ਨਮੀਗੁਜੰਦਬਚਸ਼ਮਮਗ਼ੈਰਿਸ਼ਾਹਿਖ਼ੁਦ-ਪਸੰਦਿਮਨ।
ਮੇਰੀਆਣ ਅੱਖਾਣ ਵਿਚ ਮੇਰੇ ਖੁਦ-ਪਸੰਦ ਬਾਦਸ਼ਾਹ ਤੋਣ ਬਿਨਾਣ ਹੋਰ ਕੁਝ ਨਹੀਣ ਸਮਾਉਣਦਾ,
That you have turned your face away from Him just for the sake of this material world. (249)
नमी गुजंद बचशमम ग़ैरि शाहि क़ुद-पसंदि मन ।
ਬਚਸ਼ਮਮਖ਼ੁਸ਼ਨਿਸ਼ਸਤਆਣਕਾਮਤਿਬਖ਼ਤਿਬੁਲੰਦਿਮਨ੬੦੧।।।
ਮੇਰੀਆਣ ਅੱਖਾਣ ਨੂੰ ਉਸ ਦਾ ਵਡ-ਭਾਗੀ ਕੱਦ ਠੀਕ ਜੱਚ ਗਿਆ ਹੈ ।
The worldly riches are not going to last for ever,
बचशमम क़ुश निशसत आण कामति बक़ति बुलंदि मन ।६०।१।
ਤਮਾਮੀਮੁਰਦਾਹਾਰਾਅਜ਼ਤਬੱਸੁਮਜ਼ਿੰਦਾਮੀਸਾਜ਼ਦ।
ਸਾਰੇ ਮੁਰਦਿਆਣ ਨੂੰ ਉਹ ਆਪਣੀ ਮੁਸਕਾਣ ਨਾਲ ਜੀਉਣਦਾ ਕਰ ਦਿੰਦਾ ਹੈ,
(Therefore) You should turn yourself towards Waaheguru even for just one moment. (250)
तमामी मुरदाहा रा अज़ तबसुम ज़िंदा मी साज़द ।
ਚੂਰੇਜ਼ਦਆਬਹੈਵਾਣਅਜ਼ਦਹਾਨਿਗੁੰਚਾ-ਖ਼ੰਦਿ-ਮਨ੬੦੨।।।
ਜਦੋਣ ਉਹ ਆਪਣੇ ਕਲੀ ਵਰਗੇ ਤੰਗ ਮੂੰਹ ਤੋਣ ਅੰਮ੍ਰਿਤ ਵਰ੍ਹਾਉਣਦਾ ਹੈ ।
When your heart and soul becomes inclined towards remembering Waaheguru,
चू रेज़द आब हैवाण अज़ दहानि गुंचा-क़ंदि-मन ।६०।२।
ਬਰਾਇਦੀਦਨਿਤੂਦੀਦਾਅਮਸ਼ੁਦਚਸ਼ਮਾਇਕੌਸ਼ਰ।
ਤੇਰੇ ਦੀਦਾਰ ਲਈ ਮੇਰੀਆਣ ਅੱਖਾਣ ਚਸ਼ਮੇ ਦਾ ਸ੍ਰੋਤ ਬਣ ਗਈਆਾਣ,
Then, how and when would that pious and chaste Waaheguru be separated from you? (251)
बराइ दीदनि तू दीदाअम शुद चशमाइ कौशर ।
ਬਿਆਜਾਨਾਣਕਿਕੁਰਬਾਨਿਤੂਜਾਨਿਦਰਦ-ਮੰਦਮਨ੬੦੩।।।
ਆ ਮੇਰੇ ਜਾਨੀ # ਕਿ ਮੇਰੀ ਦਰਦ-ਭਰੀ ਜਾਨ ਤੈਥੋਣ ਕੁਰਬਾਨ ।
If you remain negligent about paying close attention to the remembrance of lofty Akaalpurakh,
बिआ जानाण कि कुरबानि तू जानि दरद-मंद मन ।६०।३।
ਅਗਰਬੀਨੀਦਰੂਨਿਮਨਬਗ਼ੈਰਅਜ਼ਖ਼ੁਦਕੁਜਾਯਾਬੀ।
ਜੇਕਰ ਤੂੰ ਕਿਧਰੇ ਮੇਰੇ ਅੰਦਰ ਝਾਤੀ ਮਾਰੇਣ, ਤਾਣ ਤੈਨੂੰ ਆਪਣੇ ਬਿਨਾਣ ਉਸ ਵਿਚ ਹੋਰ ਕੁਝ ਨਹੀਣ ਨਜ਼ਰ ਆਵੇਗਾ,
Then, you mentally alert person! How can there be a meeting between you and Him (You are here and He is somewhere else)? (252)
अगर बीनी दरूनि मन बग़ैर अज़ क़ुद कुजा याबी ।
ਕਿਗ਼ੈਰਅਜ਼ਜ਼ਿਕਰਿਤੂੰਨਬੂਦਦਰੂਨਿਬੰਦਬੰਦਿਮਨ੬੦੪।।।
ਕਿਉਣ ਜੋ ਮੇਰੇ ਤਾਣ ਬੰਦ ਬੰਦ ਵਿਚ ਤੇਰੇ ਸਿਵਾ ਹੋਰ ਕਿਸੇ ਦਾ ਜ਼ਿਕਰ ਤੱਕ ਵੀ ਨਹੀਣ ।
Memory of Waaheguru is the cure-all for all pains and agonies of both the worlds;
कि ग़ैर अज़ ज़िकरि तूं नबूद दरूनि बंद बंदि मन ।६०।४।
ਮਨਮਯੱਕਮੁਸ਼ਤਿਗਿਲਗੋਯਾਦਰੂਨਮਨੂਰਿਓਲਾਮਅ।
ਗੋਯਾ # ਮੈਣ ਤਾਣ ਮਿੱਟੀ ਦੀ ਇਕ ਮੁੱਠ ਹਾਣ, ਮੇਰਾ ਅੰਦਰਲਾ ਉਸ ਦੇ ਨੂਰ ਦੀਆਣ ਕਿਰਨਾਣ ਨਾਲ ਭਰਿਆ ਪਿਆ ਹੈ,
His memory also directs all lost and strayed ones to the correct path. (253)
मनम यक मुशति गिल गोया दरूनम नूरि ओ लामअ ।
ਬਗ਼ਰਦਿਸ਼ਦਾਇਮਾਗਰਦਦਦਿਲਿਪੁਰਹੋਸ਼ਮੰਦਿਮਨ੬੦੫।।।
ਇਸਲਈ ਮੇਰਾ ਹੋਸ਼ਮੰਦ ਦਿਲ ਸਦਾ ਉਸ ਦੇ ਉਦਾਲੇ ਘੁੰਮਦਾ ਰਹਿੰਦਾ ਹੈ ।
His remembrance is absolutely imperative for everyone,
बग़रदिश दाइमा गरदद दिलि पुर होशमंदि मन ।६०।५।