ਤਸਤੁਮਰਾਮਕ੍ਰਿਸਨਕਈਕੋਟਿਕਬਾਰਉਪਾਇਮਿਟਾਏ॥੮੦॥
ਉਸ ਰਾਮ ਅਤੇ ਕ੍ਰਿਸ਼ਨ ਨੂੰ ਤੂੰ ਕਈ ਕਰੋੜਾਂ ਵਾਰ ਪੈਦਾ ਕੀਤਾ ਹੈ, ਫਿਰ ਮਿਟਾ ਦਿੱਤਾ ਹੈ ॥੮੦॥
O Power! You created heroes like Rama and Krishna many times and destroyer them many times.6.80.
ਅਨਭਵਰੂਪਸਰੂਪਅਗੰਜਨਕਹੋਕਵਨਬਿਧਿਗਈਯੈ॥
(ਜਿਸ ਦਾ) ਭੈ ਰਹਿਤ ਰੂਪ ਅਤੇ ਨਾ ਗੰਜੇ ਜਾ ਸਕਣ ਵਾਲਾ ਸਰੂਪ ਹੈ, ਦਸੋ (ਉਸ ਨੂੰ) ਕਿਸ ਢੰਗ ਨਾਲ ਗਾਇਆ ਜਾ ਸਕਦਾ ਹੈ।
Your figure is a thing of perception how can I sing about it?
ਜਿਹਬਾਸਹੰਸ੍ਰਰਟਤਗੁਨਥਾਕੀਕਬਿਜਿਹਵੇਕਬਤਈਯੈ॥
(ਜਿਸ ਦੇ) ਗੁਣਾਂ ਨੂੰ ਗਾਉਂਦਿਆਂ (ਸ਼ੇਸ਼ਨਾਗ ਦੀਆਂ) ਹਜ਼ਾਰ ਜੀਭਾਂ ਥਕ ਗਈਆਂ ਹਨ, (ਪਰ) ਕਵੀ ਦੀ ਤਾਂ ਇਕ ਜੀਭ ਹੈ, ਦਸੋ (ਫਿਰ ਉਹ ਕਿਵੇਂ ਗੁਣਾਂ ਨੂੰ ਗਾ ਸਕੇਗਾ)।
The tongue of the poet sings about your thousands of qualities and gets tired
ਭੂਮਿਅਕਾਸਪਤਾਰਜਵਨਕਰਚਉਦਹਿਖੰਡਬਿਹੰਡੇ॥
(ਜੋ) ਭੂਮੀ, ਆਕਾਸ਼ ਅਤੇ ਪਾਤਾਲ ਨੂੰ ਬਣਾ ਕੇ ਅਤੇ ਫਿਰ ਚੌਦਾਂ ਖੰਡਾਂ (ਲੋਕਾਂ) ਨੂੰ ਨਸ਼ਟ ਕਰ ਦਿੰਦੀ ਹੈ,
He, who destroyers the earth, sky nether-world and the fourteen world,
ਜਗਮਗਜੋਤਿਹੋਤਿਭੂਤਲਿਮੈਖੰਡਨਅਉਬ੍ਰਹਮੰਡੇ॥੮੧॥
(ਉਸੇ ਦੀ) ਜੋਤਿ ਧਰਤੀ, ਖੰਡਾਂ ਅਤੇ ਬ੍ਰਹਿਮੰਡਾਂ ਵਿਚ ਜਗਮਗਾ ਰਹੀ ਹੈ ॥੮੧॥
The Light of that Power is shining everywhere.781.
ਬਿਸਨਪਦ॥ਸੋਰਠਿ॥
ਬਿਸਨਪਦ: ਸੋਰਠ:
VISHNUPADA SORATHA
ਜੈਜੈਰੂਪਅਰੇਖਅਪਾਰ॥
ਹੇ ਅਰੇਖ ਅਤੇ ਅਪਾਰ ਰੂਪ ਵਾਲੀ!
His form is infinite and beyond dimension
ਜਾਸਿਪਾਇਭ੍ਰਮਾਇਜਹਤਹਭੀਖਕੋਸਿਵਦੁਆਰ॥
(ਤੇਰੀ) ਜੈ-ਜੈ ਹੋਵੇ। ਜਿਸ ਦੀ (ਆਗਿਆ ਨੂੰ) ਪ੍ਰਾਪਤ ਕਰ ਕੇ ਸ਼ਿਵ ਜਿਥੇ ਕਿਥੇ ਦੁਆਰ ਦੁਆਰ ਤੇ ਭਿਖਿਆ ਲੈਣ ਲਈ ਭਰਮਦਾ ਫਿਰਦਾ ਹੈ,
Even Shiva is begging and wandering for his realization
ਜਾਸਿਪਾਇਲਗ੍ਯੋਨਿਸੇਸਿਹਕਾਰਮਾਤਨਏਕ॥
ਜਿਸ ਦੀ (ਆਗਿਆ ਦੀ) ਪ੍ਰਾਪਤੀ ਨਾਲ ਚੰਦ੍ਰਮਾ ਦੇ ਸ਼ਰੀਰ ਉਤੇ ਇਕ ਕਲੰਕ ਲਗਿਆ ਹੈ,
Chandra is also lying at His feet and
ਦੇਵਤੇਸਸਹੰਸ੍ਰਭੇਭਗਜਾਸਿਪਾਇਅਨੇਕ॥੮੨॥
ਜਿਸ ਦੀ (ਆਗਿਆ ਨੂੰ) ਪਾ ਕੇ ਇੰਦਰ (ਦੇ ਸ਼ਰੀਰ ਉਤੇ) ਹਜ਼ਾਰ ਭਗ (ਚਿੰਨ੍ਹ) ਹੋਏ ਸਨ ॥੮੨॥
For His realization Indra had got marks of a thousand genital organs of woman on his body.8.82.
ਕ੍ਰਿਸਨਰਾਮਭਏਕਿਤੇਪੁਨਿਕਾਲਪਾਇਬਿਹਾਨ॥
ਜਿਸ ਦੀ (ਆਗਿਆ ਨੂੰ) ਪ੍ਰਾਪਤ ਕਰ ਕੇ ਕਿਤਨੇ ਹੀ ਰਾਮ ਅਤੇ ਕ੍ਰਿਸ਼ਨ ਹੋਏ ਅਤੇ ਫਿਰ ਸਮਾ ਆਉਣ ਤੇ ਨਸ਼ਟ ਹੋ ਗਏ।
ਕਾਲਕੋਅਨਕਾਲਕੈਅਕਲੰਕਮੂਰਤਿਮਾਨ॥
'ਕਾਲ' ਨੂੰ ਕਾਲ ਤੋਂ ਮੁਕਤ ਕਰ ਕੇ ਕਲੰਕ ਰਹਿਤ ਸਰੂਪ ਵਾਲਾ ਮਨੋ।
Because of the impact of KAL, many Krishna and Ramas have been created, but KAL himself is indestructible and blemishless
ਜਾਸਿਪਾਇਭਯੋਸਭੈਜਗਜਾਸਪਾਇਬਿਲਾਨ॥
ਜਿਸ ਦੀ (ਆਗਿਆ ਨੂੰ) ਪ੍ਰਾਪਤ ਕਰ ਕੇ ਸਾਰਾ ਜਗਤ ਹੋਂਦ ਵਿਚ ਆਇਆ ਹੈ ਅਤੇ ਜਿਸ ਦੀ (ਆਗਿਆ ਨੂੰ) ਪਾ ਕੇ ਨਸ਼ਟ ਹੋ ਜਾਂਦਾ ਹੈ,
ਤਾਹਿਤੈਅਬਿਚਾਰਜੜਕਰਤਾਰਕਾਹਿਨਜਾਨ॥੮੩॥
ਉਸ ਨੂੰ ਹੇ ਵਿਚਾਰ ਰਹਿਤ ਮੂਰਖ! ਕਰਤਾਰ ਕਰ ਕੇ ਕਿਉਂ ਨਹੀਂ ਜਾਣਦਾ ॥੮੩॥
He, with the impact of whose Feel, the world is created and destroyed, O fool! why do you not pray to Him, considering Him as the creator?.9.83.
ਨਰਹਰਿਜਾਨਕਾਹਿਨਲੇਤ॥
(ਹੇ ਪ੍ਰਾਣੀ! ਤੂੰ) ਉਸ ਨਰਹਰਿ ਨੂੰ ਕਿਉਂ ਨਹੀਂ ਜਾਣ ਲੈਂਦਾ।
ਤੈਭਰੋਸਪਰ੍ਯੋਪਸੂਜਿਹਮੋਹਿਬਧਿਅਚੇਤ॥
ਹੇ ਪਸ਼ੂ! (ਤੂੰ ਮਾਇਆ ਦੇ) ਮੋਹ ਵਿਚ ਅਚੇਤ ਹੋਇਆ ਜਿਸ ਦੇ ਭਰੋਸੇ ਪਿਆ ਹੋਇਆ ਹੈਂ
O being! Why do you not comprehend the Lord and are lying unconscious in attachment under the impact of maya?
ਰਾਮਕ੍ਰਿਸਨਰਸੂਲਕੋਉਠਿਲੇਤਨਿਤਪ੍ਰਤਿਨਾਉ॥
ਅਤੇ ਰੋਜ਼ ਉਠ ਕੇ ਰਾਮ, ਕ੍ਰਿਸ਼ਨ ਅਤੇ ਰਸੂਲ ਦਾ ਨਾਮ ਲੈਂਦਾ ਹੈਂ,
ਕਹਾਵੈਅਬਜੀਅਤਜਗਮੈਕਹਾਤਿਨਕੋਗਾਉ॥੮੪॥
ਪਰ ਉਹ ਹੁਣ ਜਗ ਵਿਚ ਕਿਥੇ ਜੀਉਂਦੇ ਹਨ ਅਤੇ ਉਨ੍ਹਾਂ ਦਾ ਕਿਹੜਾ ਪਿੰਡ ਹੈ? ॥੮੪॥
O being! You always remember the names of Rama, Krishna and Rasul, tell me, are they alive and is there any abode of theirs in the world?10.84.
ਸੋਰਠਿ॥
ਸੋਰਠਿ:
SORATH
ਤਾਸਕਿਉਨਪਛਾਨਹੀਜੇਹੋਹਿਹੈਅਬਹੈ॥
ਉਸ ਨੂੰ ਕਿਉਂ ਨਹੀਂ ਪਛਾਣਦਾ, ਜੋ ਹੁਣ ਹੈ ਅਤੇ (ਭਵਿਸ਼ ਵਿਚ) ਹੋਵੇਗਾ।
Why do you not pray to Him, who will be there in future and who is there in the present?
ਨਿਹਫਲਕਾਹੇਭਜਤਪਾਹਨਤੋਹਿਕਛੁਫਲਿਦੈ॥
ਵਿਅਰਥ ਵਿਚ ਪੱਥਰਾਂ ਨੂੰ ਕਿਉਂ ਪੂਜਦਾ ਹੈਂ, (ਕੀ) ਤੈਨੂੰ (ਉਹ) ਕੁਝ ਫਲ ਦੇਣਗੇ?
You are worshipping the stones uselessly what will you gain by that worship?
ਤਾਸੁਸੇਵਹੁਜਾਸਸੇਵਤਿਹੋਹਿਪੂਰਣਕਾਮ॥
ਉਸ ਦੀ ਸੇਵਾ ਕਰੋ ਜਿਸ ਦੀ ਸੇਵਾ ਕੀਤਿਆਂ ਕਾਮਨਾਵਾਂ (ਮਨੋਰਥ) ਪੂਰਨ ਹੋ ਜਾਣ,
Only worship Him who will fulfil your wishes
ਹੋਹਿਮਨਸਾਸਕਲਪੂਰਣਲੈਤਜਾਕੇਨਾਮ॥੮੫॥
ਜਿਸ ਦਾ ਨਾਮ ਲਿਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣ ॥੮੫॥
Mediate on that Name, which will fulfil your wishes.11.85.
ਬਿਸਨਪਦ॥ਰਾਮਕਲੀ॥ਤ੍ਵਪ੍ਰਸਾਦਿ॥
ਬਿਸਨਪਦ: ਰਾਮਕਲੀ: ਤੇਰੀ ਕ੍ਰਿਪਾ ਨਾਲ:
VISHNUPADA RAMKALI BY THY GRACE
ਇਹਬਿਧਿਕੀਨੀਜਬੈਬਡਾਈ॥
ਇਸ ਤਰ੍ਹਾਂ ਜਦੋਂ ਵਡਿਆਈ ਕੀਤੀ,
ਰੀਝੇਦੇਵਦਿਆਲਤਿਹਉਪਰਪੂਰਣਪੁਰਖਸੁਖਦਾਈ॥
(ਤਾਂ) ਪੂਰਨ ਪੁਰਖ, ਸੁਖਦਾਇਕ ਦਿਆਲੂ ਦੇਵ ਉਸ ਉਤੇ ਪ੍ਰਸੰਨ ਹੋ ਗਏ।
When He was eulogized in this way, then the perfect Purusha, the Lord was pleased with the king Parasnath
ਆਪਨਿਮਿਲੇਦੇਵਿਦਰਸਨਿਭਯੋਸਿੰਘਕਰੀਅਸਵਾਰੀ॥
ਆਪ ਹੀ ਦੇਵੀ ਆ ਕੇ ਮਿਲ ਪਈ ਅਤੇ ਦਰਸ਼ਨ ਹੋ ਗਏ। (ਉਸ ਨੇ) ਸ਼ੇਰ ਦੀ ਸਵਾਰੀ ਕੀਤੀ ਹੋਈ ਹੈ,
In order to bestow His sight to him, He mounted on a lion
ਲੀਨੇਛਤ੍ਰਲੰਕੁਰਾਕੂਦਤਨਾਚਤਗਣਦੈਤਾਰੀ॥੮੬॥
(ਹੱਥ ਵਿਚ) (ਗਣ ਅਥਵਾ ਹਨੂਮਾਨ) ਛਤ੍ਰ ਧਾਰਨ ਕਰ ਕੇ (ਅਗੇ) ਕੁਦਦਾ ਫਿਰਦਾ ਹੈ ਅਤੇ ਗਣ ਤਾੜੀਆਂ ਵਜਾ ਵਜਾ ਕੇ ਨਚ ਰਹੇ ਹਨ ॥੮੬॥
He had a canopy over His head and the ganas, demons etc. began to dance in front of Him.12.86.
ਰਾਮਕਲੀ॥
ਰਾਮਕਲੀ।
ਝਮਕਤਅਸਤ੍ਰਛਟਾਸਸਤ੍ਰਨਿਕੀਬਾਜਤਡਉਰਅਪਾਰ॥
ਸ਼ਸਤ੍ਰਾਂ ਅਤੇ ਅਸਤ੍ਰਾਂ ਦੀ ਛਟਾ ਝਿਲਮਿਲ ਕਰ ਰਹੀ ਹੈ ਅਤੇ ਅਪਾਰ ਡੌਰੂ ਵਜ ਰਹੇ ਹਨ।
The arms and weapons glistened and the thunderous tabors were played
ਨਿਰਤਤਭੂਤਪ੍ਰੇਤਨਾਨਾਬਿਧਿਡਹਕਤਫਿਰਤਬੈਤਾਰ॥
ਭੂਤ ਅਤੇ ਪ੍ਰੇਤ ਅਨੇਕ ਤਰ੍ਹਾਂ ਨਾਲ ਨਚ ਰਹੇ ਹਨ ਅਤੇ ਬੈਤਾਲ ਡਕਾਰਦੇ ਫਿਰਦੇ ਹਨ।
The ghosts, fiends and Vaitals danced and wandered
ਕੁਹਕਤਿਫਿਰਤਿਕਾਕਣੀਕੁਹਰਤਡਹਕਤਕਠਨਮਸਾਨ॥
ਕਾਕਣੀਆਂ ਕੂਕਦੀਆਂ ਫਿਰਦੀਆਂ ਹਨ ਅਤੇ ਕਠਿਨ ਮਸਾਣ (ਭੂਤਨੇ) ਕੂਕਦੇ ਅਤੇ ਹਸਦੇ ਫਿਰਦੇ ਹਨ।
The crows cawed and the ghosts etc. laughed
ਘਹਰਤਿਗਗਨਿਸਘਨਰਿਖਦਹਲਤਬਿਚਰਤਬ੍ਯੋਮਬਿਵਾਨ॥੮੭॥
ਆਕਾਸ਼ ਵਿਚ ਘਣੇ ਬਦਲਾਂ ਅੰਦਰ ਬਿਜਲੀ ਚਮਕ ਰਹੀ ਹੈ। ਰਿਸ਼ੀ ਲੋਕ (ਡਰ ਦੇ ਮਾਰੇ) ਦਹਿਲ ਗਏ ਹਨ ਅਤੇ ਬਿਮਾਨਾਂ ਵਿਚ (ਬੈਠੇ ਹੋਏ) ਡਰਦੇ ਆਕਾਸ਼ ਵਿਚ ਘੁੰਮ ਰਹੇ ਹਨ ॥੮੭॥
The sky thundered and the sages in fear wandered in their air-vehicles.13.87.
ਦੇਵੀਬਾਚ॥
ਦੇਵੀ ਨੇ ਕਿਹਾ:
Speech of the Goddess :
ਬਿਸਨਪਦ॥ਸਾਰੰਗ॥ਤ੍ਵਪ੍ਰਸਾਦਿ॥
ਸਾਰੰਗ: ਬਿਸਨਪਦ: ਤੇਰੀ ਕ੍ਰਿਪਾ ਨਾਲ:
SARANG VISHNUPADA. BY THY GRACE
ਕਛੂਬਰਮਾਗਹੁਪੂਤਸਯਾਨੇ॥
ਹੇ ਸਿਆਣੇ ਪੁੱਤਰ! ਕੁਝ ਵਰ ਮੰਗੋ।
“O son! ask for a boon
ਭੂਤਭਵਿਖਨਹੀਤੁਮਰੀਸਰਸਾਧਚਰਿਤਹਮਜਾਨੇ॥
ਅਸੀਂ ਜਾਣ ਲਿਆ ਹੈ ਕਿ ਭੂਤ ਕਾਲ ਅਤੇ ਭਵਿਖਤ ਕਾਲ ਵਿਚ ਤੇਰੇ ਵਰਗਾ ਕੋਈ ਸਾਧੂ ਚਰਿਤ੍ਰ ਵਾਲਾ ਨਹੀਂ ਹੋਇਆ।
No one has practised austerities like you in the past and there will also be none in the future
ਜੋਬਰਦਾਨਚਹੋਸੋਮਾਗੋਸਬਹਮਤੁਮੈਦਿਵਾਰ॥
ਜੋ ਵਰਦਾਨ ਚਾਹੋ, ਮੰਗ ਲਵੋ, ਅਸੀਂ ਤੈਨੂੰ ਸਭ ਕੁਝ ਦੇਣ ਲਈ ਤਿਆਰ ਹਾਂ।
“You may ask for anything, I shall grant the same
ਕੰਚਨਰਤਨਬਜ੍ਰਮੁਕਤਾਫਲਲੀਜਹਿਸਕਲਸੁਧਾਰ॥੮੮॥
ਸੋਨਾ, ਹੀਰੇ, ਜਵਾਹਰਾਤ, ਮੋਤੀ ਆਦਿ ਸਾਰੀਆਂ (ਵਸਤੂਆਂ) ਮਨ ਭਰ ਕੇ ਲੈ ਲਵੋ ॥੮੮॥
I shall bestow on you the gold, Vajra, the fruit of salvation or anything else, I shall bestow the same on you.”14.88.
ਪਾਰਸਨਾਥਬਾਚ॥
ਪਾਰਸ ਨਾਥ ਨੇ ਕਿਹਾ:
Speech of Parasnath :
ਬਿਸਨਪਦ॥ਸਾਰੰਗ॥
ਬਿਸਨਪਦ: ਸਾਰੰਗ:
SARANG VISHNUPADA
ਸਬਹੀਪੜੋਬੇਦਬਿਦਿਆਬਿਧਿਸਬਹੀਸਸਤ੍ਰਚਲਾਊ॥
(ਮੈਨੂੰ ਵਰ ਦਿਓ ਕਿ) ਸਾਰੀ ਵੇਦ ਵਿਦਿਆ ਨੂੰ ਪੜ੍ਹ ਲਵਾਂ ਅਤੇ ਸਭ ਤਰ੍ਹਾਂ ਦੇ ਸ਼ਸਤ੍ਰਾਂ ਨੂੰ ਚਲਾ ਲਵਾਂ।
“I may become the knower of all the Vedic learning and may also be able to strike successfully all the weapons
ਸਬਹੀਦੇਸਜੇਰਕਰਿਆਪਨਆਪੇਮਤਾਮਤਾਊ॥
ਸਾਰੇ ਹੀ ਦੇਸ਼ਾਂ (ਨੂੰ ਜਿਤ ਕੇ ਆਪਣੇ) ਅਧੀਨ ਕਰ ਲਵਾਂ ਅਤੇ (ਆਪਣੀ) ਮਰਜ਼ੀ ਅਨੁਸਾਰ ਸ਼ਾਸਨ ਕਰਾਂ।
I may conquer all the countries and start my own sect.”
ਕਹਿਤਥਾਸਤੁਭਈਲੋਪਚੰਡਿਕਾਤਾਸਮਹਾਬਰਦੈਕੈ॥
'ਤਥਾਸਤੁ' (ਇੰਜ ਹੀ ਹੋਵੇਗਾ) ਕਹਿ ਕੇ ਅਤੇ ਉਸ ਨੂੰ ਬਹੁਤ ਵੱਡਾ ਵਰ ਦੇ ਕੇ ਚੰਡੀ ਲੋਪ ਹੋ ਗਈ।
ਅੰਤ੍ਰਧ੍ਯਾਨਹੁਐਗਈਆਪਨਪਰਸਿੰਘਅਰੂੜਤਹੁਐਕੈ॥੮੯॥
ਆਪਣੇ ਸਿੰਘ ਉਤੇ ਸਵਾਰ ਹੋ ਕੇ (ਦੇਵੀ) ਉਥੋਂ ਅੰਤਰ ਧਿਆਨ ਹੋ ਗਈ ॥੮੯॥
The Goddess Chandi said, “Let it be” and disappeared after riding on her lion.15.89.
ਬਿਸਨਪਦ॥ਗਉਰੀ॥ਤ੍ਵਪ੍ਰਸਾਦਿ॥
ਬਿਸਨਪਦ: ਗਉਰੀ: ਤੇਰੀ ਕ੍ਰਿਪਾ ਨਾਲ:
VISHNUPADA BY THY GRACE GAURI
ਪਾਰਸਕਰਿਡੰਡੌਤਫਿਰਿਆਏ॥
ਪਾਰਸ ਨਾਥ (ਚੰਡੀ ਨੂੰ) ਡੰਡੌਤ ਕਰ ਕੇ (ਘਰ ਨੂੰ) ਪਰਤ ਆਏ।
ਆਵਤਬੀਰਦੇਸਦੇਸਨਤੇਮਾਨੁਖਭੇਜਬੁਲਾਏ॥
ਆਉਂਦਿਆਂ ਹੀ (ਆਪਣੇ) ਬੰਦਿਆਂ ਨੂੰ ਭੇਜ ਕੇ ਦੇਸਾਂ ਦੇਸਾਂ ਦੇ ਸੂਰਮੇ ਬੁਲਾ ਲਏ।
Parasnath came back after prostrating before the Goddess and as soon as he came back, he sent messages and called the warriors from all the countries far and near