ਤੋਤਲਾਤੁੰਦਲਾਦੰਤਲੀਕਾਲਿਕਾ॥੬੯॥
ਤੋਤਲਾ, ਤੁੰਦਲਾ, ਦੰਤਲੀ, ਕਾਲਿਕਾ ॥੬੯॥
You are the goddess Kalika lisping, stuttering and stammering while being intoxicated.69.
ਭਰਮਣਾਨਿਭ੍ਰਮਾਭਾਵਨਾਭੈਹਰੀ॥
ਹੇ ਭਰਮਣਾ, ਨਿਭ੍ਰਮਾ, ਭੈ ਦੀ ਭਾਵਨਾ ਨੂੰ ਹਰਨ ਵਾਲੀ,
“You are the wanderer, fulfiller of the emotions beyond the illusions and the remover of fear
ਬਰਬੁਧਾਦਾਤ੍ਰਣੀਸਤ੍ਰਣੀਛੈਕਰੀ॥
ਸ੍ਰੇਸ਼ਠ ਬੁੱਧੀ ਵਾਲੀ, ਦਾਤ੍ਰਣੀ, ਸਤ੍ਰਣੀ, ਛੈਕਰੀ,
You are the donor of boons and the destroyer of enemies
ਦ੍ਰੁਕਟਾਦ੍ਰੁਭਿਦਾਦੁਧਰਾਦ੍ਰੁਮਦੀ॥
ਦ੍ਰੁਕਟਾ, ਦ੍ਰੁਭਿਦਾ, ਦੁਧਰਾ, ਦ੍ਰੁਮਦੀ,
“You are indiscriminate, invincible and high like the tree
ਅਤ੍ਰੁਟਾਅਛੁਟਾਅਜਟਾਅਭਿਦੀ॥੭੦॥
ਅਤ੍ਰੁਟਾ, ਅਛਟਾ, ਅਜਟਾ, ਅਭਿਦੀ ॥੭੦॥
You are the wielder of arms, beyond all splendours, with lose matted locks and indistinguishable.70.
ਤੰਤਲਾਅੰਤਲਾਸੰਤਲਾਸਾਵਜਾ॥
ਹੇ ਤੰਤਲਾ, ਅੰਤਲਾ, ਸੰਤਲਾ, ਸਾਵਜਾ,
“You are expert in Tantras and Mantras and black (Kali) like a cloud
ਭੀਮੜਾਭੈਹਰੀਭੂਤਲਾਬਾਵਜਾ॥
ਭੀਮੜਾ, ਭੈਹਰੀ, ਭੂਤਲਾ, ਭਾਵਜਾ,
You have a large body You are the remover of fear and you are the emotion-manifestation of the whole world
ਡਾਕਣੀਸਾਕਣੀਝਾਕਣੀਕਾਕਿੜਾ॥
ਡਾਕਣੀ, ਸਾਕਣੀ, ਝਾਕਣੀ, ਕਾਕਿੜਾ,
“You are Dakini, Shakini and sweet in speech
ਕਿੰਕੜੀਕਾਲਿਕਾਜਾਲਪਾਜੈਮ੍ਰਿੜਾ॥੭੧॥
ਕਿੰਕੜੀ, ਕਾਲਿਕਾ, ਜਾਲਪਾ, ਜੈ-ਮ੍ਰਿੜਾ ॥੭੧॥
O Goddess! You are Kalika having the sound of Kinkini Hail to Thee.71.
ਠਿੰਗੁਲਾਹਿੰਗੁਲਾਪਿੰਗੁਲਾਪ੍ਰਾਸਣੀ॥
ਹੇ ਠਿੰਗੁਲਾ, ਹਿੰਗੁਲਾ, ਪਿੰਗੁਲਾ, ਪ੍ਰਾਸਣੀ,
“You have a subtle form You are the adorable Hinglaj and Pinglaj
ਸਸਤ੍ਰਣੀਅਸਤ੍ਰਣੀਸੂਲਣੀਸਾਸਣੀ॥
ਸਸਤ੍ਰਣੀ, ਅਸਤ੍ਰਣੀ, ਸੂਲਣੀ, ਸਾਸਣੀ,
You are the wielder of arms and weapons and the agoniser like the thorn
ਕੰਨਿਕਾਅੰਨਿਕਾਧੰਨਿਕਾਧਉਲਰੀ॥
ਕੰਨਿਕਾ, ਅੰਨਿਕਾ, ਧੰਨਿਕਾ, ਧਉਲਰੀ,
“O the Goddess of corn, pervading in all particles! You are the one to arise from the cloud and become and renowned Hail to thee.
ਰਕਤਿਕਾਸਕਤਿਕਾਭਕਤਕਾਜੈਕਰੀ॥੭੨॥
ਰਕਤਿਕਾ, ਸਕਤਿਕਾ, ਭਕਤਕਾ, ਜੈ-ਕਰੀ ॥੭੨॥
You are the quality to activity, power-manifestation and sustainer of the saints, Hail to Thee.72.
ਝਿੰਗੜਾਪਿੰਗੜਾਜਿੰਗੜਾਜਾਲਪਾ॥
ਹੇ ਝਿੰਗੜਾ, ਪਿੰਗੜਾ, ਜਿੰਗੜਾ, ਜਾਲਪਾ,
“You are Goddess and the rules of prosody
ਜੋਗਣੀਭੋਗਣੀਰੋਗਹਰੀਕਾਲਿਕਾ॥
ਜੋਗਣੀ, ਭੋਗਣੀ, ਰੋਗ-ਹਰੀ, ਕਾਲਿਕਾ,
You are also Yogni, Enjoyer and Kalika, the destroyer of ailments
ਚੰਚਲਾਚਾਵਡਾਚਾਚਰਾਚਿਤ੍ਰਤਾ॥
ਚੰਚਲਾ, ਚਾਂਵਡਾ, ਚਾਚਰਾ, ਚਿਤ੍ਰਤਾ,
“You are ever active in the form of Chamunda and you are charming like a portrait
ਤੰਤਰੀਭਿੰਭਰੀਛਤ੍ਰਣੀਛਿੰਛਲਾ॥੭੩॥
ਤੰਤਰੀ, ਭਿੰਭਰੀ, ਛਤ੍ਰਣੀ, ਛਿੰਛਲਾ ॥੭੩॥
You are the mistress of the Tantas You are all pervading and have canopy over your head.73.
ਦੰਤੁਲਾਦਾਮਣੀਦ੍ਰੁਕਟਾਦ੍ਰੁਭ੍ਰਮਾ॥
ਹੇ ਦੰਤੁਲਾ, ਦਾਮਣੀ, ਦ੍ਰੁਕਟਾ, ਦ੍ਰੁਭ੍ਰਮਾ,
“You are the lightning of large teeth You are unstoppable and far away from all illusions
ਛੁਧਿਤਾਨਿੰਦ੍ਰਕਾਨ੍ਰਿਭਿਖਾਨ੍ਰਿਗਮਾ॥
ਛੁਧਿਤਾ, ਨਿੰਦ੍ਰਕਾ, ਨ੍ਰਿਭਿਖਾ, ਨ੍ਰਿਗਮਾ,
You are also the movement of all including hunger, sleep and garb
ਕਦ੍ਰਕਾਚੂੜਿਕਾਚਾਚਕਾਚਾਪਣੀ॥
ਕਦ੍ਰਕਾ, ਚੂੜਿਕਾ, ਚਾਚਕਾ, ਚਾਪਣੀ,
“You are the bow-wielder and ornament-wearer woman
ਚਿਚ੍ਰੜੀਚਾਵੜਾਚਿੰਪਿਲਾਜਾਪਣੀ॥੭੪॥
ਚਿਚ੍ਰੜੀ, ਚਾਵੜਾ, ਚਿੰਪਿਲਾ, ਜਾਪਣੀ ॥੭੪॥
You are everywhere seated in various adorable forms.”74.
ਬਿਸਨਪਦ॥ਪਰਜ॥ਤ੍ਵਪ੍ਰਸਾਦਿਕਥਤਾ॥
ਬਿਸਨਪਦ: ਪਰਜ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:
VISHNUPADA SAYING (A MUSICAL MODE) PARAZ
ਕੈਸੇਕੈਪਾਇਨਪ੍ਰਭਾਉਚਾਰੋਂ॥
(ਤੇਰੇ) ਪੈਰਾਂ ਦੀ ਸੁੰਦਰਤਾ ਦਾ ਕਿਸ ਤਰ੍ਹਾਂ ਉਚਾਰਨ ਕਰਾਂ,
ਜਾਨੁਕਨਿਪਟਅਘਟਅੰਮ੍ਰਿਤਸਮਸੰਪਟਸੁਭਟਬਿਚਾਰੋ॥
(ਉਹ) ਮਾਨੋ ਬਿਲਕੁਲ ਨਾ ਘਟਣ ਵਾਲੇ ਅੰਮ੍ਰਿਤ ਦੇ ਡੱਬੇ ਦੇ ਸਮਾਨ ਹਨ, (ਜਿਨ੍ਹਾਂ ਨੂੰ) ਸੂਰਮੇ ਵਿਚਾਰਦੇ ਹਨ।
How can I describe the Gory of thy feet? Thy feet are auspicious and vice-less like lotus
ਮਨਮਧੁਕਰਹਿਚਰਨਕਮਲਨਪਰਹ੍ਵੈਮਨਮਤਗੁੰਜਾਰੋ॥
(ਮੈਂ ਆਪਣੇ) ਮਨ ਨੂੰ (ਉਨ੍ਹਾਂ) ਚਰਨ ਕਮਲਾਂ ਉਤੇ ਭੌਰਾ ਬਣਾਉਂਦਾ ਹਾਂ ਅਤੇ ਮਨ ਵਿਚ ਮਸਤ ਹੋ ਕੇ ਗੁੰਜਾਰ ਕਰਦਾ ਹਾਂ।
My mind has become a bumble bee and is humming over the lotus-feet
ਮਾਤ੍ਰਿਕਸਪਤਸਪਿਤਪਿਤਰਨਕੁਲਚੌਦਹੂੰਕੁਲੀਉਧਾਰੋ॥੭੫॥
(ਇਸ ਪ੍ਰਕਾਰ ਕਰਨ ਨਾਲ) ਸੱਤ ਮਾਤਾ ਦੀਆਂ ਅਤੇ ਸੱਤ ਪਿਤਾ ਦੀਆਂ ਕੁਲਾਂ, ਚੌਦਾਂ ਹੀ ਕੁਲਾਂ ਦਾ ਉੱਧਾਰ ਕਰ ਲਵਾਂਗਾ ॥੭੫॥
This being will be redeemed alongwith the fourteen generations of parents and manes (if it meditates on Thy Lotus-Feet).175.
ਬਿਸਨਪਦ॥ਕਾਫੀ॥
ਬਿਸਨਪਦ: ਕਾਫੀ:
VISHNUPADA KAFI
ਤਾਦਿਨਦੇਹਸਫਲਕਰਜਾਨੋ॥
ਉਸ ਦਿਨ ਮੈਂ ਆਪਣੀ ਦੇਹੀ ਨੂੰ ਸਫਲ ਸਮਝਾਂਗਾ,
I shall accept that day fruitful and blessed, on which the mother of the world,
ਜਾਦਿਨਜਗਤਮਾਤਪ੍ਰਫੁਲਿਤਹ੍ਵੈਦੇਹਿਬਿਜੈਬਰਦਾਨੋ॥
ਜਿਸ ਦਿਨ ਜਗਤ ਦੀ ਮਾਤਾ ਪ੍ਰਸੰਨ ਹੋ ਕੇ (ਜਗਤ ਦੇ) ਜਿਤਣ ਦਾ ਵਰ ਦੇਵੇਗੀ।
Getting pleased, will bestow on me the boon of victory
ਤਾਦਿਨਸਸਤ੍ਰਅਸਤ੍ਰਕਟਿਬਾਧੋਚੰਦਨਚਿਤ੍ਰਲਗਾਊਾਂ॥
ਉਸ ਦਿਨ ਸ਼ਸਤ੍ਰ ਅਤੇ ਅਸਤ੍ਰ ਲਕ ਨਾਲ ਬੰਨ੍ਹ ਕੇ ਚੰਦਨ ਦਾ ਟਿਕਾ ਲਗਾਵਾਂਗਾ
On that day I shall fasten the arms and weapons with my waist, and plaster the place with sandal
ਜਾਕਹੁਨੇਤਨਿਗਮਕਹਿਬੋਲਤਤਾਸੁਸੁਬਰੁਜਬਪਾਊਾਂ॥੭੬॥
ਜਦ ਜਿਸ ਨੂੰ ਵੇਦ ਨੇਤਿ ਨੇਤਿ (ਬੇਅੰਤ) ਕਹਿੰਦੇ ਹਨ, ਉਸ ਤੋਂ ਸ੍ਰੇਸ਼ਠ ਵਰ ਪ੍ਰਾਪਤ ਕਰਾਂਗਾ ॥੭੬॥
From her I shall obtain the boon, whom the Vedas etc. call “neti, neti’ (not this, not this).2.76.
ਬਿਸਨਪਦ॥ਸੋਰਠਿ॥ਤ੍ਵਪ੍ਰਸਾਦਿਕਥਤਾ॥
ਬਿਸਨਪਦ: ਸੋਰਠਿ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:
VISHNUPADA SORATHA SAYING BY THY GRACE
ਅੰਤਰਜਾਮੀਅਭਯਭਵਾਨੀ॥
ਜੋ ਅੰਤਰਜਾਮੀ ਅਤੇ ਭੈ ਰਹਿਤ ਭਵਾਨੀ ਹੈ,
The Goddess Bhavani who understands everything contained in the mind,
ਅਤਿਹੀਨਿਰਖਿਪ੍ਰੇਮਪਾਰਸਕੋਚਿਤਕੀਬ੍ਰਿਥਾਪਛਾਨੀ॥
(ਉਸ ਨੇ) ਪਾਰਸ (ਨਾਥ) ਦੇ ਅਤਿ ਅਧਿਕ ਪ੍ਰੇਮ ਨੂੰ ਵੇਖ ਕੇ, (ਉਸ ਦੇ) ਚਿਤ ਦੀ ਸਥਿਤੀ ਦੀ ਪਛਾਣ ਕਰ ਲਈ ਹੈ।
Seeing the extreme love of the king Parasnath, understood his mind-thought
ਆਪਨਭਗਤਜਾਨਭਵਖੰਡਨਅਭਯਰੂਪਦਿਖਾਯੋ॥
(ਉਸ ਨੂੰ) ਆਪਣਾ ਸੇਵਕ ਅਥਵਾ ਭਗਤ ਜਾਣ ਕੇ ਸੰਸਾਰਿਕ ਡਰ ਨੂੰ ਖੰਡਿਤ ਕਰਨ ਵਾਲਾ ਨਿਰਭੈ ਸਰੂਪ ਵਿਖਾ ਦਿੱਤਾ ਹੈ।
Considering him Her devotee, the goddess showed him her fearless form
ਚਕ੍ਰਤਰਹੇਪੇਖਿਮੁਨਿਜਨਸੁਰਅਜਰਅਮਰਪਦਪਾਯੋ॥੭੭॥
(ਉਸ ਨੂੰ) ਵੇਖ ਕੇ ਮੁਨੀ ਲੋਗ ਅਤੇ ਦੇਵਤੇ ਹੈਰਾਨ ਹੋ ਗਏ ਹਨ ਅਤੇ (ਉਨ੍ਹਾਂ ਨੇ) ਅਜਰ, ਅਮਰ ਪਦ ਪ੍ਰਾਪਤ ਕਰ ਲਿਆ ਹੈ ॥੭੭॥
Seeing it all the sages and men were wonder-struck and all of them attained the supreme State.3.77.
ਸੋਭਿਤਬਾਮਹਿਪਾਨਿਕ੍ਰਿਪਾਣੀ॥
(ਉਸ ਦੇ) ਖਬੇ ਹੱਥ ਵਿਚ ਕ੍ਰਿਪਾਨ ਸੁਸ਼ੋਭਿਤ ਹੈ,
ਜਾਤਰਜਛਕਿੰਨਰਅਸੁਰਨਕੀਸਬਕੀਕ੍ਰਿਯਾਹਿਰਾਨੀ॥
ਜਿਸ ਦੇ ਅਧੀਨ ਯਕਸ਼, ਕਿੰਨਰ ਅਤੇ ਦੈਂਤਾਂ ਦੀ ਸਾਰੀ ਕ੍ਰਿਆ ਮਾਤ ਖਾਂਦੀ ਹੈ,
In the left hand of the goddess that sword was there, with which she had destroyed all the Yakshas, demons and Kinnars etc.
ਜਾਤਨਮਧੁਕੀਟਭਕਹੁਖੰਡ੍ਯੋਸੁੰਭਨਿਸੁੰਭਸੰਘਾਰੇ॥
ਜਿਸ ਨਾਲ ਮਧੁ ਅਤੇ ਕੈਟਭ ਨੂੰ ਟੋਟੇ ਟੋਟੇ ਕੀਤਾ ਸੀ ਅਤੇ ਸੁੰਭ ਨਿਸੁੰਭ ਨੂੰ ਮਾਰਿਆ ਸੀ।
ਸੋਈਕ੍ਰਿਪਾਨਨਿਦਾਨਲਗੇਜਗਦਾਇਨਰਹੋਹਮਾਰੇ॥੭੮॥
(ਹੇ ਭਵਾਨੀ!) ਉਹ ਕ੍ਰਿਪਾਨ ਜਗਤ ਦੇ ਅੰਤ ਕਾਲ ਤਕ ਮੇਰੇ ਸਜੇ ਹੱਥ ਵਿਚ ਰਹੇ ॥੭੮॥
The same sword had killed Madhu-Kaitabh and Shumbh-Nishumbh. O Lord! the same sword may ever be on my left side i.e. I may wear it.4.78.
ਜਾਤਨਬਿੜਾਲਾਛਚਿਛ੍ਰਾਦਿਕਖੰਡਨਖੰਡਉਡਾਏ॥
ਜਿਸ (ਕ੍ਰਿਪਾਨ) ਨਾਲ ਬਿੜਾਲਾਛ ਅਤੇ ਚਿੱਛਰ ਆਦਿਕ ਦੈਂਤਾ ਨੂੰ ਟੋਟੇ ਟੋਟੇ ਕਰ ਕੇ ਉਡਾ ਦਿੱਤਾ ਹੈ।
ਧੂਲੀਕਰਨਧੂਮ੍ਰਲੋਚਨਕੇਮਾਸਨਗਿਧਰਜਾਏ॥
ਧੂਲੀਕਰਨ ਅਤੇ ਧੂਮ੍ਰਲੋਚਨ (ਨਾਂ ਵਾਲੇ ਦੈਂਤਾਂ) ਦੇ ਮਾਸ ਨਾਲ ਗਿਧਾਂ ਨੂੰ ਰਜਾ ਦਿੱਤਾ ਹੈ।
Biralaksh, Chakshrasura etc. were torn into bits and with the same sword, the flesh of Dhumar Lochan was caused to be eaten by the vultures to their fill
ਰਾਮਰਸੂਲਕਿਸਨਬਿਸਨਾਦਿਕਕਾਲਕ੍ਰਵਾਲਹਿਕੂਟੇ॥
ਰਾਮ, ਰਸੂਲ, ਕ੍ਰਿਸ਼ਨ, ਵਿਸ਼ਣੂ ਆਦਿ ਨੂੰ ਕਾਲ ਨੇ (ਜਿਸ) ਤਲਵਾਰ ਨਾਲ ਕੁਟਿਆ ਹੈ,
Ram, Muhammad, Krishna, Vishnu etc., All were destroyed by this sword of KAL
ਕੋਟਿਉਪਾਇਧਾਇਸਭਥਾਕੇਬਿਨਤਿਹਭਜਨਨਛੂਟੇ॥੭੯॥
ਸਾਰੇ (ਲੋਕ) ਕਰੋੜਾਂ ਉਪਾ ਕਰ ਕੇ ਥਕ ਗਏ ਹਨ, ਪਰ ਉਸ ਦੇ ਭਜਨ ਤੋਂ ਬਿਨਾ (ਉਸ ਤਲਵਾਰ ਤੋਂ) ਬਚ ਨਹੀਂ ਸਕੇ ਹਨ ॥੭੯॥
Crores of measures, but without the devotion of One Lord, no one achieved redemption.5.79.
ਬਿਸਨਪਦ॥ਸੂਹੀ॥ਤ੍ਵਪ੍ਰਸਾਦਿਕਥਤਾ॥
ਬਿਸਨਪਦ: ਸੂਹੀ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:
VISHNUPADA SUHI SAYING BY THY GRACE
ਸੋਭਿਤਪਾਨਿਕ੍ਰਿਪਾਨਉਜਾਰੀ॥
(ਭਵਾਨੀ ਦੇ) ਹੱਥ ਵਿਚ ਲਿਸ਼ਕਦੀ ਹੋਈ ਤਲਵਾਰ ਸੁਸ਼ੋਭਿਤ ਹੈ,
ਜਾਤਨਇੰਦ੍ਰਕੋਟਿਕਈਖੰਡੇਬਿਸਨਕ੍ਰੋਰਿਤ੍ਰਿਪੁਰਾਰੀ॥
ਜਿਸ ਨਾਲ ਕਈ ਕਰੋੜ ਇੰਦਰ, ਅਤੇ ਕਰੋੜਾਂ ਵਿਸ਼ਣੂ ਅਤੇ ਸ਼ਿਵ ਖੰਡਿਤ ਕੀਤੇ ਹਨ,
There is that sword in His hand, which had chopped crores of Vishnus, Indras and Shivas
ਜਾਕਹੁਰਾਮਉਚਰਮੁਨਿਜਨਸਬਸੇਵਤਧਿਆਨਲਗਾਏ॥
ਜਿਸ ਨੂੰ 'ਰਾਮ' ਕਹਿ ਕੇ ਸਾਰੇ ਮੁਨੀ ਲੋਗ ਧਿਆਨ ਲਗਾ ਕੇ ਸੇਵਾ (ਪੂਜਾ) ਕਰਦੇ ਹਨ,
The sages meditate on that sword-like power