ਇਕਰਹਤਏਕਆਸਾਅਧਾਰ॥੧੪੬॥
ਇਕ ਕੇਵਲ ਇਕ ਆਸ ਦੇ ਆਸਰੇ ਰਹਿੰਦੇ ਹਨ ॥੧੪੬॥
Someone practiced various postures and someone continued to live on the strength of one desire.146.
ਕੇਈਕਬਹੂੰਨੀਚਨਹੀਕਰਤਡੀਠ॥
ਕਈ ਕਦੇ ਵੀ ਨਜ਼ਰ ਨੂੰ ਨੀਵਾਂ ਨਹੀਂ ਕਰਦੇ।
ਕੇਈਤਪਤਆਗਿਪਰਜਾਰਪੀਠ॥
ਕਈ ਅੱਗ ਬਾਲ ਕੇ ਪਿੱਠ ਨੂੰ ਸੇਕਦੇ ਹਨ।
There are many who do not see below and many warm themselves by burning fire on their back
ਕੇਈਬੈਠਕਰਤਬ੍ਰਤਚਰਜਦਾਨ॥
ਕਈ ਬੈਠ ਕੇ ਬ੍ਰਤ, ਬ੍ਰਹਮਚਰਯ ਅਤੇ ਦਾਨ ਕਰਦੇ ਹਨ।
ਕੇਈਧਰਤਚਿਤਏਕੈਨਿਧਾਨ॥੧੪੭॥
ਕਈ ਇਕ ਪ੍ਰਭੂ ('ਨਿਧਾਨ') ਨੂੰ ਚਿਤ ਵਿਚ ਧਾਰਨ ਕਰਦੇ ਹਨ ॥੧੪੭॥
Some sit down and hold fasts and bestow charities and many are absorbed only in One Lord.147.
ਕੇਈਕਰਤਜਗਿਅਰੁਹੋਮਦਾਨ॥
ਕਈ ਯੱਗ, ਹੋਮ ਅਤੇ ਦਾਨ ਕਰਦੇ ਹਨ।
ਕੇਈਭਾਤਿਭਾਤਿਬਿਧਵਤਿਇਸਨਾਨ॥
ਕਈ ਭਾਂਤ ਭਾਂਤ ਦੇ ਵਿਧੀ ਅਨੁਸਾਰ ਇਸ਼ਨਾਨ ਕਰਦੇ ਹਨ।
Many take bath according to Shastric injuctions in various ways
ਕੇਈਧਰਤਜਾਇਲੈਪਿਸਟਪਾਨ॥
ਕਈ ਪੈਰਾਂ (ਨੂੰ ਮੋੜ ਕੇ) ਪਿਠ ਉਤੇ ਟਿਕਾ ਦਿੰਦੇ ਹਨ।
ਕੇਈਦੇਤਕਰਮਕੀਛਾਡਿਬਾਨ॥੧੪੮॥
ਕਈ ਕਰਮ ਕਰਨ ਦੀ ਆਦਤ ('ਬਾਨ') ਨੂੰ ਛਡ ਬੈਠੇ ਹਨ ॥੧੪੮॥
And many are busy in Yajnas charities and hom many are standing with their hands touching the earth at their back and many forsaking crores of rupees are donating whatever they have with th
ਕੇਈਕਰਤਬੈਠਿਪਰਮੰਪ੍ਰਕਾਸ॥
ਕਈ ਬੈਠ ਕੇ ਬ੍ਰਹਮ ਗਿਆਨ ('ਪਰਮ ਪ੍ਰਕਾਸ਼') ਦੀ ਗੱਲ ਕਰ ਰਹੇ ਹਨ।
ਕੇਈਭ੍ਰਮਤਪਬਬਨਿਬਨਿਉਦਾਸ॥
ਕਈ ਉਦਾਸ ਹੋ ਹੋ ਕੇ ਬਨਾਂ ਅਤੇ ਪਹਾੜਾਂ ਵਿਚ ਫਿਰਦੇ ਹਨ।
Many are sitting in Supreme Light and many are roaming unattached on mountain and in the forest
ਕੇਈਰਹਤਏਕਆਸਨਅਡੋਲ॥
ਕਈ ਇਕ ਆਸਨ ਉਤੇ ਅਡੋਲ ਰਹਿੰਦੇ ਹਨ।
ਕੇਈਜਪਤਬੈਠਿਮੁਖਮੰਤ੍ਰਅਮੋਲ॥੧੪੯॥
ਕਈ ਬੈਠ ਕੇ ਅਮੋਲਕ ਮੰਤ੍ਰਾਂ ਦਾ ਮੁਖ ਤੋਂ ਜਾਪ ਕਰਦੇ ਹਨ ॥੧੪੯॥
Many are sitting in one posture and many are reciting mantras.149.
ਕੇਈਕਰਤਬੈਠਿਹਰਿਹਰਿਉਚਾਰ॥
ਕਈ ਬੈਠ ਕੇ ਹਰਿ ਹਰਿ ਦਾ ਉਚਾਰਨ ਕਰਦੇ ਹਨ।
ਕੇਈਕਰਤਪਾਠਮੁਨਿਮਨਉਦਾਰ॥
ਕਈ ਉਦਾਰ ਮਨ ਵਾਲੇ ਮੁਨੀ (ਸਤੋਤ੍ਰਾਂ ਦਾ) ਪਾਠ ਕਰਦੇ ਹਨ।
Some are uttering the Name of the Lord while sitting and some sages are reading the religious text with a generous heart
ਕੇਈਭਗਤਿਭਾਵਭਗਵਤਭਜੰਤ॥
ਕਈ ਭਗਤੀ ਭਾਵ ਵਾਲੇ ਭਗਵਾਨ ਦਾ ਭਜਨ ਕਰਦੇ ਹਨ।
ਕੇਈਰਿਚਾਬੇਦਸਿੰਮ੍ਰਿਤਰਟੰਤ॥੧੫੦॥
ਕਈ ਵੇਦ ਦੀਆਂ ਰਿਚਾਵਾਂ ਅਤੇ ਸਿਮ੍ਰਿਤੀਆਂ ਦਾ ਰਟਨ ਕਰਦੇ ਹਨ ॥੧੫੦॥
Many are meditating on the Lord with devotion and many are repeating the Vedic verses and Smritis.150.
ਕੇਈਏਕਪਾਨਅਸਥਿਤਅਡੋਲ॥
ਕਈ ਇਕ ਪੈਰ ਉਤੇ ਅਡੋਲ ਖੜੋਂਦੇ ਹਨ।
ਕੇਈਜਪਤਜਾਪਮਨਿਚਿਤਖੋਲਿ॥
ਕਈ ਖੁਲ੍ਹੇ ਮਨ ਚਿਤ ਨਾਲ ਜਾਪ ਜਪਦੇ ਹਨ।
Many are standing on one hand and many are reciting mantras with fullness of mind
ਕੇਈਰਹਤਏਕਮਨਨਿਰਾਹਾਰ॥
ਕਈ ਇਕਾਗਰ ਮਨ ਨਾਲ ਨਿਰਾਹਾਰ ਰਹਿੰਦੇ ਹਨ।
ਇਕਭਛਤਪਉਨਮੁਨਿਮਨਉਦਾਰ॥੧੫੧॥
ਕਈ ਉਦਾਰ ਮਨ ਵਾਲੇ ਮੁਨੀ ਵਾਯੂ ਦਾ ਭੋਜਨ ਕਰਦੇ ਹਨ ॥੧੫੧॥
Many go without food and many sages only subsist on air.151.
ਇਕਕਰਤਨਿਆਸਆਸਾਬਿਹੀਨ॥
ਇਕ ਆਸ (ਇੱਛਾ) ਤੋਂ ਰਹਿਤ ਹੋ ਕੇ ਯੋਗ ਸਾਧਨਾ ਕਰਦੇ ਹਨ।
ਇਕਰਹਤਏਕਭਗਵਤਅਧੀਨ॥
ਇਕ (ਕੇਵਲ) ਇਕ ਭਗਵਾਨ ਦੇ ਅਧੀਨ ਰਹਿੰਦੇ ਹਨ।
Many are sitting in postures, abandoning their desires and expectations and many have resigned themselves to the support of the Lord
ਇਕਕਰਤਨੈਕੁਬਨਫਲਅਹਾਰ॥
ਇਕ ਬਨ ਦੇ ਫਲਾਂ ਦਾ ਥੋੜਾ ਜਿਹਾ ਆਹਾਰ ਕਰਦੇ ਹਨ।
ਇਕਰਟਤਨਾਮਸਿਆਮਾਅਪਾਰ॥੧੫੨॥
ਇਕ ਅਪਾਰ (ਪਰਾਕ੍ਰਮ ਵਾਲੀ) ਦੇਵੀ ('ਸਿਆਮਾ') ਦਾ ਨਾਮ ਰਟਦੇ ਹਨ ॥੧੫੨॥
Many are subsisting on small quantity of fruit in the forest and many are only repeating the Name of the Lord.152.
ਇਕਏਕਆਸਆਸਾਬਿਰਹਤ॥
ਇਕ ਆਸ (ਇੱਛਾ) ਤੋਂ ਰਹਿਤ ਹੋ ਕੇ ਇਕੋ ਦੀ ਆਸ ਰਖਦੇ ਹਨ।
ਇਕਬਹੁਤਭਾਤਿਦੁਖਦੇਹਸਹਤ॥
ਇਕ ਕਈ ਤਰ੍ਹਾਂ ਦੇ ਦੁਖ ਸ਼ਰੀਰ ਉਤੇ ਸਹਿੰਦੇ ਹਨ।
Many are abiding only with the hope of meeting the Lord and many are enduring many kinds of sufferings
ਇਕਕਹਤਏਕਹਰਿਕੋਕਥਾਨ॥
ਇਕ (ਕੇਵਲ) ਇਕ ਹਰਿ ਦੀ ਕਥਾ ਨੂੰ ਕਹਿੰਦੇ ਹਨ।
ਇਕਮੁਕਤਪਤ੍ਰਪਾਵਤਨਿਦਾਨ॥੧੫੩॥
ਇਕ ਅੰਤ ਨੂੰ ਮੁਕਤੀ ਦਾ ਪ੍ਰਵਾਨਾ ਪ੍ਰਾਪਤ ਕਰ ਲੈਂਦੇ ਹਨ ॥੧੫੩॥
Many are busy in speaking a discourse of the Lord and many are ultimately obtaining salvation.153.
ਇਕਪਰੇਸਰਣਿਹਰਿਕੇਦੁਆਰ॥
ਇਕ ਹਰਿ ਦੇ ਦੁਆਰ ਉਤੇ ਸ਼ਰਨੀਂ ਪਏ ਹਨ।
ਇਕਰਹਤਤਾਸੁਨਾਮੈਅਧਾਰ॥
ਇਕ ਉਸ ਦੇ ਨਾਮ ਦੇ ਆਧਾਰ ਉਤੇ ਰਹਿੰਦੇ ਹਨ।
Many have come under the refuge of the Lord and their support is only the name of the Lord
ਇਕਜਪਤਨਾਮਤਾਕੋਦੁਰੰਤ॥
ਇਕ ਉਸ ਦੇ ਅਨੰਤ ਨਾਮਾਂ ਨੂੰ ਜਪਦੇ ਹਨ।
ਇਕਅੰਤਿਮੁਕਤਿਪਾਵਤਬਿਅੰਤ॥੧੫੪॥
ਇਕ (ਉਸ) ਬੇਅੰਤ (ਪ੍ਰਭੂ) ਤੋਂ ਮੁਕਤੀ ਪ੍ਰਾਪਤ ਕਰਦੇ ਹਨ ॥੧੫੪॥
Many are repeating His Name and are ultimately obtaining salvation.154.
ਇਕਕਰਤਨਾਮੁਨਿਸਦਿਨਉਚਾਰ॥
ਇਕ ਰਾਤ ਦਿਨ ਨਾਮ ਦਾ ਉਚਾਰਨ ਕਰਦੇ ਹਨ।
ਇਕਅਗਨਿਹੋਤ੍ਰਬ੍ਰਹਮਾਬਿਚਾਰ॥
ਇਕ ਬ੍ਰਹਮ ਵਿਚਾਰ (ਨੂੰ ਮਨ ਵਿਚ ਧਾਰਨ ਕਰ ਕੇ) ਅਗਨੀਹੋਤ੍ਰ ਕਰਦੇ ਹਨ।
Many are uttering the Name of the Lord day and night and many adopting the thought of the Lord in their mind, are performing Agnihotra (the rite of fire-offering)
ਇਕਸਾਸਤ੍ਰਸਰਬਸਿਮ੍ਰਿਤਿਰਟੰਤ॥
ਇਕ ਸਾਰੇ ਸ਼ਾਸਤ੍ਰ ਅਤੇ ਸਿਮ੍ਰਿਤੀਆਂ ਨੂੰ ਰਟਦੇ ਹਨ।
ਇਕਸਾਧਰੀਤਿਨਿਸਦਿਨਚਲੰਤ॥੧੫੫॥
ਇਕ ਸਾਧਾਂ ਦੀ ਮਰਯਾਦਾ ਅਨੁਸਾਰ ਰਾਤ ਦਿਨ ਅਮਲ ਕਰਦੇ ਹਨ ॥੧੫੫॥
Many are repeating for memory the Shastras and Smritis and many are continuously observing
ਇਕਹੋਮਦਾਨਅਰੁਬੇਦਰੀਤਿ॥
ਇਕ ਵੇਦ ਦੀ ਰੀਤ ਅਨੁਸਾਰ ਹੋਮ ਅਤੇ ਦਾਨ ਕਰਦੇ ਹਨ।
ਇਕਰਟਤਬੈਠਿਖਟਸਾਸਤ੍ਰਮੀਤ॥
ਇਕ ਮਿਤਰ ਬੈਠ ਕੇ ਛੇ ਸ਼ਾਸਤ੍ਰ ਪੜ੍ਹਦੇ ਹਨ।
Many are performing the acts of hom and charity according to Vedic injunctions and many friends sitting together are cramming the six Shastras
ਇਕਕਰਤਬੇਦਚਾਰੋਉਚਾਰ॥
ਇਕ ਚੌਹਾਂ ਵੇਦਾਂ ਦਾ ਉਚਾਰਨ ਕਰਦੇ ਹਨ।
ਇਕਗਿਆਨਗਾਥਮਹਿਮਾਅਪਾਰ॥੧੫੬॥
ਇਕ ਅਪਾਰ ਮਹਿਮਾ ਵਾਲੀ ਗਿਆਨ ਗਾਥਾ (ਕਰਦੇ ਹਨ) ॥੧੫੬॥
Many are reciting the four Vedas and are describing the infinite greatness of the discussion about knowledge.15
ਇਕਭਾਤਿਭਾਤਿਮਿਸਟਾਨਭੋਜ॥
ਇਕ ਭਾਂਤ ਭਾਂਤ ਦੇ ਮਿਠੇ ਭੋਜਨ
ਬਹੁਦੀਨਬੋਲਿਭਛਦੇਤਰੋਜ॥
ਬਹੁਤ ਸਾਰੇ ਗ਼ਰੀਬਾਂ ਨੂੰ ਬੁਲਾ ਕੇ ਨਿੱਤ ਖਾਣ ਲਈ ਦਿੰਦੇ ਹਨ।
Many are ever calling lowly and afflicted ones and serving them sweets and food
ਕੇਈਕਰਤਬੈਠਿਬਹੁਭਾਤਿਪਾਠ॥
ਕਈ ਬੈਠ ਕੇ ਬਹੁਤ ਤਰ੍ਹਾਂ ਦੇ ਪਾਠ ਕਰਦੇ ਹਨ।
ਕਈਅੰਨਿਤਿਆਗਿਚਾਬੰਤਕਾਠ॥੧੫੭॥
ਕਈ ਅੰਨ ਤਿਆਗ ਕੇ ਕਾਠ ਨੂੰ ਚਬਦੇ ਹਨ ॥੧੫੭॥
Many are busy in reciting the religious texts in various ways and many forsaking the corn, are just chewing the wood.157.
ਪਾਧੜੀਛੰਦ॥
ਪਾਧੜੀ ਛੰਦ:
PAADHARI STANZA
ਕੇਈਭਾਤਿਭਾਤਿਸੋਧਰਤਧਿਆਨ॥
ਕਈ ਭਾਂਤ ਭਾਂਤ ਨਾਲ ਧਿਆਨ ਧਰਦੇ ਹਨ।
ਕੇਈਕਰਤਬੈਠਿਹਰਿਕ੍ਰਿਤਕਾਨਿ॥
ਕਈ ਬੈਠ ਕੇ ਹਰਿ ਜਸ ਕਰਦੇ ਹਨ ਅਤੇ (ਕਈ) ਕੰਨਾਂ (ਨਾਲ ਸੁਣਦੇ ਹਨ)।
Many are meditating in various ways and many, while sitting, are elucidating about various works of the Lord