ਹਨ੍ਯੋਰੋਹਮੋਹੰਸਕਾਮੰਕਰਾਲੰ॥
'ਰੋਹ', 'ਮੋਹ' ਅਤੇ ਭਿਆਨਕ 'ਸਕਾਮ' ਨੂੰ ਮਾਰ ਦਿੱਤਾ ਹੈ।
The head of Kapat (deception) was broken and he was killed and the dreadful warriors like Rosh (anger), Moha (attachments), Kaam (lust) etc. were also killed in great fury,
ਮਹਾਕ੍ਰੁਧਕੈਕ੍ਰੋਧਕੋਬਾਨਮਾਰ੍ਯੋ॥
ਬਹੁਤ ਅਧਿਕ ਕ੍ਰੋਧ ਕਰ ਕੇ 'ਕ੍ਰੋਧ' (ਨਾਂ ਦੇ ਯੋਧੇ ਨੂੰ) ਬਾਣ ਮਾਰਿਆ ਹੈ।
ਖਿਸ੍ਰਯੋਬ੍ਰਹਮਦੋਖਾਦਿਸਰਬੰਪ੍ਰਹਾਰ੍ਯੋ॥੩੧੭॥
'ਬ੍ਰਹਮਦੋਖ' ਆਦਿ ਖਿਸਕ ਗਏ ਹਨ (ਅਤੇ ਬਾਕੀ) ਸਾਰਿਆਂ ਨੂੰ ਮਾਰ ਦਿੱਤਾ ਹੈ ॥੩੧੭॥
He shot and arrow on Karodh (anger) and in this way, the Lord in anger destroyed all the sufferings.90.317.
ਰੂਆਲਛੰਦ॥
ਰੂਆਲ ਛੰਦ:
ROOAAL STANZA
ਸੁਦ੍ਰੋਹਅਉਹੰਕਾਰਕੋਹਜਾਰਬਾਨਸੋਹਨ੍ਯੋ॥
'ਦ੍ਰੋਹ' ਅਤੇ 'ਹੰਕਾਰ' ਨੂੰ ਹਜ਼ਾਰ ਬਾਣਾਂ ਨਾਲ ਮਾਰਿਆ ਹੈ।
Droha (malice) and Ahamkara (ego) were also killed with a thousand arrows
ਦਰਿਦ੍ਰਅਸੰਕਮੋਹਕੋਨਚਿਤਮੈਕਛਗਨ੍ਯੋ॥
'ਦਰਿਦ੍ਰ', 'ਅਸੰਕ' ਅਤੇ 'ਮੋਹ' ਨੂੰ ਚਿਤ ਵਿਚ ਕੁਝ ਵੀ ਨਹੀਂ ਵਿਚਾਰਿਆ ਹੈ।
No attention was paid, not even slightly, to Daridarta (lethargy) and Moha (attachment)
ਅਸੋਚਅਉਕੁਮੰਤ੍ਰਤਾਅਨੇਕਬਾਨਸੋਹਤ੍ਰਯੋ॥
'ਅਸੋਚ' ਅਤੇ 'ਕੁਮੰਤ੍ਰਤਾ' ਨੂੰ ਅਨੇਕ ਬਾਣਾਂ ਨਾਲ ਮਾਰਿਆ ਹੈ।
Ashoch (impurity) and Kumantarna (bad counsel) were destroyed with many arrows and
ਕਲੰਕਕੌਨਿਸੰਕਹ੍ਵੈਸਹੰਸ੍ਰਸਾਇਕੰਛਤ੍ਰਯੋ॥੩੧੮॥
'ਕਲੰਕ' ਨੂੰ ਨਿਸੰਗ ਹੋ ਕੇ ਹਜ਼ਾਰ ਬਾਣਾਂ ਨਾਲ ਘਾਇਲ ਕਰ ਦਿੱਤਾ ਹੈ ॥੩੧੮॥
Kalank (blemish) was fearlessly pierced with thousand of arrows.91.318.
ਕ੍ਰਿਤਘਨਤਾਬਿਸ੍ਵਾਸਘਾਤਮਿਤ੍ਰਘਾਤਮਾਰ੍ਯੋ॥
'ਕ੍ਰਿਤਘਨਤਾ', 'ਬਿਸ੍ਵਾਸਘਾਤ' ਅਤੇ 'ਮਿਤ੍ਰਘਾਤ' ਨੂੰ ਮਾਰ ਦਿੱਤਾ ਹੈ।
Kritghanta (ungratefulness), Vishwasghaat (breach of trust) and Mittraghaat (unfriendliness) were also killed
ਸੁਰਾਜਦੋਖਬ੍ਰਹਮਦੋਖਬ੍ਰਹਮਅਸਤ੍ਰਝਾਰ੍ਯੋ॥
(ਇਸੇ ਤਰ੍ਹਾਂ) 'ਰਾਜ ਦੋਖ' ਅਤੇ 'ਬ੍ਰਹਮ ਦੋਖ' ਨੂੰ ਬ੍ਰਹਮ ਅਸਤ੍ਰ ਨਾਲ ਝਾੜ ਦਿੱਤਾ ਹੈ।
Brahmdosh and Raajdosh were finished with Bramastra (the arm of Brahman)
ਉਚਾਟਮਾਰਣਾਦਿਬਸਿਕਰਣਕੋਸਰੰਹਨ੍ਯੋ॥
'ਉਚਾਟ', 'ਮਾਰਣ' ਅਤੇ 'ਬਸੀਕਰਣ' ਆਦਿ ਨੂੰ ਤੀਰਾਂ ਨਾਲ ਨਸ਼ਟ ਕਰ ਦਿੱਤਾ ਹੈ।
Ucchatan, Maaran and Vashikarn etc. were killed with arrows
ਬਿਖਾਧਕੋਬਿਖਾਧਕੈਨਬ੍ਰਿਧਤਾਹਿਕੋਗਨ੍ਯੋ॥੩੧੯॥
'ਬਿਖਾਧ' ਨੂੰ ਬਿਖਾਧ (ਲੜਾਈ ਝਗੜੇ) ਕਰ ਕੇ ਵੱਡਾ ਨਹੀਂ ਮੰਨਿਆ ਹੈ ॥੩੧੯॥
Vishaad (hatred), though considered old one, ws not let off.92.319.
ਭਜੇਰਥੀਹਈਗਜੀਸੁਪਤਿਤ੍ਰਾਸਧਾਰਿਕੈ॥
ਰਥਾਂ ਵਾਲੇ, ਘੋੜਿਆਂ ਵਾਲੇ, ਹਾਥੀਆਂ ਵਾਲੇ ਅਤੇ ਪਿਆਦੇ (ਸਿਪਾਹੀ) ਡਰ ਦੇ ਮਾਰੇ ਭਜ ਗਏ ਹਨ।
The charioteer, horses and the masters of elephants ran away in fear
ਭਜੇਰਥੀਮਹਾਰਥੀਸੁਲਾਜਕੋਬਿਸਾਰਿਕੈ॥
ਰਥੀ ਅਤੇ ਮਹਾਰਥੀ ਲਾਜ-ਮਰਯਾਦਾ ਨੂੰ ਭੁਲਾ ਕੇ ਭਜ ਗਏ ਹਨ।
Her great chariot-owners, forsaking their shame, fled away
ਅਸੰਭਜੁਧਜੋਭਯੋਸੁਕੈਸਕੇਬਤਾਈਐ॥
(ਇਹ) ਜੋ ਅਸੰਭਵ ਯੁੱਧ ਹੋਇਆ ਹੈ, ਇਸ ਦਾ ਵਰਣਨ ਕਿਵੇਂ ਕਰੀਏ।
How should I describe this impossible and dreadful war as to how it was fought ?
ਸਹੰਸਬਾਕਜੋਰਟੈਨਤਤ੍ਰਪਾਰਪਾਈਐ॥੩੨੦॥
ਜੇ ਹਜ਼ਾਰ ਜੀਭਾਂ ('ਬਾਕ') ਨਾਲ ਵਰਣਨ ਕਰੀਏ, ਤਾਂ ਵੀ ਪਾਰ ਨਹੀਂ ਪਾਇਆ ਜਾ ਸਕਦਾ ॥੩੨੦॥
If the same is described hundreds or thousands of times, even then the end of its greatness cannot be known.93.320.
ਕਲੰਕਬਿਭ੍ਰਮਾਦਿਅਉਕ੍ਰਿਤਘਨਤਾਹਿਕੌਹਨ੍ਯੋ॥
ਕਲੰਕ, ਬਿਭ੍ਰਮ ਅਤੇ ਕ੍ਰਿਤਘਨਤਾ ਆਦਿ ਨੂੰ ਮਾਰ ਦਿੱਤਾ ਹੈ।
Kalank, Vibharam and Kritghanta etc. were killed
ਬਿਖਾਦਬਿਪਦਾਦਿਕੋਕਛੂਨਚਿਤਮੈਗਨ੍ਯੋ॥
ਬਿਖਾਦ ਅਤੇ ਬਿਪਦਾ ਆਦਿਕਾਂ ਨੂੰ ਵੀ ਚਿਤ ਵਿਚ ਕੁਝ ਵੀ ਨਹੀਂ ਗਿਣਿਆ ਹੈ।
No attention was paid, even slightly to VISHAD, VIPDA etc.
ਸੁਮਿਤ੍ਰਦੋਖਰਾਜਦੋਖਈਰਖਾਹਿਮਾਰਿਕੈ॥
(ਇਸੇ ਤਰ੍ਹਾਂ) ਮਿਤ੍ਰਦੋਖ, ਰਾਜਦੋਖ ਅਤੇ ਈਰਖਾ ਨੂੰ ਮਾਰ ਕੇ,
After killing Mittradosh, Raajdosh, Irsha etc.
ਉਚਾਟਅਉਬਿਖਾਧਕੋਦਯੋਰਣੰਨਿਕਾਰਿਕੈ॥੩੨੧॥
ਉਚਾਟ ਅਤੇ ਬਿਖਾਧ ਨੂੰ ਰਣ ਵਿਚੋ (ਬਾਹਰ) ਕਢ ਦਿੱਤਾ ਹੈ ॥੩੨੧॥
Ucchatan and Vishad were driven out of the battlefield.94.321
ਗਿਲਾਨਿਕੋਪਮਾਨਅਪ੍ਰਮਾਨਬਾਨਸੋਹਨ੍ਯੋ॥
ਗਿਲਾਨੀ, ਕੋਪ (ਕ੍ਰੋਧ) ਅਤੇ ਮਾਨ ਨੂੰ ਬੇਸ਼ੁਮਾਰ ('ਅਪ੍ਰਮਾਨ') ਬਾਣਾਂ ਨਾਲ ਮਾਰਿਆ ਹੈ।
Galani (hatred) was pierced with many arrows
ਅਨਰਥਕੋਸਮਰਥਕੈਹਜਾਰਬਾਨਸੋਝਨ੍ਰਯੋ॥
'ਅਨਰਥ' ਨੂੰ 'ਸਮਰਥ' ਨੇ ਹਜ਼ਾਰ ਬਾਣਾਂ ਨਾਲ ਚੀਰ ਦਿੱਤਾ ਹੈ।
Anarth was pierced with a thousand arrows with full power
ਕੁਚਾਰਕੋਹਜਾਰਬਾਨਚਾਰਸੋਪ੍ਰਹਾਰ੍ਯੋ॥
'ਕੁਚਾਰ' ਨੂੰ 'ਚਾਰ' ਦੇ ਹਜ਼ਾਰ ਬਾਣਾਂ ਨਾਲ ਮਾਰਿਆ ਹੈ।
Kuchaal was attacked with thousand of fine arrows
ਕੁਕਸਟਅਉਕੁਕ੍ਰਿਆਕੌਭਜਾਇਤ੍ਰਾਸੁਡਾਰ੍ਯੋ॥੩੨੨॥
'ਕੁਕਸਟ' ਅਤੇ 'ਕੁਕ੍ਰਿਆ' ਨੂੰ ਡਰਾ ਕੇ ਭਜਾ ਦਿੱਤਾ ਹੈ ॥੩੨੨॥
Kashat and Kutriya were caused to run away.95.322.
ਛਪਯਛੰਦ॥
ਛਪਯ ਛੰਦ:
CHAPAI STANZA
ਅਤਪਬੀਰਕਉਤਾਕਿਬਾਨਸਤਰਿਮਾਰੇਤਪ॥
'ਅਤਪ' (ਨਾਂ ਦੇ) ਸੂਰਮੇ ਨੂੰ 'ਤਪ' (ਯੇਧੇ) ਨੇ ਤਕ ਕੇ ਸੱਤਰ ਬਾਣ ਮਾਰੇ ਹਨ।
Tapasya inflicted seventy arrows on Atap
ਨਵੇਸਾਇਕਨਿਸੀਲਸਹਸਸਰਹਨੈਅਜਪਜਪ॥
ਸੀਲ ਨੇ (ਅਸੀਲ ਨੂੰ) ਨਵੇ ਬਾਣਾਂ ਨਾਲ ਅਤੇ 'ਜਪ' ਨੇ 'ਅਜਪ' ਨੂੰ ਹਜ਼ਾਰ ਤੀਰਾਂ ਨਾਲ ਮਾਰਿਆ ਹੈ।
Sheel was inflicted with ninety arrows Jaap struck a thousand arrows to Ajap,
ਬੀਸਬਾਣਕੁਮਤਹਿਤੀਸਕੁਕਰਮਹਿਭੇਦ੍ਯੋ॥
'ਕੁਮਤੀ' ਨੂੰ ਵੀਹ ਤੀਰਾਂ ਨਾਲ ਅਤੇ 'ਕੁਕਰਮ' ਨੂੰ ਤੀਹ ਬਾਣਾਂ ਨਾਲ ਚੀਰ ਦਿੱਤਾ ਹੈ।
Kumat was pierced with twenty arrows and Kukaram with thirty arrows
ਦਸਸਾਇਕਦਾਰਿਦ੍ਰਕਾਮਕਈਬਾਣਨਿਛੇਦ੍ਯੋ॥
'ਦਰਿਦ੍ਰ' ਨੂੰ ਦਸ ਬਾਣਾਂ ਨਾਲ ਅਤੇ 'ਕਾਮ' (ਕਾਮਨਾ) ਨੂੰ ਕਈ ਬਾਣਾਂ ਨਾਲ ਛੇਦਿਆ ਹੈ।
Ten arrows were shot at Daridarta and Kaam was pierced with many arrows
ਬਹੁਬਿਧਿਬਿਰੋਧਕੋਬਧਕੀਯੋਅਬਿਬੇਕਹਿਸਰਸੰਧਿਰਣਿ॥
ਅਬਿਬੇਕ ਨੂੰ ਬਹੁਤ ਤਰ੍ਹਾਂ ਨਾਲ ਤੀਰਾਂ ਦਾ ਨਿਸ਼ਾਣਾ ਬਣਾ ਕੇ 'ਬਿਰੋਧ' ਨੂੰ ਰਣ ਵਿਚ ਮਾਰਿਆ ਹੈ।
The warrior Avivek killed the warrior Virodh in the war-arena
ਰਣਿਰੋਹਕ੍ਰੋਹਕਰਵਾਰਗਹਿਇਮਸੰਜਮਬੁਲ੍ਯੋਬਯਣ॥੩੨੩॥
ਇਸ ਤਰ੍ਹਾਂ ਰਣ ਵਿਚ ਕ੍ਰੋਧਿਤ ਹੋ ਕੇ ਅਤੇ ਹੱਥ ਵਿਚ ਤਲਵਾਰ ਪਕੜ ਕੇ 'ਸੰਜਮ' ਨੇ ਬੋਲ ਉਚਾਰੇ ਹਨ ॥੩੨੩॥
Sanjam said, while taking up sword in his hand and getting infuriated in the battlefield.96.323.
ਅਰੁਣਪਛਮਹਿਉਗ੍ਵੈਬਰੁਣੁਉਤਰਦਿਸਤਕੈ॥
ਸੂਰਜ ਪੱਛਮ ਵਲੋਂ (ਚਾਹੇ) ਚੜ੍ਹ ਪਵੇ, ਅਤੇ ਬਰੁਣ (ਵਰੁਣ) ਉਤੱਰ ਦਿਸ਼ਾ ਵਿਚ ਦਿਸ ਪਵੇ,
Even if the sun rises in the West or the clouds begin to come from the North
ਮੇਰੁਪੰਖਕਰਿਉਡੈਸਰਬਸਾਇਰਜਲਸੁਕੈ॥
ਸਮੇਰ ਖੰਭ ਲਾ ਕੇ ਉਡਣ ਲਗ ਜਾਏ ਅਤੇ ਸਾਰਿਆਂ ਸਮੁੰਦਰਾਂ ਦਾ ਪਾਣੀ ਸੁਕ ਜਾਵੇ,
If the Meru mountain flies and all the water of the ocean is dried up
ਕੋਲਦਾੜਕੜਮੁੜੈਸਿਮਟਿਫਨੀਅਰਫਣਫਟੈ॥
ਸੂਰ (ਵਾਰਾਹ) ਦੀ ਦਾੜ੍ਹ ਕੜਕ ਕੇ ਮੁੜ ਜਾਵੇ ਅਤੇ ਸ਼ੇਸ਼ਨਾਗ ਦਾ ਫਣ ਸਿਮਟ ਕੇ ਫਟ ਜਾਵੇ,
Even if the teeth of KAL are bent and the hood of Sheshnaga is overturned
ਉਲਟਿਜਾਨ੍ਰਹਵੀਬਹੈਸਤਹਰੀਚੰਦੇਹਟੈ॥
ਗੰਗਾ ਉਲਟੀ ਵਗਣ ਲਗ ਪਵੇ ਅਤੇ ਹਰੀ ਚੰਦ ਦਾ ਸੱਤ ਡੋਲ ਜਾਵੇ,
Even if the Ganges flows contrarily and Harish Chandra may forsake the path of truth
ਸੰਸਾਰਉਲਟਪੁਲਟਹ੍ਵੈਧਸਕਿਧਉਲਧਰਣੀਫਟੈ॥
ਸੰਸਾਰ ਉਲਟ ਪੁਲਟ ਹੋ ਜਾਵੇ, ਧੌਲ (ਧਰਤੀ ਵਿਚ) ਧਸ ਜਾਵੇ ਅਤੇ ਧਰਤੀ ਫਟ ਜਾਵੇ,
ਸੁਨਿਨ੍ਰਿਪਅਬਿਬੇਕਸੁਬਿਬੇਕਭਟਿਤਦਪਿਨਲਟਿਸੰਜਮਹਟੈ॥੩੨੪॥
ਪਰ ਹੇ ਅਬਿਬੇਕ ਰਾਜੇ! ਸੁਣ, ਤਦ ਵੀ ਬਿਬੇਕ ਰਾਜੇ ਦਾ ਯੋਧਾ 'ਸੰਜਮ' (ਯੁੱਧ ਤੋਂ) ਨਾ ਟਲੇਗਾ, ਨਾ ਹਟੇਗਾ ॥੩੨੪॥
Even if the world is upturned and the earth stabilized on the back of the bull may burst while sinking, but O king Avivek, the heroic discipline of Vivek will not step back even then.97.324.
ਤੇਰੇਜੋਰਿਮੈਗੁੰਗਾਕਹਤਾਹੋ॥
ਤੇਰੇ ਬਲ ਤੇ ਮੈਂ ਗੁੰਗਾ ਕਹਿੰਦਾ ਹਾਂ।
ਤੇਰਾਸਦਕਾਤੇਰੀਸਰਣਿ॥
ਤੇਰਾ ਸਦਕਾ, ਤੇਰੀ ਸ਼ਰਨ
I, a dumbed one, speak with your grace, I am a sacrifice to you and under your refuge.
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
ਕੁਪ੍ਰਯੋਸੰਜਮੰਪਰਮਜੋਧਾਜੁਝਾਰੰ॥
ਬੜੇ ਜੁਝਾਰੂ ਯੋਧੇ 'ਸੰਜਮ' ਨੇ ਕ੍ਰੋਧ ਕੀਤਾ ਹੈ।
ਬਡੋਗਰਬਧਾਰੀਬਡੋਨਿਰਬਿਕਾਰੰ॥
(ਜੋ) ਵੱਡਾ ਅਭਿਮਾਨੀ ਅਤੇ ਬਹੁਤ ਹੀ ਨਿਰਵਿਕਾਰ ਹੈ।
The great warrior Sanjam got infuriated he was proud and vice-less
ਅਨੰਤਾਸਤ੍ਰਲੈਕੈਅਨਰਥੈਪ੍ਰਹਾਰ੍ਯੋ॥
(ਉਸ ਨੇ) ਅਨੰਤ ਅਸਤ੍ਰ ਲੈ ਕੇ 'ਅਨਰਥ' ਨੂੰ ਮਾਰਿਆ ਹੈ।
ਅਨਾਦਤਕੇਅੰਗਕੋਛੇਦਡਾਰ੍ਯੋ॥੩੨੫॥
'ਅਨਾਦਤ' ਦੇ ਸ਼ਰੀਰ ਨੂੰ ਵਿੰਨ੍ਹ ਸੁਟਿਆ ਹੈ ॥੩੨੫॥
Taking up his innumerable arms, he attacked Anarth and pierced the limbs of Anadat.98.325.
ਤੇਰੇਜੋਰਿਕਹਤਹੌ॥
ਤੇਰੇ ਜ਼ੋਰ ਨਾਲ ਕਹਿੰਦਾ ਹਾਂ
I SPEAK WITH YOUR POWER :
ਇਸੋਜੁਧੁਬੀਤ੍ਯੋਕਹਾਲੌਸੁਨਾਊ॥
ਇਸ ਤਰ੍ਹਾਂ ਦਾ ਯੁੱਧ ਹੋਇਆ, (ਮੈਂ) ਕਿਥੋਂ ਤਕ ਕਹਿ ਕੇ ਸੁਣਾਵਾਂ।
There was such a war to what extent I should described it ?
ਰਟੋਸਹੰਸਜਿਹਵਾਨਤਉਅੰਤਪਾਊ॥
(ਜੇ) ਹਜ਼ਾਰ ਜੀਭਾਂ ਨਾਲ ਬਿਆਨ ਕਰਾਂ ਤਾਂ ਵੀ ਅੰਤ ਨਹੀਂ ਪਾ ਸਕਦਾ।
If I speak with thousand of tongues, even then I cannot know the end
ਦਸੰਲਛਜੁਗ੍ਰਯੰਸੁਬਰਖੰਅਨੰਤੰ॥
ਦਸ ਲੱਖ ਯੁਗਾਂ ਅਤੇ ਅਨੰਤ ਵਰ੍ਹਿਆਂ ਤਕ