GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 733
Display Settings
ਨਾਮਪਾਸਕੇਹੋਤਹੈਚੀਨਲੇਹੁਮਤਿਵੰਤ॥੩੩੫॥
(ਇਹ) ਪਾਸ ਦੇ ਨਾਮ ਹੋ ਜਾਂਦੇ ਹਨ। ਬੁੱਧੀਮਾਨੋ! ਸਮਝ ਲਵੋ ॥੩੩੫॥
Uttering firstly the word “Bheemraaj” and sayind “Sharastra” at the end, O wise ones! recognize the names of Paash.335.
ਤਪਤੀਆਦਿਉਚਾਰਿਕੈਆਯੁਧਏਸਬਖਾਨ
ਪਹਿਲਾਂ 'ਤਪਤੀ' ਸ਼ਬਦ ਦਾ ਉਚਾਰਨ ਕਰੋ, ਫਿਰ 'ਏਸ ਆਯੁਧ' ਜੋੜੋ।
ਨਾਮਪਾਸਕੇਹੋਤਹੈਸੁਜਨਿਸਤਿਕਰਿਜਾਨ॥੩੩੬॥
(ਇਹ) ਪਾਸ ਦਾ ਨਾਮ ਹੁੰਦਾ ਹੈ। ਸਜਣੋ! ਸਚ ਕਰ ਕੇ ਮੰਨੋ ॥੩੩੬॥
Uttering “Taapti” in the beginning and then adding “Aayudh Ish”, O wise ones! the names of Paash are known.336.
ਬਾਰਿਰਾਜਸਮੁੰਦੇਸਭਨਿਸਰਿਤਸਰਿਧਪਤਿਭਾਖੁ
ਬਾਰਿ ਰਾਜ, ਸਮੁੰਦੇਸ, ਸਰਿਤ, ਸਰਿਧ (ਤੋਂ ਬਾਦ) 'ਪਤਿ' ਸ਼ਬਦ ਲਗਾ ਕੇ,
ਆਯੁਧਪੁਨਿਕਹਿਪਾਸਕੇਚੀਨਨਾਮਚਿਤਿਰਾਖੁ॥੩੩੭॥
ਫਿਰ 'ਆਯੁਧ' ਕਹਿ ਦਿਓ। (ਇਹ) ਸਾਰੇ ਨਾਮ ਪਾਸ ਦੇ ਹਨ, (ਇਨ੍ਹਾਂ ਨੂੰ) ਚਿਤ ਵਿਚ ਯਾਦ ਰਖੋ ॥੩੩੭॥
Saying “Vaariraaj Samudresh” and then “Sarit-sardhpati” and afterwards “Aayudh”, the names of Paash are known in mind.337.
ਬਰੁਣਬੀਰਹਾਆਦਿਕਹਿਆਯੁਧਪੁਨਿਪਦਦੇਹੁ
'ਬਰੁਣ' ਜਾ 'ਬੀਰਹਾ' ਪਦ ਪਹਿਲਾਂ ਕਹਿ ਕੇ ਫਿਰ 'ਆਯੁਧ' ਪਦ ਜੋੜੋ।
ਨਾਮਪਾਸਕੇਹੋਤਹੈਚੀਨਚਤੁਰਚਿਤਿਲੇਹੁ॥੩੩੮॥
(ਇਹ) ਪਾਸ ਦੇ ਨਾਮ ਹੁੰਦੇ ਹਨ। ਸਮਝਦਾਰ ਚਿਤ ਵਿਚ ਵਿਚਾਰ ਕਰ ਲੈਣ ॥੩੩੮॥
Saying “Varun Veerhaa” in the beginning and then adding “Aayudh”, the names of Paash are formed.338.
ਨਦੀਰਾਜਸਰਿਤੀਸਭਨਿਸਮੁੰਦਰਾਟਪੁਨਿਭਾਖੁ
'ਨਦੀ-ਰਾਜ', 'ਸਰਿਤੀਸ' ਅਤੇ 'ਸਮੁੰਦ-ਰਾਟ' ਕਹਿ ਕੇ,
ਆਯੁਧਅੰਤਿਬਖਾਨੀਐਨਾਮਪਾਸਿਲਖਿਰਾਖੁ॥੩੩੯॥
ਬਾਦ ਵਿਚ ਅੰਤ ਤੇ 'ਆਯੁਧ' ਕਹਿ ਦਿਓ। ਇਹ ਪਾਸ ਦੇ ਨਾਮ ਸਮਝ ਲਵੋ ॥੩੩੯॥
Saying “Nadi Raj, Sariti and Samund-raat”, the king of rivers and the Lord of all streames, and then uttering “Aayudh” at the end, the names of Paash are known.339.
ਬ੍ਰਹਮਪੁਤ੍ਰਪਦਆਦਿਕਹਿਏਸਰਾਸਤ੍ਰਕਹਿਅੰਤਿ
ਪਹਿਲਾਂ 'ਬ੍ਰਹਮ ਪੁਤ੍ਰ' ਸ਼ਬਦ ਕਹਿ ਕੇ ਫਿਰ 'ਏਸਰਾਸਤ੍ਰ' ਸ਼ਬਦ ਕਹਿ ਦਿਓ।
ਨਾਮਪਾਸਿਕੇਸਕਲਹੀਚੀਨਲੇਹੁਮਤਿਵੰਤ॥੩੪੦॥
ਇਹ ਪਾਸ ਦੇ ਨਾਮ ਹਨ। ਬੁੱਧੀਮਾਨੋ! ਸਮਝ ਲਵੋ ॥੩੪੦॥
Saying firstly “Brahmputra” and then uttering “Ishvarastra”, all the names of Paash are recognized.340.
ਬ੍ਰਹਮਾਆਦਿਬਖਾਨਿਕੈਅੰਤਿਪੁਤ੍ਰਪਦਦੇਹੁ
ਪਹਿਲਾਂ 'ਬ੍ਰਹਮਾ' ਸ਼ਬਦ ਕਹਿ ਕੇ, ਅੰਤ ਉਤੇ 'ਪੁਤ੍ਰ' ਪਦ ਰਖੋ।
ਆਯੁਧਏਸਬਖਾਨੀਐਨਾਮਪਾਸਿਲਖਿਲੇਹੁ॥੩੪੧॥
(ਫਿਰ) 'ਏਸ', 'ਆਯੁਧ' ਸ਼ਬਦ ਜੋੜੋ। ਇਸ ਤਰ੍ਹਾਂ ਇਹ ਪਾਸ ਦਾ ਨਾਮ ਹੈ ॥੩੪੧॥
Known the names of Paash by saying firstly “Brahma” and then adding the word “Putra” and afterwards saying “Aayudh Ish”.341.
ਬ੍ਰਹਮਾਆਦਿਉਚਾਰਿਕੈਸੁਤਪਦਬਹੁਰਿਬਖਾਨ
ਪਹਿਲਾਂ 'ਬ੍ਰਹਮਾ' ਪਦ ਕਹਿ ਕੇ ਫਿਰ 'ਸੁਤ'
ਏਸਰਾਸਤ੍ਰਪੁਨਿਭਾਖੀਐਨਾਮਪਾਸਿਪਹਿਚਾਨ॥੩੪੨॥
ਅਤੇ 'ਏਸਰਾਸਤ੍ਰ' ਸ਼ਬਦ ਕਥਨ ਕਰੋ। (ਇਹ) ਪਾਸ ਦਾ ਨਾਮ ਹੈ ॥੩੪੨॥
The names of Paash are recognized by uttering “Brahma” primarily and then saying the words “Sut” and “Ishrastra”.342.
ਜਗਤਪਿਤਾਪਦਪ੍ਰਿਥਮਕਹਿਸੁਤਪਦਅੰਤਿਬਖਾਨ
ਪਹਿਲਾਂ 'ਜਗਤ ਪਿਤਾ' ਪਦ ਕਹਿ ਕੇ ਅੰਤ ਉਤੇ 'ਸੁਤ' ਸ਼ਬਦ ਕਥਨ ਕਰੋ।
ਨਾਮਪਾਸਿਕੇਹੋਤਹੈਚੀਨੀਅਹੁਪ੍ਰਗਿਆਵਾਨ॥੩੪੩॥
(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਬੁੱਧੀਮਾਨੋ! ਸਮਝ ਲਵੋ ॥੩੪੩॥
Saying primarily the words “Jagat-Pitaa” and adding the word “Sut” at the end, O talented persons! Recognise the names of Paash.343.
ਘਘਰਆਦਿਉਚਾਰਿਕੈਈਸਰਾਸਤ੍ਰਕਹਿਅੰਤਿ
ਪਹਿਲਾਂ 'ਘਘਰ' ਸ਼ਬਦ ਉਚਾਰ ਕੇ, (ਫਿਰ) ਅੰਤ ਤੇ 'ਈਸਰਾਸਤ੍ਰ' ਕਹਿ ਦਿਓ।
ਨਾਮਪਾਸਕੇਹੋਤਹੈਚੀਨੀਅਹੁਪ੍ਰਗਿਆਵੰਤ॥੩੪੪॥
(ਇਹ) ਪਾਸ ਦਾ ਨਾਮ ਹੈ। ਚਤੁਰ ਲੋਗੋ! ਸਮਝ ਲਵੋ ॥੩੪੪॥
Naming the river Ghaggar in the beginning and uttering “Ishraastra” at the end, the names of Paash are formed, which O talented people! you may recognize.344.
ਆਦਿਸੁਰਸਤੀਉਚਰਿਕੈਏਸਰਾਸਤ੍ਰਕਹਿਅੰਤਿ
ਪਹਿਲਾਂ 'ਸੁਰਸਤੀ' ਪਦਾ ਦਾ ਉਚਾਰਨ ਕਰ ਕੇ (ਫਿਰ) ਅੰਤ ਤੇ 'ਈਸਰਾਸਤ੍ਰ' ਸ਼ਬਦ ਕਹਿ ਦਿਓ।
ਨਾਮਪਾਸਕੇਸਕਲਹੀਚੀਨਲੇਹੁਮਤਿਵੰਤ॥੩੪੫॥
ਇਸ ਸਾਰੇ ਪਾਸ ਦੇ ਨਾਮ ਹੋ ਜਾਂਦੇ ਹਨ। ਬੁੱਧੀਮਾਨੋ! ਵਿਚਾਰ ਕਰ ਲਵੋ ॥੩੪੫॥
Uttering “Sarasvati” in the beginning and “Ishrastra” at the end, O talented people! the names of Paash are formed.345.
ਆਮੂਆਦਿਬਖਾਨਿਕੈਈਸਰਾਸਤ੍ਰਕਹਿਅੰਤਿ
ਪਹਿਲਾਂ 'ਆਮੂ' (ਇਕ ਨਦੀ ਵਿਸ਼ੇਸ਼) ਸ਼ਬਦ ਕਹਿ ਕੇ ਫਿਰ 'ਈਸਰਾਸਤ੍ਰ' ਅੰਤ ਉਤੇ ਕਹੋ।
ਨਾਮਸਕਲਸ੍ਰੀਪਾਸਿਕੇਨਿਕਸਤਚਲਤਬਿਅੰਤ॥੩੪੬॥
(ਇਸ ਤਰ੍ਹਾਂ) ਪਾਸ ਦੇ ਬੇਅੰਤ ਨਾਮ ਬਣਦੇ ਜਾਣਗੇ ॥੩੪੬॥
Naming the river Amu in th beginning and uttering “Ishrastra” at the end, innumerable names of Paash continue to be evolved.346.
ਸਮੁੰਦਗਾਮਨੀਜੇਨਦੀਤਿਨਕੇਨਾਮਬਖਾਨਿ
ਸਮੁੰਦਰ ਵਲ ਜਾਣ ਵਾਲੀਆਂ ਜੋ ਨਦੀਆਂ ਹਨ, ਉਨ੍ਹਾਂ ਦੇ ਨਾਮ ਕਥਨ ਕਰੋ।
ਈਸਰਾਸਤ੍ਰਪੁਨਿਉਚਾਰੀਐਨਾਮਪਾਸਿਪਹਿਚਾਨ॥੩੪੭॥
(ਮਗਰੋਂ) 'ਈਸਰਾਸਤ੍ਰ' ਸ਼ਬਦ ਕਹਿ ਦਿਓ। (ਇਹ) ਪਾਸ ਦੇ ਨਾਮ ਬਣ ਜਾਣਗੇ ॥੩੪੭॥
Naming all the rivers falling in the ocean and then daying “Ishrastra”, the names of Paash are known.347.
ਸਕਲਕਾਲਕੇਨਾਮਲੈਆਯੁਧਬਹੁਰਿਬਖਾਨ
(ਪਹਿਲਾਂ) ਸਾਰੇ ਕਾਲ ਦੇ ਨਾਮ ਲੈ ਕੇ, ਫਿਰ 'ਆਯੁਧ' ਪਦ ਦਾ ਕਥਨ ਕਰੋ।
ਨਾਮਪਾਸਿਕੇਹੋਤਹੈਚੀਨਲੇਹੁਮਤਿਵਾਨ॥੩੪੮॥
(ਇਹ) ਪਾਸ ਦੇ ਨਾਮ ਬਣਦੇ ਜਾਂਦੇ ਹਨ। ਬੁੱਧੀਮਾਨੋ! ਮਨ ਵਿਚ ਵਿਚਾਰ ਕਰ ਲਵੋ ॥੩੪੮॥
Uttering all the names of Kaal and then adding the word “Aayudh”, the talented persons recognize all the names of Paash.348.
ਦੁਘਧਸਬਦਪ੍ਰਿਥਮੈਉਚਰਿਨਿਧਿਕਹਿਈਸਬਖਾਨ
ਪਹਿਲਾਂ 'ਦੁਘਧ' (ਖੀਰ) ਸ਼ਬਦ ਉਚਾਰ ਕੇ ਫਿਰ 'ਨਿਧ' ਅਤੇ 'ਈਸ' ਸ਼ਬਦ ਜੋੜੋ।
ਆਯੁਧਬਹੁਰਿਬਖਾਨੀਐਨਾਮਪਾਸਿਪਹਿਚਾਨ॥੩੪੯॥
ਫਿਰ 'ਆਯੁਧ' ਕਹਿ ਦਿਓ। (ਇਹ) ਪਾਸ ਦਾ ਨਾਮ ਬਣਦਾ ਹੈ ॥੩੪੯॥
Saying the word “Digadh” primarily and then adding “Nidhi Ish” and “Aayudh”, the names of Paash are recognized.349.
ਪਾਨਿਧਿਪ੍ਰਿਥਮਬਖਾਨਿਕੈਈਸਰਾਸਤ੍ਰਕਹਿਅੰਤਿ
ਪਹਿਲਾਂ 'ਪਾਨਿਧਿ' ਸ਼ਬਦ ਕਹਿ ਕੇ (ਫਿਰ) ਅੰਤ ਤੇ 'ਈਸਰਾਸਤ੍ਰ' ਕਥਨ ਕਰੋ।
ਨਾਮਸਕਲਸ੍ਰੀਪਾਸਿਕੇਚੀਨਤਚਲੈਅਨੰਤ॥੩੫੦॥
(ਇਸ ਤਰ੍ਹਾਂ) ਪਾਸ ਦੇ ਅਨੰਤ ਨਾਮ ਬਣਦੇ ਜਾਣਗੇ ॥੩੫੦॥
Saying primarily the word “Vaaridhi” and then uttering “Ishrastra” at the end, the innumerable names of Paash are recognized.350.
ਸ੍ਰੋਨਜਆਦਿਉਚਾਰਿਕੈਨਿਧਿਕਹਿਈਸਬਖਾਨ
ਪਹਿਲਾਂ 'ਸ੍ਰੋਨਜ' ਸ਼ਬਦ ਕਹਿ ਕੇ, ਫਿਰ 'ਨਿਧਿ' ਅਤੇ 'ਈਸ' ਕਥਨ ਕਰੋ।
ਆਯੁਧਭਾਖੋਪਾਸਿਕੋਨਿਕਸਤਨਾਮਪ੍ਰਮਾਨ॥੩੫੧॥
(ਫਿਰ) 'ਆਯੁਧ' ਸ਼ਬਦ ਕਹੋ। (ਇਸ ਤਰ੍ਹਾਂ) ਪਾਸ ਦੇ ਨਾਮ ਨਿਕਲਦੇ ਆਣਗੇ ॥੩੫੧॥
Saying “Shrinaj” primarily and then uttering “Nidhi Ish” and “Aayudh”, the names of Pashh continue to be evolved.351.
ਛਿਤਜਜਆਦਿਬਖਾਨਿਕੈਈਸਰਾਸਤ੍ਰਕਹਿਅੰਤਿ
ਪਹਿਲਾਂ 'ਛਿਤਜਜ' ਪਦ ਕਹਿ ਕੇ (ਫਿਰ) ਅੰਤ ਤੇ 'ਈਸਰਾਸਤ੍ਰ' ਕਥਨ ਕਰੋ।
ਸਕਲਨਾਮਸ੍ਰੀਪਾਸਿਕੇਚੀਨਹੁਪ੍ਰਗ੍ਰਯਾਵੰਤ॥੩੫੨॥
(ਇਹ) ਸਾਰੇ ਨਾਮ ਪਾਸ ਦੇ ਹਨ। ਬੁੱਧੀਮਾਨ ਲੋਗ ਜਾਣ ਲੈਣ ॥੩੫੨॥
Saying “Kshitij” primarily and “Isharaastra” at the end, recognize all the names of Paash.352.
ਇਸਤ੍ਰਿਨਆਦਿਬਖਾਨਿਕੈਰਜਪਦਅੰਤਿਉਚਾਰਿ
ਪਹਿਲਾਂ 'ਇਸਤ੍ਰਿਨ' ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਜ' ਪਦ ਦਾ ਉਚਾਰਨ ਕਰੋ।
ਈਸਰਾਸਤ੍ਰਕਹਿਪਾਸਿਕੇਲੀਜੀਐਨਾਮਸੁਧਾਰ॥੩੫੩॥
(ਫਿਰ) ਈਸਰਾਸਤ੍ਰ ਕਹਿ ਦਿਓ। ਇਹ ਪਾਸ ਦਾ ਨਾਮ ਸਮਝ ਲਵੋ ॥੩੫੩॥
Saying the word “Istrin” and then uttering “Ishraastra”, the names of Paah are known correctly.353.
ਨਾਰਿਜਆਦਿਉਚਾਰਿਕੈਈਸਰਾਸਤ੍ਰਪਦਦੇਹੁ
ਪਹਿਲਾਂ 'ਨਾਰਿਜ' ਸ਼ਬਦ ਉਚਾਰਨ ਕਰ ਕੇ, (ਮਗਰੋਂ) 'ਈਸਰਾਸਤ੍ਰ' ਪਦ ਜੋੜੋ।
ਨਾਮਸਕਲਸ੍ਰੀਪਾਸਿਕੇਚੀਨਚਤੁਰਚਿਤਿਲੇਹੁ॥੩੫੪॥
(ਇਹ) ਨਾਮ ਪਾਸ ਦਾ ਹੈ। ਬੁੱਧੀਮਾਨੋ! ਵਿਚਾਰ ਕਰ ਲਵੋ ॥੩੫੪॥
Saying the word “Naarij” in the beginning and then adding the word “Ishraastra”, O wise people! recognize all the names of Paash in your mind.354.
ਚੰਚਲਾਨਕੇਨਾਮਲੈਜਾਕਹਿਨਿਧਹਿਬਖਾਨਿ
(ਪਹਿਲਾਂ) ਚੰਚਲਾਨ (ਇਸਤਰੀਆਂ) ਦੇ ਨਾਮ ਲੈ ਕੇ, (ਫਿਰ) 'ਜਾ' ਅਤੇ 'ਨਿਧਿ' ਕਹਿ ਦਿਓ।
ਈਸਰਾਸਤ੍ਰਪੁਨਿਉਚਰੀਐਨਾਮਪਾਸਿਪਹਿਚਾਨ॥੩੫੫॥
ਫਿਰ 'ਈਸਰਾਸਤ੍ਰ' ਸਬਦ ਦਾ ਕਥਨ ਕਰੋ। (ਇਹ) ਪਾਸ ਦੇ ਨਾਮ ਸਮਝ ਲਵੋ ॥੩੫੫॥
Naming the mercurial women and then saying “Niddhi Ishraastra”, the names of Paash are recognized.355.
ਆਦਿਨਾਮਨਾਰੀਨਕੇਲੈਜਾਅੰਤਿਬਖਾਨ
ਪਹਿਲਾਂ ਨਾਰੀਨ (ਇਸਤਰੀਆਂ) ਦਾ ਨਾਮ ਲੈ ਕੇ ਅੰਤ ਉਤੇ 'ਜਾ'
ਨਿਧਿਕਹਿਈਸਰਾਸਤ੍ਰਕਹਿਨਾਮਪਾਸਿਪਹਿਚਾਨ॥੩੫੬॥
ਅਤੇ 'ਨਿਧਿ' ਕਹਿ ਕੇ 'ਈਸਰਾਸਤ੍ਰ' ਕਥਨ ਕਰੋ। (ਇਹ) ਪਾਸ ਦੇ ਨਾਮ ਸਮਝ ਲਵੋ ॥੩੫੬॥
Keeping the names of “woman” in the beginning and then saying “Jaa Niddhi Ishraastra”, the names of Paash are recognized.356.
ਬਨਿਤਾਆਦਿਬਖਾਨਿਕੈਜਾਕਹਿਨਿਧਹਿਬਖਾਨਿ
ਪਹਿਲਾਂ 'ਬਨਿਤਾ' ਪਦ ਕਹਿ ਕੇ (ਫਿਰ) 'ਜਾ' ਅਤੇ 'ਨਿਧਿ'
ਈਸਰਾਸਤ੍ਰਪੁਨਿਭਾਖੀਐਨਾਮਪਾਸਿਪਹਿਚਾਨ॥੩੫੭॥
ਅਤੇ ਫਿਰ 'ਈਸਰਾਸਤ੍ਰ' ਪਦ ਜੋੜੋ। (ਇਨ੍ਹਾਂ ਨੂੰ) ਪਾਸ ਦੇ ਨਾਮ ਪਛਾਣ ਲਵੋ ॥੩੫੭॥
Saying primarily the owrd “Vanitaa” and then uttering “Niddhi Ishraastra”, the names of Pash are recognized.357.
ਇਸਤ੍ਰਿਜਆਦਿਉਚਾਰਿਕੈਨਿਧਿਕਹਿਈਸਬਖਾਨਿ
ਪਹਿਲਾਂ 'ਇਸਤ੍ਰਿਜ' (ਇਸਤਰੀਰਜ) ਸ਼ਬਦ ਉਚਾਰ ਕੇ, (ਫਿਰ) 'ਨਿਧਿ' ਤੇ 'ਈਸ' ਪਦ ਕਥਨ ਕਰੋ।
ਈਸਰਾਸਤ੍ਰਕਹਿਫਾਸਿਕੇਜਾਨੀਅਹੁਨਾਮਸੁਜਾਨ॥੩੫੮॥
(ਮਗਰੋਂ) 'ਈਸਰਾਸਤ੍ਰ' ਕਹਿ ਦਿਓ। (ਇਨ੍ਹਾਂ ਨੂੰ) ਪਾਸ ਦੇ ਨਾਮ ਸਮਝ ਲਵੋ ॥੩੫੮॥
Saying firstly “Istri-raj” and then uttering “Niddhi Ish” and Ishraastra”, the wise people know the names of Paash.358.
ਬਨਿਤਾਆਦਿਬਖਾਨਿਕੈਨਿਧਿਕਹਿਈਸਬਖਾਨਿ
ਪਹਿਲਾਂ 'ਬਨਿਤਾ' ਕਹੋ, ਫਿਰ 'ਨਿਧਿ' ਅਤੇ 'ਈਸ' ਦਾ ਕਥਨ ਕਰੋ।