ਸੁੰਭਹੰਤੀਜਯੰਤੀਖੰਕਾਲੀ॥
ਸ਼ੁੰਭ ਨੂੰ ਨਸ਼ਟ ਕਰਨ ਵਾਲੀ, ਜੈ ਕਰਨ ਵਾਲੀ, ਭਿਆਨਕ ਰੂਪ ਵਾਲੀ,
ਕੰਕੜੀਆਰੂਪਾਰਕਤਾਲੀ॥
ਭੈਰਵ ਰੂਪ ਵਾਲੀ, ਲਾਲ ਰੰਗ ਵਾਲੀ,
ਤੋਤਲੀਆਜਿਹਵਾਸਿੰਧੁਲੀਆ॥
ਤੋਤਲੀ ਜੀਭ ਵਾਲੀ, ਸਮੁੰਦਰ ਵਿਚ ਵਿਆਪਤ ਰੂਪ ਵਾਲੀ (ਬੜਵਾਨਲ)
ਹਿੰਗਲੀਆਮਾਤਾਪਿੰਗਲੀਆ॥੫੮॥
ਹਿੰਗਲਾਜੀ ਅਤੇ ਭੂਰੀਆਂ ਅੱਖਾਂ ਵਾਲੀ ਮਾਤਾ ॥੫੮॥
ਚੰਚਾਲੀਚਿਤ੍ਰਾਚਿਤ੍ਰਾਗੀ॥
ਚੰਚਲਾ (ਆਸਮਾਨੀ ਬਿਜਲੀ) ਰੂਪ ਵਾਲੀ, ਚਿਤਰੇ ਦੀ ਸਵਾਰੀ ਕਰਨ ਵਾਲੀ,
“You have the portrait like beautiful limbs and your plays are extensive
ਭਿੰਭਰੀਆਭੀਮਾਸਰਬਾਗੀ॥
ਚਿਤਕਬਰੇ ਅੰਗਾਂ ਵਾਲੀ, ਸਾਰਿਆਂ ਅੰਗਾਂ ਕਰ ਕੇ ਭਿਆਨਕ ਅਤੇ ਡਰਾਵਣੇ ਅੰਗਾਂ ਵਾਲੀ,
You are the store of wisdom and the well of glory
ਬੁਧਿਭੂਪਾਕੂਪਾਜੁਜ੍ਵਾਲੀ॥
ਬੁੱਧੀ ਦੀ ਰਾਣੀ ਅਤੇ ਅਗਨੀ ਦੇ ਕੁੰਡ ਸਰੂਪ ਵਾਲੀ,
ਅਕਲੰਕਾਮਾਈਨ੍ਰਿਮਾਲੀ॥੫੯॥
ਕਲੰਕ ਰਹਿਤ ਅਤੇ ਨਿਰਮਲ ਰੂਪ ਵਾਲੀ ਮਾਤਾ ॥੫੯॥
O mother! You are modest and blemishless.59
ਉਛਲੈਲੰਕੁੜੀਆਛਤ੍ਰਾਲਾ॥
ਹੇ ਛਤ੍ਰ ਵਾਲੇ ਹਨੂਮਾਨ ('ਲੰਕੜੀਆ') (ਨੂੰ ਅਗੇ) ਉਛਾਲਣ ਵਾਲੀ,
ਭਿੰਭਰੀਆਭੈਰੋਭਉਹਾਲਾ॥
ਡਰਾਉਣੇ ਅਤੇ ਭਿਆਨਕ ਭੈਰੋ ਰੂਪ ਵਾਲੀ,
“Hanuman and Bairava jump and wander with your strength
ਜੈਦਾਤਾਮਾਤਾਜੈਦਾਣੀ॥
ਜੈ ਦੇਣ ਵਾਲੀ, ਦਾਤਾਂ ਦੇਣ ਵਾਲੀ,
O mother! you are the Donor of Victory
ਲੋਕੇਸੀਦੁਰਗਾਭਾਵਾਣੀ॥੬੦॥
ਲੋਕਾਂ ਦੀ ਸੁਆਮਿਨੀ, ਦੁਰਗਾ, ਭਵਾਨੀ ਮਾਤਾ! (ਤੇਰੀ) ਜੈ ਹੋਵੇ ॥੬੦॥
You are the mistress of al the worlds and You are Durga, who ferries across the cycle of existence.60.
ਸੰਮੋਹੀਸਰਬੰਜਗਤਾਯੰ॥
ਹੇ ਸਾਰੇ ਜਗਤ ਨੂੰ ਮੋਹ ਲੈਣ ਵਾਲੀ!
ਨਿੰਦ੍ਰਾਛੁਧ੍ਰਯਾਪਿਪਾਸਾਯੰ॥
(ਤੂੰ ਹੀ) ਨੀਂਦਰ, ਭੁਖ, ਪਿਆਸ ਰੂਪ ਵਾਲੀ ਹੈਂ।
“O goddess! You have engrossed all the world in sleep, hunger and thirst
ਜੈਕਾਲੰਰਾਤੀਸਕ੍ਰਾਣੀ॥
ਹੇ ਕਾਲ-ਰਾਤ੍ਰੀ, ਇੰਦਰ ਦੀ ਸ਼ਕਤੀ,
ਉਧਾਰੀਭਾਰੀਭਗਤਾਣੀ॥੬੧॥
ਭਗਤਾਂ ਦਾ ਭਾਰੀ ਉੱਧਾਰ ਕਰਨ ਵਾਲੀ! (ਤੇਰੀ) ਜੈ ਹੋਵੇ ॥੬੧॥
O KAL! You are the goddess like Ratri and Indrani and the redeemer of the devotees.61.
ਜੈਮਾਈਗਾਈਬੇਦਾਣੀ॥
ਹੇ ਮਾਤਾ! ਵੇਦਾਂ ਨੇ ਤੇਰੀ ਕੀਰਤੀ ਗਾਈ ਹੈ,
“O Mother! the Vedas have also sung the Praises of your victory
ਅਨਛਿਜਅਭਿਦਾਅਖਿਦਾਣੀ॥
(ਤੂੰ) ਨਾ ਛਿਜਣ ਵਾਲੀ, ਨਾ ਭੇਦੇ ਜਾ ਸਕਣ ਵਾਲੀ ਅਤੇ ਨਾ ਦੁਖੀ ਹੋਣ ਵਾਲੀ ਹੈਂ,
You are Indiscriminate and Indestructible
ਭੈਹਰਣੀਸਰਬੰਸੰਤਾਣੀ॥
ਸਾਰਿਆਂ ਸੰਤਾਂ ਦਾ ਡਰ ਹਰਨ ਵਾਲੀ
ਜੈਦਾਤਾਮਾਤਾਕ੍ਰਿਪਾਣੀ॥੬੨॥
ਅਤੇ ਕ੍ਰਿਪਾਨ ਪ੍ਰਦਾਨ ਕਰਨ ਵਾਲੀ ਹੇ ਮਾਤਾ! (ਤੇਰੀ) ਜੈ ਹੋਵੇ ॥੬੨॥
You are the remover of the fear of the saints, the giver of victory and sword-wielder.”62.
ਅਚਕੜਾਛੰਦ॥ਤ੍ਵਪ੍ਰਸਾਦਿ॥
ਅਚਕੜਾ ਛੰਦ: ਤੇਰੀ ਕ੍ਰਿਪਾ ਨਾਲ:
ACHKARA STANZA BY THY GRACE
ਅੰਬਿਕਾਤੋਤਲਾਸੀਤਲਾਸਾਕਣੀ॥
ਹੇ ਅੰਬਿਕਾ, ਤੋਤਲਾ, ਸੀਤਲਾ, ਸਾਕਣੀ,
“O Goddess! You are Ambika and Shitala being intoxicated, you may falter
ਸਿੰਧੁਰੀਸੁਪ੍ਰਭਾਸੁਭ੍ਰਮਾਡਾਕਣੀ॥
ਸੁੰਦਰ ਪ੍ਰਭਾ ਵਾਲੀ ਸਿੰਧੁਰੀ, ਸੁੰਦਰ ਭ੍ਰਮਣ ਕਰਨ ਵਾਲੀ, ਡਾਕਣੀ,
You are influential like the ocean You are also Dakini
ਸਾਵਜਾਸੰਭਿਰੀਸਿੰਧੁਲਾਦੁਖਹਰੀ॥
ਹਾਥੀ ਦੀ ਸ਼ਕਤੀ ਵਾਲੀ, ਚੰਗੀ ਤਰ੍ਹਾਂ ਭਿੜਨ ਵਾਲੀ, ਸਿੰਧੁ ਦੇਸ਼ ਵਾਲੀ, ਦੁਖਾਂ ਨੂੰ ਨਸ਼ਟ ਕਰਨ ਵਾਲੀ,
“You are the performer of Sambhavi Mudra (a kind of osture) and the remover of suffering
ਸੁੰਮਿਲਾਸੰਭਿਲਾਸੁਪ੍ਰਭਾਦੁਧਰੀ॥੬੩॥
ਸੁੰਦਰ ਮੇਲ ਵਾਲੀ, ਸੰਭਲ ਦੇਸ਼ ਵਾਲੀ, ਸੁੰਦਰ ਪ੍ਰਭਾ ਵਾਲੀ, ਦੋ ਧਾਰੇ ਖੰਡੇ ਵਾਲੀ ॥੬੩॥
You are absorbed in all, doer of good to all, greatly glorious and the destroyer of all.63.
ਭਾਵਨਾਭੈਹਰੀਭੂਤਿਲੀਭੈਹਰਾ॥
ਹੇ ਭਾਵਨਾ ਪੂਰੀ ਕਰਨ ਵਾਲੀ, ਭੈ ਹਰਨ ਵਾਲੀ,
“You manifest yourself in accordance with everyone’s emotion You are the fear-remover of the world
ਟਾਕਣੀਝਾਕਣੀਸਾਕਣੀਸਿੰਧੁਲਾ॥
ਧਰਤੀ ਉਤੇ ਵਿਚਰਨ ਵਾਲੀ, ਡਰ ਨੂੰ ਦੂਰ ਕਰਨ ਵਾਲੀ, (ਵੈਰੀਆਂ ਨੂੰ) ਠਲ੍ਹਣ ਵਾਲੀ, (ਦੂਰੋਂ) ਝਾਕਣ ਵਾਲੀ, ਸਾਕਣੀ, ਸਿੰਧੁ ਦੇਸ਼ ਵਾਲੀ,
You are the chopper of everyone and associated with them, you are profound and serene like the sea
ਦੁਧਰਾਦ੍ਰੁਮੁਖਾਦ੍ਰੁਕਟਾਦੁਧਰੀ॥
ਦੋ ਧਾਰਾ ਖੰਡਾ ਧਾਰਨ ਕਰਨ ਵਾਲੀ, ਭਿਆਨਕ ਮੂੰਹ ਵਾਲੀ, ਬੁਰਾਈ ਨੂੰ ਕਟਣ ਵਾਲੀ, ਦੋ ਪਾਸੀ ਮਾਰ ਕਰਨ ਵਾਲੀ,
“You are the double-edged sword and double-faced Durga you are invincible
ਕੰਪਿਲਾਜੰਪਿਲਾਹਿੰਗੁਲਾਭੈਹਰੀ॥੬੪॥
ਦੁਸ਼ਟਾਂ ਨੂੰ ਕੰਬਾਉਣ ਵਾਲੀ, ਜਪੇ ਜਾਣ ਵਾਲੀ, ਹਿੰਗਲਾਜ ਦੇ ਰਹਿਣ ਵਾਲੀ, ਭੈ ਨੂੰ ਹਰਨ ਵਾਲੀ ॥੬੪॥
You are Hinglaj, the remover of the fear of all and all remember Thy Name.64.
ਚਿਤ੍ਰਣੀਚਾਪਣੀਚਾਰਣੀਚਛਣੀ॥
ਹੇ ਚਿਤਰੇ ਦੀ ਸਵਾਰੀ ਕਰਨ ਵਾਲੀ, ਧਨੁਸ਼ ਧਾਰਨ ਕਰਨ ਵਾਲੀ, ਚਾਰਣਾਂ ਦੁਆਰਾ ਵਡਿਆਏ ਜਾਣ ਵਾਲੀ, ਚੱਛਰ ਦੈਂਤ ਨੂੰ ਮਾਰਨ ਵਾਲੀ,
You are the rider of lion; you have charming eyes;
ਹਿੰਗੁਲਾਪਿੰਗੁਲਾਗੰਧ੍ਰਬਾਜਛਣੀ॥
ਹਿੰਗਲਾ, ਪਿੰਗਲਾ, ਗੰਧਰਬ ਅਤੇ ਯਕਸ਼ ਸ਼ਕਤੀ ਵਾਲੀ,
You are Hinglaj, Pinglaj, a Gandharva woman and a Yaksha woman;
ਬਰਮਣੀਚਰਮਣੀਪਰਘਣੀਪਾਸਣੀ॥
ਕਵਚ ਵਾਲੀ, ਢਾਲ ਧਾਰਨ ਕਰਨ ਵਾਲੀ, ਪਰਘ (ਕੁਹਾੜਾ) ਧਾਰਨ ਕਰਨ ਵਾਲੀ, ਪਾਸ (ਫਾਹੀ) ਧਾਰਨ ਕਰਨ ਵਾਲੀ,
“You are the destroyer of armours
ਖੜਗਣੀਗੜਗਣੀਸੈਥਣੀਸਾਪਣੀ॥੬੫॥
ਖੜਗ ਧਾਰਨ ਕਰਨ ਵਾਲੀ, ਭਾਲਾ ਧਾਰਨ ਕਰਨ ਵਾਲੀ, ਸੈਹਥੀ ਅਤੇ ਸੱਪਾਂ ਨੂੰ ਧਾਰਨ ਕਰਨ ਵਾਲੀ ॥੬੫॥
You are the sword-wielder and thundering goddess and you are the lance like a female serpent.65.
ਭੀਮੜਾਸਮਦੜਾਹਿੰਗੁਲਾਕਾਰਤਕੀ॥
ਹੇ ਮੁਰਦੇ ਦੀ ਸਵਾਰੀ ਕਰਨ ਵਾਲੀ ('ਭੀਮੜਾ') ਮਦਮਸਤ ('ਸਮਦੜਾ') ਰਹਿਣ ਵਾਲੀ, ਹਿੰਗਲਾਜ ਦੇਸ਼ ਦੀ ਰਹਿਣ ਵਾਲੀ ਅਤੇ ਕਾਰਤਿਕੇਯ ਦੀ ਸ਼ਕਤੀ,
“You are renowned for your large body
ਸੁਪ੍ਰਭਾਅਛਿਦਾਅਧਿਰਾਮਾਰਤਕੀ॥
ਸੁੰਦਰ ਸ਼ੋਭਾ ਵਾਲੀ, ਨਾ ਛੇਦੇ ਜਾ ਸਕਣ ਵਾਲੀ, ਆਸਰੇ ਤੋਂ ਮੁਕਤ ਰੂਪ ਵਾਲੀ, ਪਵਣ ਦੇਵਤਾ ਦੀ ਸ਼ਕਤੀ,
You are Hinglaj and the goddess Kartikeyi You are glorious and indestructible and the base of all deaths
ਗਿੰਗਲੀਹਿੰਗੁਲੀਠਿੰਗੁਲੀਪਿੰਗੁਲਾ॥
ਗਿੰਗਲੀ (ਮੱਥੇ ਉਤੇ ਚੰਦ੍ਰ ਧਾਰਨ ਕਰਨ ਵਾਲੀ) ਹਿੰਗਲੀ, ਠਿੰਗਲੀ, ਪਿੰਗਲਾ,
“Your various names are Ginglaj, Hinglaj, Thinglaj, Pinglaj
ਚਿਕਣੀਚਰਕਟਾਚਰਪਟਾਚਾਵਡਾ॥੬੬॥
ਚਿਕਨੇ ਕੇਸਾਂ ਵਾਲੀ, ਕੱਟਣ ਵੱਢਣ ਵਾਲੀ, ਚਰਪਟਾ, ਚਾਂਵਡਾ (ਮਾਤਾ! ਤੇਰੀ ਜੈ ਹੋਵੇ) ॥੬੬॥
You are Chamunda of tricky speed.66.
ਅਛਿਦਾਅਭਿਦਾਅਸਿਤਾਅਧਰੀ॥
ਹੇ ਨਾ ਛਿਦਣ ਵਾਲੀ, ਨਾ ਭੇਦੇ ਜਾ ਸਕਣ ਵਾਲੀ, ਕਾਲੇ ਰੂਪ ਵਾਲੀ, ਆਸਰਾ ਦੇਣ ਵਾਲੀ,
“O Goddess! You are invincible, indiscriminate, non-white and base of all
ਅਕਟਾਅਖੰਡਾਅਛਟਾਦੁਧਰੀ॥
ਨਾ ਕਟੇ ਜਾ ਸਕਣ ਵਾਲੀ, ਨਾ ਖੰਡੇ ਜਾ ਸਕਣ ਵਾਲੀ, ਕਿਸੇ ਪ੍ਰਕਾਰ ਦੀ ਛਟਾ ਤੋਂ ਹੀਨ, ਦੋਵੇਂ ਪਾਸੇ ਮਾਰ ਕਰਨ ਵਾਲੀ,
You are unchopable and beyond all splendours
ਅੰਜਨੀਅੰਬਿਕਾਅਸਤ੍ਰਣੀਧਾਰਣੀ॥
ਅੰਜਨੀ, ਅੰਬਿਕਾ, ਅਸਤ੍ਰ ਧਾਰਨ ਕਰਨ ਵਾਲੀ,
“You are also Anjani, the mother of Hanuman you are Ambika, who holds the weapons
ਅਭਰੰਅਧਰਾਜਗਤਿਉਧਾਰਣੀ॥੬੭॥
ਨਾ ਭਰੇ ਜਾ ਸਕਣ ਵਾਲੀ, ਨਾ ਧਰੇ ਜਾ ਸਕਣ ਵਾਲੀ, ਜਗਤ ਦਾ ਉੱਧਾਰ ਕਰਨ ਵਾਲੀ ॥੬੭॥
You are imperishable, support of all and the redeemer of the world.67.
ਅੰਜਨੀਗੰਜਨੀਸਾਕੜੀਸੀਤਲਾ॥
ਹੇ ਅੰਜਨੀ, ਗੰਜਨੀ, ਸਾਕੜੀ, ਸੀਤਲਾ,
“You are Anjani, you are Shitala, the destroyer of all
ਸਿਧਰੀਸੁਪ੍ਰਭਾਸਾਮਲਾਤੋਤਲਾ॥
ਸਿਧਰੀ (ਸਿੱਧੀ ਦੇਣ ਵਾਲੀ) ਸੁੰਦਰ ਪ੍ਰਭਾ ਵਾਲੀ, ਸਾਂਵਲੇ ਰੰਗ ਵਾਲੀ, ਤੋਤਲੀ,
You are serene like the sea and always remain absorbed
ਸੰਭਰੀਗੰਭਰੀਅੰਭਰੀਅਕਟਾ॥
ਚੰਗੀ ਤਰ੍ਹਾਂ ਭਰਨ ਵਾਲੀ, ਗੰਭੀਰ ਰੂਪ ਵਾਲੀ, ਨਾ ਭਰੇ ਜਾ ਸਕਣ ਵਾਲੀ, ਨਾ ਕਟੇ ਜਾ ਸਕਣ ਵਾਲੀ,
“You are alert, serene you are large and invincible like the sky
ਦੁਸਲਾਦ੍ਰੁਭਿਖਾਦ੍ਰੁਕਟਾਅਮਿਟਾ॥੬੮॥
ਨਾ ਸਲ੍ਹੀ ਜਾ ਸਕਣ ਵਾਲੀ, ਸੋਕੜਾ ਕਰਨ ਵਾਲੀ, ਭੈੜਾਂ ਨੂੰ ਕੱਟਣ ਵਾਲੀ, ਨਾ ਮਿਟ ਸਕਣ ਵਾਲੀ ॥੬੮॥
You have enwrapped all the world within yourself and you yourself are ineffaceable and destroyer of all.68.
ਭੈਰਵੀਭੈਹਰੀਭੂਚਰਾਭਾਨਵੀ॥
ਹੇ ਭੈਰਵੀ, ਭੈ-ਹਰੀ, ਭੂਚਰੀ, ਭਾਨਵੀ,
“O Goddess! you are Bhairavi, the remover of fear and the mover in the world in the world
ਤ੍ਰਿਕੁਟਾਚਰਪਟਾਚਾਵਡਾਮਾਨਵੀ॥
ਤ੍ਰਿਕੁਟਾ, ਚਰਪਟਾ, ਚਾਂਵਡਾ, ਮਾਨਵੀ,
You are the Trikuti, Yogini, Chamunda and Manavi in practice
ਜੋਬਨਾਜੈਕਰੀਜੰਭਹਰੀਜਾਲਪਾ॥
ਜੋਬਨਾ, ਜੈ-ਕਰੀ, ਜੰਭ-ਹਰੀ, ਜਾਲਪਾ,
“You are youthful, the killer of the demon Jambh