ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ 58
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਬੰਦਾਇਇਸ਼ਕੇਮਖ਼ੁਦਾਰਾਨਾ-ਸ਼ਨਾਸੇਮ
ਮੈਣ ਪ੍ਰੀਤ ਦਾ ਬੰਦਾ ਹਾਣ, ਰੱਬ ਨੂੰ ਨਹੀਣ ਸਿਆਣਦਾ,
Consider that he has adopted the mode or the method of meditation. (239)
मा बंदाइ इशकेम क़ुदा रा ना-शनासेम ।
LINE 02
ਦੁਸ਼ਨਾਮਦਾਨੇਮਦੁਆਰਾਨਾ-ਸ਼ਨਾਸੇਮ੫੮੧।।।
ਮੈਣ ਗਾਲ੍ਹਾਣ ਨਹੀਣ ਜਾਣਦਾ, ਅਸੀਸਾਣ ਨਹੀਣ ਪਛਾਣਦਾ ।
This earth and the skies are saturated with (the creations of ) God,
दुशनाम न दानेम दुआ रा ना-शनासेम ।५८।१।
LINE 03
ਆਸ਼ੁਫ਼ਤਾਇਆਨੇਮਕਿਆਸ਼ੁਫ਼ਤਾਇਮਾਹਸਤ
ਮੈਣ ਉਸ ਪਿਆਰੇ ਦਾ ਦੀਵਾਨਾ ਹਾਣ, ਜੋ ਮੇਰਾ ਮਤਵਾਲਾ ਹੈ,
But this world keeps wandering and straying in all directions to find out as to where He is. (240)
आशुफ़ताइ आनेम कि आशुफ़ताइ मा हसत ।
LINE 04
ਮਾਸ਼ਾਹਦਾਨੇਮਗਦਾਰਾਨਾ-ਸ਼ਨਾਸੇਮ੫੮੨।।।
ਮੈਣ ਬਾਦਸ਼ਾਹ ਨੂੰ ਨਹੀਣ ਜਾਣਦਾ, ਫਕੀਰ ਨੂੰ ਨਹੀਣ ਪਛਾਣਦਾ ।
If you can aim your eyes fixedly on a glimpse of Akaalpurakh,
मा शाह न दानेम ओ गदा रा ना-शनासेम ।५८।२।
LINE 05
ਚੂੰਗੈਰਿਤੂਕਸਨੀਸਤਬਤਹਿਕੀਕਦਰੀਣਜ਼ਾ
ਸੱਚੀ ਗੱਲ ਤਾਣ ਇਹ ਹੈ ਕਿ ਤੇਰੇ ਬਿਨਾਣ ਇੱਥੇ ਹੋਰ ਕੋਈ ਨਹੀਣ,
Then, whatever you see will be a vision of the Almighty Waaheguru. (241)
चूं गैरि तू कस नीसत बतहिकीक दरीणज़ा ।
LINE 06
ਈਣਤੱਫ਼ਰਕਾਇਮਾਸ਼ੁਮਾਰਾਨਾ-ਸ਼ਨਾਸੇਮ੫੮੩।।।
ਇਸਲਈ ਮੈਨੂੰ ਸਮਝ ਨਹੀਣ ਆਉਣਦੀ ਕਿ ਮੇਰ ਤੇਰ ਦਾ ਫ਼ਰਕ ਕੈਸਾ#
Anyone who has seen that noble soul, consider that he has got a glimpse of the Omnipotent;
ईण तफ़रकाइ मा ओ शुमा रा ना-शनासेम ।५८।३।
LINE 07
ਸਰਪਾਸ਼ੁਦਪਾਸਰਸ਼ੁਦਾਦਰਰਾਹਿਮੁਹੱਬਤ
ਪ੍ਰੀਤ ਦੇ ਰਾਹ ਉਤੇ ਸਿਰ ਪੈਰ ਬਣ ਗਿਆ ਅਤੇ ਪੈਰ ਸਿਰ ਬਣ ਗਏ,
And, that person has perceived and realized the path of meditation. (242)
सर पा शुद पा सर शुदा दर राहि मुहबत ।
LINE 08
ਗੋਇਮਲੇਕਨਸਰੋਪਾਰਾਨ-ਸ਼ਨਾਸੇਮ੫੮੪।।।
ਇਹ ਕਹਿੰਦੇ ਤਾਣ ਹਾਣ, ਪਰ ਅਸੀਣ ਸਿਰ ਤੇ ਪੈਰ ਨੂੰ ਨਹੀਣ ਪਛਾਣਦੇ ।
The focus on devotion for God brings in with it an unusual complexion of disposition,
गोइम व लेकन सरो पा रा न-शनासेम ।५८।४।
LINE 09
ਮਾਨੀਜ਼ਚੂਗੋਯਾਜ਼ਿਅਜ਼ਲਮਸਤਈਸਤਮ
ਅਸੀਣ ਵੀ ਗੋਯਾ ਵਾਣਗ ਆਦਿ ਦਿਨ ਤੋਣ ਹੀ ਮਸਤ ਹਾਣ,
The splendor and radiance of Akaalpurakh then oozes out from each and every aspect of such a dedicated devotion. (243)
मा नीज़ चू गोया ज़ि अज़ल मसत ईसतम ।
LINE 10
ਈਣਕਾਇਦਾਇਜ਼ੁਹਦੋਰਿਆਰਾਨਾ-ਸ਼ਨਾਸੇਮ੫੮੫।।।
ਭਜਨ ਬੰਦਗੀ ਅਤੇ ਪਾਖੰਡ ਦੇ ਅਸੂਲਾਣ ਦਾ ਸਾਨੂੰ ਕੁਝ ਪਤਾ ਹੀ ਨਹੀਣ ।
He is the Master of all this illusion (of materialism), this is His own form;
ईण काइदाइ ज़ुहदो रिआ रा ना-शनासेम ।५८।५।