paash are formed, which O wise men! You may recognize.414.
ਸੈਨਾਆਦਿਉਚਾਰਿਕੈਰਿਪੁਅਰਿਬਹੁਰਿਬਖਾਨਿ॥
ਪਹਿਲਾਂ 'ਸੈਨਾ' ਸ਼ਬਦ ਉਚਾਰ ਕੇ, ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ।
ਨਾਮਪਾਸਿਕੇਹੋਤਹੈਲੀਜਹੁਚਤੁਰਪਛਾਨ॥੪੧੫॥
(ਇਹ) ਪਾਸ ਦਾ ਨਾਮ ਹੈ। ਸੂਝਵਾਨ ਵਿਚਾਰ ਲੈਣ ॥੪੧੫॥
The names of Paash are formed by uttering the word “Senaa” firstly and then adding “Ripu Ari”, O wise men! You may recognize them.415.
ਹਯਨੀਆਦਿਬਖਾਨਿਕੈਅੰਤ੍ਰਯੰਤਕਕੈਦੀਨ॥
'ਹਯਨੀ' (ਘੋੜ ਸਵਾਰ ਸੈਨਾ) ਪਹਿਲਾ ਕਹਿ ਕੇ, ਅੰਤ ਉਤੇ 'ਅੰਤਕ' ਸ਼ਬਦ ਜੋੜੋ।
ਨਾਮਪਾਸਿਕੇਹੋਤਹੈਚਤੁਰਲੀਜੀਅਹੁਚੀਨ॥੪੧੬॥
(ਇਹ) ਪਾਸ ਦਾ ਨਾਮ ਹੈ। ਵਿਚਾਰਵਾਨ ਜਾਣ ਲੈਣ ॥੪੧੬॥
The names of Paash are formed by uttering “Hayani” in the beginning and then adding “Antyantak”, which O wise men! You may recognize.416.
ਗੈਨੀਆਦਿਬਖਾਨਿਕੈਅੰਤ੍ਰਯੰਤਕਅਰਿਦੇਹੁ॥
ਪਹਿਲਾਂ 'ਗੈਨੀ' (ਹਾਥੀ ਉਤੇ ਸਵਾਰ ਸੈਨਾ) (ਫਿਰ) ਅੰਤ ਉਤੇ 'ਅੰਤਕ ਅਰਿ' ਸ਼ਬਦ ਜੋੜੋ।
ਨਾਮਪਾਸਿਕੇਹੋਤਹੈਚੀਨਚਤੁਰਚਿਤਲੇਹੁ॥੪੧੭॥
(ਇਹ) ਪਾਸ ਦਾ ਨਾਮ ਬਣਦਾ ਹੈ। ਚਤੁਰ ਲੋਗ ਵਿਚਾਰ ਕਰ ਲੈਣ ॥੪੧੭॥
The name of Paash are formed by uttering the word “Gayani” firstly and then adding the words “Antyantak Ari”.417.
ਪਤਿਨੀਆਦਿਬਖਾਨਿਕੈਅਰਿਪਦਬਹੁਰਿਉਚਾਰਿ॥
ਪਹਿਲਾਂ 'ਪਤਿਨੀ' (ਪੈਦਲ ਸੈਨਾ) ਸ਼ਬਦ ਕਹਿ ਕੇ ਫਿਰ 'ਅਰਿ' ਪਦ ਜੋੜੋ।
ਨਾਮਪਾਸਿਕੇਹੋਤਹੈਜਾਨਲੇਹੁਨਿਰਧਾਰ॥੪੧੮॥
(ਇਹ) ਪਾਸ ਦਾ ਨਾਮ ਬਣਦਾ ਹੈ। ਇਸ ਨੂੰ ਮਨ ਵਿਚ ਨਿਸਚਾ ਕਰ ਲਵੋ ॥੪੧੮॥
Saying “Patini” in the beginning and then uttering the word “Ari”, the names of Paash are formed, which you may comprehend clearly.418.
ਰਥਨੀਆਦਿਬਖਾਨਿਕੈਰਿਪੁਅਰਿਅੰਤਿਉਚਾਰੁ॥
ਪਹਿਲਾਂ 'ਰਥਨੀ' ਸ਼ਬਦ ਕਥਨ ਕਰ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।