ਹਰਗਾਹਨਜ਼ਰਬਜਾਨਿਬਿਦਿਲਦਾਰਮੀਕੁਨੇਮ।
ਜਦ ਵੀ ਅਸੀਣ ਆਪਣੇ ਪਿਆਰੇ ਵਲ ਨਜ਼ਰ ਚੁੱਕ ਕੇ ਵੇਖਦੇ ਹਾਣ,
And, His meditation, with respect and prostrations, always seems apt. (244)
हर गाह नज़र बजानिबि दिलदार मी कुनेम ।
ਦਰਿਆਇਹਰਦੋਚਸ਼ਮਗੁਹਰ-ਬਾਰਮੀਕੁਨੇਮ੫੯੧।।।
ਤਾਣ ਮੋਤੀ ਵਰ੍ਹਾਉਣ ਵਾਲੀਆਣ ਦੋਹਾਣ ਅੱਖਾਣ ਦੇ ਦਰਿਆ ਵੱਗ ਉਠਦੇ ਹਨ ।
He is the shape and form of the Master and only His command prevails;
दरिआइ हर दो चशम गुहर-बार मी कुनेम ।५९।१।
ਹਰਜਾਕਿਦੀਦਾਏਮਰੁਖ਼ਿਯਾਰਦੀਦਾਏਮ।
ਜਿੱਥੇ ਵੀ ਮੈਣ ਦੇਖਿਆ ਹੈ, ਆਪਣੇ ਸੱਜਨ ਦਾ ਮੁਖੜਾ ਹੀ ਦੇਖਿਆ ਹੈ,
The meditation from head to toe also emerges out of (because of) Him. (245)
हर जा कि दीदाएम रुक़ि यार दीदाएम ।
ਮਾਕੈਨਜ਼ਰਬਜਾਨਿਬਿਅਗ਼ਯਾਰਮੀਕੁਨੇਮ੫੯੨।।।
ਮੈਣ ਕਦੋਣ ਰੱਬ ਤੋਣ ਇਲਾਵਾ ਕਿਸੇ ਪਰਾਏ ਨੂੰ ਦੇਖਿਆ ਹੈ #
A Master looks graceful and befitting only among the Masters,
मा कै नज़र बजानिबि अग़यार मी कुनेम ।५९।२।
ਜ਼ਾਹਿਦਮਰਾਜ਼ਿਦੀਦਾਨਿਖ਼ੂਬਾਣਮਨਆਮਕੁਨ।
ਹੇ ਭਜਨੀਕ ਮਹਾਤਮਾ # ਮੈਨੂੰ ਸੋਹਣਿਆਣ ਨੂੰ ਵੇਖਣ ਤੋਣ ਨ ਰੋਕ,
A person should, therefore, continue to stay in meditation all the times. (246)
ज़ाहिद मरा ज़ि दीदानि क़ूबाण मनआ मकुन ।
ਮਾਖ਼ੁਦਨਜ਼ਰਬਸੂਇਰੁਖ਼ਿਯਾਰਮੀਕੁਨੇਮ੫੯੩।।।
ਮੈਣ ਤਾਣ ਆਪਣੇ ਅਸਲੀ ਪਿਅਰੇ ਸੱਜਨ ਤੋਣ ਸਿਵਾ ਹੋਰ ਕਿਸੇ ਵੱਲ ਅੱਖ ਚੁਕ ਕੇ ਵੀ ਨਹੀਣ ਵੇਖਦਾ।
The character of Masters is to be master-like,
मा क़ुद नज़र बसूइ रुक़ि यार मी कुनेम ।५९।३।
ਮਾਜੁਜ਼ਹਦੀਸਿਰੂਇਤੂਕੂਤੇਨਾਖ਼ੁਰਦਾਏਮ।
ਮੈਣ ਤੇਰੇ ਮੁਖੜੇ ਦੀ ਕਥਾ ਤੋਣ ਛੁੱਟ ਹੋਰ ਕੋਈ ਖੁਰਾਕ ਨਹੀਣ ਖਾਧੀ,
And, a man has the spring season around him only when he meditates. (247)
मा जुज़ हदीसि रूइ तू कूते ना क़ुरदाएम ।
ਦਰਰਾਹਿਇਸ਼ਕਈਣਹਮਾਤਕਰਾਰਮੀਕੁਨੇਮ੫੯੪।।।
ਪ੍ਰੇਮ ਦੇ ਰਾਹ ਉੱਤੇ ਮੈਣ ਇਸੇ ਗੱਲ ਨੂੰ ਬਾਰ ਬਾਰ ਦੁਹਰਾਣਦਾ ਹਾਣ ।
The master-ship character, His praises, of the Master is eternal,
दर राहि इशक ईण हमा तकरार मी कुनेम ।५९।४।
ਗੋਯਾਜ਼ਿਚਸ਼ਮਿਯਾਰਕਿਮਖ਼ਮੂਰਗਸ਼ਤਾਏਮ।
ਗੌਯਾ, ਮੈਣ ਤਾਣ ਪਿਆਰੇ ਦੀ ਨਸ਼ੀਲੀ ਤਕਣੀ ਨਾਲ ਹੀ ਮਸਤ ਹੋ ਗਿਆ ਹਾਣ,
And, the meditation of a human being is permanent. (248)
गोया ज़ि चशमि यार कि मक़मूर गशताएम ।
ਕੈਖ਼ਾਹਸ਼ਿਸ਼ਰਾਬਿਪੁਰਅਸਰਾਰਮੀਕੁਨੇਮ੫੯੫।।।
ਮੈਨੂੰ ਭਲਾ ਫਿਰ ਭੇਤ ਭਰੀ ਸ਼ਰਾਬ ਦੀ ਚਾਹ ਕਿਉਣ ਰਹੇ#
For this, you have turned your head away from Him, you have strayed;
कै क़ाहशि शराबि पुर असरार मी कुनेम ।५९।५।