GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 737
Display Settings
ਨਾਮਪਾਸਿਕੇਹੋਤਹੈਲੀਜਹੁਸੁਕਬਿਸੁਧਾਰ॥੪੧੯॥
(ਇਹ) ਪਾਸ ਦਾ ਨਾਮ ਹੁੰਦਾ ਹੈ। ਕਵੀ ਵਿਚਾਰ ਕਰ ਲੈਣ ॥੪੧੯॥
Saying the word “Rathni” in the beginning and then adding “Ripu Ari” at the end, O poets! know the names of Paash correctly.419.
ਨ੍ਰਿਪਣੀਆਦਿਬਖਾਨਿਕੈਰਿਪੁਖਿਪਬਹੁਰਉਚਾਰਿ
ਪਹਿਲਾਂ 'ਨ੍ਰਿਪਣੀ' (ਰਾਜੇ ਦੀ ਫੌਜ) ਸ਼ਬਦ ਕਹਿ ਕੇ, ਪਿਛੋਂ 'ਰਿਪੁ ਖਿਪ' ਪਦ ਉਚਾਰਨ ਕਰੋ।
ਨਾਮਪਾਸਿਕੇਹੋਤਹੈਲੀਜਅਹੁਸੁਕਬਿਸੁਧਾਰ॥੪੨੦॥
(ਇਹ) ਪਾਸ ਦਾ ਨਾਮ ਬਣਦਾ ਹੈ। ਕਵੀ ਸੋਚ ਲੈਣ ॥੪੨੦॥
Saying “Nrapani” in the beginning and then adding the word “Ripu”, the names of Paash are known correctly.420.
ਭਟਨੀਆਦਿਬਖਾਨਿਕੈਰਿਪੁਅਰਿਬਹੁਰਬਖਾਨ
ਪਹਿਲਾਂ 'ਭਟਨੀ' (ਸੂਰਮਿਆਂ ਦੀ ਸੈਨਾ) ਸ਼ਬਦ ਕਹਿ ਕੇ, ਬਾਦ ਵਿਚ 'ਰਿਪੁ ਅਰਿ' ਪਦ ਜੋੜੋ।
ਨਾਮਪਾਸਿਕੇਹੋਤਹੈਚੀਨਹੁਪ੍ਰਗ੍ਰਯਾਵਾਨ॥੪੨੧॥
(ਇਹ) ਪਾਸ ਦਾ ਨਾਮ ਬਣਦਾ ਹੈ। ਬੁੱਧੀਮਾਨ ਸਮਝ ਲੈਣ ॥੪੨੧॥
Saying word “Bhatani” in the beginning and then adding “ripu Ari” O talented ones! The names of Paash are formed.421.
ਆਦਿਬੀਰਣੀਸਬਦਕਹਿਰਿਪੁਅਰਿਬਹੁਰਿਬਖਾਨ
ਪਹਿਲਾਂ 'ਬੀਰਣੀ' (ਯੋਧਿਆਂ ਦੀ ਸੈਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਪਦ ਕਥਨ ਕਰੋ।
ਨਾਮਪਾਸਿਕੇਹੋਤਹੈਚੀਨਲੇਹੁਮਤਿਵਾਨ॥੪੨੨॥
(ਇਹ) ਪਾਸ ਦਾ ਨਾਮ ਬਣਦਾ ਹੈ। ਬੁੱਧੀਮਾਨ ਸਮਝ ਲੈਣ ॥੪੨੨॥
Uttering the word “Veerni” in the beginning and then adding “Ripu Ari”, the names of Paash are formed, which O wise men! You may reognise.422.
ਸਤ੍ਰਣਿਆਦਿਬਖਾਨਿਕੈਰਿਪੁਅਰਿਪੁਨਿਪਦਦੇਹੁ
ਪਹਿਲਾਂ 'ਸਤ੍ਰਣਿ' ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਪਦ ਕਥਨ ਕਰੋ।
ਨਾਮਪਾਸਿਕੇਹੋਤਹੈਚੀਨਚਤੁਰਚਿਤਲੇਹੁ॥੪੨੩॥
(ਇਹ) ਪਾਸ ਦਾ ਨਾਮ ਹੁੰਦਾ ਹੈ। ਸੂਝਵਾਨ ਮਨ ਵਿਚ ਰਖ ਲੈਣ ॥੪੨੩॥
Saying the word “Shatruni” in the beginning and then adding the words “Ripu Ari”, the names of Paash are formed, which O wise men! You may recognize.423.
ਜੁਧਨਿਆਦਿਬਖਾਨਿਕੈਪੁਨਿਰਿਪੁਅਰਿਕੈਦੀਨ
ਪਹਿਲਾਂ 'ਜੁਧਨਿ' (ਯੁੱਧ ਕਰਨ ਵਾਲੀ ਸੈਨਾ) ਸ਼ਬਦ ਕਹਿ ਕੇ, ਫਿਰ 'ਰਿਪੁ ਅਰਿ' ਪਦ ਜੋੜੋ।
ਨਾਮਪਾਸਿਕੇਹੋਤਹੈਚਤੁਰਲੀਜੀਅਹੁਚੀਨ॥੪੨੪॥
(ਇਹ) ਪਾਸ ਦਾ ਨਾਮ ਹੁੰਦਾ ਹੈ। ਸੂਝਵਾਨ ਸੋਚ ਲੈਣ ॥੪੨੪॥
ਰਿਪੁਣੀਆਦਿਉਚਾਰਿਕੈਰਿਪੁਖਿਪਅੰਤਿਬਖਾਨ
ਪਹਿਲਾਂ 'ਰਿਪੁਣੀ' (ਵੈਰੀ ਦੀ ਸੈਨਾ) ਸ਼ਬਦ ਕਹਿ ਕੇ (ਫਿਰ) ਅੰਤ ਤੇ 'ਰਿਪੁ ਖਿਪ' ਸ਼ਬਦ ਕਹਿ ਦਿਓ।
ਨਾਮਪਾਸਿਕੇਹੋਤਹੈਚਤੁਰਚਿਤਪਹਿਚਾਨ॥੪੨੫॥
(ਇਹ) ਪਾਸ ਦਾ ਨਾਮ ਹੁੰਦਾ ਹੈ। ਚਤੁਰ ਚਿਤ ਵਿਚ ਜਾਣ ਲੈਣ ॥੪੨੫॥
Keeping the word “Ripuni” in the beginning and saying “Ripukshai” at the end, O wise men! the names of Paash to be recognized in the mind are fromed.425.
ਅਰਿਣੀਆਦਿਉਚਾਰਿਕੈਰਿਪੁਅਰਿਬਹੁਰਿਬਖਾਨ
ਪਹਿਲਾਂ 'ਅਰਿਣੀ' (ਵੈਰੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਕਥਨ ਕਰੋ।
ਨਾਮਪਾਸਿਕੇਹੋਤਹੈਚੀਨਲੇਹੁਮਤਿਵਾਨ॥੪੨੬॥
(ਇਹ) ਨਾਮ ਪਾਸ ਦਾ ਬਣਦਾ ਹੈ। ਸੂਝਵਾਨ ਮਨ ਵਿਚ ਰਖ ਲੈਣ ॥੪੨੬॥
Saying the word “Arini” in the beginning and then adding “Ripu Ari”, the names of “Tupak” (Pash) are formed.426.
ਰਾਜਨਿਆਦਿਉਚਾਰਿਕੈਰਿਪੁਅਰਿਅੰਤਿਬਖਾਨ
ਪਹਿਲਾਂ 'ਰਾਜਨਿ' (ਰਾਜੇ ਦੀ ਸੈਨਾ) ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
ਨਾਮਪਾਸਿਕੇਹੋਤਹੈਚੀਨਲੇਹੁਬੁਧਿਵਾਨ॥੪੨੭॥
(ਇਹ) ਪਾਸ ਦਾ ਨਾਮ ਹੁੰਦਾ ਹੈ। ਬੁੱਧੀਮਾਨ ਸਮਝ ਲੈਣ ॥੪੨੭॥
Saying “Raajni” in the beginning and adding “Ripu Ari” at the end, O wise men! the names of Paash are formed.427.
ਆਦਿਈਸਰਣੀਸਬਦਕਹਿਰਿਪੁਅਰਿਬਹੁਰਿਬਖਾਨ
ਪਹਿਲਾਂ 'ਈਸਰਣੀ' (ਸੁਆਮੀ ਵਾਲੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਪਦ ਕਥਨ ਕਰੋ।
ਨਾਮਪਾਸਿਕੇਹੋਤਹੈਚੀਨਲੇਹੁਮਤਿਵਾਨ॥੪੨੮॥
(ਇਹ) ਨਾਮ ਪਾਸ ਦਾ ਹੁੰਦਾ ਹੈ। ਸੂਝਵਾਨੋ! ਸਮਝ ਲਵੋ ॥੪੨੮॥
Saying the word “Isharni” in the beginning and then adding “Ripu Ari”, O wise men! the names of Paash are formed.428.
ਭੂਪਣਿਆਦਿਬਖਾਨਿਕੈਰਿਪੁਅਰਿਅੰਤਿਉਚਾਰ
ਪਹਿਲਾਂ 'ਭੂਪਣਿ' (ਰਾਜੇ ਦੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਪਦ ਕਥਨ ਕਰੋ।
ਨਾਮਪਾਸਿਕੇਹੋਤਹੈਚੀਨਹੁਚਤੁਰਅਪਾਰ॥੪੨੯॥
(ਇਹ) ਪਾਸ ਦਾ ਨਾਮ ਬਣ ਜਾਂਦਾ ਹੈ। ਸੂਝਵਾਨ ਵਿਚਾਰ ਕਰ ਲੈਣ ॥੪੨੯॥
Saying the word “Bhoopani” in the beginning and then adding “Ripu Ari”, O wise men! the names of Paash are formed.429.
ਨ੍ਰਿਪਜਨਏਸ੍ਰਣਿਆਦਿਕਹੁਰਿਪੁਅਰਿਅੰਤਿਉਚਾਰ
ਪਹਿਲਾਂ 'ਨ੍ਰਿਪਜਨ ਏਸ੍ਰਣਿ' (ਰਾਜੇ ਦੀ ਸੈਨਾ) ਕਹਿ ਕੇ ਅੰਤ ਵਿਚ 'ਰਿਪੁ ਅਰਿ' ਪਦ ਜੋੜੋ।
ਨਾਮਪਾਸਿਕੇਹੋਤਹੈਲੀਜਹੁਸੁਕਬਿਸੁਧਾਰ॥੪੩੦॥
(ਇਹ) ਪਾਸ ਦਾ ਨਾਮ ਬਣ ਜਾਏਗਾ। ਕਵੀ ਜਨੋ! ਸੋਚ ਲਵੋ ॥੪੩੦॥
Sayihng “Nrapjan Aishvaryani” in the beginning and uttrering “Ripu Ari” at the end, the names of Paash are formed, which O poets! You may know correctly.430.
ਰਾਜਨਿਆਦਿਬਖਾਨਿਕੈਰਿਪੁਅਰਿਅੰਤਿਉਚਾਰ
ਪਹਿਲਾਂ 'ਰਾਜਨਿ' ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।
ਨਾਮਪਾਸਿਕੇਹੋਤਹੈਚੀਨਹੁਚਤੁਰਅਪਾਰ॥੪੩੧॥
(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਬੁੱਧੀਮਾਨੋ! ਵਿਚਾਰ ਲਵੋ ॥੪੩੧॥
Saying the word “Rajni” in the beginning and then adding “Ripu Ari”, the names of Paash are formed.431.
ਏਸਨਿਆਦਿਬਖਾਨਿਕੈਅੰਤਕਬਹੁਰਿਉਚਾਰ
ਪਹਿਲਾਂ 'ਏਸਨਿ' (ਸੁਆਮੀ ਦੀ ਸੈਨਾ) ਸ਼ਬਦ ਕਹਿ ਕੇ ਫਿਰ 'ਅੰਤਕ' ਸ਼ਬਦ ਕਥਨ ਕਰੋ।
ਨਾਮਪਾਸਿਕੇਹੋਤਹੈਲੀਜਹੁਸੁਕਬਿਸੁਧਾਰ॥੪੩੨॥
(ਇਹ) ਪਾਸ ਦਾ ਨਾਮ ਹੋ ਜਾਵੇਗਾ। ਕਵੀ ਜਨੋ! ਵਿਚਾਰ ਲਵੋ ॥੪੩੨॥
Saying “Ishni” in the beginning and then uttering the word “Antak”, the names of Paash are fromed, which O poets, you may improve.432.
ਪ੍ਰਿਥਮਨਰੇਸਣਿਸਬਦਕਹਿਰਿਪੁਅਰਿਅੰਤਉਚਾਰ
ਪਹਿਲਾਂ 'ਨਰੇਸਣਿ' (ਰਾਜੇ ਸਹਿਤ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਅੰਤ ਵਿਚ ਕਥਨ ਕਰੋ।
ਨਾਮਪਾਸਿਕੇਹੋਤਹੈਲੀਜਹੁਸੁਕਬਿਸੁਧਾਰ॥੪੩੩॥
(ਇਹ) ਪਾਸ ਦਾ ਨਾਮ ਹੋ ਜਾਵੇਗਾ। ਕਵੀ ਜਨ ਸੋਚ ਲੈਣ ॥੪੩੩॥
Saying the word “Nareshni” in the beginning and then adding “Ripu Ari” at the end, the names of Paash are formed correctly.433.
ਆਦਿਰਾਵਨੀਸਬਦਕਹਿਰਿਪੁਅਰਿਅੰਤਿਉਚਾਰ
ਪਹਿਲਾਂ 'ਰਾਵਨੀ' (ਰਾਜੇ ਦੀ ਸੈਨਾ) ਸ਼ਬਦ ਕਹਿ ਕੇ, ਫਿਰ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।
ਨਾਮਪਾਸਿਕੇਹੋਤਹੈਲੀਜਹੁਸੁਕਬਿਸੁਧਾਰ॥੪੩੪॥
(ਇਹ) ਪਾਸ ਦਾ ਨਾਮ ਬਣਦਾ ਹੈ। ਕਵੀ ਜਨ ਵਿਚਾਰ ਕਰ ਲੈਣ ॥੪੩੪॥
Saying the word “Ravani” in the beginning and then adding “Ripu Ari” at the end, the names of Paash are formed.434.
ਰਾਇਨਿਆਦਿਉਚਾਰਿਕੈਰਿਪੁਅਰਿਬਹੁਰਿਬਖਾਨ
ਪਹਿਲਾਂ 'ਰਾਇਨਿ' (ਰਾਇ ਦੀ ਸੈਨਾ) ਕਹਿ ਕੇ ਫਿਰ 'ਰਿਪੁ ਅਰਿ' ਸ਼ਬਦਾਂ ਦਾ ਬਖਾਨ ਕਰੋ।
ਨਾਮਪਾਸਿਕੇਹੋਤਹੈਸਮਝਹੁਸੁਘਰਸੁਜਾਨ॥੪੩੫॥
(ਇਹ) ਨਾਮ ਪਾਸ ਦਾ ਹੁੰਦਾ ਹੈ। ਸੁਘੜ ਜਨੋ! ਸਮਝ ਲਵੋ ॥੪੩੫॥
Saying “Raayan” in the beginning and then adding “Ripu Ari”, O wise men! the names of Paash are formed.435.
ਈਸਰਣਿਆਦਿਬਖਾਨਿਕੈਰਿਪੁਅਰਿਉਚਰਹੁਅੰਤਿ
ਪਹਿਲਾਂ 'ਈਸਰਣਿ' (ਸੁਆਮੀ ਦੀ ਸੈਨਾ) ਕਹਿ ਕੇ ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
ਨਾਮਪਾਸਿਕੇਹੋਤਹੈਚੀਨਹੁਚਤੁਰਅਨੰਤ॥੪੩੬॥
(ਇਹ) ਨਾਮ ਪਾਸ ਦਾ ਹੁੰਦਾ ਹੈ। ਸੂਝਵਾਨੋ! ਸਮਝ ਲਵੋ ॥੪੩੬॥
Saying “Ishrni” primarily, add “ripu Ari” at the end and recognize innumerable names of Paash.436.
ਧੁਜਨੀਆਦਿਬਖਾਨਿਕੈਰਿਪੁਅਰਿਅੰਤਿਉਚਾਰ
ਪਹਿਲਾਂ 'ਧੁਜਨੀ' (ਧੁਜਾ ਵਾਲੀ ਸੈਨਾ) ਪਹਿਲਾਂ ਕਹਿ ਕੇ ਅੰਤ ਵਿਚ 'ਰਿਪੁ ਅਰਿ' ਕਥਨ ਕਰੋ।
ਨਾਮਪਾਸਿਕੇਹੋਤਹੈਚੀਨਹੁਚਤੁਰਅਪਾਰ॥੪੩੭॥
(ਇਹ) ਨਾਮ ਪਾਸ ਦਾ ਹੁੰਦਾ ਹੈ। ਵਿਦਵਾਨੋ! ਸਮਝ ਲੈਣਾ ॥੪੩੭॥
Sayng the word "Dhujni" in the beginning and then adding "Ripu Ari" at the end, the names of Paash are formed.437.
ਦੈਤਨਿਆਦਿਬਖਾਨਿਕੈਰਿਪੁਅਰਿਅੰਤਿਉਚਾਰ
ਪਹਿਲਾਂ 'ਦੈਤਨਿ' (ਦੈਂਤਾਂ ਦੀ ਸੈਨਾ) ਪਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਦਾ ਉਚਾਰਨ ਕਰੋ।
ਨਾਮਪਾਸਿਕੇਹੋਤਹੈਚੀਨਹੁਸੁਕਬਿਸੁਧਾਰ॥੪੩੮॥
(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਕਵੀਓ! ਸਮਝ ਲਵੋ ॥੪੩੮॥
Saying the word “Dhujni” in the beginning and then adding “Ripu Ari” at the end, the names of Paash are recognized correctly.438.
ਰਦਨੀਆਦਿਬਖਾਨਿਕੈਰਿਪੁਅਰਿਉਚਰਹੁਅੰਤਿ
ਪਹਿਲਾਂ 'ਰਦਨੀ' (ਦੰਦਾਂ ਵਾਲੇ ਹਾਥੀਆਂ ਦੀ ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
ਨਾਮਪਾਸਿਕੈਹੋਤਹੈਚੀਨਹੁਚਤੁਰਬਿਅੰਤ॥੪੩੯॥
(ਇਹ) ਪਾਸ ਦਾ ਨਾਮ ਹੁੰਦਾ ਹੈ। ਬੁੱਧੀ ਜਨੋ! ਸਮਝ ਲਵੋ ॥੪੩੯॥
Saying the word “Radni” in the beginning and then adding “Ripu Ari” at the end, innumerable names of Paash are formed.439.
ਪ੍ਰਿਥਮਪਦਉਚਰਿਬਾਰਣੀਰਿਪੁਅਰਿਅੰਤਿਉਚਾਰ
ਪਹਿਲਾਂ 'ਬਾਰਣੀ' (ਹਾਥੀਆਂ ਵਾਲੀ ਸੈਨਾ) ਪਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।
ਨਾਮਪਾਸਿਕੇਹੋਤਹੈਲੀਜਹੁਸੁਕਬਿਸੁਧਾਰ॥੪੪੦॥
(ਇਹ) ਪਾਸ ਦਾ ਨਾਮ ਬਣਦਾ ਹੈ। ਚੰਗੇ ਕਵੀਓ! ਸਮਝ ਲਵੋ ॥੪੪੦॥
Saying the word “Vaarini” in the beginning and then adding “Ripu Ari” at the end, the names of Paash are formed.440.
ਦ੍ਵਿਪਨਿਪ੍ਰਿਥਮਉਚਾਰਿਕੈਰਿਪੁਅਰਿਅੰਤਿਉਚਾਰ
ਪਹਿਲਾਂ 'ਦ੍ਵਿਪਨੀ' (ਦੋ ਦੰਦਾਂ ਵਾਲੇ ਹਾਥੀਆਂ ਦੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਦਾ ਉਚਾਰਨ ਕਰੋ।
ਨਾਮਪਾਸਿਕੈਸਭੈਨਿਕਸਤਚਲਤਹਜਾਰ॥੪੪੧॥
(ਇਸ ਤਰ੍ਹਾਂ) ਇਹ ਸਾਰੇ ਪਾਸ ਦੇ ਨਾਮ ਬਣਦੇ ਜਾਣਗੇ ॥੪੪੧॥
Saying “Dvipani” in the beginning and then adding “Ripu Ari” at the end, thousands of names of Paash continue to be evolved.441.
ਦੁਰਦਨੀਪ੍ਰਿਥਮਬਖਾਨਿਕੈਰਿਪੁਅਰਿਪੁਨਿਪਦਦੇਹੁ
ਪਹਿਲਾਂ 'ਦੁਰਦਨਿ' (ਹਾਥੀ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਪਦ ਜੋੜੋ।
ਨਾਮਪਾਸਿਕੇਹੋਤਹੈਚੀਨਚਤੁਰਚਿਤਿਲੇਹੁ॥੪੪੨॥
(ਇਹ) ਪਾਸ ਦਾ ਨਾਮ ਹੋ ਜਾਏਗਾ। ਸਮਝਦਾਰੋ! ਵਿਚਾਰ ਲਵੋ ॥੪੪੨॥
Saying the word “Durdani” in the beginning and then adding “Ripu Ari”, the names of Paash continue to be formed.442.
ਸਾਵਜਨੀਪਦਪ੍ਰਿਥਮਕਹਿਰਿਪੁਅਰਿਅੰਤਿਉਚਾਰ
ਪਹਿਲਾਂ 'ਸਾਵਜਨੀ' (ਹਾਥੀ-ਸੈਨਾ) ਪਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।