GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 655
Display Settings
ਕਿਬਿਭੂਤਸੋਹੈ
ਜੋ ਵਿਭੂਤੀ ਨਾਲ ਸ਼ੋਭਾ ਪਾ ਰਿਹਾ ਹੈ
ਕਿਸਰਬਤ੍ਰਮੋਹੈ॥੨੪੬॥
ਅਤੇ ਸਾਰਿਆਂ ਨੂੰ ਮੋਹ ਰਿਹਾ ਹੈ ॥੨੪੬॥
His body had been smeared with ashes and all were getting allured towards him.246.
ਕਿਲੰਗੋਟਬੰਦੀ
ਜੋ ਲੰਗੋਟ ਨੂੰ ਬੰਨ੍ਹਣ ਵਾਲਾ ਹੈ
ਕਿਏਕਾਦਿਛੰਦੀ
ਅਤੇ (ਜਿਸ ਨੂੰ) ਇਕ ਆਦਿ (ਕਾਲ ਤੋਂ ਮੌਜੂਦ ਦੀ) ਹੀ ਇੱਛਾ ਹੈ।
He wore loin-cloth and spoke occasionally
ਕਿਧਰਮਾਨਧਰਤਾ
ਜੋ ਧਰਮ ਨੂੰ ਧਾਰਨ ਕਰਨ ਵਾਲਾ ਹੈ
ਕਿਪਾਪਾਨਹਰਤਾ॥੨੪੭॥
ਅਤੇ ਪਾਪਾਂ ਨੂੰ ਹਰਨ ਵਾਲਾ ਹੈ ॥੨੪੭॥
He was the adopter of piety and destroyer of sin.247.
ਕਿਨਿਨਾਦਿਬਾਜੈ
ਜਿਸ ਦਾ ਨਿਰੰਤਰ ਨਾਦ ਵਜ ਰਿਹਾ ਹੈ,
ਕਿਪੰਪਾਪਭਾਜੈ
(ਜਿਸ ਕਰ ਕੇ) ਘੋਰ ਪਾਪ ਭਜ ਰਹੇ ਹਨ,
The horn was being blown and the sins were running away
ਕਿਆਦੇਸਬੁਲੈ
ਆਦੇਸ ਆਦੇਸ ਬੋਲਦੇ ਹਨ
ਕਿਲੈਗ੍ਰੰਥਖੁਲੈ॥੨੪੮॥
ਅਤੇ (ਮਨ ਦੀਆਂ) ਗੰਢਾਂ (ਗ੍ਰੰਥੀਆਂ) ਨੂੰ ਖੋਲ੍ਹਦੇ ਹਨ ॥੨੪੮॥
The orders were given there that the religious texts be read.248.
ਕਿਪਾਵਿਤ੍ਰਦੇਸੀ
ਜੋ ਪਵਿਤ੍ਰ ਦੇਸ ਵਾਲਾ ਹੈ,
ਕਿਧਰਮੇਾਂਦ੍ਰਭੇਸੀ
ਧਰਮ ਰਾਜ ਦੇ ਸਰੂਪ ਵਾਲਾ ਹੈ,
ਕਿਲੰਗੋਟਬੰਦੰ
ਲੰਗੋਟ ਬੰਨ੍ਹਣ ਵਾਲਾ ਹੈ,
ਕਿਆਜੋਤਿਵੰਦੰ॥੨੪੯॥
ਅਖੰਡ ਜੋਤਿ ਦੀ ਬੰਦਨਾ ਕਰਨ ਵਾਲਾ ਹੈ ॥੨੪੯॥
In that holy country, assuming the religious garb, the prayer was being held, thinking of that one wearing the lion-cloth as effulgence.249.
ਕਿਆਨਰਥਰਹਿਤਾ
ਜੋ ਅਨਰਥ ਤੋਂ ਰਹਿਤ ਹੈ,
ਕਿਸੰਨ੍ਯਾਸਸਹਿਤਾ
ਸੰਨਿਆਸ ਸਹਿਤ ਹੈ,
He was devoid of misfortune and attached to Sannyas
ਕਿਪਰਮੰਪੁਨੀਤੰ
ਪਰਮ ਅਤੇ ਪੁਨੀਤ ਹੈ,
ਕਿਸਰਬਤ੍ਰਮੀਤੰ॥੨੫੦॥
ਸਭ ਦਾ ਮਿਤਰ ਹੈ ॥੨੫੦॥
He was supremely immaculate and friend of all.250.
ਕਿਅਚਾਚਲਅੰਗੰ
ਜੋ ਅਚੰਚਲ ਅੰਗ ਵਾਲਾ,
ਕਿਜੋਗੰਅਭੰਗੰ
ਨਾ ਭੰਗ ਹੋਣ ਵਾਲੇ ਯੋਗ ਵਾਲਾ,
He was absorbed in yoga, having indescribable form
ਕਿਅਬਿਯਕਤਰੂਪੰ
ਅਵਿਅਕਤ ਰੂਪ ਵਾਲਾ
ਕਿਸੰਨਿਆਸਭੂਪੰ॥੨੫੧॥
ਅਤੇ ਸੰਨਿਆਸ ਦਾ ਰਾਜਾ ਹੈ ॥੨੫੧॥
He was a Sannyasi king.251.
ਕਿਬੀਰਾਨਰਾਧੀ
ਜੋ (ਬਵੰਜਾ) ਬੀਰਾਂ ਦੀ ਅਰਾਧਨਾ ਕਰਨ ਵਾਲਾ,
ਕਿਸਰਬਤ੍ਰਸਾਧੀ
ਸਭ ਨੂੰ ਸਾਧਣ ਵਾਲਾ,
He was the hero of heroes and practiser of all the disciplines
ਕਿਪਾਵਿਤ੍ਰਕਰਮਾ
ਪਵਿਤ੍ਰ ਕਰਮਾਂ ਵਾਲਾ
ਕਿਸੰਨ੍ਯਾਸਧਰਮਾ॥੨੫੨॥
ਅਤੇ ਸੰਨਿਆਸ ਧਰਮ ਵਾਲਾ ਹੈ ॥੨੫੨॥
He was a Sannyasi, performing underrfiled actions.252.
ਅਪਾਖੰਡਰੰਗੰ
ਪਾਖੰਡ ਰਹਿਤ (ਅਰਥਾਂਤਰ- ਅਖੰਡ) ਤੋਂ ਰਹਿਤ,
ਕਿਆਛਿਜਅੰਗੰ
ਨਾ ਛਿਜਣ ਵਾਲੇ ਅੰਗ ਵਾਲਾ,
ਕਿਅੰਨਿਆਇਹਰਤਾ
ਅਨਿਆਂ ਨੂੰ ਦੂਰ ਕਰਨ ਵਾਲਾ
ਕਿਸੁਨ੍ਯਾਇਕਰਤਾ॥੨੫੩॥
ਅਤੇ ਨਿਆਂ ਕਰਨ ਵਾਲਾ ਹੈ ॥੨੫੩॥
He was like that Lord, who is imperishable, and just, the remover of injustice.253.
ਕਿਕਰਮੰਪ੍ਰਨਾਸੀ
ਜੋ ਕਰਮਾਂ ਦਾ ਨਾਸ਼ ਕਰਨ ਵਾਲਾ ਹੈ,
ਕਿਸਰਬਤ੍ਰਦਾਸੀ
ਸਭ ਦਾ ਦਾਸ ਹੈ,
ਕਿਅਲਿਪਤਅੰਗੀ
ਨਿਰਲਿਪਤ ਸ਼ਰੀਰ ਵਾਲਾ
ਕਿਆਭਾਅਭੰਗੀ॥੨੫੪॥
ਅਤੇ ਅਭੰਗ ਆਭਾ ਵਾਲਾ ਹੈ ॥੨੫੪॥
He was the destroyer of Karmas, the servitor of all, everywhere, unattached and glorious.254.
ਕਿਸਰਬਤ੍ਰਗੰਤਾ
ਜੋ ਸਭ ਵਿਚ ਗਮਨ ਕਰਨ ਵਾਲਾ,
ਕਿਪਾਪਾਨਹੰਤਾ
ਪਾਪਾਂ ਨੂੰ ਨਾਸ਼ ਕਰਨ ਵਾਲਾ,
ਕਿਸਾਸਧਜੋਗੰ
ਯੋਗ ਨੂੰ ਸਾਧਣ ਵਾਲਾ
ਕਿਤੰਤਿਆਗਰੋਗੰ॥੨੫੫॥
ਅਤੇ ਰੋਗਾਂ ਨੂੰ ਤਿਆਗਣ ਵਾਲਾ ਹੈ ॥੨੫੫॥
He was the goer to all the places, the remover of sins, beyond all ailments and the one who remained a pure Yogi.255.
ਇਤਿਸੁਰਥਰਾਜਾਯਾਰ੍ਰਹਮੋਗੁਰੂਬਰਨਨੰਸਮਾਪਤੰ॥੧੧॥
ਇਥੇ ਸੁਰਥ ਰਾਜਾ ਯਾਰ੍ਹਵੇਂ ਗੁਰੂ ਦਾ ਵਰਣਨ ਸਮਾਪਤ ॥੧੧॥
End of the description of the Elventh Guru, the king Surath.
ਅਥਬਾਲੀਦੁਆਦਸਮੋਗੁਰੂਕਥਨੰ
ਹੁਣ 'ਬਾਲੀ' ਬਾਰ੍ਹਵੇਂ ਗੁਰੂ ਦਾ ਕਥਨ
Now begins the description of the adoption of a Girl as the Twelfth Guru
ਰਸਾਵਲਛੰਦ
ਰਸਾਵਲ ਛੰਦ:
RASAAVAL STANZA
ਚਲਾਦਤਆਗੇ
ਦੱਤ ਅਗੇ ਚਲ ਪਿਆ
ਲਖੇਪਾਪਭਾਗੇ
ਜਿਸ ਨੂੰ ਵੇਖ ਕੇ ਪਾਪ ਭਜ ਗਏ।
Then Dutt moved further seeing him, the sins fled away
ਬਜੈਘੰਟਘੋਰੰ
ਘੋਰ ਘੰਟੇ ਵਜਦੇ ਹਨ,
ਬਣੰਜਾਣੁਮੋਰੰ॥੨੫੬॥
ਮਾਨੋ ਬਨ ਵਿਚ ਮੋਰ ਬੋਲਦੇ ਹੋਣ ॥੨੫੬॥
The thunderous sound of the songs continued like the song of the peacocks in the forest.256.
ਨਵੰਨਾਦਬਾਜੈ
ਨਵੇਂ ਨਾਦ ਵਜਦੇ ਹਨ।
ਧਰਾਪਾਪਭਾਜੈ
ਧਰਤੀ ਦੇ ਪਾਪ ਭਜ ਰਹੇ ਹਨ।
The horns were sounded in the sky and the sins of the earth ran away
ਕਰੈਦੇਬ੍ਰਯਅਰਚਾ
ਦੇਵੀ ਦੀ ਪੂਜਾ ਕਰਦੇ ਹਨ,