ਬੇਰਕਤਤਾਇਕਆਨ॥
ਇਕ ਹੋਰ 'ਬੇਰਕਤਤਾ' (ਨਾਮ ਵਾਲਾ ਸੂਰਮਾ) ਹੈ
ਜਿਹਸੋਨਆਨਪ੍ਰਧਾਨ॥੨੬੩॥
ਜਿਸ ਵਰਗਾ ਹੋਰ (ਕੋਈ) ਪ੍ਰਧਾਨ (ਯੋਧਾ) ਨਹੀਂ ਹੈ ॥੨੬੩॥
In the same way, there is none like Virakt (unattached).36.263.
ਸਤਸੰਗਅਉਰਸੁਬਾਹ॥
(ਇਕ) ਹੋਰ 'ਸਤਸੰਗ' (ਨਾਮ ਵਾਲਾ) ਯੋਧਾ ਹੈ
ਜਿਹਦੇਖਜੁਧਉਛਾਹ॥
ਜਿਸ ਵਿਚ ਯੁੱਧ ਲਈ ਉਤਸਾਹ ਵੇਖਿਆ ਜਾਂਦਾ ਹੈ।
Seeing Satsang (good company) and Bal (power), the enthusiasm for fighting is increased and
ਭਟਨੇਹਨਾਮਅਪਾਰ॥
(ਇਕ ਹੋਰ) 'ਨੇਮ' ਨਾਮ ਵਾਲਾ ਅਪਾਰ ਯੋਧਾ ਹੈ
ਬਲਜਉਨਕੋਬਿਕਰਾਰ॥੨੬੪॥
ਜਿਸ ਵਿਚ ਭਿਆਨਕ ਬਲ ਹੈ ॥੨੬੪॥
In the same way, the warrior named Saneh (love) is terribly powerful.37.264.
ਇਕਪ੍ਰੀਤਿਅਰੁਹਰਿਭਗਤਿ॥
ਇਕ 'ਪ੍ਰੀਤਿ' ਅਤੇ (ਦੂਜਾ) 'ਹਰਿ-ਭਗਤਿ' (ਨਾਮ ਵਾਲੇ ਯੋਧੇ ਹਨ)
ਜਿਹਜੋਤਿਜਗਮਗਜਗਤਿ॥
ਜਿਨ੍ਹਾਂ ਦੀ ਜੋਤਿ ਜਗਤ ਵਿਚ ਜਗ ਮਗ ਕਰ ਰਹੀ ਹੈ।
There are also Har-Bhakti (devotion with the Lord) and Preet (love) with whose light, the whole world is enlightened
ਭਟਦਤਮਤਮਹਾਨ॥
(ਇਕ ਹੋਰ) ਮਹਾਨ ਮਤ ਵਾਲਾ 'ਦਤਮਤ' (ਨਾਮ ਵਾਲਾ ਯੋਧਾ ਹੈ)
ਸਬਠਉਰਮੈਪਰਧਾਨ॥੨੬੫॥
ਜੋ ਸਭ ਥਾਂਵਾਂ ਵਿਚ ਪ੍ਰਧਾਨ ਹੈ ॥੨੬੫॥
The path of Yoga of Dutt is also superb and is considered superior at all the places.38.265.
ਇਕਅਕ੍ਰੁਧਅਉਰਪ੍ਰਬੋਧ॥
ਇਕ 'ਅਕ੍ਰੁਧ' ਅਤੇ ਦੂਜਾ 'ਪ੍ਰਬੋਧ' (ਨਾਮ ਵਾਲੇ ਯੋਧੇ ਹਨ)
ਰਣਦੇਖਿਕੈਜਿਹਕ੍ਰੋਧ॥
ਜਿਨ੍ਹਾਂ ਨੂੰ ਰਣ-ਭੂਮੀ ਵੇਖ ਕੇ ਕ੍ਰੋਧ ਚੜ੍ਹ ਜਾਂਦਾ ਹੈ।
ਇਹਭਾਤਿਸੈਨਬਨਾਇ॥
ਇਸ ਤਰ੍ਹਾਂ ਦੀ ਸੈਨਾ ਬਣਾ ਕੇ
ਦੁਹੁਦਿਸਿਨਿਸਾਨਬਜਾਇ॥੨੬੬॥
ਦੋਹਾਂ ਪਾਸੇ ਧੌਂਸੇ ਵਜਣ ਲਗੇ ਹਨ ॥੨੬੬॥
Seeing the war, Krodh (anger) and Prabodh (knowledge), in their fury, souding their trumpets, marched for attack after decorating their forces.39.266.
ਦੋਹਰਾ॥
ਦੋਹਰਾ:
DOHRA
ਇਹਬਿਧਿਸੈਨਬਨਾਇਕੈਚੜੇਨਿਸਾਨਬਜਾਇ॥
ਇਸ ਤਰ੍ਹਾਂ ਸੈਨਾ ਤਿਆਰ ਕਰ ਕੇ ਧੌਂਸੇ ਵਜਾ ਕੇ ਚੜ੍ਹ ਪਏ ਹਨ।
In this way, arranging their forces and sounding their trumpets, the attack was made
ਜਿਹਜਿਹਬਿਧਿਆਹਵਮਚ੍ਯੋਸੋਸੋਕਹਤਸੁਨਾਇ॥੨੬੭॥
ਜਿਸ ਜਿਸ ਤਰ੍ਹਾਂ ਦਾ ਯੁੱਧ ਹੋਇਆ ਹੈ, ਉਹ ਉਹ ਕਹਿ ਕੇ ਸੁਣਾਉਂਦਾ ਹਾਂ ॥੨੬੭॥
The way, in which the war was fought, it presents its description.40.267.
ਸ੍ਰੀਭਗਵਤੀਛੰਦ॥
ਸ੍ਰੀ ਭਗਵਤੀ ਛੰਦ:
SHRI BHAGVATI STANZA
ਕਿਸੰਬਾਹਉਠੇ॥
ਯੋਧੇ ਉਠ ਪਏ ਹਨ (ਅਰਥਾਂਤਰ-ਵਿਵਾਦ ਛਿੜ ਪਿਆ ਹੈ)
ਕਿਸਾਵੰਤਜੁਟੇ॥
ਬਲਵਾਨ ਸੂਰਮੇ (ਯੁੱਧ ਵਿਚ) ਜੁਟ ਗਏ ਹਨ।
The arms arose, the warriors fought
ਕਿਨੀਸਾਣਹੁਕੇ॥
ਧੌਂਸੇ ਗੂੰਜਦੇ ਹਨ,
ਕਿਬਾਜੰਤ੍ਰਧੁਕੇ॥੨੬੮॥
ਵਾਜੇ ਧੁਕ ਧੁਕ ਕਰਦੇ ਹਨ ॥੨੬੮॥
The trumpets and other musical instruments were played.41.268.
ਕਿਬੰਬਾਲਨੇਜੇ॥
ਨੇਜ਼ਿਆਂ ਦੇ ਬੰਬਲ (ਅਰਥਾਤ ਝਾਲਰਾਂ)
ਕਿਜੰਜ੍ਵਾਲਤੇਜੇ॥
ਅੱਗ ਦੀਆਂ ਪ੍ਰਚੰਡ ਲਾਟਾਂ (ਮਾਲੂਮ ਹੁੰਦੀਆਂ ਹਨ)।
The lances with tassels were lustrous like fire-flames
ਕਿਸਾਵੰਤਢੂਕੇ॥
ਸੂਰਮੇ (ਇਕ ਦੂਜੇ ਦੇ ਨੇੜੇ) ਢੁਕ ਰਹੇ ਹਨ
ਕਿਹਾਹਾਇਕੂਕੇ॥੨੬੯॥
ਅਤੇ (ਮੂੰਹ ਤੋਂ) 'ਹਾ ਹਾਇ' ਕੂਕ ਰਹੇ ਹਨ ॥੨੬੯॥
The warriors taking them began to fight with one another and there was lamentation.42.269.
ਕਿਸਿੰਧੂਰਗਜੇ॥
ਸਿੰਧੂਰੇ ਹੋਏ (ਹਾਥੀ) ਗਜਦੇ ਹਨ,
ਕਿਤੰਦੂਰਬਜੇ॥
ਛੋਟੇ ਢੋਲ ਵਜਦੇ ਹਨ,
The elephants trumpetted, the musical instruments were played
ਕਿਸੰਬਾਹਜੁਟੇ॥
ਯੋਧੇ (ਆਪਸ ਵਿਚ) ਜੁਟ ਗਏ ਹਨ,
ਕਿਸੰਨਾਹਫੁਟੇ॥੨੭੦॥
ਕਵਚ ਫੁਟ ਰਹੇ ਹਨ ॥੨੭੦॥
The warriors fought and the armours werr torn.43.270.
ਕਿਡਾਕੰਤਡਉਰੂ॥
ਡੌਰੇ ਡਕ ਡਕ ਕਰ ਕੇ ਬੋਲਦੇ ਹਨ,
ਕਿਭ੍ਰਾਮੰਤਭਉਰੂ॥
ਘੋੜੇ ('ਭਉਰੂ') ਭਰਮਦੇ ਫਿਰਦੇ ਹਨ।
The tabors were played the Bhairavas wandered in the battlefield
ਕਿਆਹਾੜਿਡਿਗੇ॥
ਯੁੱਧਭੂਮੀ ਵਿਚ (ਸੂਰਮੇ) ਡਿਗ ਰਹੇ ਹਨ,
ਕਿਰਾਕਤ੍ਰਭਿਗੇ॥੨੭੧॥
ਲਹੂ ਨਾਲ ਭਿਜੇ ਹੋਏ ਹਨ ॥੨੭੧॥
And the warriors saturated with blood fell in the fighting.44.271.
ਕਿਚਾਮੁੰਡਚਰਮੰ॥
ਚਾਮੁੰਡਾ (ਦੇਵੀ ਨੂੰ) ਢਾਲ ਬਣਾ ਕੇ
ਕਿਸਾਵੰਤਧਰਮੰ॥
(ਅਰਥਾਤ ਉਸ ਦੀ ਸਰਪ੍ਰਸਤੀ ਪ੍ਰਾਪਤ ਕਰ ਕੇ) ਸ਼ੂਰਵੀਰ ਆਪਣਾ ਧਰਮ (ਨਿਭਾਉਂਦੇ ਹਨ)
Decorated with arms and weapons,
ਕਿਆਵੰਤਜੁਧੰ॥
ਸ਼ਸਤ੍ਰ ਸਜਾ ਕੇ
ਕਿਸਾਨਧਬਧੰ॥੨੭੨॥
ਯੁੱਧ-ਭੂਮੀ ਵਿਚ ਆਉਂਦੇ ਹਨ ॥੨੭੨॥
The warriors like Chamuda came to the war-arena.45.272.
ਕਿਸਾਵੰਤਸਜੇ॥
ਮਹਾਨ ਯੋਧੇ (ਸ਼ਸਤ੍ਰਾਂ ਨਾਲ ਪੂਰੀ ਤਰ੍ਹਾਂ) ਸਜੇ ਹੋਏ ਹਨ,
ਕਿਨੀਸਾਣਬਜੇ॥
ਨਗਾਰੇ ਵਜਦੇ ਹਨ,
The warriors were decorated and the trumpets were sounded
ਕਿਜੰਜ੍ਵਾਲਕ੍ਰੋਧੰ॥
ਕ੍ਰੋਧ ਰੂਪ ਜਵਾਲਾ (ਦੀਆਂ ਲਪਟਾਂ ਨਿਕਲਦੀਆਂ ਹਨ)
ਕਿਬਿਸਾਰਿਬੋਧੰ॥੨੭੩॥
ਜਿਸ ਨਾਲ ਅਕਲ ਗਵਾਚ ਜਾਂਦੀ ਹੈ ॥੨੭੩॥
The fighters were enraged like fire and they were not even slightly in senses.46.273.
ਕਿਆਹਾੜਮਾਨੀ॥
(ਯੋਧੇ) ਯੁੱਧ ਨੂੰ (ਇੰਜ) ਮੰਨਦੇ ਹਨ
ਕਿਜ੍ਯੋਂਮਛਪਾਨੀ॥
ਜਿਉਂ ਮੱਛੀ ਪਾਣੀ (ਨੂੰ ਮੰਨਦੀ ਹੈ)।
The warriors were pleased in the war like the fish in water
ਕਿਸਸਤ੍ਰਾਸਤ੍ਰਬਾਹੈ॥
ਸ਼ਸਤ੍ਰ ਅਤੇ ਅਸਤ੍ਰ ਚਲਾਉਂਦੇ ਹਨ
ਕਿਜ੍ਯੋਂਜੀਤਚਾਹੈ॥੨੭੪॥
ਜਿਵੇਂ ਕਿ ਜਿਤ ਚਾਹੁੰਦੇ ਹਨ ॥੨੭੪॥
They were striking blows with their arms and weapons, desirous of getting victorious.47.274.
ਕਿਸਾਵੰਤਸੋਹੇ॥
ਸੂਰਵੀਰ (ਇਸ ਤਰ੍ਹਾਂ) ਸ਼ੋਭਾ ਪਾ ਰਹੇ ਹਨ
ਕਿਸਾਰੰਗਰੋਹੇ॥
(ਮਾਨੋ) ਸ਼ੇਰ ਗੁੱਸੇ ਵਿਚ ਹੋਵੇ।
The bows are infuriated