GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 6
Display Settings
ਦਿਲਅਗ਼ਰਦਾਨਾਬਵਦਅੰਦਰਕਿਨਾਰਸ਼ਯਾਰਹਸਤ
ਜੇ ਦਿਲ ਸਮਝ ਵਾਲਾ ਹੋਵੇ ਤਾਣ ਸੱਜਨ ਉਸ ਦੀ ਗਲਵਕੜੀ ਵਿਚ ਹੈ ।
Anyone who has understood his own self is no longer stranger to the Akaalpurakh. (10) (2)
ਚਸ਼ਮਗਰਬੀਨਾਬਵਦਦਰਹਰਤਰਫ਼ਦੀਦਾਰਹਸਤ।੬।੧।
ਅਤੇ ਅੱਖ ਜੇਕਰ ਵੇਖਣ ਵਾਲੀ ਹੋਵੇ ਤਾਣ ਹਰ ਪਾਸੇ ਦੀਦਾਰ ਹੀ ਦੀਦਾਰ ਹੈ ।
Anyone who has a longing to meet the Creator is the master of his own self.
ਹਰਤਰਫਦੀਦਾਰਅੱਮਾਦੀਦਾਇਬੀਨਾਕੁਜਾਹਸਤ
ਹਰ ਪਾਸੇ ਦੀਦਾਰੇ ਹੀ ਹਨ, ਪਰ ਵੇਖਣ ਵਾਲੀ ਅੱਖ ਕਿੱਥੇ ਹੈ #
This kind of determination does not belong to any intelligent person nor to any maniac. (10) (3)
ਹਰਤਰਫਤੂਰਅਸਤਹਰਸੂਸ਼ੋਅਲਾਏਅਨਵਾਰਹਸਤ।੬।੨।
ਹਰ ਤਰਫ ਤੂਰ ਦੀ ਪਹਾੜੀ ਹੈੈ, ਹਰ ਪਾਸੇ ਨੂਰ ਦਾ ਭਾਣਬੜ ਹੈ ।
O sermonizer! How long shall you continue to deliver your sermons?
ਸਰਅਗਰਦਾਰੀਬਿਰੌਸਰਰਾਬਿਨਿਹਬਰਪਾਇ
ਜੇ ਤੇਰੇ ਕੋਲ ਸਿਰ ਹੈ, ਤਾਣ ਜਾਕੇ ਉਸ ਦੇ ਚਰਨਾਣ ਤੇ ਰੱਖ ਦੇ ।
This is a group of inebriated drunks (of Waaheguru's Naam): It is not a place for telling stories and tales. (10) (4)
ਜਾਣਅਗਰਦਾਰੀਨਿਸਾਰਿਸ਼ਕੁਨਅਗਰਦਰਕਾਰਹਸਤ।੬।੩।
ਅਤੇ ਜੇ ਤੇਰੇ ਪਾਸ ਜਾਨ ਹੈ ਅਤੇ ਤੈਨੂੰ ਲੋੜੀਣਦੀ ਹੈ, ਤਾਣ ਇਸ ਨੂੰ ਉਸ ਤੋਣ ਕੁਰਬਾਨ ਕਰ ਦੇ ।
This divine treasure is only with the men of heart, the masters of their minds,
ਦਸਤਅਗਰਦਾਰੀਬਿਰੌਦਾਮਾਨਿਜਾਨਾਣਰਾਬਗੀਰ
ਜੇ ਤੇਰੇ ਪਾਸ ਹੱਥ ਹੈ, ਤਾਣ ਮਿੱਤ੍ਰ ਪਿਆਰੇ ਦਾ ਪੱਲਾ ਫੜ ਲੈ ।
Why are you wandering in the wilderness? He does not abide in the nooks and corners of the desolate and ruined places. (10) (5)
ਸੂਏਊੋਮੀਰੌਅਗਰਪਾਰਾਸਰਿਰਫਤਾਰਹਸਤ।੬।੪।
ਜੇ ਤੇਰੇ ਪੈਰਾਣ ਵਿਚ ਤੁਰਨ ਦੀ ਤਾਣਘ ਹੈ, ਤਾਣ ਉਸ ਸੱਜਨ ਵਲ ਨੂੰ ਤੁਰ ।
Ask the true devotees of Waaheguru about the treasures of fondness for Him;
ਗ਼ੋਸ਼ਅਗਰਸ਼ੁਨਵਾਬਵਦਜਜ਼ਨਾਮਿਹੱਕਕੇਬਿਸ਼ਨਵਦ
ਕੰਨ ਜੇਕਰ ਸੁਣਨ ਵਾਲੇ ਹੋਣ ਤਾਣ ਰੱਬ ਦੇ ਨਾਮ ਦੇ ਬਿਨਾਣ ਕਦ ਕੁਝ ਹੋਰ ਸੁਣਦੇ ਹਨ#
Because, there is nothing else but their concentration on His facial features all their lives. (10) (6)
ਵਰਜ਼ੁਬਾਣਗੋਯਾਬਵਦਦਰਹਰਸਖ਼ੁਨਅਸਰਾਰਹਸਤ।੬।੫।
ਅਤੇ ਜੇਕਰ ਜੀਬਾ ਬੋਲਣ ਵਾਲੀ ਹੋਵੇ ਤਾਣ ਗਲ ਗਲ ਵਿਚ ਗੁਝੀ ਰਮਜ਼ ਹੋਵੇਗੀ ।
O Goyaa! How long are you going to indulge in such discussions; it is time for you to shut up;
ਬੇ-ਅਦਬਪਾਰਾਮਨਿਹਮਨਸੂਰਵਸ਼ਦਰਰਾਹਿਇਸ਼ਕ
ਬ੍ਰਹਮਨ ਆਪਣੀ ਮੂਰਤੀ ਦਾ ਸ਼ਰਧਾਲੂ ਹੈੈ ਅਤੇ ਮੋਮਨ ਖ਼ਾਨਕਾਹ ਦਾ ।
A keenness of the desire for Waaheguru is not confined either in Kaaba or a temple. (10) (7)
ਰਾਹਰਵਿਈਣਰਾਹਰਾਅਵੱਲਕਦਮਬਰਦਾਰਹਸਤ।੬।੬।
ਮੈਂ ਜਿੱਥੇ ਵੀ ਪ੍ਰੇਮ ਪਿਆਲਾ ਡਿਠਾ ਹੈ ਮਸਤ ਹੋ ਗਿਆ ਹਾਣ ।
If my heart can survive (the yearning) passing through tresses of his double curled hair,
ਬ੍ਰਹਮਨਮੁਸ਼ਤਾਕਿਬੁੱਤਜ਼ਾਹਿਦਫ਼ਿਦਾਇਖ਼ਾਨਕਾਹ
ਬੇਅਦਬੀ ਨਾਲ ਮਨਸੂਰ ਵਾਂਗ ਪ੍ਰੀਤ ਦੇ ਰਾਹ ਉਤੇ ਕਦਮ ਨ ਰੱਖੀਣ,
Then I will understand that it can go through sensitive countries like China without any trouble. (11) (1)
ਹਰਕੁਜਾਜਾਮਿਮੁਹੱਬਤਦੀਦਾਅਮਸਰਸ਼ਾਰਹਸਤ।੬।੭।
ਇਸ ਰਾਹ ਤੇ ਚਲਣ ਵਾਲੇ ਪਾਣਧੀ ਦਾ ਪਹਿਲਾ ਕਦਮ ਤਾਣ ਸੂਲੀ ਉਤੇ ਹੂੰਦਾ ਹੈ ।
Just one glimpse of your face is equivalent to the kingdom of both the worlds,
ਹਰਚਿਦਾਰੀਦਰਬਜਾਤਿਖ਼ੁਦਨਿਸਾਰਿਯਾਰਕੁਨ
ਜੇ ਤੇਰੀ ਤਬੀਆਤ ਗੋਯਾ ਵਾਣਗ ਮੋਤੀ ਵਰ੍ਹਾਉਣ ਵਾਲੀ ਹੈ,
The shadow of your lock of hair has gone past the shadow of the wings of Phoenix, the mystical bird (which is supposed to bring good luck). (11) (2)
ਗਰਤੁਰਾਮਾਨਿੰਦਿਗੋਯਾਤਬਾਆਇਗੋਹਰਬਾਰਹਸਤ।੬।੮।
ਤਾਣ ਵੀ ਜੋ ਕੁਝ ਤੇਰੇ ਕੋਲ ਹੈ, ਅਪਣੇ ਸੱਜਨ ਤੋਣ ਵਾਰ ਦੇ ।
Make efforts to understand and realize the expansive territory of life,