ਗਦਾਇਕੂਇਤੁਰਾਮੈਲਿਬਾਦਸ਼ਾਹੀਨੀਸਤ।
ਤੇਰੀ ਗਲੀ ਦੇ ਮੰਗਤੇ ਨੂੰ ਬਾਦਸ਼ਾਹੀ ਦੀ ਇੱਛਾ ਨਹੀਂ,
Because I have no idea of the direction of the morning (youths) breeze from where it came or where it was headed to. (11) (3)
ਹਵਾਇਸਲਤਨਤੋਜ਼ੋਕਿਕਜਕੁਲਾਹੀਨੀਸਤ।੭।੧।
ਉਸ ਨੂੰ ਨਾ ਤਾਣ ਰਾਜ ਦੀ ਚਾਹ ਹੈ, ਨਾਣ ਹੀ ਬਾਦਸ਼ਾਹੀ ਟੇਢੀ ਟੋਪੀ ਦੀ ।
In the eyes of that ascetic who has absolutely no personal axe to grind,
ਹਰਆਣਕਿਮਮਲਕਤਿਦਿਲਗ੍ਰਿਫਤਸੁਲਤਾਣਸ਼ੁਦ।
ਜਿਸ ਕਿਸੇ ਨੇ ਦਿਲ ਦਾ ਮੁਲਕ ਜਿੱਤ ਲਿਆ, ਸਮਝੋ ਉਹ ਸੁਲਤਾਨ ਹੋ ਗਿਆ ।
The kingdom of this world is nothing else but a confusing noise. (11) (4)
ਕਸੇਕਿਯਾਫ਼ਤਤੁਰਾਹਮਚੂਓਸਿਪਾਹੀਨੀਸਤ।੭।੨।
ਜਿਸ ਕਿਸੇ ਨੇ ਤੈਨੂੰ ਲੱਭ ਲਿਆ, ਉਸ ਵਰਗਾ ਹੋਰ ਕੋਈ ਸਿਪਾਹੀ ਨਹੀਣ ।
What kind of questions you want to ask to go through this desolate country (the world),
ਗਦਾਇਕੂਇਤੁਰਾਬਾਦਸ਼ਾਹਿਹਰਦੋਸਰਾ-ਸਤ।
ਤੇਰੀ ਗਲੀ ਦਾ ਭਿੱਖ-ਮੰਗਾ ਦੋਹਾਣ ਜਹਾਨਾਣ ਦਾ ਬਾਦਸ਼ਾਹ ਹੈ,
The kings have gone through it and so have the ascetics as well. (11) (5)
ਅਸੀਰਿਖ਼ਤਿਤੁਰਾਹਾਜਤਿਗਵਾਹੀਨੀਸਤ।੭।੩।
ਤੇਰੇ ਫੁਟਦੇ ਵਾਲਾਂ ਦੇ ਕੈਦੀ ਨੂੰ ਛੁਟਕਾਰੇ ਦੀ ਲੋੜ ਨਹੀਣ ।
The couplets of Goyaa are capable to grant life like the divine nectar,
ਕੁਦਾਮਦੀਦਾਕਿਦਰਵੈਸਵਾਦਿਨੂਰਿਤੂਨੀਸਤ।
ਕਿਹੜੀ ਹੈ ਉਹ ਅੱਖ, ਜਿਸ ਵਿਚ ਤੇਰੇ ਨੂਰ ਦੀ ਚਮਕ ਨਹੀਣ #
In fact, they are more effective in chastity than even the elixir of eternal life. (11) (6)
ਕੁਦਾਮਸੀਨਾਕਿਊਮਖ਼ਜ਼ਨਿਇਲਾਹੀਨੀਸਤ।੭।੪।
ਕਿਹੜੀ ਹੈ ਉਹ ਛਾਤੀ, ਜਿਸ ਵਿਚ ਰੱਬੀ ਖ਼ਜ਼ਾਨੇ ਨਹੀਣ ।
Tonight, Goyaa, the connoisseur of love, can go for a glimpse of beloved,
ਫ਼ਿਦਾਇਊਸ਼ੌਵਉਜਰੇਮਖਾਹਐਗੋਯਾ।
ਉਸ ਤੋਣ ਕੁਰਬਾਨ ਹੋ ਜਾ, ਇਸ ਵਿਚ ਹੀਲ ਹੁੱਜਤ ਨ ਕਰ, ਐ ਗੋਯਾ,
He can go to the annihilating murderer of the lovers. (metaphorically) (12) (1)
ਕਿਦਰਤਰੀਕਤਿ-ਮਾਜਾਇਉਜ਼ਰਖ਼ਾਹੀਨੀਸਤ।੭।੫।
ਕਿਉਣ ਜੋ ਸਾਡੀ ਰੀਤ ਵਿਚ ਹੀਲ ਹੁੱਜਤ ਦੀ ਕੋਈ ਥਾਣ ਨਹੀਣ ।
Even though it is difficult to reach the passage of love and devotion,