ਨਹੀਏਕਮੰਤ੍ਰਹਿਜਾਪਹੈ॥
(ਕਿਸੇ) ਇਕ ਮੰਤ੍ਰ ਨੂੰ ਨਹੀਂ ਜੱਪਣਗੇ।
ਦਿਨਦ੍ਵੈਕਥਾਪਨਥਾਪਹੈ॥੬੩॥
(ਨਵੇਂ ਮਤ ਦੀ) ਦੋ ਇਕ ਦਿਨਾਂ ਲਈ ਸਥਾਪਨਾ ਕਰਨਗੇ ॥੬੩॥
No advice or mantra will be followed for more than one two days.63.
ਗਾਹਾਛੰਦੁਦੂਜਾ॥
ਗਾਹਾ ਛੰਦ ਦੂਜਾ:
GAHA STANZA SECOND
ਕ੍ਰੀਅਤੰਪਾਪਣੋਕਰਮੰਨਅਧਰਮੰਭਰਮਣੰਤ੍ਰਸਤਾਇ॥
ਪਾਪ ਕਰਮ ਕਰਨ ਵਾਲੇ ਅਧਰਮ ਦੇ ਭਰਮਾਂ ਤੋਂ ਨਹੀਂ ਡਰਨਗੇ।
ਕੁਕਰਮਕਰਮਾਕ੍ਰਿਤੰਨਦੇਵਲੋਕੇਣਪ੍ਰਾਪਤਹਿ॥੬੪॥
(ਪਰ) ਕੁਕਰਮ ਕਰਨ ਵਾਲੇ ਕਦੇ ਵੀ ਦੇਵ ਲੋਕ ਨੂੰ ਪ੍ਰਾਪਤ ਨਹੀਂ ਕਰ ਸਕਣਗੇ ॥੬੪॥
The performance of wicked deeds will have no fear of adharma and illusions and such people will never be able to enter the abode of gods.64.
ਰਤ੍ਰਯੰਅਨਰਥੰਨਿਤ੍ਰਯੰਸੁਅਰਥਅਰਥਿੰਨਬੁਝਿਯਮ॥
ਅਨਰਥ ਦੁਆਰਾ ਪੈਦਾ ਕੀਤੇ ਧਨ ਵਿਚ ਨਿੱਤ ਰੁਚਿਤ ਹੋਣਗੇ ਅਤੇ ਧਨ ਦੀ ਇੱਛਾ (ਵਾਸਨਾ) ਕਦੇ ਤ੍ਰਿਪਤ ਨਹੀਂ ਹੋਵੇਗੀ।
The people engrossed in wrong notions will not be able to understand the reality
ਨਪ੍ਰਹਰਖਬਰਖਣੰਧਨਿਨੰਚਿਤੰਬਸੀਅਬਿਰਾਟਕੰ॥੬੫॥
ਧਨ ਦੀ ਬਰਖਾ ਹੋਣ ਤੇ ਵੀ ਉਹ ਪ੍ਰਸੰਨ ਨਹੀਂ ਹੋਣਗੇ ਅਤੇ ਚਿੱਤ ਵਿਚ ਸਦਾ ਮਾਯਾ ਦਾ ਮੋਹ ਵਸਿਆ ਰਹੇਗਾ ॥੬੫॥
Their desires will not even be satisfied by the rain of wealth and they will still covet for more wealth.65.
ਮਾਤਵੰਮਦ੍ਰਯੰਕੁਨਾਰੰਅਨਰਤੰਧਰਮਣੋਤ੍ਰੀਆਇ॥
ਮਦ ਮਸਤ ਹੋ ਕੇ (ਲੋਕੀਂ) ਮਾੜੀਆਂ ਇਸਤਰੀਆਂ ਵਲ ਰੁਚਿਤ ਹੋਣਗੇ ਅਤੇ ਆਪਣੀਆਂ ਧਰਮ-ਇਸਤਰੀਆਂ ਨੂੰ ਤਿਆਗ ਦੇਣਗੇ।
The people being intoxicated will consider it legitimate to enjoy the wives of others
ਕੁਕਰਮਣੋਕਥਤੰਬਦਿਤੰਲਜਿਣੋਤਜਤੰਨਰੰ॥੬੬॥
(ਸਾਰੇ) ਲੋਗ ਲਾਜ ਦਾ ਤਿਆਗ ਕਰਕੇ ਕਥਨ ਅਤੇ ਬੋਲਣ ਵਿਚ ਕੁਕਰਮ ਕਰਨਗੇ ॥੬੬॥
Both utterance and dead will be filled with vices and there will be complete abandonement of shame.66.
ਸਜ੍ਰਯੰਕੁਤਿਸਿਤੰਕਰਮੰਭਜਿਤੰਤਜਤੰਨਲਜਾ॥
ਪਾਪ ਕਰਮਾਂ ਨਾਲ ਆਪਣੇ ਆਪ ਨੂੰ ਸੁਸਜਿਤ ਕਰਨ ਤੇ ਲਾਜ ਨੂੰ ਨਹੀਂ ਤਿਆਗਣਗੇ।
People will bedeck themselves with wicked deeds and even forsake their shame, though exhibiting it
ਕੁਵਿਰਤੰਨਿਤਪ੍ਰਤਿਕ੍ਰਿਤਣੇਧਰਮਕਰਮੇਣਤਿਆਗਤੰ॥੬੭॥
ਧਰਮ ਕਰਮ ਨੂੰ ਛਡ ਕੇ ਨਿੱਤ ਮਾੜੇ ਢੰਗ ਨਾਲ ਰੋਜ਼ੀ ਕਮਾਣਗੇ ॥੬੭॥
Their daily routine will be full of wicked inclinations and they will abandon righteousness.67.
ਚਤੁਰਪਦੀਛੰਦ॥
ਚਤੁਰਪਦੀ ਛੰਦ:
CHATURPADI STANZA
ਕੁਕ੍ਰਿਤੰਨਿਤਕਰਿਹੈਸੁਕ੍ਰਿਤਾਨੁਨਸਰਹੈਅਘਓਘਨਰੁਚਿਰਾਚੇ॥
ਨਿੱਤ ਮਾੜੇ ਕੰਮ ਕਰਨਗੇ। (ਉਨ੍ਹਾਂ ਤੋਂ) ਚੰਗੇ ਕਰਮ ਨਹੀਂ ਹੋ ਸਕਣਗੇ। ਅਤਿਅਧਿਕ ਪਾਪਾਂ ਵਿਚ ਰੁਚੀ ਰਖਣਗੇ।
The people will always perform wicked deeds and abandoning good acts they will be inclined greatly towards vicious Karmas
ਮਾਨਹੈਨਬੇਦਨਸਿੰਮ੍ਰਿਤਿਕਤੇਬਨਲੋਕਲਾਜਤਜਿਨਾਚੇ॥
ਵੇਦਾਂ, ਕਤੇਬਾਂ ਅਤੇ ਸਮ੍ਰਿਤੀਆਂ ਨੂੰ ਨਹੀਂ ਮੰਨਣਗੇ ਅਤੇ ਲੋਕ ਲਾਜ ਦਾ ਤਿਆਗ ਕਰਕੇ ਨਚਣਗੇ (ਭਾਵ-ਜੀਵਨ-ਜਾਚ ਬਣਾਉਣਗੇ)।
They will not accept Vedas, Katebs and Smritis and dance unashamedly
ਚੀਨਹੈਨਬਾਨੀਸੁਭਗਭਵਾਨੀਪਾਪਕਰਮਰਤਿਹੁਇਹੈ॥
ਸੌਭਾਗਸ਼ਾਲੀ ਭਵਾਨੀ ਦੀ ਬਾਣੀ ਦੀ ਪਛਾਣ ਨਹੀਂ ਕਰਨਗੇ ਅਤੇ ਪਾਪ ਕਰਮਾਂ ਵਿਚ ਲੀਨ ਹੋਣਗੇ।
They will not recognise any of their gods and goddesses and even their own sayings
ਗੁਰਦੇਵਨਮਾਨੈਭਲਨਬਖਾਨੈਅੰਤਿਨਰਕਕਹਜੈਹੈ॥੬੮॥
ਗੁਰਦੇਵ ਨੂੰ ਨਹੀਂ ਮੰਨਣਗੇ, ਚੰਗਾ ਨਹੀਂ ਬੋਲਣਗੇ ਅਤੇ ਅੰਤ ਵਿਚ ਨਰਕ ਨੂੰ ਜਾਣਗੇ ॥੬੮॥
They will always be absorbed in evil acts, they will not accept the advice of their Guru, they will not describe any acts of goodness and will ultimately go to hell.68.
ਜਪਹੈਨਭਵਾਨੀਅਕਥਕਹਾਨੀਪਾਪਕਰਮਰਤਿਐਸੇ॥
ਅਕਥ ਕਹਾਣੀ ਵਾਲੀ ਭਵਾਨੀ ਦਾ ਜਾਪ ਨਹੀਂ ਕਰਨਗੇ ਅਤੇ ਇਸ ਤਰ੍ਹਾਂ ਪਾਪ ਕਰਮਾਂ ਵਿਚ ਮਗਨ ਰਹਿਣਗੇ।
By not worshipping the goddess and being absorbed in vicious acts, the people will perform the inexpressible task
ਮਾਨਿਹੈਨਦੇਵੰਅਲਖਅਭੇਵੰਦੁਰਕ੍ਰਿਤੰਮੁਨਿਵਰਜੈਸੇ॥
ਅਲਖ ਅਤੇ ਅਭੇਵ ਦੇਵ (ਪ੍ਰਭੂ) ਨੂੰ ਨਹੀਂ ਮੰਨਣਗੇ ਅਤੇ ਮਾੜੇ ਕਰਮ ਕਰਦੇ ਹੋਏ ਵੀ ਸ੍ਰੇਸ਼ਠ ਮੁਨੀਆਂ ਵਰਗੇ ਲਗਣਗੇ।
They will not believe in God and even the sages will perform the vicious acts
ਚੀਨਹੈਨਬਾਤੰਪਰਤ੍ਰਿਯਾਰਾਤੰਧਰਮਣਿਕਰਮਉਦਾਸੀ॥
(ਗਿਆਨ) ਦੀ ਗੱਲ ਨੂੰ ਨਹੀਂ ਸਮਝਣਗੇ, ਪਰ ਇਸਤਰੀਆਂ ਵਿਚ ਪਲਚੇ ਹੋਣਗੇ ਅਤੇ ਧਰਮ ਵਾਲੇ ਕਰਮਾਂ ਪ੍ਰਤਿ ਉਦਾਸ ਹੋਣਗੇ।
Being dejected with the religious rituals, the people will not recognise anyone and remain absorbed with the wives of other
ਜਾਨਿਹੈਨਬਾਤੰਅਧਕਅਗਿਆਤੰਅੰਤਨਰਕਕੇਬਾਸੀ॥੬੯॥
(ਕਿਸੇ ਚੰਗੀ) ਗੱਲ ਨੂੰ ਨਹੀਂ ਜਾਣਨਗੇ, ਅਧਿਕ ਅਗਿਆਨੀ ਹੋਣਗੇ ਅਤੇ ਅੰਤ ਨਰਕ ਵਿਚ ਵਾਸਾ ਕਰਨਗੇ ॥੬੯॥
Not caring for anyone’s utterance and becoming extremely ignorant they will ultimately go to reside in hell.69.
ਨਿਤਨਵਮਤਿਕਰਹੈਹਰਿਨਨਿਸਰਿਹੈਪ੍ਰਭਕੋਨਾਮਨਲੈਹੈ॥
ਨਿੱਤ ਨਵੇਂ ਮਤ ਕਰਨਗੇ, ਹਰਿ (ਦਾ ਨਾਮ) ਨਹੀਂ ਉਚਾਰਨਗੇ ਅਤੇ ਪ੍ਰਭੂ ਦਾ ਨਾਮ ਨਹੀਂ ਲੈਣਗੇ।
They will always adopt new sects and without remembering the Name of the Lord, they will not have any faith in Him
ਸ੍ਰੁਤਿਸਮ੍ਰਿਤਿਨਮਾਨੈਤਜਤਕੁਰਾਨੈਅਉਰਹੀਪੈਂਡਬਤੈਹੈ॥
ਵੇਦ ਅਤੇ ਸਮ੍ਰਿਤੀਆਂ ਨੂੰ ਨਹੀਂ ਮੰਨਣਗੇ, ਕੁਰਾਨ ਨੂੰ ਤਿਆਗ ਦੇਣਗੇ ਅਤੇ ਹੋਰ ਹੀ ਰਾਹ ਦਸਣਗੇ।
Forsaking the Vedas, Smritis and Quaran etc. they will adopt new path
ਪਰਤ੍ਰੀਅਰਸਰਾਚੇਸਤਕੇਕਾਚੇਨਿਜਤ੍ਰੀਯਗਮਨਨਕਰਹੈ॥
ਪਰ-ਇਸਤ੍ਰੀ ਦੇ ਸੁਆਦ ਵਿਚ ਲਗੇ ਹੋਣਗੇ, ਜੱਤ-ਸੱਤ ਦੇ ਕੱਚੇ ਹੋਣਗੇ ਅਤੇ ਆਪਣੀ ਇਸਤਰੀ ਨਾਲ ਰਮਣ ਨਹੀਂ ਕਰਨਗੇ।
Being absorbed in the enjoyment of the wives of others and relinquishing the path of truth, they will not love their own wives
ਮਾਨਹੈਨਏਕੰਪੂਜਅਨੇਕੰਅੰਤਿਨਰਕਮਹਿਪਰਹੈ॥੭੦॥
ਇਕ (ਪ੍ਰਭੂ) ਨੂੰ ਨਹੀਂ ਮੰਨਣਗੇ, ਅਨੇਕਾਂ ਇਸ਼ਟਾਂ ਦੀ ਪੂਜਾ ਕਰਨਗੇ ਅਤੇ ਅੰਤ ਵਿਚ ਨਰਕ ਵਿਚ ਪੈਣਗੇ ॥੭੦॥
Having no faith in the one Lord, they will worship many and ultimately go to hell.70.
ਪਾਹਣਪੂਜੈਹੈਏਕਨਧਿਐਹੈਮਤਿਕੇਅਧਿਕਅੰਧੇਰਾ॥
ਮੂਰਤੀਆਂ ਦੀ ਪੂਜਾ ਕਰਨਗੇ, ਇਕ (ਪ੍ਰਭੂ) ਦੀ ਆਰਾਧਨਾ ਨਹੀਂ ਕਰਨਗੇ ਅਤੇ ਅਕਲ ਦੇ ਬਹੁਤ ਅੰਨ੍ਹੇ ਹੋਣਗੇ।
Worshipping the stones, they will not meditate on the one Lord
ਅਮ੍ਰਿਤਕਹੁਤਜਿਹੈਬਿਖਕਹੁਭਜਿਹੈਸਾਝਹਿਕਹਹਿਸਵੇਰਾ॥
ਅੰਮ੍ਰਿਤ ਨੂੰ ਤਿਆਗਣਗੇ, ਵਿਸ਼ ਦਾ ਪਾਨ ਕਰਨਗੇ ਅਤੇ ਸ਼ਾਮ ਨੂੰ ਸਵੇਰ ਕਹਿਣਗੇ (ਅਰਥਾਤ ਉਲਟੀ ਗੱਲ ਕਰਨਗੇ)।
There will be prevalent the darkness of many sects, they will desire for poison, leaving the embrosia, they will name the evening time as early-morn
ਫੋਕਟਧਰਮਣਿਰਤਿਕੁਕ੍ਰਿਤਬਿਨਾਮਤਿਕਹੋਕਹਾਫਲਪੈਹੈ॥
ਫੋਕਟ ਧਰਮਾਂ ਵਿਚ ਲੀਨ ਹੋਣਗੇ, ਬਿਨਾ ਸੋਚ ਮਾੜੇ ਕਰਮ ਕਰਨਗੇ, ਦਸੋ (ਉਹ) ਕੀਹ ਫਲ ਪ੍ਰਾਪਤ ਕਰਨਗੇ।
Absorbing themselves in all the hollow religions, they will perform evil deeds and reap the reward accordingly
ਬਾਧੇਮ੍ਰਿਤਸਾਲੈਜਾਹਿਉਤਾਲੈਅੰਤਅਧੋਗਤਿਜੈਹੈ॥੭੧॥
(ਉਹ) ਜਲਦੀ ਹੀ ਮੌਤ ਦੇ ਸਥਾਨ ਵਲ ਜਾਣਗੇ ਅਤੇ ਅੰਤ ਨੀਚ ਗਤੀ ਪ੍ਰਾਪਤ ਕਰਨਗੇ ॥੭੧॥
They will be tied and despatched to the abode of death, where they will receive the suitable punishment.71.
ਏਲਾਛੰਦ॥
ਏਲਾ ਛੰਦ:
BELA STANZA
ਕਰਹੈਨਿਤਅਨਰਥਅਰਥਨਹੀਏਕਕਮੈਹੈ॥
ਨਿੱਤ ਅਨਰਥ ਕਰਨਗੇ ਅਤੇ ਚੰਗਾ ਕੰਮ ਇਕ ਵੀ ਨਹੀਂ ਕਰਨਗੇ।
ਨਹਿਲੈਹੈਹਰਿਨਾਮੁਦਾਨਕਾਹੂੰਨਹੀਦੈਹੈ॥
ਹਰਿ ਨਾਮ ਨਹੀਂ ਲੈਣਗੇ ਅਤੇ ਕਿਸੇ ਨੂੰ ਦਾਨ ਨਹੀਂ ਦੇਣਗੇ।
ਨਿਤਇਕਮਤਤਜੈਇਕਮਤਿਨਿਤਉਚੈਹੈ॥੭੨॥
ਹਰ ਰੋਜ਼ ਇਕ ਮਤ ਛਡਣਗੇ ਅਤੇ ਨਿੱਤ ਇਕ (ਨਵਾਂ) ਮਤ ਖੜਾ ਕਰਨਗੇ ॥੭੨॥
The people will perform useless tasks and not the meaningful ones, they will neither remember the Name of the Lord nor even give anything in charity, they will always leave one religion and eulogise the other one.72.
ਨਿਤਇਕਮਤਿਮਿਟੈਉਠੈਹੈਨਿਤਇਕਮਤਿ॥
ਨਿੱਤ ਇਕ ਮਤ ਮਿਟੇਗਾ ਅਤੇ ਨਿੱਤ ਇਕ (ਨਵਾਂ) ਮਤ ਪੈਦਾ ਹੋਏਗਾ।
ਧਰਮਕਰਮਰਹਿਗਇਓਭਈਬਸੁਧਾਅਉਰੈਗਤਿ॥
ਧਰਮ ਕਰਮ ਖ਼ਤਮ ਹੋ ਗਿਆ ਹੋਵੇਗਾ ਅਤੇ ਧਰਤੀ ਦੀ ਹੋਰ ਹੀ ਗਤੀ ਹੋ ਜਾਵੇਗੀ।
ਭਰਮਧਰਮਕੈਗਇਓਪਾਪਪ੍ਰਚਰਿਓਜਹਾਤਹ॥੭੩॥
ਧਰਮ ਦਾ ਭਰਮ ਖ਼ਤਮ ਹੋ ਜਾਵੇਗਾ ਅਤੇ ਜਿਥੇ ਕਿਥੇ ਪਾਪ ਬਹੁਤ ਪਸਰ ਜਾਵੇਗਾ ॥੭੩॥
One sect will die out everyday and the other one will become prevalent, there will be no religious karmas and the situation of the earth will also changes, the dharma will not be honoured and there will be the propagation of sin everywhere.73.
ਸ੍ਰਿਸਟਿਇਸਟਤਜਿਦੀਨਕਰਤਆਰਿਸਟਪੁਸਟਸਬ॥
ਸ੍ਰਿਸ਼ਟੀ ਨੇ ਇਸ਼ਟ ਨੂੰ ਛਡ ਦਿੱਤਾ ਹੋਵੇਗਾ ਅਤੇ ਸਭ ਵੱਡੇ ਵੱਡੇ ਪਾਪ ਕੀਤੇ ਜਾਣਗੇ।
ਬ੍ਰਿਸਟਿਸ੍ਰਿਸਟਿਤੇਮਿਟੀਭਏਪਾਪਿਸਟਭ੍ਰਿਸਟਤਬ॥
ਤਦ ਸ੍ਰਿਸ਼ਟੀ ਵਿਚ ਬਰਖਾ ਹੋਣੀ ਬੰਦ ਹੋ ਜਾਵੇਗੀ ਅਤੇ ਸਾਰੇ ਪਾਪਾਂ ਕਰ ਕੇ ਭ੍ਰਿਸ਼ਟ ਹੋ ਜਾਣਗੇ।
ਇਕਇਕਨਿੰਦਹੈਇਕਇਕਕਹਿਹਸਿਚਲੈ॥੭੪॥
ਇਕ (ਕਿਸੇ) ਇਕ ਦੀ ਨਿੰਦਾ ਕਰੇਗਾ ਅਤੇ ਇਕ (ਕਿਸੇ ਹੋਰ) ਇਕ ਦੀ ਹਾਸੀ ਉਡਾਏਗਾ ॥੭੪॥
The people of the earth, leaving their religion, will 74be engrossed in very great sinful acts and when all will become defiled on account of sinful acts, even the rain will not fall on the earth, everyone will slander the other and move away after derid
ਤਜੀਆਨਿਜਹਾਨਕਾਨਿਕਾਹੂੰਨਹੀਮਾਨਹਿ॥
ਜਹਾਨ ਦੀ ਅਣਖ ('ਆਨਿ') ਛਡ ਕੇ ਕਿਸੇ ਦੀ ਕਾਣ (ਮਾਣ-ਮਰਯਾਦਾ) ਨਹੀਂ ਮੰਨਣਗੇ।
ਤਾਤਮਾਤਕੀਨਿੰਦਨੀਚਊਚਹਸਮਜਾਨਹਿ॥
ਮਾਤਾ ਪਿਤਾ ਦੀ ਨਿੰਦਿਆ ਕਰਨਗੇ ਅਤੇ ਊਚ-ਨੀਚ ਨੂੰ ਇਕ-ਸਮਾਨ ਸਮਝਣਗੇ।
ਧਰਮਭਰਮਕੈਗਇਓਭਈਇਕਬਰਣਪ੍ਰਜਾਸਬ॥੭੫॥
ਧਰਮ ਦਾ ਭਰਮ ਚਲਾ ਗਿਆ ਹੋਵੇਗਾ ਅਤੇ ਸਾਰੀ ਪ੍ਰਜਾ ਇਕੋ ਵਰਣ ਵਾਲੀ ਹੋ ਜਾਵੇਗੀ ॥੭੫॥
Forsaking the respect and honour of others, none will accept the advice of any other, none will accept the advice of any other, there will be the calumniation of the parents and the low people will be considered as high ones 75
ਘਤਾਛੰਦ॥
ਘਤਾ ਛੰਦ:
GHATTA STANZA
ਕਰਿਹੈਪਾਪਅਨੇਕਨਏਕਧਰਮਕਰਹੈਨਰ॥
ਪੁਰਸ਼ ਅਨੇਕ ਪਾਪ ਕਰਨਗੇ ਅਤੇ ਇਕ ਵੀ ਧਰਮ (ਦਾ ਕੰਮ) ਨਹੀਂ ਕਰਨਗੇ।
ਮਿਟਜੈਹੈਸਭਖਸਟਕਰਮਕੇਧਰਮਘਰਨਘਰਿ॥
ਸਾਰੇ ਛੇ ਕਰਮਾਂ ਦੇ ਧਰਮ ਘਰਾਂ ਤੋਂ ਮਿਟ ਜਾਣਗੇ।
The people will commit many sins and will not even do one task of righteousness
ਨਹਿਸੁਕ੍ਰਿਤਕਮੈਹੈਅਧੋਗਤਿਜੈਹੈ॥
(ਜੋ) ਪੁੰਨ ਕਰਮ ਨਹੀਂ ਕਰਨਗੇ, (ਉਹ) ਨੀਚ ਸਥਿਤੀ ਨੂੰ ਪ੍ਰਾਪਤ ਹੋਣਗੇ
ਅਮਰਲੋਗਿਜੈਹੈਨਬਰ॥੭੬॥
ਅਤੇ ਸ੍ਰੇਸ਼ਠ ਦੇਵ ਲੋਕ ਵਿਚ ਨਹੀਂ ਜਾ ਸਕਣਗੇ ॥੭੬॥
The six karmas will be finished from all the home and no one, on account of not doing good deeds, will enter the region of immortality and all will obtain the position of deg
ਧਰਮਨਕਰਹੈਏਕਅਨੇਕਪਾਪਕੈਹੈਸਬ॥
ਧਰਮ ਦਾ ਇਕ (ਕਰਮ) ਵੀ ਨਹੀਂ ਕਰਨਗੇ ਅਤੇ ਸਭ ਤਰ੍ਹਾਂ ਦੇ ਅਨੇਕ ਪਾਪ ਕਰਨਗੇ।
ਲਾਜਬੇਚਿਤਹਫਿਰੈਸਕਲਜਗੁ॥
ਸਾਰਾ ਜਗਤ ਲਾਜ-ਮਰਯਾਦਾ ਨੂੰ ਵੇਚ ਕੇ ਉਥੇ ਹੀ ਫਿਰੇਗਾ।
Not even performing one act of righteousness, all will commit sinful acts